The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

नाम तेरे दी लोर | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
सारी दुनिया परख लई मैं,
तेरी मस्ती होर,
ओ बाबा पौनाहारीया,
मेनू तेरे ही बस लोड,
ओ आजा दुधाधारिया,
चढ़ गई नाम तेरे दी लोर
ओ आजा पौनाहारीया,
मेनू तेरी ही बस लोड,


शाहतालियाँ चिमटा वजदा,
वजदा बड़ा प्यारा लगदा,
निगाह सवाली रखी मेरे ते,
सबना दे तू परदे कजदा,
चडी रहे मेनू नाम तेरे दी
हर पल हूँ ता लोट,
ओ बाबा पौनाहारियां....

ठंडियाँ ने तेरे दर दियां छावा,
इक पल तेथो दूर न जावा,
ऐसी किरत बना दे मेरी,
जोगियां तेरे नाम ध्यावा,
जड तो पुट के सूट दे मेरे,
दिल विच जो भी चोर,
ओ बाबा पौनाहारियां....

लाडला ऐ तू रतनो दापाली,
जटा सुनहरी मुख ते लाली,
तेनु ता है वरदान शिवा दा,
कोई न जावे दर तो खाली,
दले वाली रणजीत दा नहियो,
तेरे बाजो होर,
ओ बाबा पौनाहारियां....


ਸਾਰੀ ਦੁਨੀਆਂ, ਪਰਖ ਲਈ ਮੈਂ,
ਤੇਰੀ ਮਸਤੀ ਹੋਰ ll
ਓ ਬਾਬਾ ਪੌਣਾਹਾਰੀਆ,
ਮੈਨੂੰ ਤੇਰੀ ਹੀ ਬੱਸ ਲੋੜ ll
ਓ ਆਜਾ ਦੁੱਧਾਧਾਰੀਆ,
ਚੜ੍ਹ ਗਈ ਨਾਮ ਤੇਰੇ ਦੀ ਲੋਰ l
ਓ ਆਜਾ ਪੌਣਾਹਾਰੀਆ,
ਮੈਨੂੰ ਤੇਰੀ ਹੀ ਬੱਸ ਲੋੜ l

ਸ਼ਾਹਤਲਾਈਆਂ, ਚਿਮਟਾ ਵੱਜਦਾ,
\"ਵੱਜਦਾ ਬੜਾ ਪਿਆਰਾ ਲੱਗਦਾ\" l
ਨਿਗਾਹ ਸਵੱਲੀ, ਰੱਖੀ ਮੇਰੇ ਤੇ,
\"ਸਭਨਾਂ ਦੇ ਤੂੰ, ਪਰਦੇ ਕੱਜਦਾ\" ll
ਚੜ੍ਹੀ ਰਹੇ ਮੈਨੂੰ, ਨਾਮ ਤੇਰੇ ਦੀ,
ਹਰ ਪਲ ਹੁਣ ਤਾਂ ਲੋਰ,  
ਓ ਬਾਬਾ ਪੌਣਾਹਾਰੀਆ,,,,,,,,F

ਠੰਡੀਆਂ ਨੇ ਤੇਰੇ, ਦਰ ਦੀਆਂ ਛਾਂਵਾਂ,
\"ਇੱਕ ਪਲ ਤੈਥੋਂ, ਦੂਰ ਨਾ ਜਾਵਾਂ\" l
ਐਸੀ ਕਿਰਤ, ਬਣਾ ਦੇ ਮੇਰੀ,
\"ਜੋਗੀਆ ਤੇਰਾ, ਨਾਮ ਧਿਆਵਾਂ\" ll
ਜੜ੍ਹ ਤੋਂ ਪੁੱਟ ਕੇ, ਸੁੱਟ ਦੇ ਮੇਰੇ,
ਦਿਲ ਵਿੱਚ ਜੋ ਵੀ ਚੋਰ,  
ਓ ਬਾਬਾ ਪੌਣਾਹਾਰੀਆ,,,,,,,,F

