The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

ਲੰਗਰ ਛੱਕ ਕੇ ਜਾਣਾ ਜੀ | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
ਜੱਗ ਦਾਤੀ ਦੇ ਸੋਹਣੇ ਦਵਾਰੇ
ਏਧਰ ਓਧਰ, ਚੱਲਣ ਭੰਡਾਰੇ।
ਮਾਂ ਦੇ ਸੇਵਕ, ਹਾਕਾਂ ਮਾਰੇ,
ਆ ਜਾਓ ਭਗਤੋਂ ਆ ਜਾਓ,
ਲੰਗਰ ਛੱਕ ਕੇ ਜਾਣਾ ਜੀ,
ਓ ਲੰਗਰ ਛੱਕ ਕੇ ਜਾਣਾ ਜੀ॥

ਜਿੰਨੇ ਮਾਂ ਦੇ ਸੇਵਾ ਦਲ ਜੀ,
ਕਹਿੰਦੇ ਪੀ ਲਓ ਠੰਡਾ ਜਲ ਜੀ।
ਜੈ ਮਾਤਾ ਦੀ ਬੋਲਦੇ ਜੇਹੜੇ,
ਦਾਤੀ ਰਹਿੰਦੀ ਉਸ ਦੇ ਵੱਲ ਜੀ।
ਮਾਂ ਦੇ ਸੇਵਕ ਹਾਕਾਂ ਮਾਰੇ,
ਆ ਜਾਓ ਭਗਤੋਂ ਆ ਜਾਓ
ਲੰਗਰ ਛੱਕ ਕੇ ਜਾਣਾ ਜੀ,
ਓ ਲੰਗਰ ਛੱਕ ਕੇ ਜਾਣਾ ਜੀ॥

ਲੰਗਰ ਖਾਵੋ ਪੂਰੀਆਂ ਛੋਲੇ,
ਮੱਟਰ ਪਨੀਰ ਤੇ ਕੋਪਤੇ ਪੋਲੇ।
ਲੱਡੂ ਜਲੇਬੀ ਜੋ ਵੀ ਖਾਵੇ,
ਓਹੀਓ ਭਗਤ ਹੈ ਮਿੱਠਾ ਬੋਲੇ।
ਮਾਂ ਦੇ ਸੇਵਕ ਹਾਕਾਂ ਮਾਰੇ,
ਆ ਜਾਓ ਭਗਤੋਂ ਆ ਜਾਓ,
ਲੰਗਰ ਛੱਕ ਕੇ ਜਾਣਾ ਜੀ,
ਓ ਲੰਗਰ ਛੱਕ ਕੇ ਜਾਣਾ ਜੀ॥

ਕੜ੍ਹੀ ਚੌਲ ਦਾ ਚੱਲੇ ਭੰਡਾਰਾ,
ਖਾ ਕੇ ਆਵੇ ਖ਼ੂਬ ਨਜ਼ਾਰਾ।
ਮਾਲ ਪੂੜ੍ਹੇ ਤੇ ਖੀਰ ਦਾ ਲੰਗਰ,
ਕੇਸਰ ਵਾਲਾ ਦੁੱਧ ਪਿਆਰਾ।
ਮਾਂ ਦੇ ਸੇਵਕ ਹਾਕਾਂ ਮਾਰੇ,
ਆ ਜਾਓ ਭਗਤੋਂ ਆ ਜਾਓ,
ਲੰਗਰ ਛੱਕ ਕੇ ਜਾਣਾ ਜੀ,
ਓ ਲੰਗਰ ਛੱਕ ਕੇ ਜਾਣਾ ਜੀ॥

ਚਾਹ ਦੇ ਨਾਲ ਪਕੌੜੇ ਚੱਲੇ,
ਗਰਮਾ ਗਰਮ ਸਮੋਸੇ ਭੱਲੇ।
ਕਹੇ ਸਲੀਮ ਤੂੰ ਲੰਗਰ ਖਾ ਲੈ,
ਹੋ ਜਾਊ ਕੋਮਲ ਬੱਲੇ ਬੱਲੇ।
ਮਾਂ ਦੇ ਸੇਵਕ ਹਾਕਾਂ ਮਾਰੇ,
ਆ ਜਾਓ ਭਗਤੋਂ ਆ ਜਾਓ,
ਲੰਗਰ ਛੱਕ ਕੇ ਜਾਣਾ ਜੀ,
ਓ ਲੰਗਰ ਛੱਕ ਕੇ ਜਾਣਾ ਜੀ॥

ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਤੇਰੀਆਂ ਉਡੀਕਾਂ ਜੋਗੀਆ ਤੇਰੀਆਂ ਉਡੀਕਾਂ ਪਾਲੀਆ Lyrics icon

ਤੇਰੀਆਂ ਉਡੀਕਾਂ ਜੋਗੀਆ ਤੇਰੀਆਂ ਉਡੀਕਾਂ ਪਾਲੀਆ

ਕਰੇ ਬੋਹੜਾਂ ਹੇਠ ਰਤਨੋ ਉਡੀਕਾਂ,ਭੁਲ ਗਿਆ ਜੋਗੀ ਆਉਣ ਦੀ ਤਰੀਕਾਂ,ਤੇਰੀਆਂ ਉਡੀਕਾਂ ਜੋਗੀਆ ਤੇਰੀਆਂ ਉਡੀਕਾਂ ਪਾਲੀਆਜੋਗੀਆ ਵੇ ਆਜਾ ਹੁਣ ਅਵਾਜਾਂ ਮਾਰ

ਲੋਰੀਆਂ ਲੈ ਲੈ ਭਗਤਾਂ ਸ਼ੇਰਾਂ ਵਾਲੀ ਮਾਂ ਦੇਵੇ ਲੋਰੀਆਂ Lyrics icon

ਲੋਰੀਆਂ ਲੈ ਲੈ ਭਗਤਾਂ ਸ਼ੇਰਾਂ ਵਾਲੀ ਮਾਂ ਦੇਵੇ ਲੋਰੀਆਂ

ਲੋਰੀਆਂ ਲੈ ਲੈ ਭਗਤਾਂ ਸ਼ੇਰਾਂ ਵਾਲੀ ਮਾਂ ਦੇਵੇ ਲੋਰੀਆਂ...ਮਾਂਵਾਂ ਨੂੰ ਲਾਲ ਇਹ ਦੇ ਕੇ, ਬਣਾਵੇ ਭੈਣਾਂ ਤੇ ਭਰਾਵਾਂ ਜੋੜੀਆਂ ਇਹ ਲੋਰੀ ਸ਼੍ਰੀਧਰ ਨ

ਲੱਗਾ ਚੇਤ ਦਾ ਤਲਾਈਆਂ ਵਿਚ ਮੇਲਾ ਭਗਤੋ Lyrics icon

ਲੱਗਾ ਚੇਤ ਦਾ ਤਲਾਈਆਂ ਵਿਚ ਮੇਲਾ ਭਗਤੋ

ਚਲੋ ਚਲੀਏ ਨਾ ਹੋ ਜਾਵੇ ਕੁਵੇਲਾ ਭਗਤੋ ਲੱਗਾ ਚੇਤ ਦਾ ਤਲਾਈਆਂ ਵਿਚ ਮੇਲਾ ਭਗਤੋਚੇਤ ਦੇ ਮਹੀਨੇ ਘਰ ਚਿਤ ਨਹੀਓਂ ਲਗਦਾ ਦਰਸ਼ਨ ਪਾਈਏ ਜਾ ਕੇ ਨਿੱਕੇ ਜੇ

मैं तेरे बिना कमली होई तू दरश दिखा दे दातिए Lyrics icon

मैं तेरे बिना कमली होई तू दरश दिखा दे दातिए

मैं तेरे बिना कमली होई, तू दरश दिखा दे दातिएआजा हुण अम्बिके तू आजा माँ, रो रो केहनी हांइक वार आ माँ, चरनी लगा माँ, मैं त

ਮੌਜ ਲੱਗ ਗਈ ਏ ਕੋਈ ਥੋੜ ਵੀ ਨਾ ਰਹੀ ਏ Lyrics icon

ਮੌਜ ਲੱਗ ਗਈ ਏ ਕੋਈ ਥੋੜ ਵੀ ਨਾ ਰਹੀ ਏ

ਮੇਰੀ ਆਸ ਮੁਰਾਦ ਪੁਚਾ ਦਿੱਤੀ,    ਝੋਲੀ ਭਰ ਦਿੱਤੀ ਮੇਰੀ ਮਾਰਾਣੀ ।    ਦਿੱਤੀ ਆਪਣੇ ਚਰਣਾ ਚ ਥਾਂ ਮੈਨੂੰ    ਮਈਆ ਮੇਹਰਬਾਨੀ ਤੇਰੀ ਮੇਹਰਬਾਨੀ॥ਮੌ

