The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

मंग लो मुरादां मंग लो | In Hindi

Video
Audio
Lyrics
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
मेरे जोगी दे दरबार तो,
मंग लो मुरादां मंग लो,
पौणाहारी दे दरबार तो,
खाली झोलिया भर लो,
मेरे जोगी दे दरबार तो,
मंग लो मुरादां मंग लो......

सारी दुनिया दा बाली तू,
माँ रत्नो दा पाली तू,
मुँह मंगिया वर पा लो,
सिद्ध जोगी दे दरबार तो,
मंग लो मुरादां मंग लो......

मावां नू तू बचड़े देवे,
बैना नू तू वीर मिलावे,
खजाने खुशियां वाले मंग लो,
सिद्ध जोगी दे दरबार तो,
मंग लो मुरादां मंग लो......

अंत समय पछताऊना पैना,
ए वेहला फेर हथ नी आउना,
जीवन सफल बना लवो,
सिद्ध जोगी दे दरबार तो,
मंग लो मुरादां मंग लो......

जोगी मेरे दी मोर सवारी,
सब भगता नू लग्गे प्यारी,
ओहदे रज रज दर्शन पा लवो,
सिद्ध जोगी दे दरबार तो,
मंग लो मुरादां मंग लो......

हथ विच चिमटा बगल च झोली,
ककिया झटावा सूरत भोली,
ओहदे चरणी सीस निवा लो,
सिद्ध जोगी दे दरबार तो,
मंग लो मुरादां मंग लो......



ਮੇਰੇ ਜੋਗੀ ਦੇ, ਦਰਬਾਰ ਤੋਂ l
ਮੰਗ ਲੋ, ਮੁਰਾਦਾਂ ਮੰਗ ਲੋ,
ਪੌਣਾਹਾਰੀ ਦੇ, ਦਰਬਾਰ ਤੋਂ l
ਖ਼ਾਲੀ ਝੋਲੀਆਂ ਭਰ ਲੋ,
ਮੇਰੇ ਜੋਗੀ ਦੇ, ਦਰਬਾਰ ਤੋਂ l
ਮੰਗ ਲੋ, ਮੁਰਾਦਾਂ,,,,,,,,,,,,,

ਸਾਰੀ ਦੁਨੀਆਂ, ਦਾ ਬਾਲੀ ਤੂੰ l
ਮਾਂ ਰਤਨੋ ਦਾ, ਪਾਲੀ ਹੈ ਤੂੰ ll
ਮੂੰਹ ਮੰਗਿਆ, ਵਰ ਪਾ ਲੋ,
ਸਿੱਧ ਜੋਗੀ ਦੇ, ਦਰਬਾਰ ਤੋਂ,,,
ਮੰਗ ਲੋ, ਮੁਰਾਦਾਂ,,,,,,,,,,,,,

ਮਾਂਵਾਂ ਨੂੰ ਤੂੰ, ਬੱਚੜੇ ਦੇਵੇਂ l
ਭੈਣਾਂ ਨੂੰ ਤੂੰ, ਵੀਰ ਮਿਲਾਵੇਂ ll
ਖਜ਼ਾਨੇ, ਖੁਸ਼ੀਆਂ ਵਾਲੇ ਮੰਗ ਲੋ,
ਸਿੱਧ ਜੋਗੀ ਦੇ, ਦਰਬਾਰ ਤੋਂ,,,
ਮੰਗ ਲੋ, ਮੁਰਾਦਾਂ,,,,,,,,,,,,,

ਅੰਤ ਸਮੇਂ, ਪਛਤਾਉਣਾ ਪੈਣਾ l
ਏਹ ਵੇਲਾ ਫਿਰ, ਹੱਥ ਨੀ ਆਉਣਾ ll
ਜੀਵਨ, ਸਫ਼ਲ ਬਣਾ ਲੋ,
ਸਿੱਧ ਜੋਗੀ ਦੇ, ਦਰਬਾਰ ਤੋਂ,,,
ਮੰਗ ਲੋ, ਮੁਰਾਦਾਂ,,,,,,,,,,,,,

ਜੋਗੀ ਮੇਰੇ ਦੀ, ਮੋਰ ਸਵਾਰੀ l
ਸਭ ਭਗਤਾਂ ਨੂੰ ਲੱਗੇ ਪਿਆਰੀ ll
ਓਹਦੇ ਰੱਜ ਰੱਜ, ਦਰਸ਼ਨ ਪਾ ਲੋ,
ਸਿੱਧ ਜੋਗੀ ਦੇ, ਦਰਬਾਰ ਤੋਂ,,,
ਮੰਗ ਲੋ, ਮੁਰਾਦਾਂ,,,,,,,,,,,,,