ਲਾਡਲਾ ਏ ਤੂੰ, ਰਤਨੋ ਦਾ ਪਾਲੀ,
\"ਜਟਾਂ ਸੁਨਿਹਰੀ, ਮੁੱਖ ਤੇ ਲਾਲੀ\" l
ਤੈਨੂੰ ਤਾਂ ਹੈ,  ਵਰਦਾਨ ਸ਼ਿਵਾ ਦਾ,
\"ਕੋਈ ਨਾ ਜਾਵੇ ਦਰ ਤੋਂ ਖਾਲੀ\" ll
ਦੱਲੇ ਵਾਲੀ, ਰਣਜੀਤ ਦਾ ਨਹੀਓ,
ਤੇਰੇ ਬਾਝੋਂ ਹੋਰ,  
ਓ ਬਾਬਾ ਪੌਣਾਹਾਰੀਆ,,,,,,,,F
ਅਪਲੋਡਰ- ਅਨਿਲ ਰਾਮੂਰਤੀ ਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

View All

Unveiling Connected Deities

Discover the Spiritual Tapestry of Related Deities

Mitra

Mitra

Mitra | Vedic Deity, Solar Deity, Protector

Skanda

Skanda

Skanda | God of War, Warrior God, Son of Shiva

Varuna

Varuna

Varuna | Vedic God, Hinduism, Sky God

Brahma

Brahma

Brahma | Creator, Preserver & Destroyer

Balarama

Balarama

Balarama | Avatar, Brother & Warrior

Parvati

Parvati

Parvati | Shakti, Shiva’s Consort & Mother Goddess

View All

Discover Sacred Temples

Embark on a Spiritual Journey Through Related Temples

Sitla Mandir

Sitla Mandir

Jalandhar, Punjab

Sri Radhe Krishna Temple

Sri Radhe Krishna Temple

Pratappura, Gujarat

SHAHID PJSJSINGH Temple

SHAHID PJSJSINGH Temple

Modran, Rajasthan

Siya Ram Manas Mandir Ganesh Sirsiya

Siya Ram Manas Mandir Ganesh Sirsiya

Bahuara Mani, Bihar

Shree Gaukarneshwar Mahadev Mandir

Shree Gaukarneshwar Mahadev Mandir

Vinoba Bhave Nagar, Rajasthan

Shiv Temple.

Shiv Temple.

Thanesar, Haryana

View All
Searches leading to this page
नाम तेरे दी लोर bhajan | नाम तेरे दी लोर bhajan in Hindi | नाम तेरे दी लोर devotional song | नाम तेरे दी लोर bhajan lyrics | नाम तेरे दी लोर bhajan youtube | नाम तेरे दी लोर bhajan online | नाम तेरे दी लोर religious song | नाम तेरे दी लोर bhajan for meditation
Other related searches
ਮੰਦੇ ਬੋਲ ਬੋਲੇ ਰਤਨੋ bhajan youtube | ਮੰਦੇ ਬੋਲ ਬੋਲੇ ਰਤਨੋ bhajan online | बाबा जी मेरी आस ना तोड़ो bhajan lyrics | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan online | ਮੰਦੇ ਬੋਲ ਬੋਲੇ ਰਤਨੋ bhajan in Hindi | ਮੰਦੇ ਬੋਲ ਬੋਲੇ ਰਤਨੋ religious song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan for meditation | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan youtube | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan in Hindi | ਮੰਦੇ ਬੋਲ ਬੋਲੇ ਰਤਨੋ bhajan | ਮੰਦੇ ਬੋਲ ਬੋਲੇ ਰਤਨੋ bhajan for meditation | बाबा जी मेरी आस ना तोड़ो bhajan in Hindi | बाबा जी मेरी आस ना तोड़ो bhajan | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan lyrics | बाबा जी मेरी आस ना तोड़ो bhajan for meditation | ਮੰਦੇ ਬੋਲ ਬੋਲੇ ਰਤਨੋ bhajan lyrics | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ religious song | ਮੰਦੇ ਬੋਲ ਬੋਲੇ ਰਤਨੋ devotional song | बाबा जी मेरी आस ना तोड़ो religious song | बाबा जी मेरी आस ना तोड़ो devotional song | बाबा जी मेरी आस ना तोड़ो bhajan youtube | बाबा जी मेरी आस ना तोड़ो bhajan online | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ devotional song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan
Similar Bhajans
ਮੰਦੇ ਬੋਲ ਬੋਲੇ ਰਤਨੋਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠबाबा जी मेरी आस ना तोड़ोਬਾਰੀ ਬਰਸੀ ਖਟਨ ਗਿਆ ਸੀਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਬਾਬਾ ਬਾਲਕ ਨਾਥ ਦਾ ਮੇਲਾ