The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

लाईआं जे तोड़ निभावीं | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
केहनदे तेनु पौन्हारी केहंदे तेनु दुधाधारी,
करके तू मोर सवारी आ जा हूँ पौनाहारी
देर न तू लावी वे लाईया जे तोड़ निभावी
छेती आ जावी वे लाईआ जे तोड़ निभावी,

तेरिया राहा तका छम छम ने रोंदिया अखा
तेरे बिन कोई न मेरा ना कोई साथी सखा
आ जा वे मेरे साईंया देर न तू लावी वे
लाईया जे तोड़ निभावी .........


तेरिया बे परवाहिया तडफा मैं वांग शुदाईआ
तेरिया बचिया कोलो झलियाँ न जाना जुदाईआ
संगत तेरी अरजा करदी दर्श दिखावी वे
लाईया जे तोड़ निभावी ..........

कलयुग दे विच सी आया शंकर दा नाम धियाया
कई जन्मा किती भगती शंकर तो वर सी पाया
साडी वी डुबदी बेडी पार लंगावी वे
लाईया जे तोड़ निभावी ..........

असी अनजान बचे हां तेरी न ज्योत पछानी,
सजना मैं तेरा बाबा सची तेरी असर कहानी
भगत तेरा देवे दुहाईआ न तू भूल जाई वे
लाईया जे तोड़ निभावी ..........
 
ਕਹਿੰਦੇ ਤੈਨੂੰ ਪੌਣਾਹਾਰੀ ਕਹਿੰਦੇ ਤੈਨੂੰ ਦੁੱਧਾਧਾਰੀ l
ਕਰਕੇ ਤੂੰ ਮੋਰ ਸਵਾਰੀ, ਆ ਜਾ ਹੁਣ ਪੌਣਾਹਾਰੀ ll
ਦੇਰ ਨਾ ਤੂੰ ਲਾਵੀਂ ਵੇ, ਲਾਈਆਂ ਜੇ ਤੋੜ ਨਿਭਾਵੀਂ,
\"ਛੇਤੀ ਆ ਜਾਵੀਂ ਵੇ, ਲਾਈਆਂ ਜੇ ਤੋੜ ਨਿਭਾਵੀਂ\" xll

^ਤੇਰੀਆਂ ਰਾਹਾਂ ਤੱਕਾਂ, ਛਮ ਛਮ ਨੇ ਰੋਂਦੀਆਂ ਅੱਖਾਂ l
^ਤੇਰੇ ਬਿਨ ਕੋਈ ਨਾ ਮੇਰਾ, ਨਾ ਕੋਈ ਸਾਥੀ ਸਖਾ ll
ਆ ਜਾ ਵੇ ਮੇਰੇ ਸਾਈਂਆਂ ll, ਦੇਰ ਨਾ ਤੂੰ ਲਾਵੀਂ ਵੇ,
ਲਾਈਆਂ ਜੇ ਤੋੜ ਨਿਭਾਵੀਂ,,,,,,,,,,,,,,,,,,,,

^ਤੇਰੀਆਂ ਬੇ-ਪ੍ਰ੍ਵਾਹੀਆਂ, ਤੜਫਾਂ ਮੈਂ ਵਾਂਗ ਸ਼ੁਦਾਈਆਂ l
^ਤੇਰੀਆਂ ਬੱਚਿਆਂ ਕੋਲੋਂ, ਝੱਲੀਆਂ ਨਾ ਜਾਣ ਜੁਦਾਈਆਂ ll
ਸੰਗਤ ਤੇਰੀ ਅਰਜ਼ਾਂ ਕਰਦੀ ll, ਦਰਸ਼ ਦਿਖਾਵੀਂ ਵੇ,
ਲਾਈਆਂ ਜੇ ਤੋੜ ਨਿਭਾਵੀਂ,,,,,,,,,,,,,,,,,,,,

^ਕਲਯੁਗ ਦੇ ਵਿੱਚ ਸੀ ਆਇਆ, ਸ਼ੰਕਰ ਦਾ ਨਾਮ ਧਿਆਇਆ l
^ਕਈ ਜਨਮਾਂ ਕੀਤੀ ਭਗਤੀ, ਸ਼ੰਕਰ ਤੋਂ ਵਰ ਸੀ ਪਾਇਆ ll
ਸਾਡੀ ਵੀ ਡੁੱਬਦੀ ਬੇੜੀ ll, ਪਾਰ ਲੰਘਾਵੀਂ ਵੇ,
ਲਾਈਆਂ ਜੇ ਤੋੜ ਨਿਭਾਵੀਂ,,,,,,,,,,,,,,,,,,,,,

^ਅਸੀਂ ਅਣਜਾਣ ਬੱਚੇ ਹਾਂ, ਤੇਰੀ ਨਾ ਜੋਤ ਪਛਾਣੀ l
^ਸੱਜਣਾ ਮੈਂ ਤੇਰਾ ਬਾਬਾ, ਸੱਚੀ ਤੇਰੀ ਅਮਰ ਕਹਾਣੀ ll
ਭਗਤ ਤੇਰਾ ਦੇਵੇ ਦੁਹਾਈਆਂ ll, ਨਾ ਤੂੰ ਭੁੱਲ ਜਾਵੀਂ ਵੇ,
ਲਾਈਆਂ ਜੇ ਤੋੜ ਨਿਭਾਵੀਂ,,,,,,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

