The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

मैं दर बाबे दे जाना | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
चेत महिना आया भगतो जा के दर्शन पाउना,
भगता छड दे मेरा राह मैं दर बाबे दे जाना,

इक दूजे तो वध के देखो भगत प्यारे जांदे,
रास्ते दे विच लंगर लगे मिल के ने सब खांदे
आपनी माई नाल सारे जांदे मैं भी लंगर खाना,
भगता मैं कहा भगता छड दे मेरा राह........

मेरे वरगा भगत प्यारा पीछे न रह जावे,
ओहदी जोगी बांह फडदा जो जय बाबे दी गावे,
मुह चो बोल जयकारे भगता ओहने कर्म क्माउना,
भगता मैं कहा भगता छड दे मेरा राह........

पोड़ी पोड़ी चड़दा जा जय बाबे दी करदा जा,
खुशियाँ दे नाल खाली झोली जोगी दे दर तो भरदा जा,
जोगी दाता मेरा खाली न मोड़े की जोगी दा कहना,
भगता मैं कहा भगता छड दे मेरा राह........


माधोपुरियां वरगे आ गये लगे जोगी दे चरनी,
दीप कहे हूँ जोगी दे चरनी बेह के सेवा करनी,
चरना दे विच बह के भगता जोगी नु दुःख सुनाउना,
भगता मैं  कहा भगता छड़ दे मेरा राह,.........


ਚੇਤ ਮਹੀਨਾ, ਆਇਆ ਭਗਤੋ ll ਜਾ ਕੇ ਦਰਸ਼ਨ ਪਾਉਣਾ,
ਭਗਤਾ, ਛੱਡ ਦੇ ਮੇਰਾ ਰਾਹ, ਮੈਂ ਦਰ ਬਾਬੇ ਦੇ ਜਾਣਾ

ਇੱਕ ਦੂਜੇ ਤੋਂ, ਵੱਧ ਕੇ ਦੇਖੋ, \"ਭਗਤ ਪਿਆਰੇ ਜਾਂਦੇ\"
ਰਸਤੇ ਦੇ ਵਿੱਚ, ਲੰਗਰ ਲੱਗੇ, \"ਮਿਲ ਕੇ ਨੇ ਸਭ ਖਾਂਦੇ\" ll
ਆਪਣੀ ਮਾਈ ਨਾਲ, ਸਾਰੇ ਜਾਂਦੇ ll, ਮੈਂ ਵੀ ਲੰਗਰ ਖਾਣਾ
ਭਗਤਾ, ਮੈਂ ਕਿਹਾ, ਭਗਤਾ ਛੱਡ ਦੇ ਮੇਰਾ ਰਾਹ,,,,,,,,,

ਮੇਰੇ ਵਰਗਾ, ਭਗਤ ਪਿਆਰਾ, \"ਪਿੱਛੇ ਨਾ ਰਹਿ ਜਾਵੇ\"
ਓਹਦੀ ਜੋਗੀ, ਬਾਂਹ ਫੜਦਾ ਜੋ, \"ਜੈ ਬਾਬੇ ਦੀ ਗਾਵੇ\" ll
ਮੂੰਹ ਚੋ ਬੋਲ, ਜੈਕਾਰਾ ਭਗਤਾ ll, ਓਹਨੇ ਕਰਮ ਕਮਾਉਣਾ
ਭਗਤਾ, ਮੈਂ ਕਿਹਾ, ਭਗਤਾ ਛੱਡ ਦੇ ਮੇਰਾ ਰਾਹ,,,,,,,,,

ਪੌੜੀ ਪੌੜੀ, ਚੜਦਾ ਜਾ, \"ਜੈ ਬਾਬੇ ਦੀ ਕਰਦਾ ਜਾ\"
ਖੁਸ਼ੀਆਂ ਦੇ ਨਾਲ, ਖਾਲੀ ਝੋਲੀ, \"ਜੋਗੀ ਦੇ ਦਰ ਤੋਂ ਭਰਦਾ ਜਾ\" ll
ਜੋਗੀ/ਦਾਤਾ ਮੇਰਾ ਖਾਲੀ ਨਾ ਮੋੜੇ ll, ਕੀ ਜੋਗੀ ਦਾ ਕਹਿਣਾ  
ਭਗਤਾ, ਮੈਂ ਕਿਹਾ, ਭਗਤਾ ਛੱਡ ਦੇ ਮੇਰਾ ਰਾਹ,,,,,,,,,

