The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

मैं फढ़िया लढ़ तेरा जोगिया | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
मैं फढ़िया लढ़ तेरा जोगिया, मैं फढ़िया लढ़ तेरा,
मैं फढ़िया लढ़ तेरा, मैं फढ़िया लढ़ तेरा,
मैनु आसरा तेरा जोगिया, मैं फढ़िया लढ़ तेरा,
मैं फढ़िया लढ़ तेरा जोगिया.......

नाम तेरे दी जप के माला,
मैं ता बन गया किस्मत वाला,
तेरे चरणा च ला लेया डेरा जोगिया,
मैं फढ़िया लढ़ तेरा,
मैं फढ़िया लढ़ तेरा जोगिया.......

जिन्ना चिर है ज़िंदगी मेरी,
करनी है मैं बंदगी तेरी,
मेरा तेरे सिवा होर केहड़ा जोगिया,
मैं फढ़िया लढ़ तेरा,
मैं फढ़िया लढ़ तेरा जोगिया.......

भगता नू है तेरा सहारा,
संगता दा कर पार उतारा,
मैं भी सच्चा भगत हां तेरा जोगिया,
मैं फढ़िया लढ़ तेरा,
मैं फढ़िया लढ़ तेरा जोगिया.......

पौणाहारी/दूधाधारी संकट हरदे,
सब संगता ते किरपा करदे,
पा बच्चिया वल फेरा जोगिया,
मैं फढ़िया लढ़ तेरा,
मैं फढ़िया लढ़ तेरा जोगिया.......

मिनता करदा अर्ज़ा करदा,
बन जावा मैं सेवक दर दा,
तेरे दर ते लाया डेरा जोगिया,
मैं फढ़िया लढ़ तेरा,
मैं फढ़िया लढ़ तेरा जोगिया.......



ਮੈਂ ਫੜ੍ਹਿਆ, ਲੜ੍ਹ ਤੇਰਾ ਜੋਗੀਆ ਮੈਂ ਫੜ੍ਹਿਆ ਲੜ ਤੇਰਾ ll
ਮੈਂ ਫੜ੍ਹਿਆ, ਲੜ੍ਹ ਤੇਰਾ*, ਮੈਂ ਫੜ੍ਹਿਆ, ਲੜ ਤੇਰਾ* ll
ਮੈਨੂੰ, ਆਸਰਾ ਤੇਰਾ ਜੋਗੀਆ, ਮੈਂ ਫੜ੍ਹਿਆ ਲੜ੍ਹ ਤੇਰਾ,,,
ਮੈਂ ਫੜ੍ਹਿਆ, ਲੜ੍ਹ ਤੇਰਾ ਜੋਗੀਆ,,,,,,,,,,,,,,,,,F

ਨਾਮ, ਤੇਰੇ ਦੀ, ਜਪ ਕੇ ਮਾਲਾ xll-l
ਮੈਂ ਤਾਂ, ਬਣ ਗਿਆ, ਕਿਸਮਤ ਵਾਲਾ xll-ll
ਤੇਰੇ, ਚਰਨਾਂ \'ਚ, ਲਾ ਲਿਆ ਡੇਰਾ ਜੋਗੀਆ,
ਮੈਂ ਫੜ੍ਹਿਆ, ਲੜ੍ਹ ਤੇਰਾ,,,
ਮੈਂ ਫੜ੍ਹਿਆ, ਲੜ੍ਹ ਤੇਰਾ ਜੋਗੀਆ,,,,,,,,,,,,,,,,,F

ਜਿੰਨਾ, ਚਿਰ ਹੈ, ਜਿੰਦਗੀ ਮੇਰੀ xll-l
ਕਰਨੀ, ਹੈ ਮੈਂ, ਬੰਦਗੀ ਤੇਰੀ xll-ll
ਮੇਰਾ, ਤੇਰੇ ਸਿਵਾ, ਹੋਰ ਕੇਹੜਾ ਜੋਗੀਆ,
ਮੈਂ ਫੜ੍ਹਿਆ, ਲੜ੍ਹ ਤੇਰਾ,,,
ਮੈਂ ਫੜ੍ਹਿਆ, ਲੜ੍ਹ ਤੇਰਾ ਜੋਗੀਆ,,,,,,,,,,,,,,,,,F

ਭਗਤਾਂ, ਨੂੰ ਹੈ, ਤੇਰਾ ਸਹਾਰਾ xll-l
ਸੰਗਤਾਂ, ਦਾ ਕਰ, ਪਾਰ ਉਤਾਰਾ xll-l
ਮੈਂ ਵੀ, ਸੱਚਾ ਭਗਤ, ਹਾਂ ਤੇਰਾ ਜੋਗੀਆ,
ਮੈਂ ਫੜ੍ਹਿਆ, ਲੜ੍ਹ ਤੇਰਾ,,,
ਮੈਂ ਫੜ੍ਹਿਆ, ਲੜ੍ਹ ਤੇਰਾ ਜੋਗੀਆ,,,,,,,,,,,,,,,,,F

