The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

ਲੱਗੀਆਂ ਨੇ ਮੌਜ਼ਾਂ ਹੁਣ ਲਾਈ ਰੱਖੀ ਜੋਗੀਆ | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
ਲੱਗੀਆਂ ਨੇ ਮੌਜ਼ਾਂ
=============
( ਧੂਣੇ ਵਾਲੇ, ਸਾਈਂਆਂ ਤੂੰ ਤਾਂ,
ਕਰੋੜਾਂ ਲੋਕੀਂ ਤਾਰ ਤੇ, ਧੂਣੇ ਵਾਲੇ ll
ਮੌਜ਼ਾਂ ਹੀ ਨੇ, ਮੌਜ਼ਾਂ ਬਾਬਾ,
ਤੇਰੇ ਦਰਬਾਰ ਤੇ, ਮੌਜ਼ਾਂ ਹੀ ਨੇ ll )  

ਜੇਹੜਾ ਵੀ, ਭਗਤ ਆਵੇ, ਚੱਲ ਤੇਰੇ ਮੰਦਿਰਾਂ ਨੂੰ ll,,
ਖੁਸ਼ੀਆਂ ਦਾ ਮੀਂਹ, ਬਰਸਾਈ ਰੱਖੀ ਜੋਗੀਆ,
ਲੱਗੀਆਂ ਨੇ,,,
ਲੱਗੀਆਂ ਨੇ, ਮੌਜ਼ਾਂ ਹੁਣ, ਲਾਈ ਰੱਖੀ ਜੋਗੀਆ,  
ਲੱਗੀਆਂ ਨੇ,,,
ਲੱਗੀਆਂ ਨੇ, ਮੌਜ਼ਾਂ ਹੁਣ, ਲਾਈ ਰੱਖੀ ਜੋਗੀਆ,  
ਲੱਗੀਆਂ ਨੇ,,,,,,

ਕੱਸ ਕੇ ਹੈ, ਡੋਰ ਜੀਹਨੇ, ਫੜ੍ਹੀ ਤੇਰੇ ਨਾਮ ਦੀ l
ਰੱਖਦਾ ਏ, ਲਾਜ਼ ਸਦਾ, ਉਸ ਤੂੰ ਗੁਲਾਮ ਦੀ ll
ਭਗਤਾਂ ਦੀ ਗੁੱਡੀ ਨੂੰ ll, ਚੜ੍ਹਾਈ ਰੱਖੀ ਜੋਗੀਆ,
ਲੱਗੀਆਂ ਨੇ,,,
ਲੱਗੀਆਂ ਨੇ, ਮੌਜ਼ਾਂ ਹੁਣ, ਲਾਈ ਰੱਖੀ ਜੋਗੀਆ,  
ਲੱਗੀਆਂ ਨੇ,,,
ਲੱਗੀਆਂ ਨੇ, ਮੌਜ਼ਾਂ ਹੁਣ, ਲਾਈ ਰੱਖੀ ਜੋਗੀਆ,  
ਲੱਗੀਆਂ ਨੇ,,,,,,

ਕਿਸੇ ਨੂੰ ਨਾ, ਖਾਲੀ ਮੋੜ੍ਹੀ, ਖੈਰਾਂ ਝੋਲੀ ਪਾਈ ਜਾ l
ਭਗਤਾਂ ਦੀ, ਜਿੰਦਗੀ \'ਚ, ਲਹਿਰਾਂ ਬਹਿਰਾਂ ਲਾਈ ਜਾ ll
ਸਾਰਿਆਂ ਨੂੰ, ਲੱਖਾਂ \'ਚ ll, ਖੇਡਾਈ ਰੱਖੀ ਜੋਗੀਆ,
ਲੱਗੀਆਂ ਨੇ,,,
ਲੱਗੀਆਂ ਨੇ, ਮੌਜ਼ਾਂ ਹੁਣ, ਲਾਈ ਰੱਖੀ ਜੋਗੀਆ,  
ਲੱਗੀਆਂ ਨੇ,,,
ਲੱਗੀਆਂ ਨੇ, ਮੌਜ਼ਾਂ ਹੁਣ, ਲਾਈ ਰੱਖੀ ਜੋਗੀਆ,  
ਲੱਗੀਆਂ ਨੇ,,,,,,

ਜੋਗੀ ਤੇਰੇ, ਮੰਦਿਰਾਂ ਤੇ, ਮੌਜ਼ਾਂ ਤੇ ਬਹਾਰਾਂ ਨੇ l
ਪ੍ਰੀਤ ਬਲਿ,ਹਾਰ ਕਹਿੰਦਾ, ਛਾਈਆਂ ਗੁਲਜ਼ਾਰਾਂ ਨੇ ll
ਕੰਠ ਦਾ ਵੀ, ਮਾਨ ਤੂੰ ll, ਵਧਾਈਂ ਰੱਖੀ ਜੋਗੀਆ,
ਲੱਗੀਆਂ ਨੇ,,,
ਲੱਗੀਆਂ ਨੇ, ਮੌਜ਼ਾਂ ਹੁਣ, ਲਾਈ ਰੱਖੀ ਜੋਗੀਆ,  
ਲੱਗੀਆਂ ਨੇ,,,
ਲੱਗੀਆਂ ਨੇ, ਮੌਜ਼ਾਂ ਹੁਣ, ਲਾਈ ਰੱਖੀ ਜੋਗੀਆ,  
ਲੱਗੀਆਂ ਨੇ,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