ਮਾਧੋਪੁਰੀਏ, ਵਰਗੇ ਆ ਗਏ, \"ਲੱਗੇ ਜੋਗੀ ਦੇ ਚਰਣੀ\"
ਦੀਪ ਕਹੇ ਹੁਣ, ਜੋਗੀ ਦੇ ਚਰਣੀ, \"ਬਹਿ ਕੇ ਸੇਵਾ ਕਰਨੀ\" ll
ਚਰਨਾਂ ਦੇ ਵਿੱਚ, ਬਹਿ ਕੇ ਭਗਤਾ ll ਜੋਗੀ ਨੂੰ ਦੁੱਖ ਸੁਣਾਉਣਾ
ਭਗਤਾ, ਮੈਂ ਕਿਹਾ, ਭਗਤਾ ਛੱਡ ਦੇ ਮੇਰਾ ਰਾਹ,,,,,,,,,
ਅਪਲੋਡਰ- ਅਨਿਲ ਰਾਮੂਰਤੀ ਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

View All

Unveiling Connected Deities

Discover the Spiritual Tapestry of Related Deities

Narasimha

Narasimha

Narasimha | Avatar, Protector & Incarnation

Shashthi

Shashthi

Shashthi | Mother of Skanda, Protector of Children, Fertility Goddess

Vasudeva

Vasudeva

Vasudeva | Vishnu Avatar, Avatar of Love, Preserver

Sarasvati

Sarasvati

Sarasvati | Definition, Depictions, Worship, & River

Chandi

Chandi

Chandi | Hinduism, Warrior, Devi

Krishna

Krishna

Krishna | Story, Meaning, Description, & Legends

View All

Discover Sacred Temples

Embark on a Spiritual Journey Through Related Temples

Shri Chamatkari shiv mandir

Shri Chamatkari shiv mandir

Lodhi Bholana, Punjab

Hurang Narayan Temple , Bhunter ,kullu

Hurang Narayan Temple , Bhunter ,kullu

Shillihar, Himachal Pradesh

Sai Baba Mandir

Sai Baba Mandir

Gugga Mari Mohalla, Punjab

Guru Ravidas Mandir

Guru Ravidas Mandir

Bhawanipur, Haryana

Mata Bhaderkali Temple

Mata Bhaderkali Temple

Bhaderkali, Himachal Pradesh

જય જોગણી માં-ચારીયા

જય જોગણી માં-ચારીયા

Haldharvas Chowkdi, Gujarat

View All
Searches leading to this page
मैं दर बाबे दे जाना bhajan | मैं दर बाबे दे जाना bhajan in Hindi | मैं दर बाबे दे जाना devotional song | मैं दर बाबे दे जाना bhajan lyrics | मैं दर बाबे दे जाना bhajan youtube | मैं दर बाबे दे जाना bhajan online | मैं दर बाबे दे जाना religious song | मैं दर बाबे दे जाना bhajan for meditation
Other related searches
ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan for meditation | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan lyrics | ਮੰਦੇ ਬੋਲ ਬੋਲੇ ਰਤਨੋ bhajan youtube | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan online | ਮੰਦੇ ਬੋਲ ਬੋਲੇ ਰਤਨੋ bhajan | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan for meditation | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan youtube | ਮੰਦੇ ਬੋਲ ਬੋਲੇ ਰਤਨੋ religious song | ਮੰਦੇ ਬੋਲ ਬੋਲੇ ਰਤਨੋ bhajan in Hindi | ਮੰਦੇ ਬੋਲ ਬੋਲੇ ਰਤਨੋ devotional song | ਮੰਦੇ ਬੋਲ ਬੋਲੇ ਰਤਨੋ bhajan for meditation | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ devotional song | ਮੰਦੇ ਬੋਲ ਬੋਲੇ ਰਤਨੋ bhajan lyrics | ਮੰਦੇ ਬੋਲ ਬੋਲੇ ਰਤਨੋ bhajan online | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan lyrics | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ religious song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan in Hindi | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ devotional song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan youtube | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ religious song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan online
Similar Bhajans
ਮੰਦੇ ਬੋਲ ਬੋਲੇ ਰਤਨੋਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਬਾਰੀ ਬਰਸੀ ਖਟਨ ਗਿਆ ਸੀबाबा जी मेरी आस ना तोड़ोਬਾਬਾ ਬਾਲਕ ਨਾਥ ਦਾ ਮੇਲਾ