ਤੇਰੀਆਂ ਉਡੀਕਾਂ ਦਾਤੀਏ Lyrics icon

ਤੇਰੀਆਂ ਉਡੀਕਾਂ ਦਾਤੀਏ

ਸ਼ੇਰਾਂ ਵਾਲੀਏ ਮਾਂ ਤੇਰੀਆ ਉਡੀਕਾਂ,ਲਾ ਕੇ ਬੈਠੇ ਅਸੀਂ ਡਾਢੀਆਂ ਪ੍ਰੀਤਾਂਤੇਰੀਆਂ ਉਡੀਕਾਂ ਦਾਤੀਏ, ਤੇਰੀਆਂ ਉਡੀਕਾਂ ਦਾਤੀਏਤੇਰੀਆਂ ਪਿਆਰਿਆਂ ਨੇ ਜ੍

View All

Unveiling Connected Deities

Discover the Spiritual Tapestry of Related Deities

Vishnu

Vishnu

Vishnu | Hindu deity

Shiva

Shiva

Shiva | Definition, Forms, God, Symbols, Meaning, & Facts

Brahma

Brahma

Brahma | Creator, Preserver & Destroyer

Varuna

Varuna

Varuna | Vedic God, Hinduism, Sky God

Matsya

Matsya

Matsya | Avatar, Fish God & Incarnation

Yama

Yama

Yama | Ruler of Dead, Judge of Souls & Lord of Dharma

View All

Discover Sacred Temples

Embark on a Spiritual Journey Through Related Temples

Jai Ram Ashram

Jai Ram Ashram

Khanda, Haryana

Arya Samaj Mandir

Arya Samaj Mandir

Ganga Nagar, Uttar Pradesh

Guga Mandir

Guga Mandir

Gurugram, Haryana

Harihar Darbar

Harihar Darbar

Pali Birsinghpur, Madhya Pradesh

Guru MANDIR

Guru MANDIR

Thara, Gujarat

Maa Tara Mandir

Maa Tara Mandir

Bihar

View All
Searches leading to this page
ਲੰਗਰ ਛੱਕ ਕੇ ਜਾਣਾ ਜੀ bhajan | ਲੰਗਰ ਛੱਕ ਕੇ ਜਾਣਾ ਜੀ bhajan in Hindi | ਲੰਗਰ ਛੱਕ ਕੇ ਜਾਣਾ ਜੀ devotional song | ਲੰਗਰ ਛੱਕ ਕੇ ਜਾਣਾ ਜੀ bhajan lyrics | ਲੰਗਰ ਛੱਕ ਕੇ ਜਾਣਾ ਜੀ bhajan youtube | ਲੰਗਰ ਛੱਕ ਕੇ ਜਾਣਾ ਜੀ bhajan online | ਲੰਗਰ ਛੱਕ ਕੇ ਜਾਣਾ ਜੀ religious song | ਲੰਗਰ ਛੱਕ ਕੇ ਜਾਣਾ ਜੀ bhajan for meditation
Other related searches
