The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

मोर दी सवारी कर आईं जोगिया | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
पौणाहारी, दुधाधारी,
मोर दी सवारी कर आईं जोगिया ll
भक्त चढ़ाईआं चढ़के आए,
सभ नू दरस दिखाईं जोगिया,
पौणाहारी, दुधाधारी,
मोर दी सवारी कर आईं जोगिया ll

इक्क वारी जे आवें बाबा, पल वी दूर ना होइए,
तेरा चरण मुबारक बाबा सुचे जल नाल धोइये...-2
रोट प्रशाद लै के आये आ के भोग लगाई जोगियां,
पौनाहारी दुधाधारी मोर दी सवारी.......

लाल सुनेहरी झंडे तेरे दर ते लेन हुलारे,
विच पहाड़ा बाबा तेरे गूंज रहे जयकारे....-2
सब भगता नु अज तू अपनी मस्ती विच नचाई जोगियां,
पौनाहारी दुधाधारी मोर दी सवारी.......

असी तेरे दर्श दीवाने बिन मंगेया ना मुड़ जाइए,
बलिहार केह्न्दा विरका दा हर साल तेरे दर आइये....-2
रख लै मान सलीम दे वांगु बेनती ना भुलाई जोगियां
पौनाहारी दुधाधारी मोर दी सवारी.......


ਪੌਣਾਹਾਰੀ, ਦੁੱਧਾਧਾਰੀ,
ਮੋਰ ਦੀ ਸਵਾਰੀ, ਕਰ ਆਈਂ ਜੋਗੀਆ ll
*ਭਗਤ ਚੜ੍ਹਾਈਆਂ ਚੜ੍ਹਕੇ ਆਏ,
ਸਭ ਨੂੰ ਦਰਸ਼ ਦਿਖਾਈਂ ਜੋਗੀਆ,
ਪੌਣਾਹਾਰੀ, ਦੁੱਧਾਧਾਰੀ,
ਮੋਰ ਦੀ ਸਵਾਰੀ, ਕਰ ਆਈਂ ਜੋਗੀਆ ll

ਇੱਕ ਵਾਰੀ ਜੇ ਆਵੇ ਬਾਬਾ,
ਪਲ ਵੀ ਦੂਰ ਨਾ ਹੋਈਏ l
ਤੇਰਾ ਚਰਨ ਮੁਬਾਰਕ ਬਾਬਾ,
ਸੁੱਚੇ ਜਲ ਨਾਲ ਧੋਈਏ ll
*ਰੋਟ ਪ੍ਰਸ਼ਾਦ, ਲੈ ਕੇ ਆਏ ll,
ਆ ਕੇ ਭੋਗ ਲਗਾਈਂ ਜੋਗੀਆ,
ਪੌਣਾਹਾਰੀ, ਦੁੱਧਾਧਾਰੀ..........

ਲਾਲ ਸੁਨਿਹਰੀ ਝੰਡੇ ਤੇਰੇ,
ਦਰ ਤੇ ਲੈਣ ਹੁਲਾਰੇ l
ਵਿੱਚ ਪਹਾੜਾਂ ਬਾਬਾ ਤੇਰੇ,
ਗੂੰਜ ਰਹੇ ਜੈਕਾਰੇ ll
*ਸਭ ਭਗਤਾਂ ਨੂੰ, ਅੱਜ ਤੂੰ ਆਪਣੀ ll,
ਮਸਤੀ ਵਿੱਚ ਨਚਾਈ ਜੋਗੀਆ,
ਪੌਣਾਹਾਰੀ, ਦੁੱਧਾਧਾਰੀ........

ਅਸੀਂ ਤੇਰੇ ਦਰਸ਼ ਦੀਵਾਨੇ,
ਬਿਨ ਮੰਗਿਆਂ ਨਾ ਮੁੜ ਜਾਈਏ l
ਬਲਿਹਾਰ ਕਹਿੰਦਾ ਵਿਰਕਾਂ ਦਾ,
ਹਰ ਸਾਲ ਤੇਰੇ ਦਰ ਆਈਏ ll
*ਰੱਖ ਲੈ ਮਾਣ, ਸਲੀਮ ਦੇ ਵਾਂਗੂ ll,
ਬੇਨਤੀ ਨਾ ਭੁਲਾਈਂ ਜੋਗੀਆ,
ਪੌਣਾਹਾਰੀ, ਦੁੱਧਾਧਾਰੀ, ਮੋਰ ਦੀ ਸਵਾਰੀ........

ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਮੌਜ ਲੱਗ ਗਈ ਏ ਕੋਈ ਥੋੜ ਵੀ ਨਾ ਰਹੀ ਏ Lyrics icon

ਮੌਜ ਲੱਗ ਗਈ ਏ ਕੋਈ ਥੋੜ ਵੀ ਨਾ ਰਹੀ ਏ

ਮੇਰੀ ਆਸ ਮੁਰਾਦ ਪੁਚਾ ਦਿੱਤੀ,    ਝੋਲੀ ਭਰ ਦਿੱਤੀ ਮੇਰੀ ਮਾਰਾਣੀ ।    ਦਿੱਤੀ ਆਪਣੇ ਚਰਣਾ ਚ ਥਾਂ ਮੈਨੂੰ    ਮਈਆ ਮੇਹਰਬਾਨੀ ਤੇਰੀ ਮੇਹਰਬਾਨੀ॥ਮੌ

ਤੇਰੀਆਂ ਉਡੀਕਾਂ ਜੋਗੀਆ ਤੇਰੀਆਂ ਉਡੀਕਾਂ ਪਾਲੀਆ Lyrics icon

ਤੇਰੀਆਂ ਉਡੀਕਾਂ ਜੋਗੀਆ ਤੇਰੀਆਂ ਉਡੀਕਾਂ ਪਾਲੀਆ

ਕਰੇ ਬੋਹੜਾਂ ਹੇਠ ਰਤਨੋ ਉਡੀਕਾਂ,ਭੁਲ ਗਿਆ ਜੋਗੀ ਆਉਣ ਦੀ ਤਰੀਕਾਂ,ਤੇਰੀਆਂ ਉਡੀਕਾਂ ਜੋਗੀਆ ਤੇਰੀਆਂ ਉਡੀਕਾਂ ਪਾਲੀਆਜੋਗੀਆ ਵੇ ਆਜਾ ਹੁਣ ਅਵਾਜਾਂ ਮਾਰ

मैं तेरे बिना कमली होई तू दरश दिखा दे दातिए Lyrics icon

मैं तेरे बिना कमली होई तू दरश दिखा दे दातिए

मैं तेरे बिना कमली होई, तू दरश दिखा दे दातिएआजा हुण अम्बिके तू आजा माँ, रो रो केहनी हांइक वार आ माँ, चरनी लगा माँ, मैं त

ਲੋਰੀਆਂ ਲੈ ਲੈ ਭਗਤਾਂ ਸ਼ੇਰਾਂ ਵਾਲੀ ਮਾਂ ਦੇਵੇ ਲੋਰੀਆਂ Lyrics icon

ਲੋਰੀਆਂ ਲੈ ਲੈ ਭਗਤਾਂ ਸ਼ੇਰਾਂ ਵਾਲੀ ਮਾਂ ਦੇਵੇ ਲੋਰੀਆਂ

ਲੋਰੀਆਂ ਲੈ ਲੈ ਭਗਤਾਂ ਸ਼ੇਰਾਂ ਵਾਲੀ ਮਾਂ ਦੇਵੇ ਲੋਰੀਆਂ...ਮਾਂਵਾਂ ਨੂੰ ਲਾਲ ਇਹ ਦੇ ਕੇ, ਬਣਾਵੇ ਭੈਣਾਂ ਤੇ ਭਰਾਵਾਂ ਜੋੜੀਆਂ ਇਹ ਲੋਰੀ ਸ਼੍ਰੀਧਰ ਨ

