The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

लिख ले तू भगता च नाम | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
मेरा लिख लै तू भगता च ना,
मेरा लिख मस्ता दे विच ना,
मेनू दे चरना दे विच था,
ता जोगियां  मैं तर जावा,
मेरा लिख लै तू भगता च ना बाबा,
मेरा लिख मस्ता दे विच ना जोगी ,
मेरा लिख लै तू भगता च ना.....

सारी दुनिया नु खैरा दाता वंडदी,
ताहियो हर कोऊ एथो आ के मंगदा,
मेरे सिर उते कर ठंडी छा,
मेनू दे चरना दे विच था,
ता जोगियां  मैं तर जावा,
मेरा लिख लै तू भगता च ना बाबा,
मेरा लिख मस्ता दे विच ना जोगी ,
मेरा लिख लै तू भगता च ना.....


अज तक दरो खाली ना सी मोड़ेया,
असा मन तेरी भगती च जोड़ेया,
कर मेहर तेरा बनके रहा,
मेनू दे चरना दे विच था,
ता जोगियां  मैं तर जावा,
मेरा लिख लै तू भगता च ना बाबा,
मेरा लिख मस्ता दे विच ना जोगी ,
मेरा लिख लै तू भगता च ना.....

नित करा तेरी गुफा अते ज्योत मैं,
अतवार नु चडावा तेरे रोत मैं,
तेरा नाम हर साह च लवा,
मेनू दे चरना दे विच था,
ता जोगियां  मैं तर जावा,
मेरा लिख लै तू भगता च ना बाबा,
मेरा लिख मस्ता दे विच ना जोगी ,
मेरा लिख लै तू भगता च ना.....

हर चाले आवा तेरे दरबार ते,
बिंदे रोपड़ वाले नु पावे खुशियाँ,
तेथो दीपक बी पावे खुशियाँ
मेनू दे चरना दे विच था,
ता जोगियां  मैं तर जावा,
मेरा लिख लै तू भगता च ना बाबा,
मेरा लिख मस्ता दे विच ना जोगी ,
मेरा लिख लै तू भगता च ना.....


ਮੇਰਾ ਲਿੱਖ ਲੈ ਤੂੰ, ਭਗਤਾਂ \'ਚ ਨਾਂਅ l
ਮੇਰਾ ਲਿੱਖ ਮਸਤਾਂ, ਦੇ ਵਿੱਚ ਨਾਂਅ ll,,  
*ਮੈਨੂੰ ਦੇ, ਚਰਨਾਂ ਦੇ ਵਿੱਚ, ਥਾਂ,,,
ਤਾਂ ਜੋਗੀਆ, ਮੈਂ ਤਰ ਜਾਵਾਂ,,,,
*ਮੇਰਾ ਲਿੱਖ, ਭਗਤਾਂ ਦੇ ਵਿੱਚ, ਨਾਂਅ ਬਾਬਾ l
*ਮੇਰਾ ਲਿੱਖ, ਮਸਤਾਂ ਦੇ ਵਿੱਚ, ਨਾਂਅ ਜੋਗੀ l
ਮੇਰਾ ਲਿੱਖ ਲੈ ਤੂੰ, ਭਗਤਾਂ \'ਚ ਨਾਂਅ,,,,,,,,,,

\"ਸਾਰੀ ਦੁਨੀਆਂ ਨੂੰ, ਖੈਰਾਂ ਦਾਤਾ ਵੰਡਦਾ\" ll,,
ਤਾਹੀਓਂ ਹਰ ਕੋਈ, ਐਥੇ ਆ ਕੇ ਮੰਗਦਾ l
ਮੇਰੇ ਸਿਰ ਉੱਤੇ, ਕਰ ਠੰਡੀ ਛਾਂ l
*ਮੈਨੂੰ ਦੇ, ਚਰਨਾਂ ਦੇ ਵਿੱਚ, ਥਾਂ,,,
ਤਾਂ ਜੋਗੀਆ, ਮੈਂ ਤਰ ਜਾਵਾਂ,,,,
*ਮੇਰਾ ਲਿੱਖ, ਭਗਤਾਂ ਦੇ ਵਿੱਚ, ਨਾਂਅ ਬਾਬਾ l
*ਮੇਰਾ ਲਿੱਖ, ਮਸਤਾਂ ਦੇ ਵਿੱਚ, ਨਾਂਅ ਜੋਗੀ l
ਮੇਰਾ ਲਿੱਖ ਲੈ ਤੂੰ, ਭਗਤਾਂ \'ਚ ਨਾਂਅ,,,,,,,,,,

