The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

मैं सिद्ध जोगी दे लढ़ लगी | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
सुन फरयाद मेरे जोगी ते मेरी अर्जी सुनी कन करके,
उस बेड़ी नु खतरा की ऐ ओह जिथे आप खड़े वंझ फडके,

मैं सिद्ध जोगी दे लड़ लगी आ मेरे तो गम परे रहंदे,
मैं पौनाहारी दे लड़ लगी आ मेरे तो गम परे रहंदे,
मेरी आसा उमीदा दे सदा बूटे हरे रहंदे,
मैं सिद्ध जोगी दे लड़......

मैं सच आखा सिद्ध जोगी ने मेरे तो कुझ न लोकेया ऐ,
मैं जो मंगेया मैं जो चाहा मेरी झोली विच पाया ऐ,
तरसदे सी कदे ली ते हूँ पले भरे रहंदे,
मैं सिद्ध जोगी दे लड़......

कदे तंगियाँ मुसीबता ने मेरे घर लाया सी डेरा.
जोगी दर जद तो आये हां कोई कम अडिया ना मेरा,
जो जोगी दे बन जांदे ने ओहना तो दुःख परे रहंदे,
मैं सिद्ध जोगी दे लड़......

बिना पतवार दे मेरी बेडी नु बने लाया ऐ,
माता रतनो दे पाली ने मेरे ते कर्म कमाया ऐ,
नाम दी मस्ती जो डूबदे हमेशा ओह तरे रहंदे,
मैं सिद्ध जोगी दे लड़......

एह दुनिया जो भी केह्न्दी ऐइस नु कहंदी रहन देयो,
रोपड़ दे किंदे दीपक नु जोगी दे चरनी बहिन देयो,
सदा लई जीन ओह लोकी जो इसदे दर मरे रहंदे,
मैं सिद्ध जोगी दे लड़......

 
ਸੁਣ ਫਰਿਆਦ, ਮੇਰੇ ਜੋਗੀ, ਤੇ ਮੇਰੀ ਅਰਜ਼ ਸੁਣੀ, ਕੰਨ ਕਰਕੇ l
ਉਸ ਬੇੜੀ ਨੂੰ, ਖ਼ਤਰਾ ਕੀ ਏ, ਓਹ ਜਿੱਥੇ ਆਪ ਖੜੇ, ਵੰਝ ਫੜ੍ਹਕੇ l

ਮੈਂ ਸਿੱਧ ਜੋਗੀ, ਦੇ ਲੜ੍ਹ ਲੱਗੀ ਆਂ, ਮੇਰੇ ਤੋਂ ਗਮ, ਪਰੇ ਰਹਿੰਦੇ l
ਮੈਂ ਪੌਣਾਹਾਰੀ ਦੇ ਲੜ੍ਹ ਲੱਗੀ ਆਂ, ਮੇਰੇ ਤੋਂ ਗਮ, ਪਰੇ ਰਹਿੰਦੇ l
ਮੇਰੀ ਆਸਾਂ, ਉਮੀਦਾਂ ਦੇ l ਸਦਾ, ਬੂਟੇ ਹਰੇ ਰਹਿੰਦੇ,,,,
ਮੈਂ ਸਿੱਧ ਜੋਗੀ/ਪੌਣਾਹਾਰੀ ਦੇ ਲੜ੍ਹ,,,,,,,,,,,,,,,,,,,,,,,,,

ਮੈਂ ਸੱਚ ਆਖਾਂ, ਸਿੱਧ ਜੋਗੀ ਨੇ ਮੇਰੇ ਤੋਂ, ਕੁਝ ਨਾ ਲਕੋਇਆ ਏ l
ਮੈਂ ਜੋ ਮੰਗਿਆਂ, ਮੈਂ ਜੋ ਚਾਹਿਆ ਮੇਰੀ ਝੋਲੀ, ਵਿੱਚ, ਪਾਇਆ ਏ l
ਤਰਸਦੇ ਸੀ, ਕਦੇ ਜਿਸ ਲਈ l ਤੇ ਹੁਣ, ਪੱਲੇ ਭਰੇ ਰਹਿੰਦੇ,,,,
ਮੈਂ ਸਿੱਧ ਜੋਗੀ/ਪੌਣਾਹਾਰੀ ਦੇ ਲੜ੍ਹ,,,,,,,,,,,,,,,,,,,,,,,,,F

ਕਦੇ ਤੰਗੀਆਂ, ਮੁਸੀਬਤਾਂ ਨੇ ਮੇਰੇ ਘਰ, ਲਾਇਆ ਸੀ ਡੇਰਾ l
ਜੋਗੀ ਦਰ, ਜਦ ਤੋਂ ਆਏ ਹਾਂ ਕੋਈ ਕੰਮ, ਅੜਿਆ ਨਾ ਮੇਰਾ l
ਜੋ ਜੋਗੀ ਦੇ, ਬਣ ਜਾਂਦੇ ਨੇ l ਉਹਨਾਂ ਤੋਂ, ਦੁੱਖ ਪਰੇ ਰਹਿੰਦੇ,,,,
ਮੈਂ ਸਿੱਧ ਜੋਗੀ/ਪੌਣਾਹਾਰੀ ਦੇ ਲੜ੍ਹ,,,,,,,,,,,,,,,,,,,,,,,,,F

