The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

मूंहों बोल जोगिया बोल | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
मूहों बोल जोगिया बोल,
कुंडी दिल अपने दी खोल ll
ऐना किता सी प्यार रतनो माई ने,
जो तू पाली बन के आया,
बाबा गाऊआ नु चराया l
मूहों बोल जोगिया बोल.....

दिल जानन नु तरसे,
ओही माँ पूत वालिया बाता l
गोदी बह गुज़ारे तू,
बारा साल दे दिन ते राता l
बुडडी जींद नु माँ बना के,
बेह गया सीने दे नाल ला के l
ऐना किता सी प्यार .........

ओह केहडीआ रमज़ा सी,
वे मैं रब तो पशु चरा लये l
लेखा ऐना वी न सी,
भूखे प्यासे वक़्त लंघा लये l
आसन पथरा ते विछा के,
बेह गया घूक समाधि ला के l
ऐना किता सी प्यार ......

माता रतनो दे वांगु,
असा तंद प्यार दे पाऊंने l
तेनु कोल बिठा जोगी,
सारे दुखड़े खोल सुनाऊने l
ऐ काला दास ने आसा लाईआ,
आ जा छड के शाहतलाईआ l
ऐना किता सी प्यार ...........


ਮੂੰਹੋ ਬੋਲ ਜੋਗੀਆ ਬੋਲ,
ਘੁੰਡੀ ਦਿਲ ਆਪਣੇ ਦੀ ਖੋਲ ll
ਐਨਾ ਕੀਤਾ ਸੀ ਪਿਆਰ*, ਰਤਨੋ ਮਾਈ ਨੇ,
ਜੋ ਤੂੰ, ਪਾਲੀ ਬਣ ਕੇ ਆਇਆ,
ਬਾਬਾ ਗਊਆਂ ਨੂੰ ਚਰਾਇਆ l
ਮੂੰਹੋ ਬੋਲ ਜੋਗੀਆ ਬੋਲ,,,,,,,,,,,,,,,

^ਦਿਲ, ਛਾਨਣ ਨੂੰ ਤਰਸੇ,
\"ਓਹੀ ਮਾਂ ਪੁੱਤ ਵਾਲੀਆਂ ਬਾਤਾਂ\" l
^ਗੋਦੀ ਬਹਿ ਗੁਜ਼ਾਰੇ ਤੂੰ,
\"ਬਾਰਾਂ ਸਾਲ ਤੇ ਦਿਨ ਤੇ ਰਾਤਾਂ\" ll
ਬੁੱਢੜੀ, ਜਿੰਦ ਨੂੰ ਮਾਂ ਬਣਾ ਕੇ,
ਬਹਿ ਗਿਆ ਸੀਨੇ ਦੇ ਨਾਲ ਲਾ ਕੇ l
ਐਨਾ ਕੀਤਾ ਸੀ ਪਿਆਰ*,,,,,,,,,,,,,,F

^ਓਹ, ਕੇਹੜੀਆਂ ਰਮਜ਼ਾਂ ਸੀ,
\"ਵੇ ਮੈਂ ਰੱਬ ਤੋਂ ਪਸ਼ੂ ਚਰਾ ਲਏ\" l
^ਲੇਖਾਂ, ਐਨਾ ਵੀ ਨਾ ਸੀ,
\"ਭੁੱਖੇ ਪਿਆਸੇ ਵਕਤ ਲੰਘਾ ਲਏ\" ll
ਆਸਣ, ਪੱਥਰਾਂ ਤੇ ਵਿਛਾ ਕੇ,
ਬਹਿ ਗਿਆ ਘੂਕ ਸਮਾਧੀ ਲਾ ਕੇ l
ਐਨਾ ਕੀਤਾ ਸੀ ਪਿਆਰ*,,,,,,,,,,,,,,F

^ਮਾਤਾ, ਰਤਨੋ ਦੇ ਵਾਂਗੂ,
\"ਅਸਾਂ ਤੰਦ ਪਿਆਰ ਦੇ ਪਾਉਣੇ\" l
^ਤੈਨੂੰ, ਕੋਲ ਬਿਠਾ ਜੋਗੀ,
\"ਸਾਰੇ ਦੁੱਖੜੇ ਖੋਲ੍ਹ ਸੁਣਾਉਣੇ\" ll
ਏਹ ਕਾਲਾ ਦਾਸ ਨੇ ਆਸਾਂ ਲਾਈਆਂ,
ਆ ਜਾ ਛੱਡ ਕੇ ਸ਼ਾਹਤਲਾਈਆਂ l
ਐਨਾ ਕੀਤਾ ਸੀ ਪਿਆਰ*,,,,,,,,,,,F
ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

