The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

मस्ताना जोगी | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
गऊआं रेहा शाह तलाई चार,
इक मस्ताना जोगी,
कलयुग दा नूरी अवतार, इक मस्ताना जोगी,
गऊआं रेहा शाह तलाई चार......

धर्मो ने धर्म कमाया, शिव जी दा दर्श कराया,
भुल्दा नहीं ओहदा दिलो प्यार, इक मस्ताना जोगी,
गऊआं रेहा शाह तलाई चार......

सर ते है योग सुनहरी, पर्वत ते लायी कचहरी,
उडदा है मोर ते हो सवार, इक मस्ताना जोगी,
गऊआं रेहा शाह तलाई चार......

धुना जद लाके बेहंदा, मुँह को शिव शंकर कहंदा,
कन्ना विच मुन्द्रा लायी बहार, इक मस्ताना जोगी,
गऊआं रेहा शाह तलाई चार......

जोगी ने लस्सी रोटी, बोहड़ को कड्ड के दसी,
रत्नो इस गल दी मन लई हार, इक मस्ताना जोगी,
गऊआं रेहा शाह तलाई चार......

जोगी दे झंडे चढ़दे, भेंटा दिलबाग जे पढ़दे,
शंकर भी दर ते करे पुकार, इक मस्ताना जोगी,
गऊआं रेहा शाह तलाई चार......


ਗਊਆਂ ਰਿਹਾ, ਸ਼ਾਹ ਤਲਾਈ ਚਾਰ,
ਇੱਕ ਮਸਤਾਨਾ ਜੋਗੀ ll
ਕਲਯੁੱਗ ਦਾ, ਨੂਰੀ ਅਵਤਾਰ, ਇੱਕ ਮਸਤਾਨਾ ਜੋਗੀ ll
ਗਊਆਂ ਰਿਹਾ, ਸ਼ਾਹ ਤਲਾਈ ਚਾਰ,,,,,,,,,,,,,,
^
ਧਰਮੋਂ ਨੇ ਧਰਮ ਕਮਾਇਆ, ਸ਼ਿਵ ਜੀ ਦਾ ਦਰਸ਼ ਕਰਾਇਆ ll
ਭੁੱਲਦਾ ਨੀ, ਓਹਦਾ ਦਿਲੋਂ ਪਿਆਰ, ਇੱਕ ਮਸਤਾਨਾ ਜੋਗੀ,,,
ਗਊਆਂ ਰਿਹਾ, ਸ਼ਾਹ ਤਲਾਈ ਚਾਰ,,,,,,,,,,,,,,
^
ਸਿਰ ਤੇ ਹੈ ਯੋਗ ਸੁਨਹਿਰੀ, ਪਰਬਤ ਤੇ ਲਾਈ ਕਚਹਿਰੀ ll
ਉੱਡਦਾ ਏ, ਮੋਰ ਤੇ ਹੋ ਅਸਵਾਰ, ਇੱਕ ਮਸਤਾਨਾ ਜੋਗੀ,,,
ਗਊਆਂ ਰਿਹਾ, ਸ਼ਾਹ ਤਲਾਈ ਚਾਰ,,,,,,,,,,,,,,
^
ਧੂਣਾ ਜਦ ਲਾ ਕੇ ਬਹਿੰਦਾ, ਮੂੰਹ \'ਚੋਂ ਸ਼ਿਵ ਸ਼ੰਕਰ ਕਹਿੰਦਾ ll
ਕੰਨਾਂ ਵਿੱਚ, ਮੁੰਦਰਾਂ ਲਾਈ ਬਹਾਰ, ਇੱਕ ਮਸਤਾਨਾ ਜੋਗੀ,,,
ਗਊਆਂ ਰਿਹਾ, ਸ਼ਾਹ ਤਲਾਈ ਚਾਰ,,,,,,,,,,,,,,
^
ਜੋਗੀ ਨੇ ਲੱਸੀ ਰੋਟੀ, ਬੋਹੜ \'ਚੋਂ ਕੱਢ ਕੇ ਦੱਸੀ ll
ਰਤਨੋ ਇਸ, ਗੱਲ ਦੀ ਮੰਨ ਲਈ ਹਾਰ, ਇੱਕ ਮਸਤਾਨਾ ਜੋਗੀ,,,
ਗਊਆਂ ਰਿਹਾ, ਸ਼ਾਹ ਤਲਾਈ ਚਾਰ,,,,,,,,,,,,,,
^
ਜੋਗੀ ਦੇ ਝੰਡੇ ਚੜ੍ਹਦੇ, ਭੇਟਾਂ ਦਿਲਬਾਗ ਜੇ ਪੜ੍ਹਦੇ ll
ਸ਼ੰਕਰ ਵੀ, ਦਰ ਤੇ ਕਰੇ ਪੁਕਾਰ, ਇੱਕ ਮਸਤਾਨਾ ਜੋਗੀ,,,
ਗਊਆਂ ਰਿਹਾ, ਸ਼ਾਹ ਤਲਾਈ ਚਾਰ,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

