The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

मैं झंडा लै के आया | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
लाल रंग दा कपड़ा लै के,
गोटे नाल सजाया,
आ लै झंडा जोगिया,
वे मैं झंडा लै के आया,
लाल रंग दा कपड़ा.....

मैं कोई भी भूल ना किती ,
तू क्यों दिल दुखाया,
सारी दुनिया छड्ड के जोगी,
तेरे चरनी आया,
हो सारी दुनिया दुश्मन हो गयी,
तैनू तरस ना आया,
आ लै झंडा जोगिया,
वे मैं झंडा लै के आया,
लाल रंग दा कपड़ा.....

सारी दुनिया दुशमन हो गयी,
कोई ना एथे मेरा,
हथ जोड़ के अवाज़ा मारा,
सुन लै दुखड़ा मेरा,
हो आई मुसीबत सिर ते झल लई,
तेरा नाम ध्याया,
आ लै झंडा जोगिया,
वे मैं झंडा लै के आया,
लाल रंग दा कपड़ा.....

चढ़ के कठिन चढ़ाईया बाबा,
दर तेरे जो आये,
खाली झोलिया भर देंदा ओ,
मुँह मंगिया मुरादा पाए,
हो भव सागर ओ तर जांदा,
जिहने दर्श जोगी दा पाया,
आ लै झंडा जोगिया,
वे मैं झंडा लै के आया,
लाल रंग दा कपड़ा.....


ਲਾਲ ਰੰਗ ਦਾ, ਕੱਪੜਾ ਲੈ ਕੇ,
ਗੋਟੇ ਨਾਲ ਸਜਾਇਆ ll,
ਆਹ ਲੈ, ਝੰਡਾ ਜੋਗੀਆ,
ਵੇ ਮੈਂ, ਝੰਡਾ ਲੈ ਕੇ ਆਇਆ xll
ਲਾਲ ਰੰਗ ਦਾ, ਕੱਪੜਾ,,,,,,,,,,,,,,

ਮੈਂ ਕੋਈ ਵੀ, ਭੁੱਲ ਨਾ ਕੀਤੀ,
ਤੂੰ ਕਿਓਂ ਦਿਲ ਦੁਖਾਇਆ l
ਸਾਰੀ ਦੁਨੀਆਂ, ਛੱਡ ਕੇ ਜੋਗੀ,
ਤੇਰੇ ਚਰਣੀ ਆਇਆ ll
*ਹੋ ਸਾਰੀ ਦੁਨੀਆਂ, ਦੁਸ਼ਮਣ ਹੋ ਗਈ,
ਤੈਨੂੰ ਤਰਸ ਨਾ ਆਇਆ,
ਆਹ ਲੈ, ਝੰਡਾ ਜੋਗੀਆ,
ਵੇ ਮੈਂ, ਝੰਡਾ ਲੈ ਕੇ ਆਇਆ xll -ll
ਲਾਲ ਰੰਗ ਦਾ, ਕੱਪੜਾ,,,,,,,,,,,,,,

ਸਾਰੀ ਦੁਨੀਆਂ, ਦੁਸ਼ਮਣ ਹੋ ਗਈ,
ਕੋਈ ਨਾ ਏਥੇ ਮੇਰਾ l
ਹੱਥ ਜੋੜ ਕੇ, ਵਾਜ਼ਾਂ ਮਾਰਾਂ,
ਸੁਣ ਲੈ ਦੁੱਖੜਾ ਮੇਰਾ ll
*ਹੋ ਆਈ ਮੁਸੀਬਤ, ਸਿਰ ਤੇ ਝੱਲ ਲਈ,
ਤੇਰਾ ਨਾਮ ਧਿਆਇਆ,
ਆਹ ਲੈ, ਝੰਡਾ ਜੋਗੀਆ,
ਵੇ ਮੈਂ, ਝੰਡਾ ਲੈ ਕੇ ਆਇਆ xll -ll
ਲਾਲ ਰੰਗ ਦਾ, ਕੱਪੜਾ,,,,,,,,,,,,,,

ਚੜ੍ਹ ਕੇ, ਕਠਿਨ ਚੜ੍ਹਾਈਆਂ ਬਾਬਾ,
ਦਰ ਤੇਰੇ ਜੋ ਆਏ l
ਖ਼ਾਲੀ ਝੋਲੀਆਂ, ਭਰ ਦੇਂਦਾ ਓਹ,
ਮੂੰਹ ਮੰਗੀਆਂ ਮੁਰਾਦਾਂ ਪਾਏ ll
*ਹੋ ਭਵ ਸਾਗਰ, ਓਹ ਤਰ ਜਾਂਦਾ,
ਜੀਹਨੇ ਦਰਸ਼ ਜੋਗੀ ਦਾ ਪਾਇਆ,
ਆਹ ਲੈ, ਝੰਡਾ ਜੋਗੀਆ,
ਵੇ ਮੈਂ, ਝੰਡਾ ਲੈ ਕੇ ਆਇਆ xll -ll
ਲਾਲ ਰੰਗ ਦਾ, ਕੱਪੜਾ,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

