The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

मेरे बाबा जी सानू आपने नाल जोड़ों | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
मेरे बाबा जी सानू आपने नाल जोड़ों,
सानू चरणा नाल जोड़ियों,
भगती मंगदे हां सानू खाली ना मोड़ो,
सानू खाली ना मोड़ियो,
मेरे बाबा जी सानू.....

लखा पाप गुनाह ने मेरे,
कीहदी कीहदी माफ़ी मंगा,
ऐबा नाल मैं भरया होया,
जानी जान नू कहंदा संगा,
इस दुनियादारी दी मोह, ममता नू तोड़ो,
मोह ममता नू तोड़ियो,
मेरे बाबा जी सानू.....

ऐसी किरपा कर दो जोगी,
सुबह शाम नाम तेरा लईये,
ओखे सोखे वेले हरदम,
राज़ी रज़ा तेरी विच रहिये,
सानु छड्ड के पतना ते बेड़ी, अपनी ना तोरो,
बेड़ी अपनी ना तोरियो,
मेरे बाबा जी सानू.....

नौकर रख लो दर दे सानू,
गल विच पा देयो नाम दा गहना,
सच्चे सेवक बन के रहांगे,
डोलोवाल नरेश दा कहना,
जद मीर बुलावे जी उसे वेले ही बोड़ो,
उसे वेले ही बोहड़ियो.....  

जय जय बाबा बालक नाथ,
दे देयो सानू अपना साथ,
पौणाहारी दुधाधारी,
तेरे नाम दी चढ़ी खुमारी,
झोली वाला चिमटे वाला,
खोले बंद किस्मत दा ताला,
बालक रुपी मोर सवारी,
जिसने सारी दुनिया तारी,
भगती मंगदे हां सानू खाली ना मोड़ो,
सानू खाली ना मोड़ियो,
मेरे बाबा जी सानू.....



ਮੇਰੇ, ਬਾਬਾ ਜੀ ਸਾਨੂੰ, ਆਪਣੇ ਨਾਲ ਜੋੜੋ
ਸਾਨੂੰ, ਚਰਨਾਂ ਨਾਲ ਜੋੜਿਓ ll
ਭਗਤੀ, ਮੰਗਦੇ ਹਾਂ ਸਾਨੂੰ, ਖ਼ਾਲੀ ਨਾ ਮੋੜੋ
ਸਾਨੂੰ, ਖ਼ਾਲੀ ਨਾ ਮੋੜਿਓ ll
ਮੇਰੇ, ਬਾਬਾ ਜੀ ਸਾਨੂੰ, ਆਪਣੇ,,,,,,,,,,,

ਲੱਖਾਂ ਪਾਪ ਗ਼ੁਨਾਹ ਨੇ ਮੇਰੇ l
ਕੀਹਦੀ ਕੀਹਦੀ ਮਾਫ਼ੀ ਮੰਗਾਂ l
ਐਬਾਂ ਨਾਲ ਮੈਂ ਭਰਿਆ ਹੋਇਆ l
ਜਾਣੀ ਜਾਣ ਨੂੰ ਕਹਿੰਦਾ ਸੰਗਾਂ l
ਇਸ, ਦੁਨੀਆਂਦਾਰੀ ਦੀ ਮੋਹ, ਮਮਤਾ ਨੂੰ ਤੋੜੋ
ਮੋਹ, ਮਮਤਾ ਨੂੰ ਤੋੜਿਓ,,,
ਮੇਰੇ, ਬਾਬਾ ਜੀ ਸਾਨੂੰ, ਆਪਣੇ,,,,,,,,,,,

ਐਸੀ ਕਿਰਪਾ ਕਰ ਦੋ ਜੋਗੀ l
ਸੁਬ੍ਹਾ ਸ਼ਾਮ ਨਾਂਅ ਤੇਰਾ ਲਈਏ l
ਔਖੇ ਸੌਖੇ ਵੇਲੇ ਹਰਦਮ l
ਰਾਜ਼ੀ ਰਜ਼ਾ ਤੇਰੀ ਵਿੱਚ ਰਹੀਏ l
ਸਾਨੂੰ, ਛੱਡ ਕੇ ਪੱਤਣਾਂ ਤੇ ਬੇੜੀ, ਆਪਣੀ ਨਾ ਤੋਰੋ
ਬੇੜੀ, ਆਪਣੀ ਨਾ ਤੋਰਿਓ,,,
ਮੇਰੇ, ਬਾਬਾ ਜੀ ਸਾਨੂੰ, ਆਪਣੇ,,,,,,,,,,,

ਨੌਕਰ ਰੱਖ ਲਓ ਦਰ ਦੇ ਸਾਨੂੰ l
ਗਲ਼ ਵਿੱਚ ਪਾ ਦਿਓ ਨਾਮ ਦਾ ਗਹਿਣਾ l
ਸੱਚੇ ਸੇਵਕ ਬਣਕੇ ਰਹਾਂਗੇ l
ਡੋਲੋਵਾਲ ਨਰੇਸ਼ ਦਾ ਕਹਿਣਾ l
ਜਦ, ਮੀਰ ਬੁਲਾਵੇ ਜੀ ਉਸੇ, ਵੇਲੇ ਹੀ ਬੋਹੜੋ
ਉਸੇ, ਵੇਲੇ ਹੀ ਬੋਹੜਿਓ,,,
 