ਲੱਗਾ ਚੇਤ ਦਾ ਤਲਾਈਆਂ ਵਿਚ ਮੇਲਾ ਭਗਤੋ Lyrics icon

ਲੱਗਾ ਚੇਤ ਦਾ ਤਲਾਈਆਂ ਵਿਚ ਮੇਲਾ ਭਗਤੋ

ਚਲੋ ਚਲੀਏ ਨਾ ਹੋ ਜਾਵੇ ਕੁਵੇਲਾ ਭਗਤੋ ਲੱਗਾ ਚੇਤ ਦਾ ਤਲਾਈਆਂ ਵਿਚ ਮੇਲਾ ਭਗਤੋਚੇਤ ਦੇ ਮਹੀਨੇ ਘਰ ਚਿਤ ਨਹੀਓਂ ਲਗਦਾ ਦਰਸ਼ਨ ਪਾਈਏ ਜਾ ਕੇ ਨਿੱਕੇ ਜੇ

ਤੇਰੀਆਂ ਉਡੀਕਾਂ ਦਾਤੀਏ Lyrics icon

ਤੇਰੀਆਂ ਉਡੀਕਾਂ ਦਾਤੀਏ

ਸ਼ੇਰਾਂ ਵਾਲੀਏ ਮਾਂ ਤੇਰੀਆ ਉਡੀਕਾਂ,ਲਾ ਕੇ ਬੈਠੇ ਅਸੀਂ ਡਾਢੀਆਂ ਪ੍ਰੀਤਾਂਤੇਰੀਆਂ ਉਡੀਕਾਂ ਦਾਤੀਏ, ਤੇਰੀਆਂ ਉਡੀਕਾਂ ਦਾਤੀਏਤੇਰੀਆਂ ਪਿਆਰਿਆਂ ਨੇ ਜ੍

