The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

किवें करण मैं तेरी पूजा जोगिया | In Hindi

Video
Audio
Lyrics
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
किवे करा ॥ मैं तेरी पूजा जोगियां किवे करा ॥
किवे करा ॥ मैं तेरी पूजा नाथ जी किवे करा ॥

जल चडावा ओह वी न सुचा ॥
ओह मशली दा झूठा जोगियां किवे करा .....

दूध चडावा ओह वी न सुचा ॥
ओह  मशली दा झूठा जोगियां किवे करा,

धुफ़ चडावा ओह वी ना सुचा,
ओह अग्नि दा झूठा जोगियां किवे करा....

फूल / हार चडावा  ओह वी ना सुचा ॥
ओह भवरे दा झूठा जोगियां किवे करा...

रुपीइया  चडावा ओह वी न सुचा,
ओह टकसाल दा झूठा जोगियां किवे करा....


मन चडावा ओह वी न सुचा ॥
ओह पापा दा झूठा जोगियां किवे करा,....

शीश चडावा ओह वी ना सुचा ॥
ओह खंडे दा झूठा जोगियां एवे करा,

रोट / झंडा चडावा ओह हो सुचा॥
इवे करा तेरी पूजा जोगियां इथे करा,


ਕਿਵੇਂ ਕਰਾਂ ॥ ਮੈਂ ਤੇਰੀ ਪੂਜਾ ਜੋਗੀਆ ਕਿਵੇਂ ਕਰਾਂ ॥
ਕਿਵੇਂ ਕਰਾਂ ॥ ਮੈਂ ਤੇਰੀ ਪੂਜਾ ਨਾਥ ਜੀ ਕਿਵੇਂ ਕਰਾਂ --2

ਜਲ ਚੜ੍ਹਾਵਾਂ ਓਹ ਵੀ ਨਾ ਸੁੱਚਾ ॥
ਓਹ ਮੱਛਲੀ ਦਾ ਜੂਠਾ ਜੋਗੀਆ ਕਿਵੇਂ ਕਰਾਂ,,,,,,,,,

ਦੁੱਧ ਚੜਾਵਾਂ ਓਹ ਵੀ ਨਾ ਸੁੱਚਾ ॥
ਓਹ ਵੱਛੜੇ ਦਾ ਜੂਠਾ ਜੋਗੀਆ ਕਿਵੇਂ ਕਰਾਂ,,,,,,,,,,,

ਧੂਫ ਚੜਾਵਾਂ ਓਹ ਵੀ ਨਾ ਸੁੱਚਾ ॥
ਓਹ ਅਗਨੀ ਦਾ ਜੂਠਾ ਜੋਗੀਆ ਕਿਵੇਂ ਕਰਾਂ,,,,,,,,,,

ਫੁੱਲ / ਹਾਰ ਚੜਾਵਾਂ ਓਹ ਵੀ ਨਾ ਸੁੱਚਾ ॥
ਓਹ ਭੰਵਰੇ ਦਾ ਜੂਠਾ ਜੋਗੀਆ ਕਿਵੇਂ ਕਰਾਂ,,,,,,,,,,,,,

ਚੰਦਨ ਚੜਾਵਾਂ ਓਹ ਵੀ ਨਾ ਸੁੱਚਾ ॥
ਓਹ ਸਰਪਾਂ ਦਾ ਜੂਠਾ ਜੋਗੀਆ ਕਿਵੇਂ ਕਰਾਂ,,,,,,,,,,,,

ਸ਼ਹਿਦ ਚੜਾਵਾਂ ਓਹ ਵੀ ਨਾ ਸੁੱਚਾ ॥
ਓਹ ਮੱਖੀਆਂ ਦਾ ਜੂਠਾ ਜੋਗੀਆ ਕਿਵੇਂ ਕਰਾਂ,,,,,,,,,

ਫਲ ਚੜਾਵਾਂ ਓਹ ਵੀ ਨਾ ਸੁੱਚਾ ॥
ਓਹ ਪੰਛੀ ਦਾ ਜੂਠਾ ਜੋਗੀਆ ਕਿਵੇਂ ਕਰਾਂ,,,,,,,,,,,,

ਰੁਪਈਆ ਚੜਾਵਾਂ ਓਹ ਵੀ ਨਾ ਸੁੱਚਾ ॥
ਓਹ ਟੱਕਸਾਲ ਦਾ ਜੂਠਾ ਜੋਗੀਆ ਕਿਵੇਂ ਕਰਾਂ ,,,,,,,

ਮਨ ਚੜਾਵਾਂ ਓਹ ਵੀ ਨਾ ਸੁੱਚਾ ॥
ਓਹ ਪਾਪਾ ਦਾ ਜੂਠਾ ਜੋਗੀਆ ਕਿਵੇਂ ਕਰਾਂ,,,,,,,,,,,,

ਸੀਸ ਚੜਾਵਾਂ ਓਹ ਵੀ ਨਾ ਸੁੱਚਾ ॥
ਓਹ ਖੰਡੇ ਦਾ ਜੂਠਾ ਜੋਗੀਆ ਕਿਵੇਂ ਕਰਾਂ ,,,,,,,,,,,

ਰੋਟ / ਝੰਡਾ ਚੜਾਵਾਂ ਓਹ ਹੈ ਸੁੱਚਾ ॥
ਇਵੇਂ ਕਰਾਂ ਤੇਰੀ ਪੂਜਾ ਜੋਗੀਆ ਇਵੇਂ ਕਰਾਂ
ਇਵੇਂ ਕਰਾਂ ॥ ਮੈਂ ਤੇਰੀ ਪੂਜਾ ਜੋਗੀਆ ਇਵੇਂ ਕਰਾਂ

