The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

मैं बलिहार जोगीआ | In Hindi

Video
Audio
Lyrics
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
मैं बलिहारी जोगियां,
तखी नाग शीश ते थेले,
बाबा जी तेरी शाननिराली,
तेरे दर दा जगत सवाली,
बाबा तेरी मेहर होवे ता
भजन भुत चुड़ेले,
मैं बलिहारी जोगिया....

चेत महीने आइया चाला,
भगत सलाहा करदे ने,
रंग रंग दे झंडे बनाके
जय बाबे दी केहंदी ने
एक दूजे नु आवाज लागौन्दे,
चलो जोगी दे मेले,
मैं बलिहारी जोगिया....


नाम तेरे दे लाउने जयकारे,
संगत चाडिया चढ़दी जी,
बत्सर दा फेर थाना लंग के,
आगे शाह्तालैया जी,
सेवक तेरिया सिफता करदे,
सिर भगता दे थले
मैं बलिहारी जोगिया.......

भगत प्यारे तेरे बाबा,
सिखर गुफा ते आउंदे
चरणा मुरदा पौंदे ने,
जिथे जोगी ने लाया डेरा
ओथे लगदे मेले
मैं बलिहारी जोगिया....

ਮੈਂ ਬਲਿਹਾਰ ਜੋਗੀਆ
ਤੱਖੀ ਨਾਗ ਸੀਸ ਤੇ ਖੇਲੇ
ਬਾਬਾ ਜੀ ਤੇਰੀ ਸ਼ਾਨ ਨਿਰਾਲੀ
ਤੇਰੇ ਦਰ ਦਾ ਜਗਤ ਸਵਾਲੀ
ਬਾਬਾ ਤੇਰੀ ਮੇਹਰ ਹੋਵੇ ਤਾਂ
ਭੱਜਣ ਭੂਤ ਚੁੜੇਲੇ
ਮੈਂ ਬਲਿਹਾਰ ਜੋਗੀਆ,,,,,,,,,


ਚੇਤ ਮਹੀਨੇ ਆਇਆ ਚਾਲਾ
ਭਗਤ ਸਲਾਹਾਂ ਕਰਦੇ ਨੇ
ਰੰਗ ਰੰਗ ਦੇ ਝੰਡੇ ਬਣਾ ਕੇ
ਜੈ ਬਾਬੇ ਦੀ ਕਹਿੰਦੇ ਨੇ
ਇੱਕ ਦੂਜੇ ਨੂੰ ਅਵਾਜ ਲਗਾਉਂਦੇ
ਚਲੋ ਜੋਗੀ ਦੇ ਮੇਲੇ
ਮੈਂ ਬਲਿਹਾਰ ਜੋਗੀਆ,,,,,,,,,

ਨਾਮ ਤੇਰੇ ਦੇ ਲਾਉਣ ਜੈਕਾਰੇ
ਸੰਗਤ ਚੜ੍ਹਾਈਆਂ ਚੜ੍ਹਦੀ ਜੀ
ਬੜਸਰ ਦਾ ਫੇਰ ਥਾਣਾ ਲੰਘ ਕੇ
ਅੱਗੇ ਸ਼ਾਹਤਲਾਈਆਂ ਜੀ
ਸੇਵਕ ਤੇਰੀਆਂ ਸਿਫਤਾਂ ਕਰਦੇ
ਸਿਰ ਭਗਤਾਂ ਦੇ ਖੇਲੇ
ਮੈਂ ਬਲਿਹਾਰ ਜੋਗੀਆ,,,,,,,,,

ਭਗਤ ਪਿਆਰੇ ਤੇਰੇ ਬਾਬਾ
ਸ਼ਿਖਰ ਗੁਫਾ ਤੇ ਆਉਂਦੇ ਨੇ
ਚਰਨਾਂ ਦੇ ਵਿਚ ਸੀਸ ਝੁਕਾ ਕੇ
ਮੰਗੀਆਂ ਮੁਰਾਦਾਂ ਪਾਉਂਦੇ ਨੇ
ਜਿਥੇ ਜੋਗੀ ਨੇ ਲਾਇਆ ਡੇਰਾ,
ਓਥੇ ਲੱਗਦੇ ਮੇਲੇ
ਮੈਂ ਬਲਿਹਾਰ ਜੋਗੀਆ,,,,,,,,,

