The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

मुंद्रा बलोरी बाबा तेरियां | In Hindi

Video
Audio
Lyrics
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
मुंद्रा बलोरी बाबा तेरियां,
कदो पायेंगा कना दे विच मेरे,
हो जग देया पालनहारिया,
नित करदे सलामा दर तेरे,
मुंद्रा बलोरी बाबा तेरियां....

नंगे नंगे पैरी बाबा दर तेरे आवा,
मेहरा वालेया बाबा कर सिर छावा,
पावा हार फुला दे गल तेरे,
मुंद्रा बलोरी बाबा तेरियां....

भगता प्यारेया दी सुन अरजोई वे,
तेरे बाझो बाबा किते मिलदी ना ढोई वे,
मैं चलके द्वारे आवा तेरे,
मुंद्रा बलोरी बाबा तेरियां....

तेरे उत्ते बाबा मैनु रब जिना मान ए,
तोड़ी ना भरोसा, तेरा बचड़ा नादान ए,
दुःख कटदे शेनशाह मेरे,
मुंद्रा बलोरी बाबा तेरियां....

नूर तेरे दी बाबा तकदे आ रावा,
तेरा दर छड्ड बाबा केहड़े दर जावा,
तेरी पौन मारदी गेड़े,
मुंद्रा बलोरी बाबा तेरियां....

जिथे जा के बैठ गया ओथे तेरा की वे,
तेरे तो बग़ैर बाबा लगदा ना जी वे,
कदे मार गरीबा घर फेरे,
मुंद्रा बलोरी बाबा तेरियां....

तेरे दर चल बाबा, दौड़े असी आउंदे आ,
हो गईया ने भुला बाबा तैथों बक्शाउंदे आ,
वाजा मारदे बचड़े तेरे,
मुंद्रा बलोरी बाबा तेरियां....




ਮੁੰਦਰਾਂ, ਬਲੋਰੀ ਬਾਬਾ, ਤੇਰੀਆਂ,
ਕਦੋਂ, ਪਾਏਂਗਾ ਕੰਨਾਂ ਦੇ ਵਿੱਚ ਮੇਰੇ l
ਹੋ ਜੱਗ ਦਿਆ, ਪਾਲਣਹਾਰੀਆ,
ਨਿੱਤ, ਕਰਦੇ ਸਲਾਮਾਂ ਦਰ ਤੇਰੇ ll
ਮੁੰਦਰਾਂ, ਬਲੋਰੀ ਬਾਬਾ, ਤੇਰੀਆਂ,,,,,,,,,,,
^
ਨੰਗੇ ਨੰਗੇ, ਪੈਰੀਂ ਬਾਬਾ, ਦਰ ਤੇਰੇ ਆਵਾਂ ll
ਮੇਹਰਾਂ, ਵਾਲੀਆਂ ਬਾਬਾ, ਕਰ ਸਿਰ ਛਾਂਵਾਂ ll
ਪਾਵਾਂ ਹਾਰ, ਫੁੱਲਾਂ ਦੇ ਗਲ਼ ਤੇਰੇ,,,
ਮੁੰਦਰਾਂ, ਬਲੋਰੀ ਬਾਬਾ, ਤੇਰੀਆਂ,,,,,,,,,,,
^
ਭਗਤਾਂ, ਪਿਆਰਿਆਂ ਦੀ, ਸੁਣ ਅਰਜ਼ੋਈ ਵੇ ll
ਤੇਰੇ ਬਾਝੋਂ, ਬਾਬਾ ਕਿਤੇ, ਮਿਲਦੀ ਨਾ ਢੋਈ ਵੇ ll
ਮੈਂ ਚੱਲਕੇ, ਦਵਾਰੇ ਆਵਾਂ ਤੇਰੇ,,,
ਮੁੰਦਰਾਂ, ਬਲੋਰੀ ਬਾਬਾ, ਤੇਰੀਆਂ,,,,,,,,,,,
^
ਤੇਰੇ ਉੱਤੇ, ਬਾਬਾ ਮੈਨੂੰ, ਰੱਬ ਜਿੰਨਾ ਮਾਣ ਏ ll
ਤੋੜੀ ਨਾ, ਭਰੋਸਾ ਤੇਰਾ, ਬੱਚੜਾ ਨਾਦਾਨ ਏ ll
ਦੁੱਖ ਕੱਟਦੇ, ਸ਼ਹਿਨਸ਼ਾਹ ਮੇਰੇ,,,
ਮੁੰਦਰਾਂ, ਬਲੋਰੀ ਬਾਬਾ, ਤੇਰੀਆਂ,,,,,,,,,,,
^
ਨੂਰ, ਤੇਰੇ ਦੀ ਬਾਬਾ, ਤੱਕਦੇ ਆਂ ਰਾਹਵਾਂ ll
ਤੇਰਾ ਦਰ, ਛੱਡ ਬਾਬਾ, ਕੇਹੜੇ ਦਰ ਜਾਵਾਂ ll
ਤੇਰੀ ਪੌਣ, ਮਾਰਦੀ ਗੇੜੇ,,,
ਮੁੰਦਰਾਂ, ਬਲੋਰੀ ਬਾਬਾ, ਤੇਰੀਆਂ,,,,,,,,,,,
^
ਜਿੱਥੇ ਜਾ ਕੇ, ਬੈਠ ਗਿਆ, ਓਥੇ ਤੇਰਾ ਕੀ ਵੇ ll
ਤੇਰੇ ਤੋਂ ਵਗੈਰ ਬਾਬਾ, ਲੱਗਦਾ ਨਾ ਜੀਅ ਵੇ ll
ਕਦੇ ਮਾਰ, ਗਰੀਬਾਂ ਘਰ ਫ਼ੇਰੇ,,,
ਮੁੰਦਰਾਂ, ਬਲੋਰੀ ਬਾਬਾ, ਤੇਰੀਆਂ,,,,,,,,,,,
^
ਤੇਰੇ ਦਰ ਚੱਲ ਬਾਬਾ, ਦੌੜੇ ਅਸੀਂ ਆਉਂਦੇ ਆਂ ll
ਹੋ ਗਈਆਂ ਨੇ, ਭੁੱਲਾਂ ਬਾਬਾ, ਤੈਥੋਂ ਬਖਸ਼ਾਉਂਦੇ ਆਂ ll
ਵਾਜ਼ਾਂ ਮਾਰਦੇ, ਬੱਚੜੇ ਤੇਰੇ,,,
ਮੁੰਦਰਾਂ, ਬਲੋਰੀ ਬਾਬਾ, ਤੇਰੀਆਂ,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

