The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

निक्का जेहा जोगी मनमोहना बालका | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
गल्ल मैं सुनावा सब नू,
गल्ल मैं सुनावा सब नू,
सुनो इक, गल्ल मैं सुनावा सब नू, जय हो,
सुनो इक, गल्ल मैं सुनावा सब नू,
अखी तक लये मैं अजब नज़ारे,
निक्का जेहा जोगी, मनमोहना बालका,
इकला गऊआं बनखंडी विच चारे।।

सोने रंगे घुंगराले बाल उसदे, जय हो,
मथे ते तिलक सोहना, लाल उसदे,
हथ विच चिमटा कमाल उसदे, जय हो,
पऊए निक्के निक्के पैरा विच प्यारे,
निक्का जेहा जोगी, मनमोहना बालका,
इकला गऊआं बनखंडी विच चारे।।

बोहड़ा हेठा धुना लाया जोगी ने, जय हो,
कोल काले नागा नू बिठाया जोगी ने,
मन शिव रंग च रंगाया जोगी ने, जय हो,
मुखो बम बम भोले ओ उचारे,
निक्का जेहा जोगी, मनमोहना बालका,
इकला गऊआं बनखंडी विच चारे।।

गुरिंदरा ओ नूरी अवतार लगदा, जय हो,
मुकेश उत्ते ओहदा उपकार लगदा,
पला विच दूध दा भंडार लगदा, जय हो,
चोवे औसर गऊआं नू, थापी मारे,
निक्का जेहा जोगी, मनमोहना बालका,
इकला गऊआं बनखंडी विच चारे।।



ਧੁਨ- ਮਿੱਤਰਾਂ ਦੇ ਹੋਸਟਲ ਵਿੱਚ ਨੱਖਰੋ

ਗੱਲ ਮੈਂ ਸੁਣਾਵਾਂ ਸਭ ਨੂੰ,,,
ਗੱਲ ਮੈਂ ਸੁਣਾਵਾਂ ਸਭ ਨੂੰ,,, ,
ਸੁਣੋ ਇੱਕ, ਗੱਲ ਮੈਂ ਸੁਣਾਵਾਂ ਸਭ ਨੂੰ,,, ਜੈ ਹੋ,
ਸੁਣੋ ਇੱਕ, ਗੱਲ ਮੈਂ ਸੁਣਾਵਾਂ ਸਭ ਨੂੰ,
ਅੱਖੀਂ, ਤੱਕ ਲਏ ਮੈਂ, ਅਜਬ ਨਜ਼ਾਰੇ,,,
ਨਿੱਕਾ ਜੇਹਾ, ਜੋਗੀ, ਮਨਮੋਹਣਾ ਬਾਲਕਾ,
ਇਕੱਲਾ, ਗਊਆਂ, ਬਣਖੰਡੀ ਵਿੱਚ ਚਾਰੇ xll

ਸੋਨੇ ਰੰਗੇ, ਘੁੰਘਰਾਲੇ, ਵਾਲ਼ ਉਸਦੇ,,, ਜੈ ਹੋ,
ਮੱਥੇ ਤੇ, ਤਿਲਕ ਸੋਹਣਾ, ਲਾਲ ਉਸਦੇ ll
ਹੱਥ ਵਿੱਚ, ਚਿਮਟਾ, ਕਮਾਲ ਉਸਦੇ*,,, ਜੈ ਹੋ ll,
ਪਊਏ, ਨਿੱਕੇ ਨਿੱਕੇ, ਪੈਰਾਂ ਵਿੱਚ ਪਿਆਰੇ,,,
ਨਿੱਕਾ ਜੇਹਾ, ਜੋਗੀ, ਮਨਮੋਹਣਾ ਬਾਲਕਾ,
ਇਕੱਲਾ, ਗਊਆਂ, ਬਣਖੰਡੀ ਵਿੱਚ ਚਾਰੇ xll

ਬੋਹੜਾ ਹੇਠਾਂ, ਧੂਣਾ ਏਹ, ਲਾਇਆ ਜੋਗੀ ਨੇ,,, ਜੈ ਹੋ,
ਕੋਲ ਕਾਲੇ, ਨਾਗਾਂ ਨੂੰ, ਬਿਠਾਇਆ ਜੋਗੀ ਨੇ ll
ਮਨ, ਸ਼ਿਵ ਰੰਗ \'ਚ, ਰੰਗਾਇਆ ਜੋਗੀ ਨੇ*,,, ਜੈ ਹੋ ll,
ਮੁਖੋਂ, ਬੰਮ ਬੰਮ, ਭੋਲੇ ਓਹ ਉਚਾਰੇ,,,
ਨਿੱਕਾ ਜੇਹਾ, ਜੋਗੀ, ਮਨਮੋਹਣਾ ਬਾਲਕਾ,
ਇਕੱਲਾ, ਗਊਆਂ, ਬਣਖੰਡੀ ਵਿੱਚ ਚਾਰੇ xll