ਅਪਲੋਡ ਕਰਤਾ- ਅਨਿਲ ਭੋਪਾਲ ਬਾਘੀਓ ਵਾਲੇ

Immerse Yourself in Melodious Bhajans / Aartis

Discover videos, songs and lyrics that connect to you spiritually

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

View All

Unveiling Connected Deities

Discover the Spiritual Tapestry of Related Deities

Trimurti

Trimurti

Trimurti | Definition, Meaning, & Facts

Nataraja

Nataraja

Nataraja | Shiva, Cosmic Dance & Symbolism

Narasimha

Narasimha

Narasimha | Avatar, Protector & Incarnation

Rama

Rama

Rama | Description, Symbolism, Meaning, & Facts

Prajapati

Prajapati

Prajapati | Creator God, Vedic God & Vedic Rituals

Surya

Surya

Surya | God, Meaning, & Hinduism

View All

Discover Sacred Temples

Embark on a Spiritual Journey Through Related Temples

Bhootnath Temple

Bhootnath Temple

Kullu, Himachal Pradesh

Tejaji Ka Danda Padampura

Tejaji Ka Danda Padampura

Udpuriya, Rajasthan

Natraj Shiv Hanuman Mandir

Natraj Shiv Hanuman Mandir

Faridabad, Haryana

Shiv Mandir

Shiv Mandir

Raiwali, Punjab

Sanischar Ji Ka Mandir

Sanischar Ji Ka Mandir

Jodhpur, Rajasthan

जागेश्वर महादेव मंदिर

जागेश्वर महादेव मंदिर

Jodhpur, Rajasthan

View All
Searches leading to this page
किवें करण मैं तेरी पूजा जोगिया bhajan | किवें करण मैं तेरी पूजा जोगिया bhajan in Hindi | किवें करण मैं तेरी पूजा जोगिया devotional song | किवें करण मैं तेरी पूजा जोगिया bhajan lyrics | किवें करण मैं तेरी पूजा जोगिया bhajan youtube | किवें करण मैं तेरी पूजा जोगिया bhajan online | किवें करण मैं तेरी पूजा जोगिया religious song | किवें करण मैं तेरी पूजा जोगिया bhajan for meditation
Other related searches
ਮੰਦੇ ਬੋਲ ਬੋਲੇ ਰਤਨੋ bhajan | ਮੰਦੇ ਬੋਲ ਬੋਲੇ ਰਤਨੋ bhajan in Hindi | ਬਾਬਾ ਬਾਲਕ ਨਾਥ ਦਾ ਮੇਲਾ bhajan online | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan for meditation | ਬਾਬਾ ਬਾਲਕ ਨਾਥ ਦਾ ਮੇਲਾ bhajan lyrics | ਬਾਬਾ ਬਾਲਕ ਨਾਥ ਦਾ ਮੇਲਾ bhajan | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan | ਮੰਦੇ ਬੋਲ ਬੋਲੇ ਰਤਨੋ devotional song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan youtube | ਬਾਬਾ ਬਾਲਕ ਨਾਥ ਦਾ ਮੇਲਾ bhajan youtube | ਮੰਦੇ ਬੋਲ ਬੋਲੇ ਰਤਨੋ bhajan for meditation | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ religious song | ਬਾਬਾ ਬਾਲਕ ਨਾਥ ਦਾ ਮੇਲਾ bhajan for meditation | ਮੰਦੇ ਬੋਲ ਬੋਲੇ ਰਤਨੋ bhajan lyrics | ਮੰਦੇ ਬੋਲ ਬੋਲੇ ਰਤਨੋ bhajan youtube | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ devotional song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan lyrics | ਬਾਬਾ ਬਾਲਕ ਨਾਥ ਦਾ ਮੇਲਾ religious song | ਬਾਬਾ ਬਾਲਕ ਨਾਥ ਦਾ ਮੇਲਾ devotional song | ਬਾਬਾ ਬਾਲਕ ਨਾਥ ਦਾ ਮੇਲਾ bhajan in Hindi | ਮੰਦੇ ਬੋਲ ਬੋਲੇ ਰਤਨੋ bhajan online | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan online | ਮੰਦੇ ਬੋਲ ਬੋਲੇ ਰਤਨੋ religious song
Similar Bhajans
ਮੰਦੇ ਬੋਲ ਬੋਲੇ ਰਤਨੋਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਬਾਬਾ ਬਾਲਕ ਨਾਥ ਦਾ ਮੇਲਾਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾबाबा जी मेरी आस ना तोड़ोਬਾਰੀ ਬਰਸੀ ਖਟਨ ਗਿਆ ਸੀ