The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

मेरे जोगी नाथ | In Hindi

Video
Audio
Lyrics
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
काली बदली शाई होई ऐ,
जोगी आ के बाह फड़ ले,
जींद तेरे नामे लाइ होई ऐ,
बता हॉवे जे सहमने आन जोगी,
ता मैं अपनी गरदन उठा नही सकदा,
कई दिल विच आसा मैं ले के आइयाँ,
मैं दर तो खाली जा नही सकदा,

एक नज़र मेहर दी तक ले,
मेरे जोगी नाथ मेनू चरना च रख ले,

मैं जग दा बड़ा सताया हा,
तहियो दर तेरे ते आइयाँ हा,
एक वारि पला फड़ ले,
मेरे जोगी नाथ मेनू चरना च रख ले,

तेरे गल दी सिंगी बन जावा,
तेरे सीने दे नाल लग जावा,
एक वारी अर्ज तू मन ले,
मेरे जोगी नाथ मेनू चरना च रख ले,

मैं पौनाहारी किसे तो की लेना,
तेरे दर दा हो के जी लेना,
आ जोगी पा प्यार प्रीता तेरे नामे ज़िन्दगी लाइ,
राहवा तक तक नैन वि थक गए,
साड़ी जिंद मुकन ते आई ,
ऐ मंदड़े दे परदे कज ले,
मेरे जोगी नाथ मेनू चरना च रख ले,

जतिंदर ते  तू सब ते कर्म कमा बाबा,
एह्नु चरना दे नाल ला बाबा,
एक वारि पल्ला फड़ले ,
मेरे जोगी नाथ मेनू चरना च रख ले,


( ਕਾਲੀ ਬਦਲੀ ਛਾਈ ਹੋਈ ਏ,
ਜੋਗੀ ਆ ਕੇ ਬਾਂਹ ਫੜ ਲੈ,
ਜਿੰਦ ਤੇਰੇ ਨਾਮੇ ਲਾਈ ਹੋਈ ਏ l
ਬੈਠਾ ਹੋਵੇ ਜੇ ਸਾਹਮਣੇ ਆਣ ਜੋਗੀ,
ਤਾਂ ਮੈਂ ਆਪਣੀ ਗਰਦਨ ਉਠਾ ਨਹੀਂ ਸਕਦਾ,
ਕਈ ਦਿਲ ਵਿਚ ਆਸਾਂ, ਮੈਂ ਲੈ ਕੇ ਆਇਆ,
ਮੈਂ ਦਰ ਤੋਂ ਖਾਲੀ ਜਾ ਨਹੀਂ ਸਕਦਾ l )

ਇੱਕ ਨਜ਼ਰ ਮੇਹਰ ਦੀ ਤੱਕ ਲੈ ll
ਮੇਰੇ ਜੋਗੀ ਨਾਥ, ਮੈਨੂੰ ਚਰਨਾਂ ਚ ਰੱਖ ਲੈ ll

ਮੈਂ ਜੱਗ ਦਾ ਬੜਾ ਸਤਾਇਆ ਹਾਂ lll
ਤਾਹੀਓਂ ਦਰ ਤੇਰੇ ਤੇ ਆਇਆ ਹਾਂ
ਇੱਕ ਵਾਰੀ ਪੱਲਾ ਫੜ੍ਹ ਲੈ
ਮੇਰੇ ਜੋਗੀ ਨਾਥ, ਮੈਨੂੰ ਚਰਨਾਂ ਚ ਰੱਖ ਲੈ

ਤੇਰੇ ਗੱਲ ਦੀ ਸਿੰਗੀ ਬਣ ਜਾਵਾਂ lll
ਤੇਰੇ ਸੀਨੇ ਦੇ ਨਾਲ ਲੱਗ ਜਾਵਾਂ
ਇੱਕ ਵਾਰੀ ਅਰਜ਼ ਤੂੰ ਮੰਨ ਲੈ
ਮੇਰੇ ਜੋਗੀ ਨਾਥ, ਮੈਨੂੰ ਚਰਨਾਂ ਚ ਰੱਖ ਲੈ

ਮੈਂ ਪੌਣਹਾਰੀਆ ਕਿਸੇ ਤੋਂ ਕੀ ਲੈਣਾ lll
ਤੇਰੇ ਦਰ ਦਾ ਹੋ ਕੇ ਜੀ ਲੈਣਾ
( ਆ ਜੋਗੀ ਪਾ ਪਿਆਰ ਪ੍ਰੀਤਾਂ,
ਤੇਰੇ ਨਾਮੇ ਜਿੰਦਗੀ ਲਾਈ l
ਰਾਹਵਾਂ ਤੱਕ ਤੱਕ ਨੈਣ ਵੀ ਥੱਕ ਗਏ,
ਸਾਡੀ ਜਿੰਦ ਮੁੱਕਣ ਤੇ ਆਈ l )
ਐ ਮੰਦੜੇ ਦੇ ਪਰਦੇ ਕੱਜ ਲੈ
ਮੇਰੇ ਜੋਗੀ ਨਾਥ, ਮੈਨੂੰ ਚਰਨਾਂ ਚ ਰੱਖ ਲੈ