ਬਿਨਾਂ ਪਤਵਾਰ ਦੇ, ਮੇਰੀ ਬੇੜੀ ਨੂੰ, ਬੰਨ੍ਹੇ ਲਾਇਆ ਏ l
ਮਾਤਾ ਰਤਨੋ, ਦੇ ਪਾਲੀ ਨੇ ਮੇਰੇ ਤੇ, ਕਰਮ ਕਮਾਇਆ ਏ l
ਨਾਮ ਦੀ, ਮਸਤੀ ਜੋ ਡੁੱਬਦੇ l ਹਮੇਸ਼ਾ, ਓਹ ਤਰੇ ਰਹਿੰਦੇ,,,,
ਮੈਂ ਸਿੱਧ ਜੋਗੀ/ਪੌਣਾਹਾਰੀ ਦੇ ਲੜ੍ਹ,,,,,,,,,,,,,,,,,,,,,,,,,F

ਏਹ ਦੁਨੀਆਂ, ਜੋ ਵੀ ਕਹਿੰਦੀ ਐ ਇਸ ਨੂੰ, ਕਹਿੰਦੀ ਰਹਿਣ ਦਿਓ l
ਰੋਪੜ ਦੇ, ਕਿੰਦੇ ਦੀਪਕ ਨੂੰ ਜੋਗੀ ਦੇ, ਚਰਣੀ ਬਹਿਣ ਦਿਓ l
ਸਦਾ ਲਈ, ਜੀਣ ਓਹ ਲੋਕੀਂ l ਜੋ ਇਸਦੇ, ਦਰ ਮਰੇ ਰਹਿੰਦੇ,,,,
ਮੈਂ ਸਿੱਧ ਜੋਗੀ/ਪੌਣਾਹਾਰੀ ਦੇ ਲੜ੍ਹ,,,,,,,,,,,,,,,,,,,,,,,,,F
ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

View All

Unveiling Connected Deities

Discover the Spiritual Tapestry of Related Deities

Hanuman

Hanuman

Hanuman | Hindu Monkey God, Ramayana Character

Kalkin

Kalkin

Kalkin | Avatar, Destroyer & Preserver

Vishvakarman

Vishvakarman

Vishvakarman | God of Creation, Craftsmen & Architects

Parvati

Parvati

Parvati | Shakti, Shiva’s Consort & Mother Goddess

Nataraja

Nataraja

Nataraja | Shiva, Cosmic Dance & Symbolism

Shiva

Shiva

Shiva | Definition, Forms, God, Symbols, Meaning, & Facts

View All

Discover Sacred Temples

Embark on a Spiritual Journey Through Related Temples

Bagatgar Dadoji Temple

Bagatgar Dadoji Temple

Bikaner, Rajasthan

Vasupoojya Digamber Jain Temple

Vasupoojya Digamber Jain Temple

Puranpura, Madhya Pradesh

Perumal Temple

Perumal Temple

Kalakurichi Punjai, Punjab

Ravel Ashram

Ravel Ashram

Ludhiana, Punjab

Shiv Mandir

Shiv Mandir

Pandori Nijjaran, Punjab

Shiv Mandir, Gali No. 2

Shiv Mandir, Gali No. 2

Jind, Haryana

View All
Searches leading to this page
मैं सिद्ध जोगी दे लढ़ लगी bhajan | मैं सिद्ध जोगी दे लढ़ लगी bhajan in Hindi | मैं सिद्ध जोगी दे लढ़ लगी devotional song | मैं सिद्ध जोगी दे लढ़ लगी bhajan lyrics | मैं सिद्ध जोगी दे लढ़ लगी bhajan youtube | मैं सिद्ध जोगी दे लढ़ लगी bhajan online | मैं सिद्ध जोगी दे लढ़ लगी religious song | मैं सिद्ध जोगी दे लढ़ लगी bhajan for meditation
Other related searches
ਮੰਦੇ ਬੋਲ ਬੋਲੇ ਰਤਨੋ bhajan online | बाबा जी मेरी आस ना तोड़ो bhajan for meditation | ਮੰਦੇ ਬੋਲ ਬੋਲੇ ਰਤਨੋ bhajan youtube | बाबा जी मेरी आस ना तोड़ो bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan lyrics | ਮੰਦੇ ਬੋਲ ਬੋਲੇ ਰਤਨੋ bhajan lyrics | ਮੰਦੇ ਬੋਲ ਬੋਲੇ ਰਤਨੋ devotional song | बाबा जी मेरी आस ना तोड़ो bhajan | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan online | बाबा जी मेरी आस ना तोड़ो bhajan online | बाबा जी मेरी आस ना तोड़ो devotional song | ਮੰਦੇ ਬੋਲ ਬੋਲੇ ਰਤਨੋ bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan youtube | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan in Hindi | बाबा जी मेरी आस ना तोड़ो bhajan lyrics | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan | बाबा जी मेरी आस ना तोड़ो bhajan youtube | ਮੰਦੇ ਬੋਲ ਬੋਲੇ ਰਤਨੋ bhajan for meditation | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan for meditation | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ religious song | ਮੰਦੇ ਬੋਲ ਬੋਲੇ ਰਤਨੋ religious song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ devotional song | बाबा जी मेरी आस ना तोड़ो religious song | ਮੰਦੇ ਬੋਲ ਬੋਲੇ ਰਤਨੋ bhajan
Similar Bhajans
ਮੰਦੇ ਬੋਲ ਬੋਲੇ ਰਤਨੋबाबा जी मेरी आस ना तोड़ोਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਬਾਬਾ ਬਾਲਕ ਨਾਥ ਦਾ ਮੇਲਾਬਾਰੀ ਬਰਸੀ ਖਟਨ ਗਿਆ ਸੀਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