The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

माँ रतनो दिया लाडलिया | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
माँ रतनो दिया लाडलिया, हो,
मुड़ के घर छेती आ, ओ जोगिया,
जी नी लगदा मेरा,
की घर बड़ा सुन्ना लगदा,
सुन्ना लगदा हो,
मुड़ के घर छेती आ, ओ जोगिया,
जी नी लगदा मेरा,
की घर बड़ा सुन्ना लगदा,
सुन्ना लगदा जोगिया,
की घर बड़ा सुन्ना लगदा.....

सोहनिया जटावा वालड़िया, हो,
तेरे बाझो सुन्निया तलाईयाँ, जोगिया,
घाह नहीं खांदिया गाईयाँ,
की एहना जोगी मंदा लगदा,
मंदा लगदा हो,
तेरे बाझो सुन्निया तलाईयाँ, जोगिया,
घाह नहीं खांदिया गाईयाँ,
की एहना जोगी मंदा लगदा,
मंदा लगदा जोगिया,
की सानू बड़ा मंदा लगदा....

सुन ओ चिमटे वालड़िया, हो,
जद तू भगता नू तारदा, वे जोगिया,
विगड़े काज संवारदा,
सानू बडा चंगा लगदा,
चंगा लगदा हो,
जद तू भगता नू तारदा, वे जोगिया,
विगड़े काज संवारदा,
सानू बडा चंगा लगदा,
चंगा लगदा जोगिया,
की सानू बड़ा चंगा लगदा.....


ਮਾਂ ਰਤਨੋ ਦਿਆ ਲਾਡਲਿਆ,,, ਹੋ,,,
ਮੁੜ ਕੇ ਘਰ ਛੇਤੀ ਆ, ਓ ਜੋਗੀਆ,,,
ਜੀ ਨੀ ਲੱਗਦਾ ਮੇਰਾ,
ਕਿ ਘਰ ਬੜਾ ਸੁੰਨ੍ਹਾ ਲੱਗਦਾ,,,
\"ਸੁੰਨ੍ਹਾ ਲੱਗਦਾ,,, ਹੋ,,,
ਮੁੜ ਕੇ ਘਰ ਛੇਤੀ ਆ, ਓ ਜੋਗੀਆ,,,
ਜੀ ਨੀ ਲੱਗਦਾ ਮੇਰਾ,
ਕਿ ਘਰ ਬੜਾ ਸੁੰਨ੍ਹਾ ਲੱਗਦਾ,,, xll\"
( \"ਸੁੰਨ੍ਹਾ ਲੱਗਦਾ ਜੋਗੀਆ,
ਕਿ ਘਰ ਬੜਾ ਸੁੰਨ੍ਹਾ ਲੱਗਦਾ\" )

ਸੋਹਣੀਆਂ ਜਟਾਵਾਂ ਵਾਲੜਿਆ,,, ਹੋ,,,
ਤੇਰੇ ਬਾਝੋਂ ਸੁੰਨ੍ਹੀਆਂ ਤਲਾਈਆਂ, ਜੋਗੀਆ,,,
ਘਾਹ ਨੀ ਖਾਂਦੀਆਂ ਗਾਈਆਂ,
ਕਿ ਇੰਨਾ ਜੋਗੀ ਮੰਦਾ ਲੱਗਦਾ,,,
\"ਮੰਦਾ ਲੱਗਦਾ,,, ਹੋ,,,
ਤੇਰੇ ਬਾਝੋਂ ਸੁੰਨ੍ਹੀਆਂ ਤਲਾਈਆਂ, ਜੋਗੀਆ,,,
ਘਾਹ ਨੀ ਖਾਂਦੀਆਂ ਗਾਈਆਂ,
ਕਿ ਇੰਨਾ ਜੋਗੀ ਮੰਦਾ ਲੱਗਦਾ,,, xll\"
( \"ਮੰਦਾ ਲੱਗਦਾ ਜੋਗੀਆ,
ਕਿ ਸਾਨੂੰ ਬੜਾ ਮੰਦਾ ਲੱਗਦਾ\" )