View All

Unveiling Connected Deities

Discover the Spiritual Tapestry of Related Deities

Indra

Indra

Indra | Hindu God of War, Rain & Thunder

Vishvakarman

Vishvakarman

Vishvakarman | God of Creation, Craftsmen & Architects

Lokapāla

Lokapāla

Lokapala | Definition & Facts

Prajapati

Prajapati

Prajapati | Creator God, Vedic God & Vedic Rituals

Trimurti

Trimurti

Trimurti | Definition, Meaning, & Facts

Varaha

Varaha

Varaha | Avatar, Boar & Vishnu

View All

Discover Sacred Temples

Embark on a Spiritual Journey Through Related Temples

Ashtbhuji Maa Mandir

Ashtbhuji Maa Mandir

Hathera, Uttar Pradesh

Durga Mandir

Durga Mandir

Aminagar Sarai, Uttar Pradesh

Neelkantheshwar Temple Hawan Place

Neelkantheshwar Temple Hawan Place

Udaipur, Madhya Pradesh

Prachin Hanuman Mandir

Prachin Hanuman Mandir

Sector 37B, Haryana

Pyaraji Maharaj

Pyaraji Maharaj

Uttar Pradesh

Lord Shiva Temple

Lord Shiva Temple

Betul, Madhya Pradesh

View All
Searches leading to this page
लाईआं जे तोड़ निभावीं bhajan | लाईआं जे तोड़ निभावीं bhajan in Hindi | लाईआं जे तोड़ निभावीं devotional song | लाईआं जे तोड़ निभावीं bhajan lyrics | लाईआं जे तोड़ निभावीं bhajan youtube | लाईआं जे तोड़ निभावीं bhajan online | लाईआं जे तोड़ निभावीं religious song | लाईआं जे तोड़ निभावीं bhajan for meditation
Other related searches
बाबा जी मेरी आस ना तोड़ो religious song | ਮੰਦੇ ਬੋਲ ਬੋਲੇ ਰਤਨੋ bhajan lyrics | ਮੰਦੇ ਬੋਲ ਬੋਲੇ ਰਤਨੋ bhajan in Hindi | ਬਾਬਾ ਬਾਲਕ ਨਾਥ ਦਾ ਮੇਲਾ bhajan online | बाबा जी मेरी आस ना तोड़ो devotional song | बाबा जी मेरी आस ना तोड़ो bhajan lyrics | बाबा जी मेरी आस ना तोड़ो bhajan for meditation | ਬਾਬਾ ਬਾਲਕ ਨਾਥ ਦਾ ਮੇਲਾ bhajan | बाबा जी मेरी आस ना तोड़ो bhajan in Hindi | ਮੰਦੇ ਬੋਲ ਬੋਲੇ ਰਤਨੋ bhajan online | ਬਾਬਾ ਬਾਲਕ ਨਾਥ ਦਾ ਮੇਲਾ religious song | ਮੰਦੇ ਬੋਲ ਬੋਲੇ ਰਤਨੋ bhajan | ਮੰਦੇ ਬੋਲ ਬੋਲੇ ਰਤਨੋ religious song | ਬਾਬਾ ਬਾਲਕ ਨਾਥ ਦਾ ਮੇਲਾ bhajan lyrics | बाबा जी मेरी आस ना तोड़ो bhajan youtube | बाबा जी मेरी आस ना तोड़ो bhajan online | ਬਾਬਾ ਬਾਲਕ ਨਾਥ ਦਾ ਮੇਲਾ devotional song | ਬਾਬਾ ਬਾਲਕ ਨਾਥ ਦਾ ਮੇਲਾ bhajan for meditation | ਮੰਦੇ ਬੋਲ ਬੋਲੇ ਰਤਨੋ bhajan for meditation | ਬਾਬਾ ਬਾਲਕ ਨਾਥ ਦਾ ਮੇਲਾ bhajan youtube | बाबा जी मेरी आस ना तोड़ो bhajan | ਬਾਬਾ ਬਾਲਕ ਨਾਥ ਦਾ ਮੇਲਾ bhajan in Hindi | ਮੰਦੇ ਬੋਲ ਬੋਲੇ ਰਤਨੋ devotional song | ਮੰਦੇ ਬੋਲ ਬੋਲੇ ਰਤਨੋ bhajan youtube
Similar Bhajans
ਬਾਬਾ ਬਾਲਕ ਨਾਥ ਦਾ ਮੇਲਾਮੰਦੇ ਬੋਲ ਬੋਲੇ ਰਤਨੋबाबा जी मेरी आस ना तोड़ोਬਾਰੀ ਬਰਸੀ ਖਟਨ ਗਿਆ ਸੀਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