*\"ਅੱਜ ਤੱਕ ਦਰੋਂ, ਖਾਲੀ ਨਾ ਸੀ ਮੋੜਿਆ\" ll,,
ਅਸਾਂ ਮਨ ਤੇਰੀ, ਭਗਤੀ \'ਚ ਜੋੜਿਆ l
ਕਰ ਮੇਹਰ, ਤੇਰਾ ਬਣਕੇ ਰਹਾਂ l
*ਮੈਨੂੰ ਦੇ, ਚਰਨਾਂ ਦੇ ਵਿੱਚ, ਥਾਂ,,,
ਤਾਂ ਬਾਬਾ ਜੀ, ਮੈਂ ਤਰ ਜਾਵਾਂ,,,,
*ਮੇਰਾ ਲਿੱਖ, ਭਗਤਾਂ ਦੇ ਵਿੱਚ, ਨਾਂਅ ਬਾਬਾ l
*ਮੇਰਾ ਲਿੱਖ, ਮਸਤਾਂ ਦੇ ਵਿੱਚ, ਨਾਂਅ ਜੋਗੀ l
ਮੇਰਾ ਲਿੱਖ ਲੈ ਤੂੰ, ਭਗਤਾਂ \'ਚ ਨਾਂਅ,,,,,,,,,

\"ਨਿੱਤ ਕਰਾਂ ਤੇਰੀ, ਧੂਫ਼ ਅਤੇ ਜੋਤ ਮੈਂ\" ll,,
ਐਤਵਾਰ ਨੂੰ, ਚੜ੍ਹਾਵਾਂ ਤੇਰਾ ਰੋਟ ਮੈਂ l
ਤੇਰਾ ਨਾਂਅ, ਹਰ ਸਾਹ \'ਚ ਲਵਾਂ l
*ਮੈਨੂੰ ਦੇ, ਚਰਨਾਂ ਦੇ ਵਿੱਚ, ਥਾਂ,,,
ਤਾਂ ਬਾਬਾ ਜੀ, ਮੈਂ ਤਰ ਜਾਵਾਂ,,,,
*ਮੇਰਾ ਲਿੱਖ, ਭਗਤਾਂ ਦੇ ਵਿੱਚ, ਨਾਂਅ ਬਾਬਾ l
*ਮੇਰਾ ਲਿੱਖ, ਮਸਤਾਂ ਦੇ ਵਿੱਚ, ਨਾਂਅ ਜੋਗੀ l
ਮੇਰਾ ਲਿੱਖ ਲੈ ਤੂੰ, ਭਗਤਾਂ \'ਚ ਨਾਂਅ,,,,,,,,,

*\"ਹਰ ਚਾਲੇ ਆਵਾਂ, ਤੇਰੇ ਦਰਬਾਰ ਤੇ\" ll,,
ਬਿੰਦੇ ਰੋਪੜ ਵਾਲੇ ਨੂੰ, ਐਨਾ ਪਿਆਰ ਦੇ l
ਤੈਥੋਂ ਦੀਪਕ ਵੀ, ਪਾਵੇ ਖੁਸ਼ੀਆਂ l
*ਮੈਨੂੰ ਦੇ, ਚਰਨਾਂ ਦੇ ਵਿੱਚ, ਥਾਂ,,,
ਤਾਂ ਬਾਬਾ ਜੀ, ਮੈਂ ਤਰ ਜਾਵਾਂ,,,,
*ਮੇਰਾ ਲਿੱਖ, ਭਗਤਾਂ ਦੇ ਵਿੱਚ, ਨਾਂਅ ਬਾਬਾ l
*ਮੇਰਾ ਲਿੱਖ, ਮਸਤਾਂ ਦੇ ਵਿੱਚ, ਨਾਂਅ ਜੋਗੀ l
ਮੇਰਾ ਲਿੱਖ ਲੈ ਤੂੰ, ਭਗਤਾਂ \'ਚ ਨਾਂਅ,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

