The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

मंग लो मुरादां मिठियाँ | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
पौणाहारी बाबा जी ने पाईया चिठियाँ,
मंग लो जी मंग लो मुरादां मिठियाँ,
संग लाउंदे ने जैकारे दर आके,
जोगी ने सानू पाईया चिठियाँ,
पौणाहारी बाबा जी ने.....

हथा विच लाल लाल झंडे लैके जाना ए,
पौणाहारी बाबा जी दा दर्शन पाउना ए,
भेटा ओहदिया ही गाउँदे दर जाना ए,
लैन नू मुरादा मीठिया,
पौणाहारी बाबा जी ने.....

कोई कहंदा पौनाहारी, कोई दूधाधारी,
करदा ए जोगी मेरा, मोर दी सवारी,
ओहदे नाम वाली जपा सदा माला,
मैं मन च बसा के प्रितिया,
पौणाहारी बाबा जी ने.....

पिंड पींघ वाला पिंका, तैनू ही ध्योंदा ए,
हर साल चरणा च, हाज़री लगाउँदा ए,
तेरे नाम वाला चोला असा पाया ए,
लैन नू मुरादा मीठिया,
पौणाहारी बाबा जी ने.....

कोई कहंदा पौणाहारी हो गया दयाल,
आईया संगता दे पुरे करदा सवाल,
रूहा विछड़ियाँ आप मिलाउँदा ए,
ला के भगता नाल प्रितिया,
पौणाहारी बाबा जी ने.....



ਪੌਣਾਹਾਰੀ ਬਾਬਾ ਜੀ ਨੇ, ਪਾਈਆਂ ਚਿੱਠੀਆਂ,  
ਮੰਗ ਲਓ ਜੀ ਮੰਗ ਲਓ, ਮੁਰਾਦਾਂ ਮਿੱਠੀਆਂ ll
ਸੰਗ ਲਾਉਂਦੇ ਨੇ, ਜੈਕਾਰੇ ਦਰ ਆ ਕੇ*,
ਜੋਗੀ ਨੇ, ਸਾਨੂੰ ਪਾਈਆਂ ਚਿੱਠੀਆਂ,,,
ਪੌਣਾਹਾਰੀ ਬਾਬਾ ਜੀ ਨੇ,,,,,,,,,,,,,,,,

ਹੱਥਾਂ ਵਿੱਚ ਲਾਲ ਲਾਲ, ਝੰਡੇ ਲੈ ਕੇ ਜਾਣਾ ਏ l
ਪੌਣਾਹਾਰੀ ਬਾਬਾ ਜੀ ਦਾ, ਦਰਸ਼ਨ ਪਾਉਣਾ ਏ ll
ਭੇਟਾਂ ਓਹਦੀਆਂ ਹੀ, ਗਾਉਂਦੇ ਦਰ ਜਾਣਾ ਏ*,
ਲੈਣ ਨੂੰ, ਮੁਰਾਦਾਂ ਮਿੱਠੀਆਂ,,,  
ਪੌਣਾਹਾਰੀ ਬਾਬਾ ਜੀ ਨੇ,,,,,,,,,,,,,,,,,F

ਕੋਈ ਕਹਿੰਦਾ ਪੌਣਾਹਾਰੀ, ਕੋਈ ਦੁੱਧਾਧਾਰੀ l
ਕਰਦਾ ਏ ਜੋਗੀ ਮੇਰਾ, ਮੋਰ ਦੀ ਸਵਾਰੀ ll
ਓਹਦੇ ਨਾਮ ਵਾਲੀ, ਜਪਾਂ ਸਦਾ ਮਾਲਾ*,
ਮੈਂ ਮਨ \'ਚ, ਵਸਾ ਕੇ ਪ੍ਰੀਤੀਆਂ,,,
ਪੌਣਾਹਾਰੀ ਬਾਬਾ ਜੀ ਨੇ,,,,,,,,,,,,,,,,,F

ਪਿੰਡ ਪਿੰਘ ਵਾਲਾ ਪਿੰਕਾ, ਤੈਨੂੰ ਹੀ ਧਿਆਉਂਦਾ ਏ l
ਹਰ ਸਾਲ ਚਰਨਾਂ \'ਚ, ਹਾਜ਼ਰੀ ਲਗਾਉਂਦਾ ਏ ll
ਤੇਰੇ ਨਾਮ ਵਾਲਾ, ਚੋਲਾ ਅਸਾਂ ਪਾਇਆ ਏ*,
ਲੈਣ ਨੂੰ, ਮੁਰਾਦਾਂ ਮਿੱਠੀਆਂ,,,
ਪੌਣਾਹਾਰੀ ਬਾਬਾ ਜੀ ਨੇ,,,,,,,,,,,,,,,,,F