View All

Unveiling Connected Deities

Discover the Spiritual Tapestry of Related Deities

Chandi

Chandi

Chandi | Hinduism, Warrior, Devi

Jagannatha

Jagannatha

Jagannatha | Ratha Yatra, Puri, India

Kubera

Kubera

Kubera | God of Wealth, Hinduism, Yaksha

Ardhanarishvara

Ardhanarishvara

Ardhanarishvara | Androgynous Form, Shiva-Shakti & Hinduism

Yama

Yama

Yama | Ruler of Dead, Judge of Souls & Lord of Dharma

Matsya

Matsya

Matsya | Avatar, Fish God & Incarnation

View All

Discover Sacred Temples

Embark on a Spiritual Journey Through Related Temples

Tan Man Said Gorakhnath Mandir

Tan Man Said Gorakhnath Mandir

Delhi, Delhi

Shiv Temple Dakpathar

Shiv Temple Dakpathar

Khodri Parmanand, Himachal Pradesh

Minbai Maa Nu Mandir

Minbai Maa Nu Mandir

Porbandar, Gujarat

Maa Vaishno Devi Temple

Maa Vaishno Devi Temple

Bathinda, Punjab

श्री शनि देव जी मन्दिर

श्री शनि देव जी मन्दिर

Jalandhar, Punjab

Hanuman Mandir

Hanuman Mandir

Dehri-on-sone, Bihar

View All
Searches leading to this page
मुंद्रा बलोरी बाबा तेरियां bhajan | मुंद्रा बलोरी बाबा तेरियां bhajan in Hindi | मुंद्रा बलोरी बाबा तेरियां devotional song | मुंद्रा बलोरी बाबा तेरियां bhajan lyrics | मुंद्रा बलोरी बाबा तेरियां bhajan youtube | मुंद्रा बलोरी बाबा तेरियां bhajan online | मुंद्रा बलोरी बाबा तेरियां religious song | मुंद्रा बलोरी बाबा तेरियां bhajan for meditation
Other related searches
ਬਾਬਾ ਬਾਲਕ ਨਾਥ ਦਾ ਮੇਲਾ religious song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan lyrics | ਬਾਬਾ ਬਾਲਕ ਨਾਥ ਦਾ ਮੇਲਾ bhajan online | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan online | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan in Hindi | बाबा जी मेरी आस ना तोड़ो bhajan | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ religious song | बाबा जी मेरी आस ना तोड़ो devotional song | बाबा जी मेरी आस ना तोड़ो religious song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan youtube | बाबा जी मेरी आस ना तोड़ो bhajan online | बाबा जी मेरी आस ना तोड़ो bhajan in Hindi | ਬਾਬਾ ਬਾਲਕ ਨਾਥ ਦਾ ਮੇਲਾ bhajan | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan | बाबा जी मेरी आस ना तोड़ो bhajan for meditation | ਬਾਬਾ ਬਾਲਕ ਨਾਥ ਦਾ ਮੇਲਾ devotional song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ devotional song | बाबा जी मेरी आस ना तोड़ो bhajan lyrics | ਬਾਬਾ ਬਾਲਕ ਨਾਥ ਦਾ ਮੇਲਾ bhajan in Hindi | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan for meditation | ਬਾਬਾ ਬਾਲਕ ਨਾਥ ਦਾ ਮੇਲਾ bhajan for meditation | बाबा जी मेरी आस ना तोड़ो bhajan youtube | ਬਾਬਾ ਬਾਲਕ ਨਾਥ ਦਾ ਮੇਲਾ bhajan lyrics | ਬਾਬਾ ਬਾਲਕ ਨਾਥ ਦਾ ਮੇਲਾ bhajan youtube
Similar Bhajans
ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਬਾਬਾ ਬਾਲਕ ਨਾਥ ਦਾ ਮੇਲਾबाबा जी मेरी आस ना तोड़ोਬਾਰੀ ਬਰਸੀ ਖਟਨ ਗਿਆ ਸੀਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਮੰਦੇ ਬੋਲ ਬੋਲੇ ਰਤਨੋ