The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

मौजां लुट्टी जांदे ने | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
मौजा लुटी जांदे ने बाबे दे भगत प्यारे,
माँ रतनो दा लाडला नही लाउंदा किसे नु लारे,
हो मौजा मौजा लुटी जांदे ने.........

सतिगुरु मेरा सिंगियाँ वाला सब दे मेहरा करदा ऐ,
जेह्डा ओहदे दर ते आवे खाली झोलियाँ भरदा ऐ,
किसे चीज दी थोड ना आवे खुले पये भंडार,
हो मौजा मौजा लुटी जांदे ने.........

शाह्तालैयाँ लगियां मेला जगमग हुंडी चारे पासे,
खुशियाँ दे विच नच्दे आ के बड़े प्यारे लगदे ने,
माधोपुरियां दीप भी लाउंदा गुफा ते आन जयकारे,
हो मौजा मौजा लुटी जांदे ने.........


ਮੌਜਾਂ ਲੁੱਟੀ ਜਾਂਦੇ ਨੇ, ਬਾਬੇ ਦੇ ਭਗਤ ਪਿਆਰੇ ll
ਮਾਂ ਰਤਨੋ ਦਾ ਲਾਡਲਾ ll ਨਹੀਂ ਲਾਉਂਦਾ ਕਿਸੇ ਨੂੰ ਲਾਰੇ
ਹੋ ਮੌਜਾਂ ll ਮੌਜਾਂ ਲੁੱਟੀ ਜਾਂਦੇ ਨੇ,,,,,,,,,,,,,,,,,,,,

ਸਤਿਗੁਰ ਮੇਰਾ ਸਿੰਗੀਆਂ ਵਾਲਾ, \'\'ਸਭ ਤੇ ਮੇਹਰਾਂ ਕਰਦਾ ਏ\'\'
ਜਿਹੜਾ ਓਹਦੇ ਦਰ ਤੇ ਜਾਵੇ, \'\'ਖਾਲੀ ਝੋਲੀਆਂ ਭਰਦਾ ਏ\'\' ll
ਕਿਸੇ ਚੀਜ਼ ਦੀ ਥੋੜ ਨਾ ਆਵੇ ll ਖੁੱਲੇ ਪਏ ਭੰਡਾਰੇ
ਹੋ ਮੌਜਾਂ ll ਮੌਜਾਂ ਲੁੱਟੀ ਜਾਂਦੇ ਨੇ,,,,,,,,,,,,,,,,,,,,

ਸ਼ਾਹਤਲਾਈਆਂ ਲੱਗਿਆ ਮੇਲਾ, \'\'ਜਗਮਗ ਹੁੰਦੀ ਚਾਰੇ ਪਾਸੇ\'\'
ਖੁਸ਼ੀਆਂ ਦੇ ਵਿੱਚ ਨੱਚਦੇ ਗਾਉਂਦੇ, \'\'ਭਗਤਾਂ ਦੇ ਮੁੱਖੜੇ ਤੇ ਹਾਸੇ\'\' ll
ਗੁਫ਼ਾ ਦੇ ਉੱਤੇ ਪੈਂਦੇ ਭੰਗੜੇ ll ਵੱਜਦੇ ਢੋਲ ਨਗਾੜੇ
ਹੋ ਮੌਜਾਂ ll ਮੌਜਾਂ ਲੁੱਟੀ ਜਾਂਦੇ ਨੇ,,,,,,,,,,,,,,,,,,,,

ਵਿੱਚ ਸਰਾਂਵਾ ਲੱਗੀਆਂ ਰੌਣਕਾਂ, \'\'ਢੋਲਕ ਚਿਮਟੇ ਵੱਜਦੇ ਨੇ\'\'
ਦਾਲਾ ਵੀ ਹੁਣ ਕਹਿੰਦਾ ਆ ਕੇ \'\'ਬੜੇ ਪਿਆਰੇ ਲੱਗਦੇ ਨੇ\'\' ll
ਮਾਧੋਪੁਰੀਆ ਦੀਪ ਵੀ ਲਾਉਂਦਾ ll ਗੁਫਾ ਤੇ ਆਣ ਜੈਕਾਰੇ
ਹੋ ਮੌਜਾਂ ll ਮੌਜਾਂ ਲੁੱਟੀ ਜਾਂਦੇ ਨੇ,,,,,,,,,,,,,,,,,,,,
ਅਪਲੋਡਰ- ਅਨਿਲ ਰਾਮੂਰਤੀ ਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