View All

Unveiling Connected Deities

Discover the Spiritual Tapestry of Related Deities

Harihara

Harihara

Harihara | Vishnu-Shiva, Avatar & Supreme God

Sarasvati

Sarasvati

Sarasvati | Definition, Depictions, Worship, & River

Parashurama

Parashurama

Parashurama | Axe-wielding Warrior, Avatar, Brahmin

Trimurti

Trimurti

Trimurti | Definition, Meaning, & Facts

Vasudeva

Vasudeva

Vasudeva | Vishnu Avatar, Avatar of Love, Preserver

Aditi

Aditi

Aditi | Vedic Goddess, Mother of Gods & Cosmic Order

View All

Discover Sacred Temples

Embark on a Spiritual Journey Through Related Temples

Shri Hanuman Temple

Shri Hanuman Temple

Hisar, Haryana

Hindu Temple

Hindu Temple

New Delhi, Delhi

Ek Jot Satsang Ghar

Ek Jot Satsang Ghar

Delhi, Delhi

Big Shankr Mandir

Big Shankr Mandir

Madhya Pradesh

Shwetambar Jain Temple

Shwetambar Jain Temple

Hastinapur, Uttar Pradesh

Baba Bhayia Temple

Baba Bhayia Temple

Nautana, Haryana

View All
Searches leading to this page
मस्ताना जोगी bhajan | मस्ताना जोगी bhajan in Hindi | मस्ताना जोगी devotional song | मस्ताना जोगी bhajan lyrics | मस्ताना जोगी bhajan youtube | मस्ताना जोगी bhajan online | मस्ताना जोगी religious song | मस्ताना जोगी bhajan for meditation
Other related searches
ਮੰਦੇ ਬੋਲ ਬੋਲੇ ਰਤਨੋ bhajan in Hindi | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ devotional song | ਬਾਬਾ ਬਾਲਕ ਨਾਥ ਦਾ ਮੇਲਾ bhajan lyrics | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan | ਬਾਬਾ ਬਾਲਕ ਨਾਥ ਦਾ ਮੇਲਾ devotional song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan youtube | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan lyrics | ਬਾਬਾ ਬਾਲਕ ਨਾਥ ਦਾ ਮੇਲਾ bhajan youtube | ਮੰਦੇ ਬੋਲ ਬੋਲੇ ਰਤਨੋ devotional song | ਬਾਬਾ ਬਾਲਕ ਨਾਥ ਦਾ ਮੇਲਾ bhajan for meditation | ਬਾਬਾ ਬਾਲਕ ਨਾਥ ਦਾ ਮੇਲਾ bhajan | ਬਾਬਾ ਬਾਲਕ ਨਾਥ ਦਾ ਮੇਲਾ bhajan online | ਮੰਦੇ ਬੋਲ ਬੋਲੇ ਰਤਨੋ bhajan youtube | ਮੰਦੇ ਬੋਲ ਬੋਲੇ ਰਤਨੋ religious song | ਬਾਬਾ ਬਾਲਕ ਨਾਥ ਦਾ ਮੇਲਾ religious song | ਮੰਦੇ ਬੋਲ ਬੋਲੇ ਰਤਨੋ bhajan for meditation | ਮੰਦੇ ਬੋਲ ਬੋਲੇ ਰਤਨੋ bhajan lyrics | ਮੰਦੇ ਬੋਲ ਬੋਲੇ ਰਤਨੋ bhajan online | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ religious song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan for meditation | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan in Hindi | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan online | ਮੰਦੇ ਬੋਲ ਬੋਲੇ ਰਤਨੋ bhajan | ਬਾਬਾ ਬਾਲਕ ਨਾਥ ਦਾ ਮੇਲਾ bhajan in Hindi
Similar Bhajans
ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਬਾਬਾ ਬਾਲਕ ਨਾਥ ਦਾ ਮੇਲਾਮੰਦੇ ਬੋਲ ਬੋਲੇ ਰਤਨੋਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਬਾਰੀ ਬਰਸੀ ਖਟਨ ਗਿਆ ਸੀबाबा जी मेरी आस ना तोड़ो