ਜਤਿੰਦਰ ਤੇ / ਤੂੰ ਸਭ ਤੇ ਕਰਮ ਕਮਾ ਬਾਬਾ lll
ਏਹਨੂੰ ਚਰਨਾਂ ਦੇ ਨਾਲ ਲਾ ਬਾਬਾ
ਇੱਕ ਵਾਰੀ ਪੱਲਾ ਫੜ੍ਹ ਲੈ
ਮੇਰੇ ਜੋਗੀ ਨਾਥ, ਮੈਨੂੰ ਚਰਨਾਂ ਚ ਰੱਖ ਲੈ

ਅਪਲੋਡ ਕਰਤਾ- ਅਨਿਲ ਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

View All

Unveiling Connected Deities

Discover the Spiritual Tapestry of Related Deities

Skanda

Skanda

Skanda | God of War, Warrior God, Son of Shiva

Vishnu

Vishnu

Vishnu | Hindu deity

Yama

Yama

Yama | Ruler of Dead, Judge of Souls & Lord of Dharma

Varaha

Varaha

Varaha | Avatar, Boar & Vishnu

Kubera

Kubera

Kubera | God of Wealth, Hinduism, Yaksha

Rama

Rama

Rama | Description, Symbolism, Meaning, & Facts

View All

Discover Sacred Temples

Embark on a Spiritual Journey Through Related Temples

Bhagwati Mandir

Bhagwati Mandir

Jamual, Madhya Pradesh

Bharatkoop Temple

Bharatkoop Temple

Bharatpur Pahara, Uttar Pradesh

Gau Baccha Mandir

Gau Baccha Mandir

Haryana

Chomiya Kuldevi Mata Mandir

Chomiya Kuldevi Mata Mandir

Kosana, Rajasthan

Baba DurgaDas Aashram

Baba DurgaDas Aashram

Bhiwani, Haryana

Sanatan Dharam Dharmik Mandir

Sanatan Dharam Dharmik Mandir

New Delhi, Delhi

View All
Searches leading to this page
मेरे जोगी नाथ bhajan | मेरे जोगी नाथ bhajan in Hindi | मेरे जोगी नाथ devotional song | मेरे जोगी नाथ bhajan lyrics | मेरे जोगी नाथ bhajan youtube | मेरे जोगी नाथ bhajan online | मेरे जोगी नाथ religious song | मेरे जोगी नाथ bhajan for meditation
Other related searches
बाबा जी मेरी आस ना तोड़ो devotional song | बाबा जी मेरी आस ना तोड़ो bhajan lyrics | बाबा जी मेरी आस ना तोड़ो bhajan online | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan | ਬਾਬਾ ਬਾਲਕ ਨਾਥ ਦਾ ਮੇਲਾ bhajan | बाबा जी मेरी आस ना तोड़ो religious song | ਬਾਬਾ ਬਾਲਕ ਨਾਥ ਦਾ ਮੇਲਾ devotional song | ਬਾਬਾ ਬਾਲਕ ਨਾਥ ਦਾ ਮੇਲਾ bhajan youtube | बाबा जी मेरी आस ना तोड़ो bhajan | बाबा जी मेरी आस ना तोड़ो bhajan for meditation | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ religious song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan for meditation | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan lyrics | ਬਾਬਾ ਬਾਲਕ ਨਾਥ ਦਾ ਮੇਲਾ bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ devotional song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan youtube | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan online | ਬਾਬਾ ਬਾਲਕ ਨਾਥ ਦਾ ਮੇਲਾ bhajan lyrics | बाबा जी मेरी आस ना तोड़ो bhajan in Hindi | ਬਾਬਾ ਬਾਲਕ ਨਾਥ ਦਾ ਮੇਲਾ religious song | बाबा जी मेरी आस ना तोड़ो bhajan youtube | ਬਾਬਾ ਬਾਲਕ ਨਾਥ ਦਾ ਮੇਲਾ bhajan online | ਬਾਬਾ ਬਾਲਕ ਨਾਥ ਦਾ ਮੇਲਾ bhajan for meditation
Similar Bhajans
ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਬਾਬਾ ਬਾਲਕ ਨਾਥ ਦਾ ਮੇਲਾबाबा जी मेरी आस ना तोड़ोਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਮੰਦੇ ਬੋਲ ਬੋਲੇ ਰਤਨੋਬਾਰੀ ਬਰਸੀ ਖਟਨ ਗਿਆ ਸੀ