View All

Unveiling Connected Deities

Discover the Spiritual Tapestry of Related Deities

Durga

Durga

Durga | Goddess, Personality, & Story

Hanuman

Hanuman

Hanuman | Hindu Monkey God, Ramayana Character

Ardhanarishvara

Ardhanarishvara

Ardhanarishvara | Androgynous Form, Shiva-Shakti & Hinduism

Agni

Agni

Agni | Vedic Deity, Fire God, Hinduism

Lokapāla

Lokapāla

Lokapala | Definition & Facts

Ayyappan

Ayyappan

Ayyappan | Hinduism, Sabarimala, Lord Vishnu

View All

Discover Sacred Temples

Embark on a Spiritual Journey Through Related Temples

Aarya Samaj

Aarya Samaj

Delhi, Delhi

बरखण्डी धाम

बरखण्डी धाम

Jhunjhunu, Rajasthan

Shiv Mandir & Baba Rajpuri Mandir

Shiv Mandir & Baba Rajpuri Mandir

Julani Khera, Haryana

Rajaram ji Temple

Rajaram ji Temple

Khetlawas, Rajasthan

Durga Mandir

Durga Mandir

Khudaganj, Bihar

Shri shyam mandir

Shri shyam mandir

Majri, Haryana

View All
Searches leading to this page
मौजां लुट्टी जांदे ने bhajan | मौजां लुट्टी जांदे ने bhajan in Hindi | मौजां लुट्टी जांदे ने devotional song | मौजां लुट्टी जांदे ने bhajan lyrics | मौजां लुट्टी जांदे ने bhajan youtube | मौजां लुट्टी जांदे ने bhajan online | मौजां लुट्टी जांदे ने religious song | मौजां लुट्टी जांदे ने bhajan for meditation
Other related searches
ਬਾਰੀ ਬਰਸੀ ਖਟਨ ਗਿਆ ਸੀ bhajan for meditation | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan | ਬਾਰੀ ਬਰਸੀ ਖਟਨ ਗਿਆ ਸੀ religious song | ਮੰਦੇ ਬੋਲ ਬੋਲੇ ਰਤਨੋ bhajan | ਮੰਦੇ ਬੋਲ ਬੋਲੇ ਰਤਨੋ bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ religious song | ਮੰਦੇ ਬੋਲ ਬੋਲੇ ਰਤਨੋ bhajan online | ਬਾਰੀ ਬਰਸੀ ਖਟਨ ਗਿਆ ਸੀ bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan online | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ devotional song | ਬਾਰੀ ਬਰਸੀ ਖਟਨ ਗਿਆ ਸੀ devotional song | ਮੰਦੇ ਬੋਲ ਬੋਲੇ ਰਤਨੋ bhajan youtube | ਮੰਦੇ ਬੋਲ ਬੋਲੇ ਰਤਨੋ bhajan for meditation | ਮੰਦੇ ਬੋਲ ਬੋਲੇ ਰਤਨੋ devotional song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan lyrics | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan for meditation | ਬਾਰੀ ਬਰਸੀ ਖਟਨ ਗਿਆ ਸੀ bhajan lyrics | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan youtube | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan in Hindi | ਬਾਰੀ ਬਰਸੀ ਖਟਨ ਗਿਆ ਸੀ bhajan online | ਮੰਦੇ ਬੋਲ ਬੋਲੇ ਰਤਨੋ bhajan lyrics | ਬਾਰੀ ਬਰਸੀ ਖਟਨ ਗਿਆ ਸੀ bhajan youtube | ਮੰਦੇ ਬੋਲ ਬੋਲੇ ਰਤਨੋ religious song | ਬਾਰੀ ਬਰਸੀ ਖਟਨ ਗਿਆ ਸੀ bhajan
Similar Bhajans
ਮੰਦੇ ਬੋਲ ਬੋਲੇ ਰਤਨੋਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਬਾਰੀ ਬਰਸੀ ਖਟਨ ਗਿਆ ਸੀਬਾਬਾ ਬਾਲਕ ਨਾਥ ਦਾ ਮੇਲਾਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾबाबा जी मेरी आस ना तोड़ो