ਗੁਰਿੰਦਰਾ, ਓਹ ਨੂਰੀ, ਅਵਤਾਰ ਲੱਗਦਾ,,, ਜੈ ਹੋ,
ਮੁਕੇਸ਼ ਉੱਤੇ, ਓਹਦਾ, ਉਪਕਾਰ ਲੱਗਦਾ ll
ਪਲਾਂ ਵਿੱਚ, ਦੁੱਧ ਦਾ, ਭੰਡਾਰ ਲੱਗਦਾ*,,, ਜੈ ਹੋ ll,
ਚੋਵੇ, ਔਂਸਰ ਗਊਆਂ ਨੂੰ, ਥਾਪੀ ਮਾਰੇ,,,
ਨਿੱਕਾ ਜੇਹਾ, ਜੋਗੀ, ਮਨਮੋਹਣਾ ਬਾਲਕਾ,
ਇਕੱਲਾ, ਗਊਆਂ, ਬਣਖੰਡੀ ਵਿੱਚ ਚਾਰੇ xll

ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

View All

Unveiling Connected Deities

Discover the Spiritual Tapestry of Related Deities

Balarama

Balarama

Balarama | Avatar, Brother & Warrior

Trimurti

Trimurti

Trimurti | Definition, Meaning, & Facts

Parvati

Parvati

Parvati | Shakti, Shiva’s Consort & Mother Goddess

Jagannatha

Jagannatha

Jagannatha | Ratha Yatra, Puri, India

Shashthi

Shashthi

Shashthi | Mother of Skanda, Protector of Children, Fertility Goddess

Rama

Rama

Rama | Description, Symbolism, Meaning, & Facts

View All

Discover Sacred Temples

Embark on a Spiritual Journey Through Related Temples

Bakhtyarpur

Bakhtyarpur

Etawah, Uttar Pradesh

Durga Ji Temple

Durga Ji Temple

Jaipur, Rajasthan

BAPS SwamiNarayan Temple

BAPS SwamiNarayan Temple

Junagadh, Gujarat

Gauri Ganesh Yagya Shala

Gauri Ganesh Yagya Shala

Kanpur, Uttar Pradesh

Shree Hanumanji Mandir

Shree Hanumanji Mandir

Hirola, Gujarat

Kaali Mata Mandir

Kaali Mata Mandir

Barwala, Haryana

View All
Searches leading to this page
निक्का जेहा जोगी मनमोहना बालका bhajan | निक्का जेहा जोगी मनमोहना बालका bhajan in Hindi | निक्का जेहा जोगी मनमोहना बालका devotional song | निक्का जेहा जोगी मनमोहना बालका bhajan lyrics | निक्का जेहा जोगी मनमोहना बालका bhajan youtube | निक्का जेहा जोगी मनमोहना बालका bhajan online | निक्का जेहा जोगी मनमोहना बालका religious song | निक्का जेहा जोगी मनमोहना बालका bhajan for meditation
Other related searches
ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ devotional song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan for meditation | ਬਾਰੀ ਬਰਸੀ ਖਟਨ ਗਿਆ ਸੀ religious song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan lyrics | ਬਾਰੀ ਬਰਸੀ ਖਟਨ ਗਿਆ ਸੀ bhajan in Hindi | बाबा जी मेरी आस ना तोड़ो bhajan online | ਬਾਰੀ ਬਰਸੀ ਖਟਨ ਗਿਆ ਸੀ bhajan | ਬਾਰੀ ਬਰਸੀ ਖਟਨ ਗਿਆ ਸੀ bhajan youtube | ਬਾਰੀ ਬਰਸੀ ਖਟਨ ਗਿਆ ਸੀ bhajan online | बाबा जी मेरी आस ना तोड़ो bhajan in Hindi | ਬਾਰੀ ਬਰਸੀ ਖਟਨ ਗਿਆ ਸੀ devotional song | बाबा जी मेरी आस ना तोड़ो devotional song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan | बाबा जी मेरी आस ना तोड़ो bhajan lyrics | बाबा जी मेरी आस ना तोड़ो religious song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ religious song | बाबा जी मेरी आस ना तोड़ो bhajan for meditation | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan in Hindi | बाबा जी मेरी आस ना तोड़ो bhajan | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan online | ਬਾਰੀ ਬਰਸੀ ਖਟਨ ਗਿਆ ਸੀ bhajan lyrics | ਬਾਰੀ ਬਰਸੀ ਖਟਨ ਗਿਆ ਸੀ bhajan for meditation | बाबा जी मेरी आस ना तोड़ो bhajan youtube | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan youtube
Similar Bhajans
ਬਾਰੀ ਬਰਸੀ ਖਟਨ ਗਿਆ ਸੀਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠबाबा जी मेरी आस ना तोड़ोਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਮੰਦੇ ਬੋਲ ਬੋਲੇ ਰਤਨੋਬਾਬਾ ਬਾਲਕ ਨਾਥ ਦਾ ਮੇਲਾ