The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

ओह दिसदा जी मेरे बाबे दा द्वारा | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
ओह दिसदा जी मेरे बाबे दा दुआरा,
बाबे दा दुआरा पौनाहारी दा दुआरा,
देखो........ओ दिसदा जी............

उचिया पहाडा विच मंदिर है तेरा,
मंदिर है तेरा बाबा मंदिर है तेरा,
सेवक नु दर्शन देवो बाबा जी,मेनू तेरा सहारा,
देखो........ओ दिसदा जी............

दुरो दुरो बाबा संगता चढ़ आइया,
संगता जे  आइया बाबा संगता जे आइया,
फूल शरधा दे लीइए बाबा जी,मेनू तेरा सहारा,
देखो........ओ दिसदा जी............


तेरे बिन बाबा मेरा दिल/चितनहियो लगदा,
दिल नहियो लगदा जी चित नहियो लगदा,
भगत लगांदे जयकारे बाबा जी,मेनू तेरा सहारा,
देखो........ओ दिसदा जी............

तेरिया गुफा दा बाबा सोहना नजारा,
सोहना नजारा बाबा सोहना नजारा,
मैं वी तेरा दर्शन पाना बाबा जी,मेनू तेरा सहारा,
देखो........ओ दिसदा जी............

तेरे मंदिर च बाबा सुहे झंडे झुल्दे,
सुहे झंडे झुल्दे जी सुहे झंडे झुल्दे,
मैं वि आई रोटी झड़ना बाबा जी,मेनू तेरा सहारा
देखो.....ओ दिसदा जी..................



ਉਹ ਦਿਸਦਾ ਜੀ ਮੇਰੇ ਬਾਬੇ ਦਾ ਦੁਆਰਾ
ਬਾਬੇ ਦਾ ਦੁਆਰਾ ਪੌਣਹਾਰੀ ਦਾ ਦੁਆਰਾ
ਦੇਖੋ......ਉਹ ਦਿਸਦਾ ਜੀ...............

ਉਚਿਆਂ ਪਹਾੜਾਂ ਵਿਚ ਮੰਦਿਰ ਹੈ ਤੇਰਾ
ਮੰਦਿਰ ਹੈ ਤੇਰਾ ਬਾਬਾ ਮੰਦਿਰ ਹੈ ਤੇਰਾ
ਸੇਵਕਾਂ ਨੂੰ ਦਰਸ਼ਨ ਦੇਵੋ ਬਾਬਾ ਜੀ, ਮੈਨੂੰ ਤੇਰਾ ਸਹਾਰਾ
ਦੇਖੋ......ਉਹ ਦਿਸਦਾ ਜੀ...............

ਦੂਰੋਂ ਦੂਰੋਂ ਬਾਬਾ ਸੰਗਤਾਂ ਚੜ੍ਹ ਆਈਆਂ
ਸੰਗਤਾਂ ਜੇ ਆਈਆਂ ਬਾਬਾ ਸੰਗਤਾਂ ਜੇ ਆਈਆਂ
ਫੁੱਲ ਸ਼ਰਧਾ ਦੇ ਲਿਆਏ ਬਾਬਾ ਜੀ, ਮੈਨੂੰ ਤੇਰਾ ਸਹਾਰਾ
ਦੇਖੋ......ਉਹ ਦਿਸਦਾ ਜੀ...............

ਤੇਰੇ ਬਿਨ ਬਾਬਾ ਮੇਰਾ ਦਿਲ / ਚਿਤ ਨਹੀਓਂ ਲਗਦਾ
ਦਿਲ ਨਹੀਓਂ ਲਗਦਾ ਜੀ ਚਿਤ ਨਹੀਓਂ ਲਗਦਾ
ਭਗਤ ਲਗਾਂਦੇ ਜੈ ਜੈਕਾਰੇ ਬਾਬਾ ਜੀ, ਮੈਨੂੰ ਤੇਰਾ ਸਹਾਰਾ
ਦੇਖੋ......ਉਹ ਦਿਸਦਾ ਜੀ...............

ਤੇਰੀਆਂ ਗੁਫਾ ਦਾ ਬਾਬਾ ਸੋਹਣਾ ਨਜ਼ਾਰਾ
ਸੋਹਣਾ ਨਜ਼ਾਰਾ ਬਾਬਾ ਸੋਹਣਾ ਨਜ਼ਾਰਾ
ਮੈਂ ਵੀ ਤੇਰਾ ਦਰਸ਼ਨ ਪਾਣਾ ਬਾਬਾ ਜੀ, ਮੈਨੂੰ ਤੇਰਾ ਸਹਾਰਾ
ਦੇਖੋ......ਉਹ ਦਿਸਦਾ ਜੀ...............