View All

Unveiling Connected Deities

Discover the Spiritual Tapestry of Related Deities

Varaha

Varaha

Varaha | Avatar, Boar & Vishnu

Yama

Yama

Yama | Ruler of Dead, Judge of Souls & Lord of Dharma

Chandi

Chandi

Chandi | Hinduism, Warrior, Devi

Kalkin

Kalkin

Kalkin | Avatar, Destroyer & Preserver

Skanda

Skanda

Skanda | God of War, Warrior God, Son of Shiva

Varuna

Varuna

Varuna | Vedic God, Hinduism, Sky God

View All

Discover Sacred Temples

Embark on a Spiritual Journey Through Related Temples

Shree Varahi Mata Temple....

Shree Varahi Mata Temple....

Sevala, Gujarat

Vishv nath Shiv Temple

Vishv nath Shiv Temple

Luhariya, Rajasthan

Shiv Tilla

Shiv Tilla

Una, Himachal Pradesh

Baba Mahesh Giri Mandir

Baba Mahesh Giri Mandir

Budhi Pind, Punjab

Arya Samaj

Arya Samaj

Gurugram, Haryana

Bawa Sahaj Naath Ji

Bawa Sahaj Naath Ji

Begowal, Punjab

View All
Searches leading to this page
मूंहों बोल जोगिया बोल bhajan | मूंहों बोल जोगिया बोल bhajan in Hindi | मूंहों बोल जोगिया बोल devotional song | मूंहों बोल जोगिया बोल bhajan lyrics | मूंहों बोल जोगिया बोल bhajan youtube | मूंहों बोल जोगिया बोल bhajan online | मूंहों बोल जोगिया बोल religious song | मूंहों बोल जोगिया बोल bhajan for meditation
Other related searches
बाबा जी मेरी आस ना तोड़ो bhajan | ਮੰਦੇ ਬੋਲ ਬੋਲੇ ਰਤਨੋ bhajan | बाबा जी मेरी आस ना तोड़ो devotional song | ਬਾਰੀ ਬਰਸੀ ਖਟਨ ਗਿਆ ਸੀ bhajan lyrics | बाबा जी मेरी आस ना तोड़ो bhajan lyrics | ਬਾਰੀ ਬਰਸੀ ਖਟਨ ਗਿਆ ਸੀ religious song | ਬਾਰੀ ਬਰਸੀ ਖਟਨ ਗਿਆ ਸੀ bhajan in Hindi | ਮੰਦੇ ਬੋਲ ਬੋਲੇ ਰਤਨੋ bhajan youtube | ਬਾਰੀ ਬਰਸੀ ਖਟਨ ਗਿਆ ਸੀ bhajan | बाबा जी मेरी आस ना तोड़ो bhajan in Hindi | बाबा जी मेरी आस ना तोड़ो bhajan for meditation | बाबा जी मेरी आस ना तोड़ो bhajan youtube | ਮੰਦੇ ਬੋਲ ਬੋਲੇ ਰਤਨੋ bhajan for meditation | ਮੰਦੇ ਬੋਲ ਬੋਲੇ ਰਤਨੋ bhajan in Hindi | ਬਾਰੀ ਬਰਸੀ ਖਟਨ ਗਿਆ ਸੀ bhajan youtube | बाबा जी मेरी आस ना तोड़ो religious song | बाबा जी मेरी आस ना तोड़ो bhajan online | ਬਾਰੀ ਬਰਸੀ ਖਟਨ ਗਿਆ ਸੀ bhajan for meditation | ਮੰਦੇ ਬੋਲ ਬੋਲੇ ਰਤਨੋ bhajan online | ਬਾਰੀ ਬਰਸੀ ਖਟਨ ਗਿਆ ਸੀ devotional song | ਮੰਦੇ ਬੋਲ ਬੋਲੇ ਰਤਨੋ bhajan lyrics | ਮੰਦੇ ਬੋਲ ਬੋਲੇ ਰਤਨੋ devotional song | ਬਾਰੀ ਬਰਸੀ ਖਟਨ ਗਿਆ ਸੀ bhajan online | ਮੰਦੇ ਬੋਲ ਬੋਲੇ ਰਤਨੋ religious song
Similar Bhajans
ਮੰਦੇ ਬੋਲ ਬੋਲੇ ਰਤਨੋबाबा जी मेरी आस ना तोड़ोਬਾਰੀ ਬਰਸੀ ਖਟਨ ਗਿਆ ਸੀਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਬਾਬਾ ਬਾਲਕ ਨਾਥ ਦਾ ਮੇਲਾਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