The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

नी जटावां सोहनीयां | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
नी जटावां सोहनीयां,
जिह्ना ते नाल मेले,
पौनाहारी बाबे दे,
लगे ने दर मेले.

पहली चोंकी विच लुध्याने,
धुरी लाइन तो संग ने जाने,
भेटा गावन बचे सयाने,
हो कमा तो वेहले,
नि जटावा सोहनियाँ.....

दूजी चोंकी विच निगाहे,
हर कोई उसदा नाम धियावे,
उठदा बेह्न्दाहर कोई गावे,
छड़ के सब झमेले,
नि जटावा सोहनियाँ.....


तीजी चोंकी शाहतलाई,
जिथे भगता रोनक लाई,
हर कोई मन विच जावे धियाई,
बने जोगी दे चेले,
नि जटावा सोहनियाँ.....

चोथी चोंकी हेठ गुनरुने,
जिथे सारे दुखड़े हरने,
भगता दे फिर बेड़े तरने,
जिथे संगत खेले,
नि जटावा सोहनियाँ.....

पंजवी चोंकी विच गुफा दे,
जिथे बाबा कष्ट मिटावे,
संगता नु ओह चरनी लावे,
जो जयकारे बोले,
नि जटावा सोहनियाँ.....


ਨੀ ਜਟਾਵਾਂ ਸੋਹਣੀਆਂ,
ਜਿਹਨਾਂ ਤੇ ਨਾਗ ਮੇਲ੍ਹੇ l
ਪੌਣਾਹਾਰੀ ਬਾਬੇ ਦੇ,
ਲੱਗੇ ਨੇ ਦਰ ਮੇਲੇ lxll

ਪਹਿਲੀ ਚੌਂਕੀ ਵਿੱਚ ਲੁਧਿਆਣੇ l
ਧੂਰੀ ਲਾਈਨ ਤੋਂ ਸੰਗ ਨੇ ਜਾਣੇ ll
ਭੇਟਾਂ ਗਾਵਣ ਬੱਚੇ ਸਿਆਣੇ xll,
ਹੋ ਕੰਮਾਂ ਤੋਂ ਵੇਹਲੇ
ਨੀ ਜਟਾਵਾਂ lll, ਸੋਹਣੀਆਂ,,,,,,,

ਦੂਜੀ ਚੌਂਕੀ ਪੀਰ ਨਿਗਾਹੇ l
ਹਰ ਕੋਈ ਉਸਦਾ ਨਾਮ ਧਿਆਵੇ ll
ਉੱਠਦਾ ਬਹਿੰਦਾ ਹਰ ਕੋਈ ਗਾਵੇ xll,
ਛੱਡ ਕੇ ਸਭ ਝਮੇਲੇ,
ਨੀ ਜਟਾਵਾਂ lll, ਸੋਹਣੀਆਂ,,,,,,,,,

ਤੀਜੀ ਚੌਂਕੀ ਸ਼ਾਹਤਲਾਈ l
ਜਿਥੇ ਭਗਤਾਂ ਰੌਣਕ ਲਾਈ ll
ਹਰ ਕੋਈ ਮਨ ਵਿੱਚ ਜਾਵੇ ਧਿਆਈ xll,
ਬਣੋ ਜੋਗੀ ਦੇ ਚੇਲੇ,
ਨੀ ਜਟਾਵਾਂ lll, ਸੋਹਣੀਆਂ,,,,,,,,,,,,

ਚੌਥੀ ਚੌਂਕੀ ਹੇਠ ਗਰੂਨੇ
ਜਿੱਥੇ ਸਾਰੇ ਦੁੱਖੜੇ ਹਰਨੇ ll
ਭਗਤਾਂ ਦੇ ਫਿਰ ਬੇੜੇ ਤਰਨੇ xll,
ਜਿਥੇ ਸੰਗਤ ਖੇਲੇ,
ਨੀ ਜਟਾਵਾਂ lll, ਸੋਹਣੀਆਂ,,,,,,,,,,,,,

ਪੰਜਵੀਂ ਚੌਂਕੀ ਵਿੱਚ ਗੁਫਾ ਦੇ l
ਜਿੱਥੇ ਬਾਬਾ ਕਸ਼ਟ ਮਿਟਾਵੇ ll
ਸੰਗਤਾਂ ਨੂੰ ਉਹ ਚਰਣੀ ਲਾਵੇ xll,
ਜੋ ਜੈਕਾਰਾ ਬੋਲੇ,
ਨੀ ਜਟਾਵਾਂ lll, ਸੋਹਣੀਆਂ,,,,,,,,,,,,,
ਅਪਲੋਡ ਕਰਤਾ- ਅਨਿਲ ਭੋਪਾਲ ਬਾਘੀਓ ਵਾਲੇ

