The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

माँ रत्नो दे जोगिया तेरी आरती | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
माँ रत्नो दे जोगिया तेरी आरती मैं गावा,
आसन हेठ गरुने लाया तू गोरख दा मान गवाया,
तेरी आरती मैं गावा,
माँ रतनो दे जोगियां...

अखा उडीकदियां दिल वाजा मारदा
आजा तेनु वासता ऐ बचेया दे प्यार दा,
तेरी शकती तो बलिहारे तेनु मंदियाँ कुंटा चारे,
तेरी आरती मैं गावा,
माँ रतनो दे जोगियां...

भगता दे घर आज औना पैना तेनु ऐ,
दर्श गरीबा नु दिखाउना तेनु पैना ऐ,
आ के लै भगता दियां सारा बछड़े करदे पये पुकारा,
तेरी आरती मैं गावा,
माँ रतनो दे जोगियां...

नाम तेरे दी बाबा ज्योत जगावा मैं,
हर साह दे नाल तेरा नाम धियावा मैं,
सोहना सुंदर वर्ण निराला तू है भगता दा रखवाला,
तेरी आरती मैं गावा,
माँ रतनो दे जोगियां...


मंदिर सजाया नाले जगन रचाया ए,
सोहनी पट्टी वाला तेरी महिमा गौना आया ऐ,
अखियाँ राहा विच विचाइयाँ आजा हूँ क्यों देर आ लाइयाँ,
तेरी आरती मैं गावा,
माँ रतनो दे जोगियां...

ਮਾਂ ਰਤਨੋ ਦੇ ਜੋਗੀਆ, ਤੇਰੀ ਆਰਤੀ ਮੈਂ ਗਾਵਾਂ ll
*ਆਸਣ ਹੇਠ ਗਰੂਨੇ ਲਾਇਆ, ਤੂੰ ਗੋਰਖ ਦਾ ਮਾਣ ਗਵਾਇਆ,
ਤੇਰੀ ਆਰਤੀ ਮੈਂ ਗਾਵਾਂ,,,
ਮਾਂ ਰਤਨੋ ਦੇ ਜੋਗੀਆ,,,,,,,,,,,,,,,,,,,,,

ਅੱਖਾਂ ਉਡੀਕਦੀਆਂ, ਦਿਲ ਵਾਜ਼ਾਂ ਮਾਰਦਾ l
ਆਜਾ ਤੈਨੂੰ ਵਾਸਤਾ ਈ, ਬੱਚਿਆਂ ਦੇ ਪਿਆਰ ਦਾ ll
*ਤੇਰੀ ਸ਼ਕਤੀ ਤੋਂ ਬਲਿਹਾਰੇ, ਤੈਨੂੰ ਮੰਨਦੀਆਂ ਕੁੰਟਾਂ ਚਾਰੇ,
ਤੇਰੀ ਆਰਤੀ ਮੈਂ ਗਾਵਾਂ,,,
ਮਾਂ ਰਤਨੋ ਦੇ ਜੋਗੀਆ,,,,,,,,,,,,,,,,,,,,,

ਭਗਤਾਂ ਦੇ ਘਰ ਅੱਜ, ਆਉਣਾ ਤੈਨੂੰ ਪੈਣਾ ਏ l
ਦਰਸ਼ ਗਰੀਬਾਂ ਨੂੰ, ਦਿਖਾਉਣਾ ਤੈਨੂੰ ਪੈਣਾ ਏ ll
*ਆ ਕੇ ਲੈ ਭਗਤਾਂ ਦੀਆਂ ਸਾਰਾਂ, ਬੱਚੜੇ ਕਰਦੇ ਪਏ ਪੁਕਾਰਾਂ,
ਤੇਰੀ ਆਰਤੀ ਮੈਂ ਗਾਵਾਂ,,,
ਮਾਂ ਰਤਨੋ ਦੇ ਜੋਗੀਆ,,,,,,,,,,,,,,,,,,,,,

ਨਾਮ ਤੇਰੇ ਦੀ ਬਾਬਾ, ਜੋਤ ਜਗਾਵਾਂ ਮੈਂ l
ਹਰ ਸਾਹ ਦੇ ਨਾਲ ਤੇਰਾ, ਨਾਮ ਧਿਆਵਾਂ ਮੈਂ ll
*ਸੋਹਣਾ ਸੁੰਦਰ ਵਰਨ ਨਿਰਾਲਾ, ਤੂੰ ਹੈ ਭਗਤਾਂ ਦਾ ਰਖਵਾਲਾ,
ਤੇਰੀ ਆਰਤੀ ਮੈਂ ਗਾਵਾਂ,,,
ਮਾਂ ਰਤਨੋ ਦੇ ਜੋਗੀਆ,,,,,,,,,,,,,,,,,,,,,

