The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

ज़िंदगी च पौन | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
ओहदी जिन्दगी च पौन नहियो रेह्न्दी,
जो नाम जपे पौनाहारी दा,
ओहदी हर एक गल पूरी पेंदी,
जो नाम जपे पौनाहारी दा,
ओहदी जिन्दगी च पौन......

छड़ दियो सारे भरम भुलेखे,
चुप करके जींद ला दियो लेखे,
किंज देखियो नज़ारे जींद लेंदी,
जो नाम जपे पौनाहारी दा,
ओहदी जिन्दगी च पौन......

नाथ मेरे दियां रामजा गुंजिया,
चाड देवे आसमानी गुड़ियाँ,
ओहदी चडी होई पतंग नहियो लहंदी,
जो नाम जपे पौनाहारी दा,
ओहदी जिन्दगी च पौन......

रहन देवे न कोई फिकरा,
एक अगे ला देवे सिफरा,
सारी दुनिया ही एहो गल कहन्दी,
जो नाम जपे पौनाहारी दा,
ओहदी जिन्दगी च पौन......


ਓਹਦੀ ਜ਼ਿੰਦਗੀ ਚ, ਪੌਣ ਨਹੀਓਂ ਰਹਿੰਦੀ,
ਜੋ ਨਾਮ ਜੱਪੇ ਪੌਣਹਾਰੀ ਦਾ ll
ਓਹਦੀ ਹਰ ਇੱਕ, ਗੱਲ ਪੂਰੀ ਪੈਂਦੀ,
ਜੋ ਨਾਮ ਜੱਪੇ ਪੌਣਹਾਰੀ ਦਾ ll
ਓਹਦੀ ਜ਼ਿੰਦਗੀ ਚ ਪੌਣ,,,,,,,,,,,

ਛੱਡ ਦਿਓ ਸਾਰੇ, ਭਰਮ ਭੁਲੇਖੇ,
ਚੁੱਪ ਕਰਕੇ ਜ਼ਿੰਦ, ਲਾ ਦਿਓ ਲੇਖੇ ll
ਕਿੰਝ ਦੇਖਿਓ, ਨਜ਼ਾਰੇ ਜਿੰਦ ਲੈਂਦੀ,
ਜੋ ਨਾਮ ਜੱਪੇ ਪੌਣਹਾਰੀ ਦਾ l
ਓਹਦੀ ਜ਼ਿੰਦਗੀ ਚ ਪੌਣ,,,,,,,,,,,

ਨਾਥ ਮੇਰੇ ਦੀਆਂ, ਰਮਜ਼ਾਂ ਗੁਝੀਆਂ,
ਚਾੜ੍ਹ ਦੇਵੇ, ਅਸਮਾਨੀ ਗੁੱਡੀਆਂ ll
ਓਹਦੀ ਚੜ੍ਹੀ ਹੋਈ, ਪਤੰਗ ਨਹੀਓਂ ਲਹਿੰਦੀ,
ਜੋ ਨਾਮ ਜੱਪੇ ਪੌਣਹਾਰੀ ਦਾ l  
ਓਹਦੀ ਜ਼ਿੰਦਗੀ ਚ ਪੌਣ,,,,,,,,,,,

ਰਹਿਣ ਦੇਵੇ ਨਾ, ਕੋਈ ਫਿਕਰਾਂ,
ਇੱਕ ਅੱਗੇ, ਲਾ ਦੇਵੇ ਸਿਫਰਾਂ ll
ਸਾਰੀ ਦੁਨੀਆਂ ਹੀ, ਇਹੋ ਗੱਲ ਕਹਿੰਦੀ
ਜੋ ਨਾਮ ਜੱਪੇ ਪੌਣਹਾਰੀ ਦਾ  
ਓਹਦੀ ਜ਼ਿੰਦਗੀ ਚ ਪੌਣ,,,,,,,,,,,


