The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

नच्चा मैं नच्चा | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
सोहने जोगियाँ तेरी याद अंदर,
तन मन मेरा लीरो लीर होया,
रही आप दी वी न होश मेनू,
ऐसा दिल मेरा दिलगीर होया,

पा के घुंगरू नचा मैं दर तेरे,
बाबा जी मैं फ़कीर हो गया,
किनी मंदिरा खुले ने वाल मेरे,
बाबा जी मैं फ़कीर हो गया,
नचा मैं नचा पा के घुंगरू द्वारे तेरे,
तेरे बाझो केह्डा कम विगाड़े स्वारू मेरे,
नचा मैं नचा पा के घुंगरू द्वारे तेरे.......

दिन दा न चैन न ही रात दा भी होश ऐ,
बस तेनु मिलने दा दिल विच जोश ऐ,
लावा तेरी ही गुफा दे वल फेरे,
बाबा जी मैं फ़कीर हो गया,
पा के घुंगरू नचा मैं दर तेरे,
बाबा जी मैं फ़कीर हो गया,
किनी मंदिरा खुले ने वाल मेरे,
बाबा जी मैं फ़कीर हो गया,
नचा मैं नचा पा के घुंगरू द्वारे तेरे,
तेरे बाझो केह्डा कम विगाड़े स्वारू मेरे,
नचा मैं नचा पा के घुंगरू द्वारे तेरे.......

रफ्ता जिगु पागल फकर कहंदा कोई दीवाना,
हालत मेरी देख के मेनू कहंदा कोई मस्ताना,
तेरे कदमा च ला ले ने डेरे,
बाबा जी मैं फ़कीर हो गया,
पा के घुंगरू नचा मैं दर तेरे,
बाबा जी मैं फ़कीर हो गया,
किनी मंदिरा खुले ने वाल मेरे,
बाबा जी मैं फ़कीर हो गया,
नचा मैं नचा पा के घुंगरू द्वारे तेरे,
तेरे बाझो केह्डा कम विगाड़े स्वारू मेरे,
नचा मैं नचा पा के घुंगरू द्वारे तेरे.......

दिल वाली सांझ झूठे जग नालो तोड़ लाइ,
सच दी प्रीत बाबा तेरे नाल जोड़ लई,
हो गये मन वाले दूर हनेरे,
बाबा जी मैं फ़कीर हो गया
पा के घुंगरू नचा मैं दर तेरे,
बाबा जी मैं फ़कीर हो गया,
किनी मंदिरा खुले ने वाल मेरे,
बाबा जी मैं फ़कीर हो गया,
नचा मैं नचा पा के घुंगरू द्वारे तेरे,
तेरे बाझो केह्डा कम विगाड़े स्वारू मेरे,
नचा मैं नचा पा के घुंगरू द्वारे तेरे.......

ਸੋਹਣੇ ਜੋਗੀਆ, ਤੇਰੀ ਯਾਦ ਅੰਦਰ,
ਤਨ ਮਨ ਮੇਰਾ, ਲੀਰੋ ਲੀਰ ਹੋਇਆ l
ਰਹੀ ਆਪ ਦੀ ਵੀ, ਨਾ ਹੋਸ਼ ਮੈਨੂੰ,
ਐਸਾ ਦਿਲ ਮੇਰਾ, ਦਿਲਗੀਰ ਹੋਇਆ l

ਪਾ ਕੇ ਘੁੰਘਰੂ, ਨੱਚਾਂ ਮੈਂ ਦਰ ਤੇਰੇ xll,
ਬਾਬਾ ਜੀ ਮੈਂ, ਫਕੀਰ ਹੋ ਗਿਆ l
ਕੰਨੀ ਮੁੰਦਰਾਂ ll ਖੁੱਲੇ ਨੇ ਵਾਲ਼ ਮੇਰੇ xll,
ਬਾਬਾ ਜੀ ਮੈਂ, ਫਕੀਰ ਹੋ ਗਿਆ l
ਨੱਚਾਂ ਮੈਂ ਨੱਚਾਂ, ਪਾ ਕੇ ਘੁੰਘਰੂ ਦਵਾਰੇ ਤੇਰੇ l
ਤੇਰੇ ਬਾਝੋਂ ਕੇਹੜਾ ਕੰਮ, ਵਿਗੜੇ ਸਵਾਰੂ ਮੇਰੇ xll
ਨੱਚਾਂ ਮੈਂ ਨੱਚਾਂ, ਪਾ ਕੇ ਘੁੰਘਰੂ ਦਵਾਰੇ ਤੇਰੇ,,,,,,,,


