The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

सीढ़ी सीढ़ी चढ़ता जा जय माता की करता जा | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
पौड़ी पौड़ी चढ़दा  जा, जय माता दी करदा जा।
जय माता दी, जय माता दी, जय माता दी करदा जा ॥

चिन्तपुरनी माता रानी चिंता दूर करदी है,
अपने सच्चे भागता दी चोली विच्च खुशीआं भरदी है।
मिल के बोलो, जय माता दी, गज के बोलो, जय माता दी।
जय माता दी, जय माता दी, जय माता दी करदा जा ॥

नैना देवी मैया जी नैना विच्च जिसदे वसदी है,
हर इक दुःख तकलीफ मुसीबत दूर उस तो नासदी है।
सारे बोलो, जय माता दी, मिल के बोलो, जय माता दी।
जय माता दी, जय माता दी, जय माता दी करदा जा ॥

कांगडे वाली दाती दे संग जो वी भगत प्यार करे,
मेहर करे मेरी आंबे माँ, ते उसदा बेडा पार करे।
छोटे बोलो, जय माता दी, वड्डे बोलो, जय माता दी।
जय माता दी, जय माता दी, जय माता दी करदा जा ॥

मनसा देवी दे जेह्डा प्राणी गुण गांदा है,
मनसा पूरी होवे ओसदी, कष्ट दूर जो जांदा है।
सब्बे बोलो, जय माता दी, मिल के बोलो, जय माता दी।
जय माता दी, जय माता दी, जय माता दी करदा जा ॥

जोतां वाली ज्वाला जी माँ जिस घर उत्ते मेहर करे,
राख मुकावे दुखां दे ते सुख्खां भरी सवेर करे।
सारे बोलो, जय माता दी, मुह नहीं थक्दा, जय माता दी।
जय माता दी, जय माता दी, जय माता दी करदा जा ॥

वैष्णो देवी माता दे मंदिरां ते चन्डे झुल्दे ने,
माता दी जो शरण च आवे, भाग्य उसदे खुल्दे ने।
बच्चे बोलो, जय माता दी, बुड्डे बोलो, जय माता दी।
जय माता दी, जय माता दी, जय माता दी करदा जा ॥

शेरां वाली दे भावना विच्च पैदल चल के आवां मैं,
ध्वजा नारिअल पान सुपारी श्रद्धा नाल चड़ावां मैं।
अगले बोलो, जय माता दी, पिछले बोलो, जय माता दी।
जय माता दी, जय माता दी, जय माता दी करदा जा ॥

आ रहीआं माता दे दरबार संगतां आ रहीआं,
आ पहुंचे आ पहुंचे दरबार मैया दे आ पहुंचे।
आवांगे आवांगे हर साल मैया तेरे आवांगे।
गावंगे गावंगे गुणगान मैया जी तेरे गावंगे ॥




ਪੌੜੀ ਪੌੜੀ ਚੜਦਾ ਜਾਂ, ਜੈ ਮਾਤਾ ਦੀ ਕਰਦਾ ਜਾ ।
ਜੈ ਮਾਤਾ ਦੀ, ਜੈ ਮਾਤਾ ਦੀ, ਜੈ ਮਾਤਾ ਦੀ ਕਰਦਾ ਜਾ ॥

ਚਿੰਤਪੂਰਨੀ ਮਾਤਾ ਰਾਣੀ ਚਿੰਤਾ ਦੂਰ ਕਰਦੀ ਏ,
ਆਪਣੇ ਸੱਚੇ ਭਗਤਾਂ ਦੀ ਚੋਲੀ ਵਿੱਚ ਖੁਸ਼ੀਆਂ ਭਰਦੀ ਏ ।
ਮਿਲ ਕੇ ਬੋਲੋ, ਜੈ ਮਾਤਾ ਦੀ, ਗਜ ਕੇ ਬੋਲੋ, ਜੈ ਮਾਤਾ ਦੀ ।
ਜੈ ਮਾਤਾ ਦੀ, ਜੈ ਮਾਤਾ ਦੀ, ਜੈ ਮਾਤਾ ਦੀ ਕਰਦਾ ਜਾ ॥

