The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

मेला | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
मेरे जोगी दे दरबार मेला लग गया
छावा मेला लग गया
मेरे जोगी दे दरबार मेला लग गया
छावा मेला लग गया
दर ते मेला लग गया

चलो वे भगतो दर ते चलिए चेत महीना आया
जोगी मेरे पा के चिठियाँ दर ते आप बुलाया
हथा दे विच झंडे फडके
बोलन जय जयकारे मेला लग गया
मेरे जोगी दे दरबार

रोट बनाके दर ते चलिए सेह न होवे दुरी
चिमटे वाला जोगी करदा सब दी आसा पूरी
बिन मंगेया एह सब कुझ देवे
भर देवे भंडारे मेला लग गया
मेरे जोगी दे दरबार ............

बसा कारा गाड़िया ते कोई पैदल संगत आवे
भागा वाले हुँदै जिसनू जोगी आप बुलावे
ऊँच नीच दा फरक न रखदा
सब दी लैंदा सार मेला लग गया
मेरे जोगी दे दरबार ............

मैं दुखियारा भगतनहारा जोगी दे दर आया
बाबा जी ने चरनी ला के साही अमन बनाया
गल विच पा जोगी दियां सिंगियाँ
गावे ओहदा लाल मेला लग गया
मेरे जोगी दे दरबार ............


ਧੁਨ- ਕੱਤਾਂ ਪ੍ਰੀਤਾਂ ਨਾਲ
ਮੇਰੇ ਜੋਗੀ ਦੇ ਦਰਬਾਰ, ਮੇਲਾ ਲੱਗ ਗਿਆ l
( ਛਾਵਾ ਮੇਲਾ ਲੱਗ ਗਿਆ )
ਮੇਰੇ ਜੋਗੀ, ਪੌਣਾਹਾਰੀ,,,
ਮੇਰੇ ਜੋਗੀ ਦੇ ਦਰਬਾਰ, ਮੇਲਾ ਲੱਗ ਗਿਆ l
( ਛਾਵਾ ਮੇਲਾ ਲੱਗ ਗਿਆ )
ਦਰ ਤੇ ਮੇਲਾ ਲੱਗ ਗਿਆ,,,,

ਚਲੋ ਵੇ ਭਗਤੋ ਦਰ ਤੇ ਚੱਲੀਏ, ਚੇਤ ਮਹੀਨਾ ਆਇਆ,
ਜੋਗੀ ਮੇਰੇ ਪਾ ਕੇ ਚਿੱਠੀਆਂ, ਦਰ ਤੇ ਆਪ ਬੁਲਾਇਆ ll
*ਹੱਥਾਂ ਦੇ ਵਿੱਚ, ਝੰਡੇ ਫੜ੍ਹਕੇ,,, ll,
ਬੋਲਣ ਜੈ ਜੈਕਾਰ, ਮੇਲਾ ਲੱਗ ਗਿਆ,,,
ਮੇਰੇ ਜੋਗੀ ਦੇ ਦਰਬਾਰ,,,,,,,,,,,,,,,,,,,,,,,,

ਰੋਟ ਬਣਾਕੇ ਦਰ ਤੇ ਚੱਲੀਏ, ਸਹਿ ਨਾ ਹੋਵੇ ਦੂਰੀ,
ਚਿਮਟੇ ਵਾਲਾ ਜੋਗੀ ਕਰਦਾ, ਸਭ ਦੀ ਆਸਾਂ ਪੂਰੀ ll
*ਬਿਨ ਮੰਗਿਆਂ ਏਹ, ਸਭ ਕੁਝ ਦੇਵੇ,,, ll,
ਭਰ ਦੇਵੇ ਭੰਡਾਰ, ਮੇਲਾ ਲੱਗ ਗਿਆ,,,
ਮੇਰੇ ਜੋਗੀ ਦੇ ਦਰਬਾਰ,,,,,,,,,,,,,,,,,,,,,,,,

ਬੱਸਾਂ ਕਾਰਾਂ ਗੱਡੀਆਂ ਤੇ ਕੋਈ, ਪੈਦਲ ਸੰਗਤ ਆਵੇ,
ਭਾਗਾਂ ਵਾਲੇ ਹੁੰਦੇ ਜਿਸਨੂੰ, ਜੋਗੀ ਆਪ ਬੁਲਾਵੇ ll
*ਊਂਚ ਨੀਚ ਦਾ ਫਰਕ ਨਾ ਰੱਖਦਾ,,, ll,
ਸਭ ਦੀ ਲੈਂਦਾ ਸਾਰ, ਮੇਲਾ ਲੱਗ ਗਿਆ,,,
ਮੇਰੇ ਜੋਗੀ ਦੇ ਦਰਬਾਰ,,,,,,,,,,,,,,,,,,,,,,,,