ਦਿਨ ਦਾ ਨਾ ਚੈਨ, ਨਾ ਹੀ ਰਾਤ ਦੀ ਵੀ ਹੋਸ਼ ਏ,
ਬੱਸ ਤੈਨੂੰ ਮਿਲਨੇ ਦਾ, ਦਿਲ ਵਿੱਚ ਜੋਸ਼ ਏ ll
ਲਾਵਾਂ ਤੇਰੀ ਹੀ, ਗੁਫਾ ਦੇ ਵੱਲ ਫੇਰੇ xll
ਬਾਬਾ ਜੀ ਮੈਂ, ਫਕੀਰ ਹੋ ਗਿਆ l
ਪਾ ਕੇ ਘੁੰਘਰੂ, ਨੱਚਾਂ ਮੈਂ ਦਰ ਤੇਰੇ,
ਬਾਬਾ ਜੀ ਮੈਂ, ਫਕੀਰ ਹੋ ਗਿਆ l
ਨੱਚਾਂ ਮੈਂ ਨੱਚਾਂ, ਪਾ ਕੇ ਘੁੰਘਰੂ ਦਵਾਰੇ ਤੇਰੇ l
ਤੇਰੇ ਬਾਝੋਂ ਕੇਹੜਾ ਕੰਮ, ਵਿਗੜੇ ਸਵਾਰੂ ਮੇਰੇ xll
ਨੱਚਾਂ ਮੈਂ ਨੱਚਾਂ, ਪਾ ਕੇ ਘੁੰਘਰੂ ਦਵਾਰੇ ਤੇਰੇ,,,,,,,,

ਰਫ਼ਤਾ ਜੋਗੀ ਪਾਗਲ ਫੱਕਰ, ਕਹਿੰਦਾ ਕੋਈ ਦੀਵਾਨਾ,  
ਹਾਲਤ ਮੇਰੀ ਦੇਖ ਕੇ ਮੈਨੂੰ, ਕਹਿੰਦਾ ਕੋਈ ਮਸਤਾਨਾ ll
ਤੇਰੇ ਕਦਮਾਂ ਚ, ਲਾ ਲਏ ਨੇ ਡੇਰੇ xll
ਬਾਬਾ ਜੀ ਮੈਂ, ਫਕੀਰ ਹੋ ਗਿਆ l
ਪਾ ਕੇ ਘੁੰਘਰੂ, ਨੱਚਾਂ ਮੈਂ ਦਰ ਤੇਰੇ,
ਬਾਬਾ ਜੀ ਮੈਂ, ਫਕੀਰ ਹੋ ਗਿਆ l
ਨੱਚਾਂ ਮੈਂ ਨੱਚਾਂ, ਪਾ ਕੇ ਘੁੰਘਰੂ ਦਵਾਰੇ ਤੇਰੇ l
ਤੇਰੇ ਬਾਝੋਂ ਕੇਹੜਾ ਕੰਮ, ਵਿਗੜੇ ਸਵਾਰੂ ਮੇਰੇ xll
ਨੱਚਾਂ ਮੈਂ ਨੱਚਾਂ ਪਾ ਕੇ, ਘੁੰਘਰੂ ਦਵਾਰੇ ਤੇਰੇ,,,,,,,,

ਦਿਲ ਵਾਲੀ ਸਾਂਝ ਝੂਠੇ, ਜੱਗ ਨਾਲੋਂ ਤੋੜ ਲਈ,
ਸੱਚ ਦੀ ਪ੍ਰੀਤ ਬਾਬਾ, ਤੇਰੇ ਨਾਲ ਜੋੜ ਲਈ ll
ਹੋ ਗਏ ਮਨ ਵਾਲੇ, ਦੂਰ ਹਨੇਰੇ xll
ਬਾਬਾ ਜੀ ਮੈਂ, ਫਕੀਰ ਹੋ ਗਿਆ l
ਪਾ ਕੇ ਘੁੰਘਰੂ, ਨੱਚਾਂ ਮੈਂ ਦਰ ਤੇਰੇ,
ਬਾਬਾ ਜੀ ਮੈਂ, ਫਕੀਰ ਹੋ ਗਿਆ l
ਨੱਚਾਂ ਮੈਂ ਨੱਚਾਂ, ਪਾ ਕੇ ਘੁੰਘਰੂ ਦਵਾਰੇ ਤੇਰੇ l
ਤੇਰੇ ਬਾਝੋਂ ਕੇਹੜਾ ਕੰਮ, ਵਿਗੜੇ ਸਵਾਰੂ ਮੇਰੇ xll
ਨੱਚਾਂ ਮੈਂ ਨੱਚਾਂ ਪਾ ਕੇ, ਘੁੰਘਰੂ ਦਵਾਰੇ ਤੇਰੇ,,,,,,,
ਅਪਲੋਡਰ- ਅਨਿਲ ਰਾਮੂਰਤੀ ਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