ਜੈ ਜੈ ਬਾਬਾ ਬਾਲਕ ਨਾਥ l
ਦੇ ਦਿਓ ਸਾਨੂੰ ਆਪਣਾ ਸਾਥ l
ਪੌਣਾਹਾਰੀ ਦੁੱਧਾਧਾਰੀ l
ਤੇਰੇ ਨਾਮ ਦੀ ਚੜ੍ਹੀ ਖ਼ੁਮਾਰੀ l
ਝੋਲੀ ਵਾਲਾ ਚਿਮਟੇ ਵਾਲਾ l
ਖੋਲ੍ਹੇ ਬੰਦ ਕਿਸਮਤ ਦਾ ਤਾਲਾ l
ਬਾਲਕ ਰੂਪੀ ਮੋਰ ਸਵਾਰੀ l
ਜਿਸਨੇ ਸਾਰੀ ਦੁਨੀਆਂ ਤਾਰੀ l
ਭਗਤੀ, ਮੰਗਦੇ ਹਾਂ ਸਾਨੂੰ, ਖ਼ਾਲੀ ਨਾ ਮੋੜੋ ਸਾਨੂੰ,
ਖ਼ਾਲੀ ਨਾ ਮੋੜਿਓ ll
ਮੇਰੇ, ਬਾਬਾ ਜੀ ਸਾਨੂੰ, ਆਪਣੇ/ਚਰਨਾਂ,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

View All

Unveiling Connected Deities

Discover the Spiritual Tapestry of Related Deities

Aditi

Aditi

Aditi | Vedic Goddess, Mother of Gods & Cosmic Order

Balarama

Balarama

Balarama | Avatar, Brother & Warrior

Ayyappan

Ayyappan

Ayyappan | Hinduism, Sabarimala, Lord Vishnu

Indra

Indra

Indra | Hindu God of War, Rain & Thunder

Shashthi

Shashthi

Shashthi | Mother of Skanda, Protector of Children, Fertility Goddess

Vishvakarman

Vishvakarman

Vishvakarman | God of Creation, Craftsmen & Architects

View All

Discover Sacred Temples

Embark on a Spiritual Journey Through Related Temples

Sarswati Mata Temple

Sarswati Mata Temple

Hyolag, Himachal Pradesh

Kalli Maiya

Kalli Maiya

Bihar

Nihal Wala Mandir

Nihal Wala Mandir

Karnal, Haryana

Kathad Bapu Ashram

Kathad Bapu Ashram

Amrapur, Gujarat

Radha Krishna Mandir

Radha Krishna Mandir

New Delhi, Delhi

Lodi Mata Mandir

Lodi Mata Mandir

Mau, Madhya Pradesh

View All
Searches leading to this page
मेरे बाबा जी सानू आपने नाल जोड़ों bhajan | मेरे बाबा जी सानू आपने नाल जोड़ों bhajan in Hindi | मेरे बाबा जी सानू आपने नाल जोड़ों devotional song | मेरे बाबा जी सानू आपने नाल जोड़ों bhajan lyrics | मेरे बाबा जी सानू आपने नाल जोड़ों bhajan youtube | मेरे बाबा जी सानू आपने नाल जोड़ों bhajan online | मेरे बाबा जी सानू आपने नाल जोड़ों religious song | मेरे बाबा जी सानू आपने नाल जोड़ों bhajan for meditation
Other related searches
ਮੰਦੇ ਬੋਲ ਬੋਲੇ ਰਤਨੋ bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan youtube | बाबा जी मेरी आस ना तोड़ो bhajan youtube | ਮੰਦੇ ਬੋਲ ਬੋਲੇ ਰਤਨੋ bhajan online | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan for meditation | बाबा जी मेरी आस ना तोड़ो religious song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ religious song | बाबा जी मेरी आस ना तोड़ो bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan in Hindi | बाबा जी मेरी आस ना तोड़ो bhajan for meditation | ਮੰਦੇ ਬੋਲ ਬੋਲੇ ਰਤਨੋ bhajan lyrics | ਮੰਦੇ ਬੋਲ ਬੋਲੇ ਰਤਨੋ bhajan | ਮੰਦੇ ਬੋਲ ਬੋਲੇ ਰਤਨੋ devotional song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan online | बाबा जी मेरी आस ना तोड़ो bhajan lyrics | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ devotional song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan lyrics | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan | बाबा जी मेरी आस ना तोड़ो bhajan online | ਮੰਦੇ ਬੋਲ ਬੋਲੇ ਰਤਨੋ bhajan youtube | ਮੰਦੇ ਬੋਲ ਬੋਲੇ ਰਤਨੋ religious song | बाबा जी मेरी आस ना तोड़ो devotional song | बाबा जी मेरी आस ना तोड़ो bhajan | ਮੰਦੇ ਬੋਲ ਬੋਲੇ ਰਤਨੋ bhajan for meditation
Similar Bhajans
ਮੰਦੇ ਬੋਲ ਬੋਲੇ ਰਤਨੋਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠबाबा जी मेरी आस ना तोड़ोਬਾਰੀ ਬਰਸੀ ਖਟਨ ਗਿਆ ਸੀਬਾਬਾ ਬਾਲਕ ਨਾਥ ਦਾ ਮੇਲਾਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