Immerse Yourself in Melodious Bhajans / Aartis

Discover videos, songs and lyrics that connect to you spiritually

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

View All

Unveiling Connected Deities

Discover the Spiritual Tapestry of Related Deities

Matsya

Matsya

Matsya | Avatar, Fish God & Incarnation

Ayyappan

Ayyappan

Ayyappan | Hinduism, Sabarimala, Lord Vishnu

Skanda

Skanda

Skanda | God of War, Warrior God, Son of Shiva

Balarama

Balarama

Balarama | Avatar, Brother & Warrior

Ardhanarishvara

Ardhanarishvara

Ardhanarishvara | Androgynous Form, Shiva-Shakti & Hinduism

Trimurti

Trimurti

Trimurti | Definition, Meaning, & Facts

View All

Discover Sacred Temples

Embark on a Spiritual Journey Through Related Temples

Baba Gosai Wala

Baba Gosai Wala

Baroda Thuthanbarodathuthian, Haryana

Thakur Ji Mandir

Thakur Ji Mandir

Gangroa, Uttar Pradesh

Kunda Mata Mandir Muhi

Kunda Mata Mandir Muhi

Dilawarpura, Rajasthan

mata mandir

mata mandir

Khandwa, Madhya Pradesh

Chamunda Mataji Temple Chotila

Chamunda Mataji Temple Chotila

Surendranagar, Gujarat

Hanuman Temple(jhunda wale Hanuman)

Hanuman Temple(jhunda wale Hanuman)

Rajasthan

View All
Searches leading to this page
मैं बलिहार जोगीआ bhajan | मैं बलिहार जोगीआ bhajan in Hindi | मैं बलिहार जोगीआ devotional song | मैं बलिहार जोगीआ bhajan lyrics | मैं बलिहार जोगीआ bhajan youtube | मैं बलिहार जोगीआ bhajan online | मैं बलिहार जोगीआ religious song | मैं बलिहार जोगीआ bhajan for meditation
Other related searches
बाबा जी मेरी आस ना तोड़ो bhajan for meditation | बाबा जी मेरी आस ना तोड़ो bhajan lyrics | ਬਾਰੀ ਬਰਸੀ ਖਟਨ ਗਿਆ ਸੀ bhajan online | बाबा जी मेरी आस ना तोड़ो bhajan in Hindi | ਬਾਬਾ ਬਾਲਕ ਨਾਥ ਦਾ ਮੇਲਾ bhajan for meditation | बाबा जी मेरी आस ना तोड़ो bhajan youtube | ਬਾਰੀ ਬਰਸੀ ਖਟਨ ਗਿਆ ਸੀ bhajan | बाबा जी मेरी आस ना तोड़ो bhajan online | ਬਾਬਾ ਬਾਲਕ ਨਾਥ ਦਾ ਮੇਲਾ bhajan | ਬਾਰੀ ਬਰਸੀ ਖਟਨ ਗਿਆ ਸੀ bhajan lyrics | ਬਾਰੀ ਬਰਸੀ ਖਟਨ ਗਿਆ ਸੀ bhajan in Hindi | ਬਾਬਾ ਬਾਲਕ ਨਾਥ ਦਾ ਮੇਲਾ bhajan lyrics | बाबा जी मेरी आस ना तोड़ो bhajan | ਬਾਬਾ ਬਾਲਕ ਨਾਥ ਦਾ ਮੇਲਾ bhajan in Hindi | ਬਾਰੀ ਬਰਸੀ ਖਟਨ ਗਿਆ ਸੀ devotional song | ਬਾਬਾ ਬਾਲਕ ਨਾਥ ਦਾ ਮੇਲਾ bhajan youtube | ਬਾਬਾ ਬਾਲਕ ਨਾਥ ਦਾ ਮੇਲਾ religious song | ਬਾਰੀ ਬਰਸੀ ਖਟਨ ਗਿਆ ਸੀ bhajan youtube | ਬਾਰੀ ਬਰਸੀ ਖਟਨ ਗਿਆ ਸੀ bhajan for meditation | ਬਾਬਾ ਬਾਲਕ ਨਾਥ ਦਾ ਮੇਲਾ devotional song | बाबा जी मेरी आस ना तोड़ो devotional song | ਬਾਰੀ ਬਰਸੀ ਖਟਨ ਗਿਆ ਸੀ religious song | बाबा जी मेरी आस ना तोड़ो religious song | ਬਾਬਾ ਬਾਲਕ ਨਾਥ ਦਾ ਮੇਲਾ bhajan online
Similar Bhajans
ਬਾਬਾ ਬਾਲਕ ਨਾਥ ਦਾ ਮੇਲਾबाबा जी मेरी आस ना तोड़ोਬਾਰੀ ਬਰਸੀ ਖਟਨ ਗਿਆ ਸੀਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਮੰਦੇ ਬੋਲ ਬੋਲੇ ਰਤਨੋ