ਪੌਣਾਹਾਰੀ / ਦੁੱਧਾਧਾਰੀ, ਸੰਕਟ ਹਰਦੇ xll-l  
ਸਭ, ਭਗਤਾਂ ਤੇ, ਕਿਰਪਾ ਕਰਦੇ xll-ll
ਪਾ, ਬੱਚਿਆਂ ਵੱਲ, ਫੇਰਾ ਜੋਗੀਆ,
ਮੈਂ ਫੜ੍ਹਿਆ, ਲੜ੍ਹ ਤੇਰਾ,,,
ਮੈਂ ਫੜ੍ਹਿਆ, ਲੜ੍ਹ ਤੇਰਾ ਜੋਗੀਆ,,,,,,,,,,,,,,,,,F

ਮਿੰਨਤਾਂ, ਕਰਦਾ, ਅਰਜ਼ਾਂ ਕਰਦਾ xll-l  
ਬਣ, ਜਾਵਾਂ ਮੈਂ, ਸੇਵਕ ਦਰ ਦਾ xll-ll  
ਤੇਰੇ, ਦਰ ਤੇ, ਲਾਇਆ ਡੇਰਾ ਜੋਗੀਆ,
ਮੈਂ ਫੜ੍ਹਿਆ, ਲੜ੍ਹ ਤੇਰਾ,,,
ਮੈਂ ਫੜ੍ਹਿਆ, ਲੜ੍ਹ ਤੇਰਾ ਜੋਗੀਆ,,,,,,,,,,,,,,,,,F

ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

View All

Unveiling Connected Deities

Discover the Spiritual Tapestry of Related Deities

Skanda

Skanda

Skanda | God of War, Warrior God, Son of Shiva

Narasimha

Narasimha

Narasimha | Avatar, Protector & Incarnation

Kalkin

Kalkin

Kalkin | Avatar, Destroyer & Preserver

Lakshmi

Lakshmi

Lakshmi | Goddess of Wealth, Fortune & Prosperity

Prajapati

Prajapati

Prajapati | Creator God, Vedic God & Vedic Rituals

Jagannatha

Jagannatha

Jagannatha | Ratha Yatra, Puri, India

View All

Discover Sacred Temples

Embark on a Spiritual Journey Through Related Temples

Sita Ram Mandir

Sita Ram Mandir

Hatwas, Madhya Pradesh

Jeen Mata Ji Mandir

Jeen Mata Ji Mandir

Meghsar, Rajasthan

Maa Kali Temple

Maa Kali Temple

Gurugram, Haryana

Hanuman mander

Hanuman mander

Madhya Pradesh

Shiv Temple

Shiv Temple

Rewari, Haryana

ખોડીયાર માં

ખોડીયાર માં

Devaliya, Gujarat

View All
Searches leading to this page
मैं फढ़िया लढ़ तेरा जोगिया bhajan | मैं फढ़िया लढ़ तेरा जोगिया bhajan in Hindi | मैं फढ़िया लढ़ तेरा जोगिया devotional song | मैं फढ़िया लढ़ तेरा जोगिया bhajan lyrics | मैं फढ़िया लढ़ तेरा जोगिया bhajan youtube | मैं फढ़िया लढ़ तेरा जोगिया bhajan online | मैं फढ़िया लढ़ तेरा जोगिया religious song | मैं फढ़िया लढ़ तेरा जोगिया bhajan for meditation
Other related searches
बाबा जी मेरी आस ना तोड़ो bhajan youtube | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan youtube | बाबा जी मेरी आस ना तोड़ो bhajan | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan in Hindi | ਬਾਬਾ ਬਾਲਕ ਨਾਥ ਦਾ ਮੇਲਾ bhajan online | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan | ਬਾਬਾ ਬਾਲਕ ਨਾਥ ਦਾ ਮੇਲਾ bhajan lyrics | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ devotional song | बाबा जी मेरी आस ना तोड़ो bhajan online | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ religious song | ਬਾਬਾ ਬਾਲਕ ਨਾਥ ਦਾ ਮੇਲਾ devotional song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan lyrics | ਬਾਬਾ ਬਾਲਕ ਨਾਥ ਦਾ ਮੇਲਾ bhajan | बाबा जी मेरी आस ना तोड़ो bhajan lyrics | ਬਾਬਾ ਬਾਲਕ ਨਾਥ ਦਾ ਮੇਲਾ religious song | ਬਾਬਾ ਬਾਲਕ ਨਾਥ ਦਾ ਮੇਲਾ bhajan in Hindi | बाबा जी मेरी आस ना तोड़ो religious song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan online | बाबा जी मेरी आस ना तोड़ो devotional song | बाबा जी मेरी आस ना तोड़ो bhajan in Hindi | ਬਾਬਾ ਬਾਲਕ ਨਾਥ ਦਾ ਮੇਲਾ bhajan youtube | बाबा जी मेरी आस ना तोड़ो bhajan for meditation | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan for meditation | ਬਾਬਾ ਬਾਲਕ ਨਾਥ ਦਾ ਮੇਲਾ bhajan for meditation
Similar Bhajans
बाबा जी मेरी आस ना तोड़ोਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਬਾਬਾ ਬਾਲਕ ਨਾਥ ਦਾ ਮੇਲਾਬਾਰੀ ਬਰਸੀ ਖਟਨ ਗਿਆ ਸੀਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਮੰਦੇ ਬੋਲ ਬੋਲੇ ਰਤਨੋ