The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

मेरा सोहणा जोगी | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
देखो निक्का जेहा जोगी किना सोहना लगदा
मेरा पौनाहारी जोगी मनमोहन लगदा
किना सोहना लगदा मनमोहन लगदा
मेरा पौनाहारी जोगी किना सोहना लगदा
मेरा पौनाहारी जोगी मनमोहन लगदा

पाई गल विच सिंगी किनी सोहनी लगदी
ओहनू देख देख मेरी नाले रूह रजदी,
फड़ीआ हथ विच चिमटा वी सोहना फब दा
मेरा पौनाहारी जोगी ............

ओहदे सिर ते सुनेहरी जटा कीनिया ने सोहंदिया ,
सब भगता ते ओह ता मना ताई मोहदिया
आया बनके सहारा ओह ता सारे जग दा
मेरा पौनाहारी जोगी ............

सोहनी बड़ी लगे पाई बगल च झोली
मन मेरा मोहि जावे सूरत है भोली
भोले नाथ दा प्यारा लगे रूप रब दा
मेरा पौनाहारी जोगी ............

तेड लंगोट पैरी चन्दन खडावा
जी करदा मैं वेखी जावा
समशेर हर वेले ओहदी ओट तकदा,
मेरा पौनाहारी जोगी किना

ਦੇਖੋ ਨਿੱਕਾ ਜੇਹਾ ਜੋਗੀ, ਕਿੰਨਾ ਸੋਹਣਾ ਲੱਗਦਾ l
ਮੇਰਾ ਪੌਣਾਹਾਰੀ ਜੋਗੀ, ਮਨਮੋਹਣਾ ਲੱਗਦਾ l
^ਕਿੰਨਾ ਸੋਹਣਾ ਲੱਗਦਾ, ਮਨਮੋਹਣਾ ਲੱਗਦਾ,
ਮੇਰਾ ਪੌਣਾਹਾਰੀ ਜੋਗੀ, ਕਿੰਨਾ ਸੋਹਣਾ ਲੱਗਦਾ l
ਮੇਰਾ ਪੌਣਾਹਾਰੀ ਜੋਗੀ, ਮਨਮੋਹਣਾ ਲੱਗਦਾ l

ਪਾਈ ਗਲ਼ ਵਿੱਚ ਸਿੰਗੀ, ਕਿੰਨੀ ਸੋਹਣੀ ਲੱਗਦੀ l
ਓਹਨੂੰ ਦੇਖ ਦੇਖ, ਮੇਰੀ ਨਾਲੇ ਰੂਹ ਰੱਜਦੀ ll
ਫੜ੍ਹਿਆ ਹੱਥ ਵਿੱਚ, ਚਿਮਟਾ ਵੀ ਸੋਹਣਾ ਫੱਬਦਾ,
ਮੇਰਾ ਪੌਣਾਹਾਰੀ ਜੋਗੀ, ਕਿੰਨਾ,,,,,,,,,,,,,,,,,,,,,,F

ਓਹਦੇ ਸਿਰ ਤੇ ਸੁਨਹਿਰੀ ਜਟਾ, ਕਿੰਨੀਆਂ ਨੇ ਸੋਂਹਦੀਆਂ l
ਸਭ ਭਗਤਾਂ ਦੇ ਓਹ ਤਾਂ, ਮਨਾ ਤਾਈਂ ਮੌਂਹਦੀਆਂ ll
ਆਇਆ ਬਣਕੇ ਸਹਾਰਾ, ਓਹ ਤਾਂ ਸਾਰੇ ਜੱਗ ਦਾ,
ਮੇਰਾ ਪੌਣਾਹਾਰੀ ਜੋਗੀ, ਕਿੰਨਾ,,,,,,,,,,,,,,,,,,,,,,F