ਮੈਂ ਦੁਖਿਆਰਾ ਭਗਤਣਹਾਰਾ, ਜੋਗੀ ਦੇ ਦਰ ਆਇਆ,
ਬਾਬਾ ਜੀ ਨੇ ਚਰਨੀ ਲਾ ਕੇ, ਸ਼ਾਹੀ ਮਨ ਬਣਾਇਆ ll
*ਗੱਲ ਵਿੱਚ ਪਾ, ਜੋਗੀ ਦੀਆਂ ਸਿੰਗੀਆਂ,,, ll,
ਗਾਵੇ ਉਸਦਾ ਲਾਲ, ਮੇਲਾ ਲੱਗ ਗਿਆ,,,
ਮੇਰੇ ਜੋਗੀ ਦੇ ਦਰਬਾਰ,,,,,,,,,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

View All

Unveiling Connected Deities

Discover the Spiritual Tapestry of Related Deities

Hanuman

Hanuman

Hanuman | Hindu Monkey God, Ramayana Character

Parashurama

Parashurama

Parashurama | Axe-wielding Warrior, Avatar, Brahmin

Rama

Rama

Rama | Description, Symbolism, Meaning, & Facts

Vishvakarman

Vishvakarman

Vishvakarman | God of Creation, Craftsmen & Architects

Mitra

Mitra

Mitra | Vedic Deity, Solar Deity, Protector

Agni

Agni

Agni | Vedic Deity, Fire God, Hinduism

View All

Discover Sacred Temples

Embark on a Spiritual Journey Through Related Temples

Shri Krishan CowShed

Shri Krishan CowShed

Badopal, Haryana

Vagheswary maa

Vagheswary maa

Navsari, Gujarat

Shri Hanuman Mandir

Shri Hanuman Mandir

Delhi, Delhi

Kali Durga Mandir, Vishnupur Titidha

Kali Durga Mandir, Vishnupur Titidha

Bishunpur Titidha, Bihar

Baba Harnamgiri Temple

Baba Harnamgiri Temple

Fatehabad, Haryana

Baba Barfani Amarnath Shiv Mandir

Baba Barfani Amarnath Shiv Mandir

Delhi, Delhi

View All
Searches leading to this page
मेला bhajan | मेला bhajan in Hindi | मेला devotional song | मेला bhajan lyrics | मेला bhajan youtube | मेला bhajan online | मेला religious song | मेला bhajan for meditation
Other related searches
ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ devotional song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan for meditation | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan for meditation | ਬਾਬਾ ਬਾਲਕ ਨਾਥ ਦਾ ਮੇਲਾ bhajan | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan online | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan lyrics | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ religious song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan youtube | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ devotional song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ religious song | ਬਾਬਾ ਬਾਲਕ ਨਾਥ ਦਾ ਮੇਲਾ bhajan lyrics | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan online | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan youtube | ਬਾਬਾ ਬਾਲਕ ਨਾਥ ਦਾ ਮੇਲਾ religious song | ਬਾਬਾ ਬਾਲਕ ਨਾਥ ਦਾ ਮੇਲਾ bhajan online | ਬਾਬਾ ਬਾਲਕ ਨਾਥ ਦਾ ਮੇਲਾ bhajan for meditation | ਬਾਬਾ ਬਾਲਕ ਨਾਥ ਦਾ ਮੇਲਾ devotional song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan in Hindi | ਬਾਬਾ ਬਾਲਕ ਨਾਥ ਦਾ ਮੇਲਾ bhajan youtube | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan lyrics | ਬਾਬਾ ਬਾਲਕ ਨਾਥ ਦਾ ਮੇਲਾ bhajan in Hindi
Similar Bhajans
ਬਾਬਾ ਬਾਲਕ ਨਾਥ ਦਾ ਮੇਲਾਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾबाबा जी मेरी आस ना तोड़ोਬਾਰੀ ਬਰਸੀ ਖਟਨ ਗਿਆ ਸੀਮੰਦੇ ਬੋਲ ਬੋਲੇ ਰਤਨੋ