ਅਪਲੋਡ ਕਰਤਾ- ਅਨਿਲ ਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

View All

Unveiling Connected Deities

Discover the Spiritual Tapestry of Related Deities

Parvati

Parvati

Parvati | Shakti, Shiva’s Consort & Mother Goddess

Kalkin

Kalkin

Kalkin | Avatar, Destroyer & Preserver

Ardhanarishvara

Ardhanarishvara

Ardhanarishvara | Androgynous Form, Shiva-Shakti & Hinduism

Harihara

Harihara

Harihara | Vishnu-Shiva, Avatar & Supreme God

Ganesha

Ganesha

Ganesha | Meaning, Symbolism, & Facts

Kali

Kali

Kali | Hindu Goddess of Time, Change & Empowerment

View All

Discover Sacred Temples

Embark on a Spiritual Journey Through Related Temples

Shiv Mandir

Shiv Mandir

Namunda, Haryana

Hanuman Dada Maroli Temple

Hanuman Dada Maroli Temple

Maroli, Gujarat

Jai Baba Lala Wala Peer

Jai Baba Lala Wala Peer

Sahibzada Ajit Singh Nagar, Punjab

Ramaji Temple

Ramaji Temple

Sahij, Gujarat

Jeen Mata Mandir

Jeen Mata Mandir

Neem Ka Thana, Rajasthan

Ramkrishna Dev Temple

Ramkrishna Dev Temple

Gwalior, Madhya Pradesh

View All
Searches leading to this page
ज़िंदगी च पौन bhajan | ज़िंदगी च पौन bhajan in Hindi | ज़िंदगी च पौन devotional song | ज़िंदगी च पौन bhajan lyrics | ज़िंदगी च पौन bhajan youtube | ज़िंदगी च पौन bhajan online | ज़िंदगी च पौन religious song | ज़िंदगी च पौन bhajan for meditation
Other related searches
बाबा जी मेरी आस ना तोड़ो religious song | बाबा जी मेरी आस ना तोड़ो bhajan online | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ devotional song | ਬਾਬਾ ਬਾਲਕ ਨਾਥ ਦਾ ਮੇਲਾ bhajan in Hindi | बाबा जी मेरी आस ना तोड़ो bhajan youtube | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan in Hindi | बाबा जी मेरी आस ना तोड़ो bhajan in Hindi | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan | ਬਾਬਾ ਬਾਲਕ ਨਾਥ ਦਾ ਮੇਲਾ bhajan youtube | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan for meditation | ਬਾਬਾ ਬਾਲਕ ਨਾਥ ਦਾ ਮੇਲਾ religious song | ਬਾਬਾ ਬਾਲਕ ਨਾਥ ਦਾ ਮੇਲਾ bhajan lyrics | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan youtube | ਬਾਬਾ ਬਾਲਕ ਨਾਥ ਦਾ ਮੇਲਾ bhajan for meditation | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan lyrics | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan online | ਬਾਬਾ ਬਾਲਕ ਨਾਥ ਦਾ ਮੇਲਾ devotional song | बाबा जी मेरी आस ना तोड़ो bhajan lyrics | ਬਾਬਾ ਬਾਲਕ ਨਾਥ ਦਾ ਮੇਲਾ bhajan online | बाबा जी मेरी आस ना तोड़ो bhajan | बाबा जी मेरी आस ना तोड़ो devotional song | बाबा जी मेरी आस ना तोड़ो bhajan for meditation | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ religious song | ਬਾਬਾ ਬਾਲਕ ਨਾਥ ਦਾ ਮੇਲਾ bhajan
Similar Bhajans
ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਬਾਬਾ ਬਾਲਕ ਨਾਥ ਦਾ ਮੇਲਾबाबा जी मेरी आस ना तोड़ोਬਾਰੀ ਬਰਸੀ ਖਟਨ ਗਿਆ ਸੀਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਮੰਦੇ ਬੋਲ ਬੋਲੇ ਰਤਨੋ