The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

मुँहों बोल भगता | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
ਮੂੰਹੋਂ ਬੋਲ ਭਗਤਾ, ਮੂੰਹੋਂ ਬੋਲ ਭਗਤਾ ll
*ਪੌਣਾਹਾਰੀ ਦਾ ਜੈਕਾਰਾ, ਮੂੰਹੋਂ ਬੋਲ ਭਗਤਾ l
ਮੂੰਹੋਂ ਬੋਲ ਭਗਤਾ, ਮੂੰਹੋਂ ਬੋਲ ਭਗਤਾ ll

ਇੱਕ ਵਾਰ, ਜੈਕਾਰਾ ਬੋਲੇ l
ਓਹ, ਭਗਤ ਕਦੇ ਨਾ ਡੋਲ੍ਹੇ l
ਏਹ*,,, ਜੈਕਾਰਾ ਹੀ ਮੁਰਾਦਾਂ, ਸਾਨੂੰ ਹੈ ਵੰਡਦਾ l
ਅਸੀਂ, ਜੋਗੀ ਦੇ ਪੁਜਾਰੀ l
ਓਹਦੇ, ਦਰ ਦੇ ਹਾਂ ਭਿਖਾਰੀ l
ਦਰ*,,, ਜੋਗੀ ਵਾਲਾ ਲੱਗੇ, ਸੱਚਖੰਡ ਦਾ l
*ਅਸਾਂ, ਜੋਗੀ ਵਾਲਾ ਦਰ ਲਿਆ, ਟੋਹਲ ਭਗਤਾ,,,
ਮੂੰਹੋਂ ਬੋਲ ਭਗਤਾ, ਮੂੰਹੋਂ ਬੋਲ ਭਗਤਾ ll

ਜਦੋਂ, ਸੰਗ ਜੈਕਾਰੇ ਲਾਵੇ l
ਸਭ ਨੂੰ, ਚਾਅ ਬੜਾ ਚੜ੍ਹ ਜਾਵੇ l
ਜਾ ਕੇ*,,, ਗੁਫ਼ਾ ਤੇ ਮੁਰਾਦਾਂ, ਸੰਗ ਮੰਗਦੇ l
ਜਦੋਂ, ਢੋਲੀ ਢੋਲ ਵਜਾਵੇ l
ਸਾਰਾ, ਸੰਗ ਹੀ ਭੰਗੜੇ ਪਾਵੇ l
ਮਨ*,,, ਜੋਗੀ ਵਾਲੇ, ਰੰਗ ਵਿੱਚ ਰੰਗਦੇ l
*ਤੂੰ ਵੀ, ਦਿਲ ਵਾਲੇ ਦੁੱਖੜੇ, ਲੈ ਖੋਲ੍ਹ ਭਗਤਾ,,,
ਮੂੰਹੋਂ ਬੋਲ ਭਗਤਾ, ਮੂੰਹੋਂ ਬੋਲ ਭਗਤਾ ll

ਜੋਤੀ, ਲਾ ਦੇ ਇੱਕ ਜੈਕਾਰਾ l
ਤੇਰਾ, ਹੋ ਜਾਊ ਪਾਰ ਉਤਾਰਾ l
ਜੋਗੀ*,,, ਸਭ ਦੇ ਦਿਲਾਂ ਦੀਆਂ ਜਾਣਦਾ l
ਸੇਵਾ, ਨੋਰਥ ਸੱਚ ਸੁਣਾਵੇ l
ਹਰ, ਸਾਲ ਜੋ ਚਾਲੇ ਜਾਵੇ l
ਓਹ ਤਾਂ*,,, ਜੋਗੀ ਦੇ ਸਹਾਰੇ, ਮੌਜਾਂ ਮਾਣਦਾ l
*ਹੋ,,ਮੌਜ਼, ਜੋਗੀ ਦੀ ਹੈ ਬੜੀ, ਅਨਮੋਲ ਭਗਤਾ,,,
ਮੂੰਹੋਂ ਬੋਲ ਭਗਤਾ, ਮੂੰਹੋਂ ਬੋਲ ਭਗਤਾ ll

ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

View All

Unveiling Connected Deities

Discover the Spiritual Tapestry of Related Deities

Brahma

Brahma

Brahma | Creator, Preserver & Destroyer

Varaha

Varaha

Varaha | Avatar, Boar & Vishnu

Mitra

Mitra

Mitra | Vedic Deity, Solar Deity, Protector

Shashthi

Shashthi

Shashthi | Mother of Skanda, Protector of Children, Fertility Goddess

Brihaspati

Brihaspati

Brihaspati | Guru, Vedic God & Teacher

Vishvakarman

Vishvakarman

Vishvakarman | God of Creation, Craftsmen & Architects

View All

Discover Sacred Temples

Embark on a Spiritual Journey Through Related Temples

DEVI MANDIR DILAWARPUR

DEVI MANDIR DILAWARPUR

Arwal, Bihar

Vanna Nath Ashram

Vanna Nath Ashram

Jodhpur, Rajasthan

Hanuman Mandir

Hanuman Mandir

Nasirabad, Rajasthan

Shree Hanuman Temple

Shree Hanuman Temple

Bhilwara, Rajasthan

RadhaSwami Dinod, Barwala Ashram.

RadhaSwami Dinod, Barwala Ashram.

Shastri Nagar, Haryana

Maninageshwar mahadev

Maninageshwar mahadev

Borbar, Gujarat

View All
Searches leading to this page
मुँहों बोल भगता bhajan | मुँहों बोल भगता bhajan in Hindi | मुँहों बोल भगता devotional song | मुँहों बोल भगता bhajan lyrics | मुँहों बोल भगता bhajan youtube | मुँहों बोल भगता bhajan online | मुँहों बोल भगता religious song | मुँहों बोल भगता bhajan for meditation
Other related searches
ਬਾਬਾ ਬਾਲਕ ਨਾਥ ਦਾ ਮੇਲਾ devotional song | ਬਾਬਾ ਬਾਲਕ ਨਾਥ ਦਾ ਮੇਲਾ bhajan lyrics | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan lyrics | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ devotional song | ਬਾਬਾ ਬਾਲਕ ਨਾਥ ਦਾ ਮੇਲਾ bhajan youtube | ਬਾਬਾ ਬਾਲਕ ਨਾਥ ਦਾ ਮੇਲਾ bhajan | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan lyrics | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan online | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan youtube | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan | ਬਾਬਾ ਬਾਲਕ ਨਾਥ ਦਾ ਮੇਲਾ bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ religious song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan youtube | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan online | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan for meditation | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan in Hindi | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan for meditation | ਬਾਬਾ ਬਾਲਕ ਨਾਥ ਦਾ ਮੇਲਾ bhajan for meditation | ਬਾਬਾ ਬਾਲਕ ਨਾਥ ਦਾ ਮੇਲਾ bhajan online | ਬਾਬਾ ਬਾਲਕ ਨਾਥ ਦਾ ਮੇਲਾ religious song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ religious song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ devotional song
Similar Bhajans
ਬਾਬਾ ਬਾਲਕ ਨਾਥ ਦਾ ਮੇਲਾਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਮੰਦੇ ਬੋਲ ਬੋਲੇ ਰਤਨੋਬਾਰੀ ਬਰਸੀ ਖਟਨ ਗਿਆ ਸੀबाबा जी मेरी आस ना तोड़ो