ਹੱਥ ਵਿੱਚ ਚਿਮਟਾ, ਬਗ਼ਲ \'ਚ ਝੋਲੀ l
ਕੱਕੀਆਂ ਜਟਾਂਵਾਂ, ਸੂਰਤ ਭੋਲ਼ੀ ll
ਓਹਦੇ ਚਰਣੀ, ਸੀਸ ਨਿਵਾ ਲੋ,
ਸਿੱਧ ਜੋਗੀ ਦੇ, ਦਰਬਾਰ ਤੋਂ,,,
ਮੰਗ ਲੋ, ਮੁਰਾਦਾਂ,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

View All

Unveiling Connected Deities

Discover the Spiritual Tapestry of Related Deities

Varuna

Varuna

Varuna | Vedic God, Hinduism, Sky God

Parashurama

Parashurama

Parashurama | Axe-wielding Warrior, Avatar, Brahmin

Ganesha

Ganesha

Ganesha | Meaning, Symbolism, & Facts

Balarama

Balarama

Balarama | Avatar, Brother & Warrior

Ayyappan

Ayyappan

Ayyappan | Hinduism, Sabarimala, Lord Vishnu

Narasimha

Narasimha

Narasimha | Avatar, Protector & Incarnation

View All

Discover Sacred Temples

Embark on a Spiritual Journey Through Related Temples

Shri Chandraprabh Digambar Jain Mandir

Shri Chandraprabh Digambar Jain Mandir

Bhonrda, Uttar Pradesh

govid dev ji temple

govid dev ji temple

Tonk, Rajasthan

SATKUNDA MANDIR

SATKUNDA MANDIR

Faridabad, Haryana

Mata Chandi Dham

Mata Chandi Dham

Jabalpur, Madhya Pradesh

Sati Mandir

Sati Mandir

Bharthana, Uttar Pradesh

Shree Gel mataji temple

Shree Gel mataji temple

Rajgadh, Gujarat

View All
Searches leading to this page
मंग लो मुरादां मंग लो bhajan | मंग लो मुरादां मंग लो bhajan in Hindi | मंग लो मुरादां मंग लो devotional song | मंग लो मुरादां मंग लो bhajan lyrics | मंग लो मुरादां मंग लो bhajan youtube | मंग लो मुरादां मंग लो bhajan online | मंग लो मुरादां मंग लो religious song | मंग लो मुरादां मंग लो bhajan for meditation
Other related searches
ਮੰਦੇ ਬੋਲ ਬੋਲੇ ਰਤਨੋ bhajan youtube | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan in Hindi | ਮੰਦੇ ਬੋਲ ਬੋਲੇ ਰਤਨੋ bhajan | बाबा जी मेरी आस ना तोड़ो bhajan youtube | बाबा जी मेरी आस ना तोड़ो bhajan lyrics | बाबा जी मेरी आस ना तोड़ो religious song | ਮੰਦੇ ਬੋਲ ਬੋਲੇ ਰਤਨੋ bhajan for meditation | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan lyrics | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan for meditation | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan | बाबा जी मेरी आस ना तोड़ो bhajan for meditation | बाबा जी मेरी आस ना तोड़ो bhajan | ਮੰਦੇ ਬੋਲ ਬੋਲੇ ਰਤਨੋ bhajan online | बाबा जी मेरी आस ना तोड़ो bhajan online | ਮੰਦੇ ਬੋਲ ਬੋਲੇ ਰਤਨੋ bhajan lyrics | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan youtube | ਮੰਦੇ ਬੋਲ ਬੋਲੇ ਰਤਨੋ bhajan in Hindi | ਮੰਦੇ ਬੋਲ ਬੋਲੇ ਰਤਨੋ devotional song | ਮੰਦੇ ਬੋਲ ਬੋਲੇ ਰਤਨੋ religious song | बाबा जी मेरी आस ना तोड़ो bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ devotional song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ religious song | बाबा जी मेरी आस ना तोड़ो devotional song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan online
Similar Bhajans
ਮੰਦੇ ਬੋਲ ਬੋਲੇ ਰਤਨੋबाबा जी मेरी आस ना तोड़ोਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਬਾਬਾ ਬਾਲਕ ਨਾਥ ਦਾ ਮੇਲਾਬਾਰੀ ਬਰਸੀ ਖਟਨ ਗਿਆ ਸੀ