Immerse Yourself in Melodious Bhajans / Aartis

Discover videos, songs and lyrics that connect to you spiritually

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

View All

Unveiling Connected Deities

Discover the Spiritual Tapestry of Related Deities

Matsya

Matsya

Matsya | Avatar, Fish God & Incarnation

Ayyappan

Ayyappan

Ayyappan | Hinduism, Sabarimala, Lord Vishnu

Skanda

Skanda

Skanda | God of War, Warrior God, Son of Shiva

Balarama

Balarama

Balarama | Avatar, Brother & Warrior

Ardhanarishvara

Ardhanarishvara

Ardhanarishvara | Androgynous Form, Shiva-Shakti & Hinduism

Trimurti

Trimurti

Trimurti | Definition, Meaning, & Facts

View All

Discover Sacred Temples

Embark on a Spiritual Journey Through Related Temples

Baba Gosai Wala

Baba Gosai Wala

Baroda Thuthanbarodathuthian, Haryana

Thakur Ji Mandir

Thakur Ji Mandir

Gangroa, Uttar Pradesh

Kunda Mata Mandir Muhi

Kunda Mata Mandir Muhi

Dilawarpura, Rajasthan

mata mandir

mata mandir

Khandwa, Madhya Pradesh

Chamunda Mataji Temple Chotila

Chamunda Mataji Temple Chotila

Surendranagar, Gujarat

Hanuman Temple(jhunda wale Hanuman)

Hanuman Temple(jhunda wale Hanuman)

Rajasthan

View All
Searches leading to this page
नी जटावां सोहनीयां bhajan | नी जटावां सोहनीयां bhajan in Hindi | नी जटावां सोहनीयां devotional song | नी जटावां सोहनीयां bhajan lyrics | नी जटावां सोहनीयां bhajan youtube | नी जटावां सोहनीयां bhajan online | नी जटावां सोहनीयां religious song | नी जटावां सोहनीयां bhajan for meditation
Other related searches
ਮੰਦੇ ਬੋਲ ਬੋਲੇ ਰਤਨੋ bhajan for meditation | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ religious song | ਮੰਦੇ ਬੋਲ ਬੋਲੇ ਰਤਨੋ bhajan lyrics | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan youtube | ਮੰਦੇ ਬੋਲ ਬੋਲੇ ਰਤਨੋ devotional song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan | ਬਾਰੀ ਬਰਸੀ ਖਟਨ ਗਿਆ ਸੀ bhajan lyrics | ਮੰਦੇ ਬੋਲ ਬੋਲੇ ਰਤਨੋ religious song | ਮੰਦੇ ਬੋਲ ਬੋਲੇ ਰਤਨੋ bhajan in Hindi | ਬਾਰੀ ਬਰਸੀ ਖਟਨ ਗਿਆ ਸੀ bhajan youtube | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan lyrics | ਬਾਰੀ ਬਰਸੀ ਖਟਨ ਗਿਆ ਸੀ devotional song | ਮੰਦੇ ਬੋਲ ਬੋਲੇ ਰਤਨੋ bhajan youtube | ਬਾਰੀ ਬਰਸੀ ਖਟਨ ਗਿਆ ਸੀ bhajan | ਬਾਰੀ ਬਰਸੀ ਖਟਨ ਗਿਆ ਸੀ bhajan online | ਮੰਦੇ ਬੋਲ ਬੋਲੇ ਰਤਨੋ bhajan | ਬਾਰੀ ਬਰਸੀ ਖਟਨ ਗਿਆ ਸੀ religious song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan for meditation | ਬਾਰੀ ਬਰਸੀ ਖਟਨ ਗਿਆ ਸੀ bhajan in Hindi | ਬਾਰੀ ਬਰਸੀ ਖਟਨ ਗਿਆ ਸੀ bhajan for meditation | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ devotional song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan online | ਮੰਦੇ ਬੋਲ ਬੋਲੇ ਰਤਨੋ bhajan online
Similar Bhajans
ਮੰਦੇ ਬੋਲ ਬੋਲੇ ਰਤਨੋਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਬਾਰੀ ਬਰਸੀ ਖਟਨ ਗਿਆ ਸੀਬਾਬਾ ਬਾਲਕ ਨਾਥ ਦਾ ਮੇਲਾबाबा जी मेरी आस ना तोड़ोਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