ਕੋਈ ਕਹਿੰਦਾ ਪੌਣਹਾਰੀ, ਹੋ ਗਿਆ ਦਿਆਲ l
ਆਈਆਂ ਸੰਗਤਾਂ ਦੇ ਪੂਰੇ, ਕਰਦਾ ਸਵਾਲ ll
ਰੂਹਾਂ ਵਿੱਛੜੀਆਂ, ਆਪ ਮਿਲਾਉਂਦਾ ਏ*,
ਲਾ ਕੇ, ਭਗਤਾਂ ਨਾਲ ਪ੍ਰੀਤੀਆਂ,,,
ਪੌਣਾਹਾਰੀ ਬਾਬਾ ਜੀ ਨੇ,,,,,,,,,,,,,,,,,,F

ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

View All

Unveiling Connected Deities

Discover the Spiritual Tapestry of Related Deities

Indra

Indra

Indra | Hindu God of War, Rain & Thunder

Kubera

Kubera

Kubera | God of Wealth, Hinduism, Yaksha

Ayyappan

Ayyappan

Ayyappan | Hinduism, Sabarimala, Lord Vishnu

Vasudeva

Vasudeva

Vasudeva | Vishnu Avatar, Avatar of Love, Preserver

Kurma

Kurma

Kurma | Avatar, Incarnation & Vedic

Surya

Surya

Surya | God, Meaning, & Hinduism

View All

Discover Sacred Temples

Embark on a Spiritual Journey Through Related Temples

hanuman mandir

hanuman mandir

New Delhi, Delhi

Naggar Kheda

Naggar Kheda

Yara, Haryana

Arya Samaj In Ghaziabad(U.P)

Arya Samaj In Ghaziabad(U.P)

Gurugram, Haryana

Hanuman Temple

Hanuman Temple

Umariya, Madhya Pradesh

VANKOL MATAJI TEMPLE

VANKOL MATAJI TEMPLE

Bed, Gujarat

Radha krishna mandir badgi

Radha krishna mandir badgi

Cheentri, Rajasthan

View All
Searches leading to this page
मंग लो मुरादां मिठियाँ bhajan | मंग लो मुरादां मिठियाँ bhajan in Hindi | मंग लो मुरादां मिठियाँ devotional song | मंग लो मुरादां मिठियाँ bhajan lyrics | मंग लो मुरादां मिठियाँ bhajan youtube | मंग लो मुरादां मिठियाँ bhajan online | मंग लो मुरादां मिठियाँ religious song | मंग लो मुरादां मिठियाँ bhajan for meditation
Other related searches
ਮੰਦੇ ਬੋਲ ਬੋਲੇ ਰਤਨੋ bhajan lyrics | ਮੰਦੇ ਬੋਲ ਬੋਲੇ ਰਤਨੋ bhajan | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan online | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ devotional song | बाबा जी मेरी आस ना तोड़ो bhajan online | ਮੰਦੇ ਬੋਲ ਬੋਲੇ ਰਤਨੋ bhajan for meditation | बाबा जी मेरी आस ना तोड़ो bhajan for meditation | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ religious song | बाबा जी मेरी आस ना तोड़ो bhajan in Hindi | ਮੰਦੇ ਬੋਲ ਬੋਲੇ ਰਤਨੋ bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan in Hindi | ਮੰਦੇ ਬੋਲ ਬੋਲੇ ਰਤਨੋ religious song | ਮੰਦੇ ਬੋਲ ਬੋਲੇ ਰਤਨੋ bhajan youtube | बाबा जी मेरी आस ना तोड़ो religious song | बाबा जी मेरी आस ना तोड़ो bhajan lyrics | बाबा जी मेरी आस ना तोड़ो bhajan youtube | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan lyrics | ਮੰਦੇ ਬੋਲ ਬੋਲੇ ਰਤਨੋ bhajan online | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan youtube | बाबा जी मेरी आस ना तोड़ो devotional song | बाबा जी मेरी आस ना तोड़ो bhajan | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan for meditation | ਮੰਦੇ ਬੋਲ ਬੋਲੇ ਰਤਨੋ devotional song
Similar Bhajans
ਮੰਦੇ ਬੋਲ ਬੋਲੇ ਰਤਨੋਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠबाबा जी मेरी आस ना तोड़ोਬਾਰੀ ਬਰਸੀ ਖਟਨ ਗਿਆ ਸੀਬਾਬਾ ਬਾਲਕ ਨਾਥ ਦਾ ਮੇਲਾਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