The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

निक्का जेहा जोगी | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
जिहदे सिर ते सुनेहरी वाल
सोहनी सूरत अजब कमाल
डेरा विच तलाईया लाया नि
निका जेहा जोगी साडे पिंड विच आया नी
इक निक्का जेहा जोगी साडेपिंड विच आया नी

कछ विच झोली हथ विच चिमटा कुंडलदार जटावा,
अंग लंगोटी गल विच सिंगी पैरा विच खडावा,
नूरी मुखड़ा चमका  मारे
देख के चन शरमाया नी
इक निक्का जेहा जोगी .......


ॐ नमो शिव ॐ नमो शिव मूल ओह मंत्र बोले
गल करदा मुहो फुल किरदे जद बुलियां नु खोले
ओहियो रेह के सिफ्ता करदा
जिसने दर्शन पाया नी
इक निक्का जेहा जोगी .......

घोर जंगल बीया वां दे अंदर किसे कोलो न डरदा,
शेर चीते बगियाड दे नाल रहे ओह खेडा करदा
फनियर नाग सुनेहरीआ के
मुख ते करदे छाया नी
इक निक्का जेहा जोगी .......

रतनो लुहारी दर्शन किता चरनी शीश निवा के
ऊँगली फड के घर लै आई धर्म दा पूत बना के
सच वचन कहे कोमल जलंधरी
जोगी पल ना लाया नी
इक निक्का जेहा जोगी .......

ਜੀਹਦੇ ਸਿਰ ਤੇ ਸੁਨਹਿਰੀ ਵਾਲ਼,
ਸੋਹਣੀ ਸੂਰਤ ਅਜ਼ਬ ਕਮਾਲ ll,,
ਡੇਰਾਂ ਵਿੱਚ, ਤਲਾਈਆਂ ਲਾਇਆ ਨੀ,,,
ਨਿੱਕਾ ਜੇਹਾ ਜੋਗੀ, ਸਾਡੇ ਪਿੰਡ ਵਿੱਚ ਆਇਆ ਨੀ,
ਇੱਕ ਨਿੱਕਾ ਜੇਹਾ ਜੋਗੀ, ਸਾਡੇ ਪਿੰਡ ਵਿੱਚ ਆਇਆ ਨੀ ll

ਕੱਛ ਵਿੱਚ ਝੋਲੀ ਹੱਥ ਵਿੱਚ ਚਿਮਟਾ l *ਕੁੰਡਲਦਾਰ ਜਟਾਂਵਾਂ l
ਅੰਗ ਲੰਗੋਟੀ ਗਲ਼ ਵਿੱਚ ਸਿੰਗੀ l *ਪੈਰਾਂ ਵਿੱਚ ਖੜ੍ਹਾਂਵਾਂ l
*ਨੂਰੀ ਮੁੱਖੜਾ ਚਮਕਾਂ ਮਾਰੇ ll,
ਦੇਖ ਕੇ ਚੰਨ ਸ਼ਰਮਾਇਆ ਨੀ,,,
ਇੱਕ ਨਿੱਕਾ ਜੇਹਾ ਜੋਗੀ, ਸਾਡੇ ਪਿੰਡ,,,,,,,,,,,,,,,,,,,,,,

ਓਮ ਨਮੋ ਸ਼ਿਵ ਓਮ ਨਮੋ ਸ਼ਿਵ l *ਮੂਲ ਓਹ ਮੰਤਰ ਬੋਲੇ l
ਗੱਲ ਕਰਦਾ ਮੂੰਹੋਂ ਫ਼ੁੱਲ ਕਿਰਦੇ l *ਜਦ ਬੁੱਲ੍ਹੀਆਂ ਨੂੰ ਖੋਲ੍ਹੇ l
ਓਹੀਓ ਰਹਿ ਕੇ ਸਿਫਤਾਂ ਕਰਦਾ ll,
ਜਿਸਨੇ ਦਰਸ਼ਨ ਪਾਇਆ ਨੀ,,,
ਇੱਕ ਨਿੱਕਾ ਜੇਹਾ ਜੋਗੀ, ਸਾਡੇ ਪਿੰਡ,,,,,,,,,,,,,,,,,,,,,,,