View All

Unveiling Connected Deities

Discover the Spiritual Tapestry of Related Deities

Vishvakarman

Vishvakarman

Vishvakarman | God of Creation, Craftsmen & Architects

Krishna

Krishna

Krishna | Story, Meaning, Description, & Legends

Surya

Surya

Surya | God, Meaning, & Hinduism

Narasimha

Narasimha

Narasimha | Avatar, Protector & Incarnation

Vishnu

Vishnu

Vishnu | Hindu deity

Harihara

Harihara

Harihara | Vishnu-Shiva, Avatar & Supreme God

View All

Discover Sacred Temples

Embark on a Spiritual Journey Through Related Temples

Nevri Mandir

Nevri Mandir

Bhopal, Madhya Pradesh

Bhadrakali Temple

Bhadrakali Temple

Bhaderkali, Himachal Pradesh

Sagas Ji Maharaj,Temple

Sagas Ji Maharaj,Temple

Sandpur, Rajasthan

Maa Tara Patanti

Maa Tara Patanti

Chong, Himachal Pradesh

Guru Jasnath ji Temple

Guru Jasnath ji Temple

Jaydoo, Rajasthan

Swami Rameshwaranandji Ashram

Swami Rameshwaranandji Ashram

Khimliya, Gujarat

View All
Searches leading to this page
लिख ले तू भगता च नाम bhajan | लिख ले तू भगता च नाम bhajan in Hindi | लिख ले तू भगता च नाम devotional song | लिख ले तू भगता च नाम bhajan lyrics | लिख ले तू भगता च नाम bhajan youtube | लिख ले तू भगता च नाम bhajan online | लिख ले तू भगता च नाम religious song | लिख ले तू भगता च नाम bhajan for meditation
Other related searches
ਮੰਦੇ ਬੋਲ ਬੋਲੇ ਰਤਨੋ religious song | ਮੰਦੇ ਬੋਲ ਬੋਲੇ ਰਤਨੋ bhajan youtube | ਮੰਦੇ ਬੋਲ ਬੋਲੇ ਰਤਨੋ devotional song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan in Hindi | ਮੰਦੇ ਬੋਲ ਬੋਲੇ ਰਤਨੋ bhajan | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ religious song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ devotional song | बाबा जी मेरी आस ना तोड़ो bhajan online | ਮੰਦੇ ਬੋਲ ਬੋਲੇ ਰਤਨੋ bhajan lyrics | बाबा जी मेरी आस ना तोड़ो bhajan for meditation | बाबा जी मेरी आस ना तोड़ो bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan youtube | बाबा जी मेरी आस ना तोड़ो bhajan | ਮੰਦੇ ਬੋਲ ਬੋਲੇ ਰਤਨੋ bhajan for meditation | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan lyrics | बाबा जी मेरी आस ना तोड़ो religious song | ਮੰਦੇ ਬੋਲ ਬੋਲੇ ਰਤਨੋ bhajan in Hindi | बाबा जी मेरी आस ना तोड़ो bhajan youtube | ਮੰਦੇ ਬੋਲ ਬੋਲੇ ਰਤਨੋ bhajan online | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan for meditation | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan online | बाबा जी मेरी आस ना तोड़ो bhajan lyrics | बाबा जी मेरी आस ना तोड़ो devotional song
Similar Bhajans
ਮੰਦੇ ਬੋਲ ਬੋਲੇ ਰਤਨੋਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠबाबा जी मेरी आस ना तोड़ोਬਾਰੀ ਬਰਸੀ ਖਟਨ ਗਿਆ ਸੀਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਬਾਬਾ ਬਾਲਕ ਨਾਥ ਦਾ ਮੇਲਾ