ਤੇਰੇ ਮੰਦਿਰਾਂ ਚ ਬਾਬਾ ਸੂਹੇ ਝੰਡੇ ਝੁੱਲਦੇ
ਸੂਹੇ ਝੰਡੇ ਝੁੱਲਦੇ ਜੀ ਸੂਹੇ ਝੰਡੇ ਝੁੱਲਦੇ
ਮੈਂ ਵੀ ਆਈ ਰੋਟ ਝੜ੍ਹਾਣਾ ਬਾਬਾ ਜੀ, ਮੈਨੂੰ ਤੇਰਾ ਸਹਾਰਾ
ਦੇਖੋ......ਉਹ ਦਿਸਦਾ ਜੀ...............

Immerse Yourself in Melodious Bhajans / Aartis

Discover videos, songs and lyrics that connect to you spiritually

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

View All

Unveiling Connected Deities

Discover the Spiritual Tapestry of Related Deities

Mitra

Mitra

Mitra | Vedic Deity, Solar Deity, Protector

Ardhanarishvara

Ardhanarishvara

Ardhanarishvara | Androgynous Form, Shiva-Shakti & Hinduism

Matsya

Matsya

Matsya | Avatar, Fish God & Incarnation

Varaha

Varaha

Varaha | Avatar, Boar & Vishnu

Lakshmi

Lakshmi

Lakshmi | Goddess of Wealth, Fortune & Prosperity

Vishnu

Vishnu

Vishnu | Hindu deity

View All

Discover Sacred Temples

Embark on a Spiritual Journey Through Related Temples

Jain Mandir

Jain Mandir

Bagh, Madhya Pradesh

Lord Shiva Temple

Lord Shiva Temple

Salwari, Rajasthan

Shree Bahuchar Maata Mandir

Shree Bahuchar Maata Mandir

Jethalaj, Gujarat

भोले का मंदिर

भोले का मंदिर

Sonkh Dehat, Uttar Pradesh

SHIVJI MANDIR

SHIVJI MANDIR

Kuldomari, Uttar Pradesh

Shree Veer Tejaji Tample

Shree Veer Tejaji Tample

Pallai, Rajasthan

View All
Searches leading to this page
ओह दिसदा जी मेरे बाबे दा द्वारा bhajan | ओह दिसदा जी मेरे बाबे दा द्वारा bhajan in Hindi | ओह दिसदा जी मेरे बाबे दा द्वारा devotional song | ओह दिसदा जी मेरे बाबे दा द्वारा bhajan lyrics | ओह दिसदा जी मेरे बाबे दा द्वारा bhajan youtube | ओह दिसदा जी मेरे बाबे दा द्वारा bhajan online | ओह दिसदा जी मेरे बाबे दा द्वारा religious song | ओह दिसदा जी मेरे बाबे दा द्वारा bhajan for meditation
Other related searches
ਬਾਬਾ ਬਾਲਕ ਨਾਥ ਦਾ ਮੇਲਾ devotional song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ religious song | बाबा जी मेरी आस ना तोड़ो bhajan for meditation | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan lyrics | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan for meditation | बाबा जी मेरी आस ना तोड़ो bhajan lyrics | ਬਾਬਾ ਬਾਲਕ ਨਾਥ ਦਾ ਮੇਲਾ bhajan lyrics | ਬਾਬਾ ਬਾਲਕ ਨਾਥ ਦਾ ਮੇਲਾ bhajan online | ਬਾਬਾ ਬਾਲਕ ਨਾਥ ਦਾ ਮੇਲਾ bhajan | बाबा जी मेरी आस ना तोड़ो devotional song | ਬਾਬਾ ਬਾਲਕ ਨਾਥ ਦਾ ਮੇਲਾ bhajan in Hindi | बाबा जी मेरी आस ना तोड़ो bhajan youtube | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan in Hindi | ਬਾਬਾ ਬਾਲਕ ਨਾਥ ਦਾ ਮੇਲਾ religious song | ਬਾਬਾ ਬਾਲਕ ਨਾਥ ਦਾ ਮੇਲਾ bhajan for meditation | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ devotional song | बाबा जी मेरी आस ना तोड़ो bhajan | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan youtube | ਬਾਬਾ ਬਾਲਕ ਨਾਥ ਦਾ ਮੇਲਾ bhajan youtube | बाबा जी मेरी आस ना तोड़ो religious song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan online | बाबा जी मेरी आस ना तोड़ो bhajan online | बाबा जी मेरी आस ना तोड़ो bhajan in Hindi
Similar Bhajans
बाबा जी मेरी आस ना तोड़ोਬਾਬਾ ਬਾਲਕ ਨਾਥ ਦਾ ਮੇਲਾਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਮੰਦੇ ਬੋਲ ਬੋਲੇ ਰਤਨੋਬਾਰੀ ਬਰਸੀ ਖਟਨ ਗਿਆ ਸੀ