The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

माई रतनो बालक आ तेरा | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
ਮਾਈ ਰਤਨੋ, ਬਾਲਕ ਆਹ ਤੇਰਾ, ਮਾਈ ਰਤਨੋ,,
ਮਾਈ ਰਤਨੋ, ਬਾਲਕ ਆਹ ਤੇਰਾ,
ਫ਼ਸਲਾਂ ਉਜਾੜ ਗਿਆ,  
ਮਾਈ,,, ll ਕਿ ਵਰਜ਼ ਨਿਮਾਣੇ ਨੂੰ, ਸੁਣ ਮਾਈ xll

ਮੰਗ ਰੋਟੀਆਂ, ਖਵਾਈਆਂ ਨਾਲੇ ਲੱਸੀਆਂ, ਮੰਗ ਰੋਟੀਆਂ,,
ਮੰਗ ਰੋਟੀਆਂ, ਖਵਾਈਆਂ ਨਾਲੇ ਲੱਸੀਆਂ,
ਜੱਗ ਵਾਲੇ ਮੇਹਣੇ ਮਾਰਦੇ,  
ਬਾਲਕਾ,,, ll ਕਿ ਗਊਆਂ ਤੋਂ ਚਰਾਈਆਂ ਫਸਲਾਂ, ਵੇ ਕਾਹਨੂੰ ਬਾਲਕਾ xll

ਪੁੱਤ ਸਮਝੇ, ਬੇਗਾਨਾ ਮੈਨੂੰ, ਪੁੱਤ ਸਮਝੇ,,
ਪੁੱਤ ਸਮਝੇ, ਬੇਗਾਨਾ ਮੈਨੂੰ,
ਲੋਕਾਂ ਪਿੱਛੇ ਮੰਦਾ ਬੋਲਦੀ,
ਮਾਈ,,,ll ਕਿ ਹਰੀਆਂ ਕਚਾਰ ਫਸਲਾਂ, ਵੇਖ ਮਾਈ xll

ਬਾਬਾ, ਚਿਮਟਾ ਜ਼ਮੀਨ ਤੇ ਮਾਰੇ, ਬਾਬਾ ਚਿਮਟਾ,,
ਬਾਬਾ, ਚਿਮਟਾ ਜ਼ਮੀਨ ਤੇ ਮਾਰੇ,
ਲੱਸੀ ਵਾਲਾ ਖੂਹ ਦੇਖਦੀ,
ਰਤਨੋ,,,ll ਕਿ ਬੋਹੜ \'ਚੋਂ ਦਿਖਾਈਆਂ ਰੋਟੀਆਂ, ਮਾਈ ਰਤਨੋ xll

ਲੇਖ਼ ਸੜ੍ਹ ਗਏ, ਤੱਤੀ ਦੇ ਮੇਰੇ, ਲੇਖ਼ ਸੜ੍ਹ ਗਏ,,
ਲੇਖ਼ ਸੜ੍ਹ ਗਏ, ਤੱਤੀ ਦੇ ਮੇਰੇ,
ਲੋਕਾਂ ਪਿੱਛੇ ਮੰਦਾ ਬੋਲਿਆ,
ਬੱਚਿਆ,,, ll ਕਿ ਪਿੰਡ ਸਾਰਾ ਝੂਠ ਬੋਲਦਾ, ਵੇ  ਆਜਾ ਸੱਚਿਆ xll

ਜੇ ਮੈਂ ਜਾਣਦੀ, ਜੋਗੀ ਨੇ ਤੁਰ ਜਾਣਾ, ਜੇ ਮੈਂ ਜਾਣਦੀ,,
ਜੇ ਮੈਂ ਜਾਣਦੀ, ਜੋਗੀ ਨੇ ਤੁਰ ਜਾਣਾ,
ਭੁੱਲ ਕੇ ਨਾ ਮੇਹਣੇ ਮਾਰਦੀ,
ਲੋਕੋ,,, ll ਕਿ ਜਾਂਦੇ ਬਾਲਕ ਨੂੰ, ਕੋਈ ਰੋਕੋ xll

ਓਹਦੇ ਪੈਰੀਂ, ਚੰਦਨ ਦੇ ਪਊਏ, ਓਹਦੇ ਪੈਰੀਂ,,
ਓਹਦੇ ਪੈਰੀਂ, ਚੰਦਨ ਦੇ ਪਊਏ,
ਸਿਰ ਤੇ ਜਟਾਵਾਂ ਸੋਹੰਦੀਆਂ,
ਲੋਕੋ,,, ll ਕਿ ਨਿੱਕੇ ਜੇਹੇ ਬਾਲਕ ਨੂੰ, ਕੋਈ ਰੋਕੋ xll

ਅੰਨ੍ਹ ਖਾਂਦਾ ਨਹੀਂ ਸੀ, ਜਲ ਨਹੀਂ ਸੀ ਪੀਂਦਾ, ਅੰਨ੍ਹ ਖਾਂਦਾ ਨਹੀਂ ਸੀ,,
ਅੰਨ੍ਹ ਖਾਂਦਾ ਨਹੀਂ ਸੀ, ਜਲ ਨਹੀਂ ਸੀ ਪੀਂਦਾ,
ਪੌਣਾਹਾਰੀ ਸਦਾ ਰਹਿੰਦਾ ਸੀ,
ਲੋਕੋ,,, ll ਕਿ ਜਾਂਦੇ ਬਾਲਕ ਨੂੰ, ਕੋਈ ਰੋਕੋ xll