View All

Unveiling Connected Deities

Discover the Spiritual Tapestry of Related Deities

Trimurti

Trimurti

Trimurti | Definition, Meaning, & Facts

Indra

Indra

Indra | Hindu God of War, Rain & Thunder

Yama

Yama

Yama | Ruler of Dead, Judge of Souls & Lord of Dharma

Narasimha

Narasimha

Narasimha | Avatar, Protector & Incarnation

Balarama

Balarama

Balarama | Avatar, Brother & Warrior

Chandi

Chandi

Chandi | Hinduism, Warrior, Devi

View All

Discover Sacred Temples

Embark on a Spiritual Journey Through Related Temples

RAM JANKI MANDIR

RAM JANKI MANDIR

Rampur Dayal, Bihar

Shiv Jee Mandir

Shiv Jee Mandir

Panipat, Haryana

Mahadev Mandir

Mahadev Mandir

Meerut, Uttar Pradesh

Jai Mata Kathyara

Jai Mata Kathyara

Behna, Himachal Pradesh

Sant Ashram

Sant Ashram

Bhakti Nagar, Gujarat

gayatri mandir

gayatri mandir

Chechat, Rajasthan

View All
Searches leading to this page
मोर दी सवारी कर आईं जोगिया bhajan | मोर दी सवारी कर आईं जोगिया bhajan in Hindi | मोर दी सवारी कर आईं जोगिया devotional song | मोर दी सवारी कर आईं जोगिया bhajan lyrics | मोर दी सवारी कर आईं जोगिया bhajan youtube | मोर दी सवारी कर आईं जोगिया bhajan online | मोर दी सवारी कर आईं जोगिया religious song | मोर दी सवारी कर आईं जोगिया bhajan for meditation
Other related searches
ਤੇਰੀਆਂ ਉਡੀਕਾਂ ਜੋਗੀਆ ਤੇਰੀਆਂ ਉਡੀਕਾਂ ਪਾਲੀਆ bhajan online | ਮੌਜ ਲੱਗ ਗਈ ਏ ਕੋਈ ਥੋੜ ਵੀ ਨਾ ਰਹੀ ਏ devotional song | मैं तेरे बिना कमली होई तू दरश दिखा दे दातिए bhajan | मैं तेरे बिना कमली होई तू दरश दिखा दे दातिए devotional song | मैं तेरे बिना कमली होई तू दरश दिखा दे दातिए bhajan youtube | ਤੇਰੀਆਂ ਉਡੀਕਾਂ ਜੋਗੀਆ ਤੇਰੀਆਂ ਉਡੀਕਾਂ ਪਾਲੀਆ bhajan youtube | मैं तेरे बिना कमली होई तू दरश दिखा दे दातिए bhajan lyrics | ਤੇਰੀਆਂ ਉਡੀਕਾਂ ਜੋਗੀਆ ਤੇਰੀਆਂ ਉਡੀਕਾਂ ਪਾਲੀਆ devotional song | मैं तेरे बिना कमली होई तू दरश दिखा दे दातिए bhajan in Hindi | ਮੌਜ ਲੱਗ ਗਈ ਏ ਕੋਈ ਥੋੜ ਵੀ ਨਾ ਰਹੀ ਏ bhajan | मैं तेरे बिना कमली होई तू दरश दिखा दे दातिए bhajan for meditation | ਮੌਜ ਲੱਗ ਗਈ ਏ ਕੋਈ ਥੋੜ ਵੀ ਨਾ ਰਹੀ ਏ bhajan lyrics | ਮੌਜ ਲੱਗ ਗਈ ਏ ਕੋਈ ਥੋੜ ਵੀ ਨਾ ਰਹੀ ਏ bhajan for meditation | ਤੇਰੀਆਂ ਉਡੀਕਾਂ ਜੋਗੀਆ ਤੇਰੀਆਂ ਉਡੀਕਾਂ ਪਾਲੀਆ bhajan lyrics | ਮੌਜ ਲੱਗ ਗਈ ਏ ਕੋਈ ਥੋੜ ਵੀ ਨਾ ਰਹੀ ਏ religious song | ਤੇਰੀਆਂ ਉਡੀਕਾਂ ਜੋਗੀਆ ਤੇਰੀਆਂ ਉਡੀਕਾਂ ਪਾਲੀਆ bhajan | ਤੇਰੀਆਂ ਉਡੀਕਾਂ ਜੋਗੀਆ ਤੇਰੀਆਂ ਉਡੀਕਾਂ ਪਾਲੀਆ bhajan in Hindi | मैं तेरे बिना कमली होई तू दरश दिखा दे दातिए bhajan online | ਮੌਜ ਲੱਗ ਗਈ ਏ ਕੋਈ ਥੋੜ ਵੀ ਨਾ ਰਹੀ ਏ bhajan youtube | ਮੌਜ ਲੱਗ ਗਈ ਏ ਕੋਈ ਥੋੜ ਵੀ ਨਾ ਰਹੀ ਏ bhajan online | ਤੇਰੀਆਂ ਉਡੀਕਾਂ ਜੋਗੀਆ ਤੇਰੀਆਂ ਉਡੀਕਾਂ ਪਾਲੀਆ bhajan for meditation | मैं तेरे बिना कमली होई तू दरश दिखा दे दातिए religious song | ਮੌਜ ਲੱਗ ਗਈ ਏ ਕੋਈ ਥੋੜ ਵੀ ਨਾ ਰਹੀ ਏ bhajan in Hindi | ਤੇਰੀਆਂ ਉਡੀਕਾਂ ਜੋਗੀਆ ਤੇਰੀਆਂ ਉਡੀਕਾਂ ਪਾਲੀਆ religious song
Similar Bhajans
ਮੌਜ ਲੱਗ ਗਈ ਏ ਕੋਈ ਥੋੜ ਵੀ ਨਾ ਰਹੀ ਏਤੇਰੀਆਂ ਉਡੀਕਾਂ ਜੋਗੀਆ ਤੇਰੀਆਂ ਉਡੀਕਾਂ ਪਾਲੀਆमैं तेरे बिना कमली होई तू दरश दिखा दे दातिएਲੋਰੀਆਂ ਲੈ ਲੈ ਭਗਤਾਂ ਸ਼ੇਰਾਂ ਵਾਲੀ ਮਾਂ ਦੇਵੇ ਲੋਰੀਆਂਲੱਗਾ ਚੇਤ ਦਾ ਤਲਾਈਆਂ ਵਿਚ ਮੇਲਾ ਭਗਤੋਤੇਰੀਆਂ ਉਡੀਕਾਂ ਦਾਤੀਏ