ਘੋਰ ਜੰਗਲ ਬੀਆ ਵਾਣ ਦੇ ਅੰਦਰ l *ਕਿਸੇ ਕੋਲੋਂ ਨਾ ਡਰਦਾ l
ਸ਼ੇਰ ਚੀਤੇ ਬਘਿਆੜ ਦੇ ਨਾਲ l *ਰਹੇ ਓਹ ਖੇਡਾਂ ਕਰਦਾ l
ਫ਼ਨੀਅਰ ਨਾਗ਼ ਸੁਨਹਿਰੀ ਆ ਕੇ ll,
ਮੁੱਖ ਤੇ ਕਰਦੇ ਛਾਇਆ ਨੀ,,,
ਇੱਕ ਨਿੱਕਾ ਜੇਹਾ ਜੋਗੀ, ਸਾਡੇ ਪਿੰਡ,,,,,,,,,,,,,,,,,,,,,,

ਰਤਨੋ ਲੁਹਾਰੀ ਦਰਸ਼ਨ ਕੀਤਾ l *ਚਰਣੀ ਸੀਸ ਨਿਵਾ ਕੇ l
ਉਂਗਲੀ ਫੜ੍ਹ ਕੇ ਘਰ ਲੈ ਆਈ l *ਧਰਮ ਦਾ ਪੁੱਤ ਬਣਾ ਕੇ l
*ਸੱਚ ਵਚਨ ਕਹੇ ਕੋਮਲ ਜਲੰਧਰੀ ll,
ਜੋਗੀ ਪਲ ਨਾ ਲਾਇਆ ਨੀ,,,
ਇੱਕ ਨਿੱਕਾ ਜੇਹਾ ਜੋਗੀ, ਸਾਡੇ ਪਿੰਡ,,,,,,,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

View All

Unveiling Connected Deities

Discover the Spiritual Tapestry of Related Deities

Jagannatha

Jagannatha

Jagannatha | Ratha Yatra, Puri, India

Nataraja

Nataraja

Nataraja | Shiva, Cosmic Dance & Symbolism

Vishnu

Vishnu

Vishnu | Hindu deity

Ayyappan

Ayyappan

Ayyappan | Hinduism, Sabarimala, Lord Vishnu

Lakshmi

Lakshmi

Lakshmi | Goddess of Wealth, Fortune & Prosperity

Sarasvati

Sarasvati

Sarasvati | Definition, Depictions, Worship, & River

View All

Discover Sacred Temples

Embark on a Spiritual Journey Through Related Temples

Harijan Mandir

Harijan Mandir

Jorasi, Haryana

Kali Mata Temple

Kali Mata Temple

Chhapra, Bihar

Nagawan Kali Mandir

Nagawan Kali Mandir

Nagwan Jagdish, Bihar

Mata Shree Chakreshwari Devi Temple nakodar

Mata Shree Chakreshwari Devi Temple nakodar

Punjab

Shiv Mandir

Shiv Mandir

Delhi, Delhi

KARNI MATA MANDIR

KARNI MATA MANDIR

9AS, Rajasthan

View All
Searches leading to this page
निक्का जेहा जोगी bhajan | निक्का जेहा जोगी bhajan in Hindi | निक्का जेहा जोगी devotional song | निक्का जेहा जोगी bhajan lyrics | निक्का जेहा जोगी bhajan youtube | निक्का जेहा जोगी bhajan online | निक्का जेहा जोगी religious song | निक्का जेहा जोगी bhajan for meditation
Other related searches
ਮੰਦੇ ਬੋਲ ਬੋਲੇ ਰਤਨੋ religious song | ਮੰਦੇ ਬੋਲ ਬੋਲੇ ਰਤਨੋ bhajan in Hindi | ਮੰਦੇ ਬੋਲ ਬੋਲੇ ਰਤਨੋ bhajan online | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan lyrics | ਮੰਦੇ ਬੋਲ ਬੋਲੇ ਰਤਨੋ bhajan for meditation | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ religious song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan lyrics | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan for meditation | ਮੰਦੇ ਬੋਲ ਬੋਲੇ ਰਤਨੋ bhajan lyrics | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan for meditation | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ devotional song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan youtube | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan online | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan youtube | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ religious song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan | ਮੰਦੇ ਬੋਲ ਬੋਲੇ ਰਤਨੋ bhajan | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ devotional song | ਮੰਦੇ ਬੋਲ ਬੋਲੇ ਰਤਨੋ bhajan youtube | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan online | ਮੰਦੇ ਬੋਲ ਬੋਲੇ ਰਤਨੋ devotional song
Similar Bhajans
ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਮੰਦੇ ਬੋਲ ਬੋਲੇ ਰਤਨੋਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠबाबा जी मेरी आस ना तोड़ोਬਾਰੀ ਬਰਸੀ ਖਟਨ ਗਿਆ ਸੀਬਾਬਾ ਬਾਲਕ ਨਾਥ ਦਾ ਮੇਲਾ