ਨੈਨਾ ਦੇਵੀ ਮਈਆ ਜੀ ਨੈਨਾ ਵਿੱਚ ਜਿਸ ਦੇ ਵਸਦੀ ਏ,
ਹਰ ਇੱਕ ਦੁਖ ਤਕਲੀਫ ਮੁਸੀਬਤ ਦੂਰ ਉਸ ਤੋਂ ਨੱਸਦੀ ਏ ।
ਸਾਰੇ ਬੋਲੋ, ਜੈ ਮਾਤਾ ਦੀ, ਮਿਲ ਕੇ ਬੋਲੋ, ਜੈ ਮਾਤਾ ਦੀ ।
ਜੈ ਮਾਤਾ ਦੀ, ਜੈ ਮਾਤਾ ਦੀ, ਜੈ ਮਾਤਾ ਦੀ ਕਰਦਾ ਜਾ ॥

ਕਾਂਗੜੇ ਵਾਲੀ ਦਾਤੀ ਦੇ ਸੰਗ ਜੋ ਵੀ ਭਗਤ ਪਿਆਰ ਕਰੇ,
ਮੇਹਰ ਕਰੇ ਮੇਰੀ ਅੰਬੇ ਮਾਂ, ਤੇ ਉਸਦਾ ਬੇੜਾ ਪਾਰ ਕਰੇ ।
ਛੋਟੇ ਬੋਲੋ, ਜੈ ਮਾਤਾ ਦੀ, ਵੱਡੇ ਬੋਲੋ, ਜੈ ਮਾਤਾ ਦੀ ।
ਜੈ ਮਾਤਾ ਦੀ, ਜੈ ਮਾਤਾ ਦੀ, ਜੈ ਮਾਤਾ ਦੀ ਕਰਦਾ ਜਾ ॥

ਮਨਸਾ ਦੇਵੀ ਮਾਤਾ ਦੇ ਜੇਹੜਾ ਪ੍ਰਾਣੀ ਗੁੱਣ ਗਾਂਦਾ ਏ,
ਮਨਸਾ ਪੂਰੀ ਹੋਵੇ ਉਸ ਦੀ, ਕਸ਼ਟ ਦੂਰ ਹੋ ਜਾਂਦਾ ਏ ।
ਸੱਬੇ ਬੋਲੋ ਜੈ ਮਾਤਾ ਦੀ, ਮਿਲ ਕੇ ਬੋਲੋ ਜੈ ਮਾਤਾ ਦੀ ।
ਜੈ ਮਾਤਾ ਦੀ, ਜੈ ਮਾਤਾ ਦੀ, ਜੈ ਮਾਤਾ ਦੀ ਕਰਦਾ ਜਾ ॥

ਜੋਤਾਂ ਵਾਲੀ ਜਵਾਲਾ ਜੀ ਮਾਂ ਜਿਸ ਘਰ ਉਤੇ ਮੇਹਰ ਕਰੇ,
ਰਾਖ ਮੁਕਾਵੇ ਦੁਖਾਂ ਦੀ ਤੇ ਸੁਖਾਂ ਭਰੀ ਸਵੇਰ ਕਰੇ ।
ਸਾਰੇ ਬੋਲੋ, ਜੈ ਮਾਤਾ ਦੀ, ਮੂਹ ਨਹੀਂ ਥੱਕਦਾ ਜੈ ਮਾਤਾ ਦੀ ।
ਜੈ ਮਾਤਾ ਦੀ, ਜੈ ਮਾਤਾ ਦੀ, ਜੈ ਮਾਤਾ ਦੀ ਕਰਦਾ ਜਾ ॥

ਵੈਸ਼ਣੋ ਦੇਵੀ ਮਾਤਾ ਦੇ ਮੰਦਰਾਂ ਤੇ ਚੰਡੇ ਝੁਲਦੇ ਨੇ,
ਮਾਤਾ ਦੀ ਜੋ ਸ਼ਰਣ ਚ ਆਵੇ ਭਾਗ ਉਸ ਦੇ ਖੁਲਦੇ ਨੇ ।
ਛੋਟੇ ਬੋਲੋ, ਜੈ ਮਾਤਾ ਦੀ, ਵੱਡੇ ਬੋਲੋ, ਜੈ ਮਾਤਾ ਦੀ ।
ਜੈ ਮਾਤਾ ਦੀ, ਜੈ ਮਾਤਾ ਦੀ, ਜੈ ਮਾਤਾ ਦੀ ਕਰਦਾ ਜਾ ॥