ਮੰਦਿਰ ਸਜਾਇਆ ਨਾਲੇ, ਜਗਨ ਰਚਾਇਆ ਏ l
ਸੋਹਣੀ ਪੱਟੀ ਵਾਲਾ ਤੇਰੀ, ਮਹਿਮਾ ਗਾਉਣ ਆਇਆ ਏ ll
*ਅੱਖੀਆਂ ਰਾਹਾਂ ਵਿੱਚ ਵਿਛਾਈਆਂ, ਆਜਾ ਹੁਣ ਕਿਓਂ ਦੇਰ ਆ ਲਾਈਆਂ
ਤੇਰੀ ਆਰਤੀ ਮੈਂ ਗਾਵਾਂ,,,
ਮਾਂ ਰਤਨੋ ਦੇ ਜੋਗੀਆ,,,,,,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

View All

Unveiling Connected Deities

Discover the Spiritual Tapestry of Related Deities

Hanuman

Hanuman

Hanuman | Hindu Monkey God, Ramayana Character

Parashurama

Parashurama

Parashurama | Axe-wielding Warrior, Avatar, Brahmin

Rama

Rama

Rama | Description, Symbolism, Meaning, & Facts

Vishvakarman

Vishvakarman

Vishvakarman | God of Creation, Craftsmen & Architects

Mitra

Mitra

Mitra | Vedic Deity, Solar Deity, Protector

Agni

Agni

Agni | Vedic Deity, Fire God, Hinduism

View All

Discover Sacred Temples

Embark on a Spiritual Journey Through Related Temples

Shri Krishan CowShed

Shri Krishan CowShed

Badopal, Haryana

Vagheswary maa

Vagheswary maa

Navsari, Gujarat

Shri Hanuman Mandir

Shri Hanuman Mandir

Delhi, Delhi

Kali Durga Mandir, Vishnupur Titidha

Kali Durga Mandir, Vishnupur Titidha

Bishunpur Titidha, Bihar

Baba Harnamgiri Temple

Baba Harnamgiri Temple

Fatehabad, Haryana

Baba Barfani Amarnath Shiv Mandir

Baba Barfani Amarnath Shiv Mandir

Delhi, Delhi

View All
Searches leading to this page
माँ रत्नो दे जोगिया तेरी आरती bhajan | माँ रत्नो दे जोगिया तेरी आरती bhajan in Hindi | माँ रत्नो दे जोगिया तेरी आरती devotional song | माँ रत्नो दे जोगिया तेरी आरती bhajan lyrics | माँ रत्नो दे जोगिया तेरी आरती bhajan youtube | माँ रत्नो दे जोगिया तेरी आरती bhajan online | माँ रत्नो दे जोगिया तेरी आरती religious song | माँ रत्नो दे जोगिया तेरी आरती bhajan for meditation
Other related searches
ਬਾਰੀ ਬਰਸੀ ਖਟਨ ਗਿਆ ਸੀ bhajan youtube | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan youtube | ਬਾਬਾ ਬਾਲਕ ਨਾਥ ਦਾ ਮੇਲਾ devotional song | ਬਾਬਾ ਬਾਲਕ ਨਾਥ ਦਾ ਮੇਲਾ bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan in Hindi | ਬਾਬਾ ਬਾਲਕ ਨਾਥ ਦਾ ਮੇਲਾ bhajan lyrics | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan online | ਬਾਬਾ ਬਾਲਕ ਨਾਥ ਦਾ ਮੇਲਾ bhajan online | ਬਾਬਾ ਬਾਲਕ ਨਾਥ ਦਾ ਮੇਲਾ religious song | ਬਾਰੀ ਬਰਸੀ ਖਟਨ ਗਿਆ ਸੀ devotional song | ਬਾਰੀ ਬਰਸੀ ਖਟਨ ਗਿਆ ਸੀ bhajan in Hindi | ਬਾਬਾ ਬਾਲਕ ਨਾਥ ਦਾ ਮੇਲਾ bhajan | ਬਾਬਾ ਬਾਲਕ ਨਾਥ ਦਾ ਮੇਲਾ bhajan for meditation | ਬਾਰੀ ਬਰਸੀ ਖਟਨ ਗਿਆ ਸੀ bhajan | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan for meditation | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan lyrics | ਬਾਰੀ ਬਰਸੀ ਖਟਨ ਗਿਆ ਸੀ bhajan lyrics | ਬਾਰੀ ਬਰਸੀ ਖਟਨ ਗਿਆ ਸੀ bhajan online | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan | ਬਾਰੀ ਬਰਸੀ ਖਟਨ ਗਿਆ ਸੀ religious song | ਬਾਬਾ ਬਾਲਕ ਨਾਥ ਦਾ ਮੇਲਾ bhajan youtube | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ religious song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ devotional song | ਬਾਰੀ ਬਰਸੀ ਖਟਨ ਗਿਆ ਸੀ bhajan for meditation
Similar Bhajans
ਬਾਬਾ ਬਾਲਕ ਨਾਥ ਦਾ ਮੇਲਾਬਾਰੀ ਬਰਸੀ ਖਟਨ ਗਿਆ ਸੀਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਮੰਦੇ ਬੋਲ ਬੋਲੇ ਰਤਨੋबाबा जी मेरी आस ना तोड़ोਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