View All

Unveiling Connected Deities

Discover the Spiritual Tapestry of Related Deities

Indra

Indra

Indra | Hindu God of War, Rain & Thunder

Kubera

Kubera

Kubera | God of Wealth, Hinduism, Yaksha

Ayyappan

Ayyappan

Ayyappan | Hinduism, Sabarimala, Lord Vishnu

Vasudeva

Vasudeva

Vasudeva | Vishnu Avatar, Avatar of Love, Preserver

Kurma

Kurma

Kurma | Avatar, Incarnation & Vedic

Surya

Surya

Surya | God, Meaning, & Hinduism

View All

Discover Sacred Temples

Embark on a Spiritual Journey Through Related Temples

hanuman mandir

hanuman mandir

New Delhi, Delhi

Naggar Kheda

Naggar Kheda

Yara, Haryana

Arya Samaj In Ghaziabad(U.P)

Arya Samaj In Ghaziabad(U.P)

Gurugram, Haryana

Hanuman Temple

Hanuman Temple

Umariya, Madhya Pradesh

VANKOL MATAJI TEMPLE

VANKOL MATAJI TEMPLE

Bed, Gujarat

Radha krishna mandir badgi

Radha krishna mandir badgi

Cheentri, Rajasthan

View All
Searches leading to this page
मैं झंडा लै के आया bhajan | मैं झंडा लै के आया bhajan in Hindi | मैं झंडा लै के आया devotional song | मैं झंडा लै के आया bhajan lyrics | मैं झंडा लै के आया bhajan youtube | मैं झंडा लै के आया bhajan online | मैं झंडा लै के आया religious song | मैं झंडा लै के आया bhajan for meditation
Other related searches
ਬਾਬਾ ਬਾਲਕ ਨਾਥ ਦਾ ਮੇਲਾ bhajan in Hindi | ਮੰਦੇ ਬੋਲ ਬੋਲੇ ਰਤਨੋ bhajan for meditation | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ religious song | ਮੰਦੇ ਬੋਲ ਬੋਲੇ ਰਤਨੋ bhajan youtube | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan online | ਬਾਬਾ ਬਾਲਕ ਨਾਥ ਦਾ ਮੇਲਾ bhajan lyrics | ਮੰਦੇ ਬੋਲ ਬੋਲੇ ਰਤਨੋ bhajan lyrics | ਮੰਦੇ ਬੋਲ ਬੋਲੇ ਰਤਨੋ devotional song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan in Hindi | ਬਾਬਾ ਬਾਲਕ ਨਾਥ ਦਾ ਮੇਲਾ devotional song | ਬਾਬਾ ਬਾਲਕ ਨਾਥ ਦਾ ਮੇਲਾ bhajan youtube | ਮੰਦੇ ਬੋਲ ਬੋਲੇ ਰਤਨੋ bhajan | ਬਾਬਾ ਬਾਲਕ ਨਾਥ ਦਾ ਮੇਲਾ bhajan online | ਮੰਦੇ ਬੋਲ ਬੋਲੇ ਰਤਨੋ religious song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan lyrics | ਮੰਦੇ ਬੋਲ ਬੋਲੇ ਰਤਨੋ bhajan online | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ devotional song | ਬਾਬਾ ਬਾਲਕ ਨਾਥ ਦਾ ਮੇਲਾ bhajan for meditation | ਬਾਬਾ ਬਾਲਕ ਨਾਥ ਦਾ ਮੇਲਾ bhajan | ਬਾਬਾ ਬਾਲਕ ਨਾਥ ਦਾ ਮੇਲਾ religious song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan | ਮੰਦੇ ਬੋਲ ਬੋਲੇ ਰਤਨੋ bhajan in Hindi | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan youtube | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan for meditation
Similar Bhajans
ਬਾਬਾ ਬਾਲਕ ਨਾਥ ਦਾ ਮੇਲਾਮੰਦੇ ਬੋਲ ਬੋਲੇ ਰਤਨੋਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਬਾਰੀ ਬਰਸੀ ਖਟਨ ਗਿਆ ਸੀबाबा जी मेरी आस ना तोड़ो