The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

निक्का जिहा बालका | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
निक्का जिहा बालका सुनहिरी ने जटावां ओहदे,
करदा सलामां जग सारा अडियों नी,
जोगी मंगदा.....तलाईया विच खैर अडियों नी,
जोगी मंगदा.....तलाईया विच खैर अडियों नी,
जोगी मंगदा।


मिठ्ठे मिठ्ठे बोलां नाल दिलां तायी मोहंदा ए,
बालक भजन शिव भोले जी दे गाउँदा ए ।।
छोटी जेही उम्र फकीरी बाणा पाया जोगी,
निक्के निक्के उसदे पैर अडियों नी,
जोगी मंगदा.....तलाईया विच खैर अडियों नी,
जोगी मंगदा.....तलाईया विच खैर अडियों नी,
जोगी मंगदा।


शिव शिव नाम रिहा बालक ध्या नी,
छोटे छोटे हथ रिहा चिमटा बजा नी ।।
जिधर भी जांदे ओहदे पीछे तुर जांदे लोकी,
अपना बेगाना ना कोई गैर अडियों नी,
जोगी मंगदा.....तलाईया विच खैर अडियों नी,
जोगी मंगदा.....तलाईया विच खैर अडियों नी,
जोगी मंगदा।


इक वारी लैंदा जिहड़ा दर्शन पा नी,
सच्चे दिल नाल पौणाहारी नू ध्या नी ।।
कहंदा तिर्लोचन शऱीफ माही दर सच्चा,
जनम दी लिथ जावे मैल अडियों नी,
जोगी मंगदा.....तलाईया विच खैर अडियों नी,
जोगी मंगदा.....तलाईया विच खैर अडियों नी,
जोगी मंगदा।


ਨਿੱਕਾ ਜੇਹਾ ਬਾਲਕਾ, ਸੁਨਹਿਰੀ ਨੇ ਜਟਾਂਵਾਂ ਓਹਦੇ,
ਕਰਦਾ ਸਲਾਮਾਂ ਜੱਗ, ਸਾਰਾ ਅੜੀਓ ਨੀ,
ਜੋਗੀ ਮੰਗਦਾ,,, ll ਤਲਾਈਆਂ ਵਿੱਚ, ਖ਼ੈਰ ਅੜੀਓ ਨੀ,
ਜੋਗੀ ਮੰਗਦਾ,,, ll ਤਲਾਈਆਂ ਵਿੱਚ, ਖ਼ੈਰ ਅੜੀਓ ਨੀ,
ਜੋਗੀ ਮੰਗਦਾ l

ਮਿੱਠੇ ਮਿੱਠੇ ਬੋਲਾਂ ਨਾਲ, ਦਿਲਾਂ ਤਾਈਂ ਮੋਹਦਾ ਏ l
ਬਾਲਕ ਭਜਨ ਸ਼ਿਵ, ਭੋਲੇ ਜੀ ਦੇ ਗਾਉਂਦਾ ਏ ll
ਛੋਟੀ ਜੇਹੀ ਉਮਰ, ਫ਼ਕੀਰੀ ਬਾਣਾ ਪਾਇਆ ਜੋਗੀ,
ਨਿੱਕੀ ਨਿੱਕੇ ਉਸਦੇ ਨੇ, ਪੈਰ ਅੜੀਓ ਨੀ,
ਜੋਗੀ ਮੰਗਦਾ,,, ll ਤਲਾਈਆਂ ਵਿੱਚ, ਖ਼ੈਰ ਅੜੀਓ ਨੀ,
ਜੋਗੀ ਮੰਗਦਾ,,, ll ਤਲਾਈਆਂ ਵਿੱਚ, ਖ਼ੈਰ ਅੜੀਓ ਨੀ,
ਜੋਗੀ ਮੰਗਦਾ l

ਸ਼ਿਵ ਸ਼ਿਵ ਨਾਮ ਰਿਹਾ, ਬਾਲਕਾ ਧਿਆ ਨੀਂ l
ਛੋਟੇ ਛੋਟੇ ਹੱਥ ਰਿਹਾ, ਚਿਮਟਾ ਵਜਾ ਨੀਂ ll
ਜਿੱਧਰ ਵੀ ਜਾਂਦੇ ਓਹਦੇ, ਪਿੱਛੇ ਤੁਰ ਜਾਂਦੇ ਲੋਕੀਂ,
ਆਪਣਾ ਬੇਗਾਨਾ ਨਾ ਕੋਈ, ਗ਼ੈਰ ਅੜੀਓ ਨੀ,
ਜੋਗੀ ਮੰਗਦਾ,,, ll ਤਲਾਈਆਂ ਵਿੱਚ, ਖ਼ੈਰ ਅੜੀਓ ਨੀ,
ਜੋਗੀ ਮੰਗਦਾ,,, ll ਤਲਾਈਆਂ ਵਿੱਚ, ਖ਼ੈਰ ਅੜੀਓ ਨੀ,
ਜੋਗੀ ਮੰਗਦਾ l