ਲੋਰੀਆਂ ਲੈ ਲੈ ਭਗਤਾਂ ਸ਼ੇਰਾਂ ਵਾਲੀ ਮਾਂ ਦੇਵੇ ਲੋਰੀਆਂ bhajan online | ਤੇਰੀਆਂ ਉਡੀਕਾਂ ਜੋਗੀਆ ਤੇਰੀਆਂ ਉਡੀਕਾਂ ਪਾਲੀਆ bhajan | ਲੱਗਾ ਚੇਤ ਦਾ ਤਲਾਈਆਂ ਵਿਚ ਮੇਲਾ ਭਗਤੋ bhajan lyrics | ਤੇਰੀਆਂ ਉਡੀਕਾਂ ਜੋਗੀਆ ਤੇਰੀਆਂ ਉਡੀਕਾਂ ਪਾਲੀਆ bhajan in Hindi | ਲੋਰੀਆਂ ਲੈ ਲੈ ਭਗਤਾਂ ਸ਼ੇਰਾਂ ਵਾਲੀ ਮਾਂ ਦੇਵੇ ਲੋਰੀਆਂ religious song | ਲੱਗਾ ਚੇਤ ਦਾ ਤਲਾਈਆਂ ਵਿਚ ਮੇਲਾ ਭਗਤੋ bhajan for meditation | ਤੇਰੀਆਂ ਉਡੀਕਾਂ ਜੋਗੀਆ ਤੇਰੀਆਂ ਉਡੀਕਾਂ ਪਾਲੀਆ devotional song | ਲੱਗਾ ਚੇਤ ਦਾ ਤਲਾਈਆਂ ਵਿਚ ਮੇਲਾ ਭਗਤੋ bhajan youtube | ਲੋਰੀਆਂ ਲੈ ਲੈ ਭਗਤਾਂ ਸ਼ੇਰਾਂ ਵਾਲੀ ਮਾਂ ਦੇਵੇ ਲੋਰੀਆਂ bhajan for meditation | ਲੋਰੀਆਂ ਲੈ ਲੈ ਭਗਤਾਂ ਸ਼ੇਰਾਂ ਵਾਲੀ ਮਾਂ ਦੇਵੇ ਲੋਰੀਆਂ bhajan youtube | ਤੇਰੀਆਂ ਉਡੀਕਾਂ ਜੋਗੀਆ ਤੇਰੀਆਂ ਉਡੀਕਾਂ ਪਾਲੀਆ bhajan lyrics | ਲੱਗਾ ਚੇਤ ਦਾ ਤਲਾਈਆਂ ਵਿਚ ਮੇਲਾ ਭਗਤੋ bhajan online | ਲੋਰੀਆਂ ਲੈ ਲੈ ਭਗਤਾਂ ਸ਼ੇਰਾਂ ਵਾਲੀ ਮਾਂ ਦੇਵੇ ਲੋਰੀਆਂ bhajan in Hindi | ਲੋਰੀਆਂ ਲੈ ਲੈ ਭਗਤਾਂ ਸ਼ੇਰਾਂ ਵਾਲੀ ਮਾਂ ਦੇਵੇ ਲੋਰੀਆਂ bhajan | ਤੇਰੀਆਂ ਉਡੀਕਾਂ ਜੋਗੀਆ ਤੇਰੀਆਂ ਉਡੀਕਾਂ ਪਾਲੀਆ bhajan youtube | ਲੱਗਾ ਚੇਤ ਦਾ ਤਲਾਈਆਂ ਵਿਚ ਮੇਲਾ ਭਗਤੋ bhajan | ਲੱਗਾ ਚੇਤ ਦਾ ਤਲਾਈਆਂ ਵਿਚ ਮੇਲਾ ਭਗਤੋ devotional song | ਤੇਰੀਆਂ ਉਡੀਕਾਂ ਜੋਗੀਆ ਤੇਰੀਆਂ ਉਡੀਕਾਂ ਪਾਲੀਆ bhajan online | ਲੋਰੀਆਂ ਲੈ ਲੈ ਭਗਤਾਂ ਸ਼ੇਰਾਂ ਵਾਲੀ ਮਾਂ ਦੇਵੇ ਲੋਰੀਆਂ devotional song | ਤੇਰੀਆਂ ਉਡੀਕਾਂ ਜੋਗੀਆ ਤੇਰੀਆਂ ਉਡੀਕਾਂ ਪਾਲੀਆ religious song | ਤੇਰੀਆਂ ਉਡੀਕਾਂ ਜੋਗੀਆ ਤੇਰੀਆਂ ਉਡੀਕਾਂ ਪਾਲੀਆ bhajan for meditation | ਲੱਗਾ ਚੇਤ ਦਾ ਤਲਾਈਆਂ ਵਿਚ ਮੇਲਾ ਭਗਤੋ bhajan in Hindi | ਲੋਰੀਆਂ ਲੈ ਲੈ ਭਗਤਾਂ ਸ਼ੇਰਾਂ ਵਾਲੀ ਮਾਂ ਦੇਵੇ ਲੋਰੀਆਂ bhajan lyrics | ਲੱਗਾ ਚੇਤ ਦਾ ਤਲਾਈਆਂ ਵਿਚ ਮੇਲਾ ਭਗਤੋ religious song
Similar Bhajans
ਤੇਰੀਆਂ ਉਡੀਕਾਂ ਜੋਗੀਆ ਤੇਰੀਆਂ ਉਡੀਕਾਂ ਪਾਲੀਆਲੋਰੀਆਂ ਲੈ ਲੈ ਭਗਤਾਂ ਸ਼ੇਰਾਂ ਵਾਲੀ ਮਾਂ ਦੇਵੇ ਲੋਰੀਆਂਲੱਗਾ ਚੇਤ ਦਾ ਤਲਾਈਆਂ ਵਿਚ ਮੇਲਾ ਭਗਤੋमैं तेरे बिना कमली होई तू दरश दिखा दे दातिएਮੌਜ ਲੱਗ ਗਈ ਏ ਕੋਈ ਥੋੜ ਵੀ ਨਾ ਰਹੀ ਏਤੇਰੀਆਂ ਉਡੀਕਾਂ ਦਾਤੀਏ