View All

Unveiling Connected Deities

Discover the Spiritual Tapestry of Related Deities

Kali

Kali

Kali | Hindu Goddess of Time, Change & Empowerment

Lakshmi

Lakshmi

Lakshmi | Goddess of Wealth, Fortune & Prosperity

Shiva

Shiva

Shiva | Definition, Forms, God, Symbols, Meaning, & Facts

Shashthi

Shashthi

Shashthi | Mother of Skanda, Protector of Children, Fertility Goddess

Nataraja

Nataraja

Nataraja | Shiva, Cosmic Dance & Symbolism

Sarasvati

Sarasvati

Sarasvati | Definition, Depictions, Worship, & River

View All

Discover Sacred Temples

Embark on a Spiritual Journey Through Related Temples

Gopinath ji temple

Gopinath ji temple

Dhasook, Rajasthan

Malwana Dham Hanumanji

Malwana Dham Hanumanji

Dhani Mansukh, Haryana

Baba Bhramchari Maharaj Mandir

Baba Bhramchari Maharaj Mandir

Sehore, Haryana

Khodiyar Temple

Khodiyar Temple

Valetva, Gujarat

Hanuman Temple

Hanuman Temple

Kota, Rajasthan

Shree Parshuram Mandir

Shree Parshuram Mandir

Panipat, Haryana

View All
Searches leading to this page
ਲੱਗੀਆਂ ਨੇ ਮੌਜ਼ਾਂ ਹੁਣ ਲਾਈ ਰੱਖੀ ਜੋਗੀਆ bhajan | ਲੱਗੀਆਂ ਨੇ ਮੌਜ਼ਾਂ ਹੁਣ ਲਾਈ ਰੱਖੀ ਜੋਗੀਆ bhajan in Hindi | ਲੱਗੀਆਂ ਨੇ ਮੌਜ਼ਾਂ ਹੁਣ ਲਾਈ ਰੱਖੀ ਜੋਗੀਆ devotional song | ਲੱਗੀਆਂ ਨੇ ਮੌਜ਼ਾਂ ਹੁਣ ਲਾਈ ਰੱਖੀ ਜੋਗੀਆ bhajan lyrics | ਲੱਗੀਆਂ ਨੇ ਮੌਜ਼ਾਂ ਹੁਣ ਲਾਈ ਰੱਖੀ ਜੋਗੀਆ bhajan youtube | ਲੱਗੀਆਂ ਨੇ ਮੌਜ਼ਾਂ ਹੁਣ ਲਾਈ ਰੱਖੀ ਜੋਗੀਆ bhajan online | ਲੱਗੀਆਂ ਨੇ ਮੌਜ਼ਾਂ ਹੁਣ ਲਾਈ ਰੱਖੀ ਜੋਗੀਆ religious song | ਲੱਗੀਆਂ ਨੇ ਮੌਜ਼ਾਂ ਹੁਣ ਲਾਈ ਰੱਖੀ ਜੋਗੀਆ bhajan for meditation
Other related searches
ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan for meditation | ਬਾਬਾ ਬਾਲਕ ਨਾਥ ਦਾ ਮੇਲਾ bhajan | ਬਾਬਾ ਬਾਲਕ ਨਾਥ ਦਾ ਮੇਲਾ devotional song | ਬਾਬਾ ਬਾਲਕ ਨਾਥ ਦਾ ਮੇਲਾ bhajan online | ਮੰਦੇ ਬੋਲ ਬੋਲੇ ਰਤਨੋ bhajan in Hindi | ਮੰਦੇ ਬੋਲ ਬੋਲੇ ਰਤਨੋ bhajan | ਬਾਬਾ ਬਾਲਕ ਨਾਥ ਦਾ ਮੇਲਾ bhajan lyrics | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ religious song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan youtube | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan lyrics | ਬਾਬਾ ਬਾਲਕ ਨਾਥ ਦਾ ਮੇਲਾ bhajan in Hindi | ਮੰਦੇ ਬੋਲ ਬੋਲੇ ਰਤਨੋ religious song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ devotional song | ਮੰਦੇ ਬੋਲ ਬੋਲੇ ਰਤਨੋ bhajan lyrics | ਮੰਦੇ ਬੋਲ ਬੋਲੇ ਰਤਨੋ bhajan youtube | ਬਾਬਾ ਬਾਲਕ ਨਾਥ ਦਾ ਮੇਲਾ bhajan for meditation | ਬਾਬਾ ਬਾਲਕ ਨਾਥ ਦਾ ਮੇਲਾ religious song | ਮੰਦੇ ਬੋਲ ਬੋਲੇ ਰਤਨੋ devotional song | ਬਾਬਾ ਬਾਲਕ ਨਾਥ ਦਾ ਮੇਲਾ bhajan youtube | ਮੰਦੇ ਬੋਲ ਬੋਲੇ ਰਤਨੋ bhajan for meditation | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan online | ਮੰਦੇ ਬੋਲ ਬੋਲੇ ਰਤਨੋ bhajan online
Similar Bhajans
ਬਾਬਾ ਬਾਲਕ ਨਾਥ ਦਾ ਮੇਲਾਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਮੰਦੇ ਬੋਲ ਬੋਲੇ ਰਤਨੋਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਬਾਰੀ ਬਰਸੀ ਖਟਨ ਗਿਆ ਸੀबाबा जी मेरी आस ना तोड़ो