ਸੁਣ ਓ ਚਿਮਟੇ ਵਾਲੜਿਆ,,, ਹੋ,,,
ਜਦ ਤੂੰ ਭਗਤਾਂ ਨੂੰ ਤਾਰਦਾ, ਵੇ ਜੋਗੀਆ,,,
ਵਿਗੜੇ ਕਾਜ਼ ਸੰਵਾਰਦਾ,
ਸਾਨੂੰ ਬੜਾ ਚੰਗਾ ਲੱਗਦਾ,,,
\"ਚੰਗਾ ਲੱਗਦਾ,,, ਹੋ,,,
ਜਦ ਤੂੰ ਭਗਤਾਂ ਨੂੰ ਤਾਰਦਾ, ਵੇ ਜੋਗੀਆ,,,
ਵਿਗੜੇ ਕਾਜ਼ ਸੰਵਾਰਦਾ,
ਸਾਨੂੰ ਬੜਾ ਚੰਗਾ ਲੱਗਦਾ,,, xll\"
( \"ਚੰਗਾ ਲੱਗਦਾ ਜੋਗੀਆ,
ਕਿ ਸਾਨੂੰ ਬੜਾ ਚੰਗਾ ਲੱਗਦਾ\" )

ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

View All

Unveiling Connected Deities

Discover the Spiritual Tapestry of Related Deities

Mitra

Mitra

Mitra | Vedic Deity, Solar Deity, Protector

Skanda

Skanda

Skanda | God of War, Warrior God, Son of Shiva

Varuna

Varuna

Varuna | Vedic God, Hinduism, Sky God

Brahma

Brahma

Brahma | Creator, Preserver & Destroyer

Balarama

Balarama

Balarama | Avatar, Brother & Warrior

Parvati

Parvati

Parvati | Shakti, Shiva’s Consort & Mother Goddess

View All

Discover Sacred Temples

Embark on a Spiritual Journey Through Related Temples

Sitla Mandir

Sitla Mandir

Jalandhar, Punjab

Sri Radhe Krishna Temple

Sri Radhe Krishna Temple

Pratappura, Gujarat

SHAHID PJSJSINGH Temple

SHAHID PJSJSINGH Temple

Modran, Rajasthan

Siya Ram Manas Mandir Ganesh Sirsiya

Siya Ram Manas Mandir Ganesh Sirsiya

Bahuara Mani, Bihar

Shree Gaukarneshwar Mahadev Mandir

Shree Gaukarneshwar Mahadev Mandir

Vinoba Bhave Nagar, Rajasthan

Shiv Temple.

Shiv Temple.

Thanesar, Haryana

View All
Searches leading to this page
माँ रतनो दिया लाडलिया bhajan | माँ रतनो दिया लाडलिया bhajan in Hindi | माँ रतनो दिया लाडलिया devotional song | माँ रतनो दिया लाडलिया bhajan lyrics | माँ रतनो दिया लाडलिया bhajan youtube | माँ रतनो दिया लाडलिया bhajan online | माँ रतनो दिया लाडलिया religious song | माँ रतनो दिया लाडलिया bhajan for meditation
Other related searches
ਮੰਦੇ ਬੋਲ ਬੋਲੇ ਰਤਨੋ religious song | ਮੰਦੇ ਬੋਲ ਬੋਲੇ ਰਤਨੋ bhajan online | ਮੰਦੇ ਬੋਲ ਬੋਲੇ ਰਤਨੋ bhajan lyrics | ਮੰਦੇ ਬੋਲ ਬੋਲੇ ਰਤਨੋ devotional song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ religious song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ religious song | ਮੰਦੇ ਬੋਲ ਬੋਲੇ ਰਤਨੋ bhajan for meditation | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan for meditation | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan for meditation | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ devotional song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ devotional song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan youtube | ਮੰਦੇ ਬੋਲ ਬੋਲੇ ਰਤਨੋ bhajan | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan lyrics | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan lyrics | ਮੰਦੇ ਬੋਲ ਬੋਲੇ ਰਤਨੋ bhajan in Hindi | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan youtube | ਮੰਦੇ ਬੋਲ ਬੋਲੇ ਰਤਨੋ bhajan youtube | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan online | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan in Hindi | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan online
Similar Bhajans
ਮੰਦੇ ਬੋਲ ਬੋਲੇ ਰਤਨੋਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾबाबा जी मेरी आस ना तोड़ोਬਾਰੀ ਬਰਸੀ ਖਟਨ ਗਿਆ ਸੀਬਾਬਾ ਬਾਲਕ ਨਾਥ ਦਾ ਮੇਲਾ