View All

Unveiling Connected Deities

Discover the Spiritual Tapestry of Related Deities

Sarasvati

Sarasvati

Sarasvati | Definition, Depictions, Worship, & River

Lokapāla

Lokapāla

Lokapala | Definition & Facts

Mitra

Mitra

Mitra | Vedic Deity, Solar Deity, Protector

Harihara

Harihara

Harihara | Vishnu-Shiva, Avatar & Supreme God

Shashthi

Shashthi

Shashthi | Mother of Skanda, Protector of Children, Fertility Goddess

Lakshmi

Lakshmi

Lakshmi | Goddess of Wealth, Fortune & Prosperity

View All

Discover Sacred Temples

Embark on a Spiritual Journey Through Related Temples

Shri Devi Talab Mandir Jalandhar

Shri Devi Talab Mandir Jalandhar

Laxmi Pura, Punjab

Lord Shiva Temple

Lord Shiva Temple

Kun, Rajasthan

Radha Krishna Temple

Radha Krishna Temple

Chhaprauli, Uttar Pradesh

Tibiwal

Tibiwal

Solan, Himachal Pradesh

Chhipo Ka Chota Mandir

Chhipo Ka Chota Mandir

Chhipa Barod, Rajasthan

Siddh Shri Shani Dev Mandir

Siddh Shri Shani Dev Mandir

Kakaganj, Madhya Pradesh

View All
Searches leading to this page
नच्चा मैं नच्चा bhajan | नच्चा मैं नच्चा bhajan in Hindi | नच्चा मैं नच्चा devotional song | नच्चा मैं नच्चा bhajan lyrics | नच्चा मैं नच्चा bhajan youtube | नच्चा मैं नच्चा bhajan online | नच्चा मैं नच्चा religious song | नच्चा मैं नच्चा bhajan for meditation
Other related searches
ਬਾਬਾ ਬਾਲਕ ਨਾਥ ਦਾ ਮੇਲਾ devotional song | ਬਾਰੀ ਬਰਸੀ ਖਟਨ ਗਿਆ ਸੀ devotional song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan | ਬਾਬਾ ਬਾਲਕ ਨਾਥ ਦਾ ਮੇਲਾ bhajan | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan youtube | ਬਾਰੀ ਬਰਸੀ ਖਟਨ ਗਿਆ ਸੀ bhajan lyrics | ਬਾਬਾ ਬਾਲਕ ਨਾਥ ਦਾ ਮੇਲਾ bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ religious song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan in Hindi | ਬਾਬਾ ਬਾਲਕ ਨਾਥ ਦਾ ਮੇਲਾ religious song | ਬਾਰੀ ਬਰਸੀ ਖਟਨ ਗਿਆ ਸੀ bhajan online | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan for meditation | ਬਾਰੀ ਬਰਸੀ ਖਟਨ ਗਿਆ ਸੀ bhajan for meditation | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan lyrics | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan online | ਬਾਰੀ ਬਰਸੀ ਖਟਨ ਗਿਆ ਸੀ religious song | ਬਾਰੀ ਬਰਸੀ ਖਟਨ ਗਿਆ ਸੀ bhajan in Hindi | ਬਾਬਾ ਬਾਲਕ ਨਾਥ ਦਾ ਮੇਲਾ bhajan for meditation | ਬਾਬਾ ਬਾਲਕ ਨਾਥ ਦਾ ਮੇਲਾ bhajan online | ਬਾਰੀ ਬਰਸੀ ਖਟਨ ਗਿਆ ਸੀ bhajan | ਬਾਬਾ ਬਾਲਕ ਨਾਥ ਦਾ ਮੇਲਾ bhajan youtube | ਬਾਰੀ ਬਰਸੀ ਖਟਨ ਗਿਆ ਸੀ bhajan youtube | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ devotional song | ਬਾਬਾ ਬਾਲਕ ਨਾਥ ਦਾ ਮੇਲਾ bhajan lyrics
Similar Bhajans
ਬਾਰੀ ਬਰਸੀ ਖਟਨ ਗਿਆ ਸੀਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਬਾਬਾ ਬਾਲਕ ਨਾਥ ਦਾ ਮੇਲਾਮੰਦੇ ਬੋਲ ਬੋਲੇ ਰਤਨੋਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾबाबा जी मेरी आस ना तोड़ो