ਇੱਕ ਵਾਰੀ ਲੈਂਦਾ ਜੇਹੜਾ, ਦਰਸ਼ਨ ਪਾ ਨੀ l
ਸੱਚੇ ਦਿਲ ਨਾਲ, ਪੌਣਾਹਾਰੀ ਨੂੰ ਧਿਆ ਨੀ ll
ਕਹਿੰਦਾ ਤ੍ਰਿਲੋਚਨ, ਸ਼ਰੀਫ ਮਾਹੀ ਦਰ ਸੱਚਾ,
ਜਨਮ ਦੀ ਲਿੱਥ ਜਾਵੇ, ਮੈਲ ਅੜੀਓ ਨੀ,
ਜੋਗੀ ਮੰਗਦਾ,,, ll ਤਲਾਈਆਂ ਵਿੱਚ, ਖ਼ੈਰ ਅੜੀਓ ਨੀ,
ਜੋਗੀ ਮੰਗਦਾ,,, ll ਤਲਾਈਆਂ ਵਿੱਚ, ਖ਼ੈਰ ਅੜੀਓ ਨੀ,
ਜੋਗੀ ਮੰਗਦਾ l

ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

View All

Unveiling Connected Deities

Discover the Spiritual Tapestry of Related Deities

Kurma

Kurma

Kurma | Avatar, Incarnation & Vedic

Parvati

Parvati

Parvati | Shakti, Shiva’s Consort & Mother Goddess

Jagannatha

Jagannatha

Jagannatha | Ratha Yatra, Puri, India

Lakshmi

Lakshmi

Lakshmi | Goddess of Wealth, Fortune & Prosperity

Vishvakarman

Vishvakarman

Vishvakarman | God of Creation, Craftsmen & Architects

Aditi

Aditi

Aditi | Vedic Goddess, Mother of Gods & Cosmic Order

View All

Discover Sacred Temples

Embark on a Spiritual Journey Through Related Temples

Laxman Mandir

Laxman Mandir

Chanderi, Madhya Pradesh

Khera Mandir

Khera Mandir

Mahazat, Haryana

Shree Bahuchar Mataji Temple

Shree Bahuchar Mataji Temple

Mathasur, Gujarat

शिव मन्दिर

शिव मन्दिर

Shahganj, Madhya Pradesh

Maa Ambika Asthan

Maa Ambika Asthan

Ami, Bihar

Nakoda Mandir

Nakoda Mandir

Ratlam, Madhya Pradesh

View All
Searches leading to this page
निक्का जिहा बालका bhajan | निक्का जिहा बालका bhajan in Hindi | निक्का जिहा बालका devotional song | निक्का जिहा बालका bhajan lyrics | निक्का जिहा बालका bhajan youtube | निक्का जिहा बालका bhajan online | निक्का जिहा बालका religious song | निक्का जिहा बालका bhajan for meditation
Other related searches
ਬਾਬਾ ਬਾਲਕ ਨਾਥ ਦਾ ਮੇਲਾ bhajan for meditation | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan in Hindi | ਬਾਬਾ ਬਾਲਕ ਨਾਥ ਦਾ ਮੇਲਾ bhajan lyrics | ਬਾਬਾ ਬਾਲਕ ਨਾਥ ਦਾ ਮੇਲਾ religious song | ਬਾਬਾ ਬਾਲਕ ਨਾਥ ਦਾ ਮੇਲਾ devotional song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan for meditation | ਬਾਰੀ ਬਰਸੀ ਖਟਨ ਗਿਆ ਸੀ bhajan for meditation | ਬਾਰੀ ਬਰਸੀ ਖਟਨ ਗਿਆ ਸੀ bhajan lyrics | ਬਾਰੀ ਬਰਸੀ ਖਟਨ ਗਿਆ ਸੀ religious song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan lyrics | ਬਾਬਾ ਬਾਲਕ ਨਾਥ ਦਾ ਮੇਲਾ bhajan youtube | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan youtube | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ religious song | ਬਾਬਾ ਬਾਲਕ ਨਾਥ ਦਾ ਮੇਲਾ bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan online | ਬਾਬਾ ਬਾਲਕ ਨਾਥ ਦਾ ਮੇਲਾ bhajan | ਬਾਬਾ ਬਾਲਕ ਨਾਥ ਦਾ ਮੇਲਾ bhajan online | ਬਾਰੀ ਬਰਸੀ ਖਟਨ ਗਿਆ ਸੀ bhajan online | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan | ਬਾਰੀ ਬਰਸੀ ਖਟਨ ਗਿਆ ਸੀ devotional song | ਬਾਰੀ ਬਰਸੀ ਖਟਨ ਗਿਆ ਸੀ bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ devotional song | ਬਾਰੀ ਬਰਸੀ ਖਟਨ ਗਿਆ ਸੀ bhajan youtube | ਬਾਰੀ ਬਰਸੀ ਖਟਨ ਗਿਆ ਸੀ bhajan
Similar Bhajans
ਬਾਬਾ ਬਾਲਕ ਨਾਥ ਦਾ ਮੇਲਾਬਾਰੀ ਬਰਸੀ ਖਟਨ ਗਿਆ ਸੀਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਮੰਦੇ ਬੋਲ ਬੋਲੇ ਰਤਨੋबाबा जी मेरी आस ना तोड़ो