ਸੋਹਣੀ ਬੜੀ ਲੱਗੇ, ਪਾਈ ਬਗ਼ਲ ਚ ਝੋਲੀ l
ਮਨ ਮੇਰਾ ਮੋਹੀ ਜਾਵੇ, ਸੂਰਤ ਹੈ ਭੋਲ਼ੀ ll
ਭੋਲੇ ਨਾਥ ਦਾ ਪਿਆਰਾ, ਲੱਗੇ ਰੂਪ ਰੱਬ ਦਾ,
ਮੇਰਾ ਪੌਣਾਹਾਰੀ ਜੋਗੀ, ਕਿੰਨਾ,,,,,,,,,,,,,,,,,,,,,,F

ਤੇੜ ਲੰਗੋਟ ਪੈਰੀਂ, ਚੰਦਨ ਖੜ੍ਹਾਵਾਂ l  
ਜੀ ਕਰਦਾ ਮੈਂ, ਵੇਖੀ ਜਾਵਾਂ ll
ਸ਼ਮਸ਼ੇਰ ਹਰ ਵੇਲੇ, ਓਹਦੀ ਓਟ ਤੱਕਦਾ,
ਮੇਰਾ ਪੌਣਾਹਾਰੀ ਜੋਗੀ, ਕਿੰਨਾ,,,,,,,,,,,,,,,,,,,,,,F
ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

View All

Unveiling Connected Deities

Discover the Spiritual Tapestry of Related Deities

Vamana

Vamana

Vamana | Vishnu Avatar, Dwarf Incarnation, Trivikrama

Nataraja

Nataraja

Nataraja | Shiva, Cosmic Dance & Symbolism

Kubera

Kubera

Kubera | God of Wealth, Hinduism, Yaksha

Sarasvati

Sarasvati

Sarasvati | Definition, Depictions, Worship, & River

Durga

Durga

Durga | Goddess, Personality, & Story

Narasimha

Narasimha

Narasimha | Avatar, Protector & Incarnation

View All

Discover Sacred Temples

Embark on a Spiritual Journey Through Related Temples

Shiva Mandir

Shiva Mandir

Bhopal, Madhya Pradesh

Kheda Mandir

Kheda Mandir

Kurukshetra, Haryana

Brahma Kumaris Ashram

Brahma Kumaris Ashram

Ghaziabad, Uttar Pradesh

Shri Gita Gyan Madir

Shri Gita Gyan Madir

Phagwara, Punjab

Shri Balaji Mandir

Shri Balaji Mandir

Delhi, Delhi

Jain Temple V.Parshwanath

Jain Temple V.Parshwanath

Khilchipura, Madhya Pradesh

View All
Searches leading to this page
मेरा सोहणा जोगी bhajan | मेरा सोहणा जोगी bhajan in Hindi | मेरा सोहणा जोगी devotional song | मेरा सोहणा जोगी bhajan lyrics | मेरा सोहणा जोगी bhajan youtube | मेरा सोहणा जोगी bhajan online | मेरा सोहणा जोगी religious song | मेरा सोहणा जोगी bhajan for meditation
Other related searches
ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan in Hindi | बाबा जी मेरी आस ना तोड़ो bhajan for meditation | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan youtube | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan online | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan in Hindi | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan online | बाबा जी मेरी आस ना तोड़ो bhajan youtube | बाबा जी मेरी आस ना तोड़ो devotional song | बाबा जी मेरी आस ना तोड़ो religious song | बाबा जी मेरी आस ना तोड़ो bhajan online | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ devotional song | बाबा जी मेरी आस ना तोड़ो bhajan in Hindi | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ religious song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan for meditation | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan youtube | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan for meditation | बाबा जी मेरी आस ना तोड़ो bhajan | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan lyrics | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan lyrics | बाबा जी मेरी आस ना तोड़ो bhajan lyrics | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ devotional song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ religious song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan
Similar Bhajans
ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾबाबा जी मेरी आस ना तोड़ोਮੰਦੇ ਬੋਲ ਬੋਲੇ ਰਤਨੋਬਾਰੀ ਬਰਸੀ ਖਟਨ ਗਿਆ ਸੀਬਾਬਾ ਬਾਲਕ ਨਾਥ ਦਾ ਮੇਲਾ