ਸੁੰਨ੍ਹਾ ਵੇਹੜਾ ਤੇ, ਉਦਾਸ ਮੱਝਾਂ ਗਊਆਂ, ਸੁੰਨ੍ਹਾ ਵੇਹੜਾ ਤੇ,,
ਸੁੰਨ੍ਹਾ ਵੇਹੜਾ ਤੇ, ਉਦਾਸ ਮੱਝਾਂ ਗਊਆਂ,
ਵਾਂਗ ਸ਼ੁਦਾਈਆਂ ਮੈਂ,
ਲੋਕੋ,,, ll ਕੀ ਰੁੱਸ ਗਿਆ ਨੂਰੀ ਬਲਕਾ, ਵੇ ਕੋਈ ਰੋਕੋ xll

ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

View All

Unveiling Connected Deities

Discover the Spiritual Tapestry of Related Deities

Sarasvati

Sarasvati

Sarasvati | Definition, Depictions, Worship, & River

Lokapāla

Lokapāla

Lokapala | Definition & Facts

Mitra

Mitra

Mitra | Vedic Deity, Solar Deity, Protector

Harihara

Harihara

Harihara | Vishnu-Shiva, Avatar & Supreme God

Shashthi

Shashthi

Shashthi | Mother of Skanda, Protector of Children, Fertility Goddess

Lakshmi

Lakshmi

Lakshmi | Goddess of Wealth, Fortune & Prosperity

View All

Discover Sacred Temples

Embark on a Spiritual Journey Through Related Temples

Shri Devi Talab Mandir Jalandhar

Shri Devi Talab Mandir Jalandhar

Laxmi Pura, Punjab

Lord Shiva Temple

Lord Shiva Temple

Kun, Rajasthan

Radha Krishna Temple

Radha Krishna Temple

Chhaprauli, Uttar Pradesh

Tibiwal

Tibiwal

Solan, Himachal Pradesh

Chhipo Ka Chota Mandir

Chhipo Ka Chota Mandir

Chhipa Barod, Rajasthan

Siddh Shri Shani Dev Mandir

Siddh Shri Shani Dev Mandir

Kakaganj, Madhya Pradesh

View All
Searches leading to this page
माई रतनो बालक आ तेरा bhajan | माई रतनो बालक आ तेरा bhajan in Hindi | माई रतनो बालक आ तेरा devotional song | माई रतनो बालक आ तेरा bhajan lyrics | माई रतनो बालक आ तेरा bhajan youtube | माई रतनो बालक आ तेरा bhajan online | माई रतनो बालक आ तेरा religious song | माई रतनो बालक आ तेरा bhajan for meditation
Other related searches
ਬਾਰੀ ਬਰਸੀ ਖਟਨ ਗਿਆ ਸੀ bhajan lyrics | ਬਾਰੀ ਬਰਸੀ ਖਟਨ ਗਿਆ ਸੀ devotional song | बाबा जी मेरी आस ना तोड़ो religious song | ਬਾਰੀ ਬਰਸੀ ਖਟਨ ਗਿਆ ਸੀ bhajan in Hindi | बाबा जी मेरी आस ना तोड़ो bhajan lyrics | ਮੰਦੇ ਬੋਲ ਬੋਲੇ ਰਤਨੋ bhajan | ਮੰਦੇ ਬੋਲ ਬੋਲੇ ਰਤਨੋ bhajan in Hindi | ਬਾਰੀ ਬਰਸੀ ਖਟਨ ਗਿਆ ਸੀ bhajan youtube | बाबा जी मेरी आस ना तोड़ो bhajan in Hindi | ਮੰਦੇ ਬੋਲ ਬੋਲੇ ਰਤਨੋ bhajan online | बाबा जी मेरी आस ना तोड़ो bhajan | बाबा जी मेरी आस ना तोड़ो bhajan youtube | ਬਾਰੀ ਬਰਸੀ ਖਟਨ ਗਿਆ ਸੀ bhajan online | ਮੰਦੇ ਬੋਲ ਬੋਲੇ ਰਤਨੋ devotional song | ਮੰਦੇ ਬੋਲ ਬੋਲੇ ਰਤਨੋ bhajan for meditation | बाबा जी मेरी आस ना तोड़ो bhajan for meditation | ਮੰਦੇ ਬੋਲ ਬੋਲੇ ਰਤਨੋ bhajan lyrics | ਬਾਰੀ ਬਰਸੀ ਖਟਨ ਗਿਆ ਸੀ bhajan for meditation | ਬਾਰੀ ਬਰਸੀ ਖਟਨ ਗਿਆ ਸੀ religious song | ਬਾਰੀ ਬਰਸੀ ਖਟਨ ਗਿਆ ਸੀ bhajan | ਮੰਦੇ ਬੋਲ ਬੋਲੇ ਰਤਨੋ religious song | बाबा जी मेरी आस ना तोड़ो bhajan online | बाबा जी मेरी आस ना तोड़ो devotional song | ਮੰਦੇ ਬੋਲ ਬੋਲੇ ਰਤਨੋ bhajan youtube
Similar Bhajans
ਮੰਦੇ ਬੋਲ ਬੋਲੇ ਰਤਨੋबाबा जी मेरी आस ना तोड़ोਬਾਰੀ ਬਰਸੀ ਖਟਨ ਗਿਆ ਸੀਬਾਬਾ ਬਾਲਕ ਨਾਥ ਦਾ ਮੇਲਾਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