ਵੈਸ਼ਣੋ ਜਗਤ ਦੀ ਜਨਨੀ ਦੇ ਦਵਾਰੇ ਜੋ ਆਂਦਾ ਏ,
ਮਿਲੇ ਸ਼ਾਂਤੀ ਉਸਨੂੰ ਓਹਦਾ ਜਨਮ ਸਫਲ ਹੋ ਜਾਂਦਾ ਏ ।
ਬੱਚੇ ਬੋਲੋ, ਜੈ ਮਾਤਾ ਦੀ, ਬੁੱਢੇ ਬੋਲੋ, ਜੈ ਮਾਤਾ ਦੀ ।
ਜੈ ਮਾਤਾ ਦੀ, ਜੈ ਮਾਤਾ ਦੀ, ਜੈ ਮਾਤਾ ਦੀ ਕਰਦਾ ਜਾ ॥

ਸ਼ੇਰਾਂ ਵਾਲੀ ਦੇ ਭਾਵਨਾ ਵਿੱਚ ਪੈਦਲ ਚਲ ਕੇ ਆਵਾ ਮੈਂ,
ਧਵਜਾ ਨਾਰਿਆਲ ਪਾਨ ਸੁਪਾਰੀ ਸ਼ਰਦਧਾਂ ਨਾਲ ਚੜਾਵਾਂ ਮੈਂ ।
ਅਗਲੇ ਬੋਲੋ ਜੈ ਮਾਤਾ ਦੀ ਪਿਛਲੇ ਬੋਲੋ ਜੈ ਮਾਤਾ ਦੀ ।
ਜੈ ਮਾਤਾ ਦੀ, ਜੈ ਮਾਤਾ ਦੀ, ਜੈ ਮਾਤਾ ਦੀ ਕਰਦਾ ਜਾ ॥

ਆ ਰਹੀਆਂ ਮਾਤਾ ਦੇ ਦਰਬਾਰ ਸੰਗਤਾਂ ਆ ਰਹੀਆਂ,
ਆ ਪਹੁੰਚੇ ਆ ਪਹੁੰਚੇ ਦਰਬਾਰ ਮਾਇਆ ਦੇ ਆ ਪਹੁੰਚੇ ।
ਆਵਾਂਗੇ ਆਵਾਂਗੇ ਹਰ ਸਾਲ ਮਾਇਆ ਤੇਰੇ ਆਵਾਂਦੇ ।
ਗਾਵਾਂਗੇ ਗਾਵਾਂਗੇ ਗੁਣ ਗਾਨ ਮਾਇਆ ਜੀ ਤੇਰੇ ਗਾਵਣੇ ॥

Immerse Yourself in Melodious Bhajans / Aartis

Discover videos, songs and lyrics that connect to you spiritually

करती मेहरबानियां Lyrics icon

करती मेहरबानियां

सर को झुकालो, शेरावाली को मानलो, चलो दर्शन पालो चल के |करती मेहरबानीयाँ , करती मेहरबानियां ||गुफा के अन्दर, मन्दिर के अन

जय कामधेनु गैया जय कपिला मैया Lyrics icon

जय कामधेनु गैया जय कपिला मैया

जय कामधेनु गैया, जय जय जय कपिला मैया |तेरे कारन ग्वाल बनो नटनागर कृषण कन्हिया ||नंदनी तू सागर की, नंदिगन की माता |पंचगव्

तेरा नाम है बड़ा संसार में Lyrics icon

तेरा नाम है बड़ा संसार में

माँ शेरों वाली, यह भक्तों ने माना, है सब का ठिकाना, माँ तेरे दरबार में,तेरा नाम है बड़ा संसार में |मन मे बसा के मैया मूर

खोलो माँ बूहे मंदिरा दे खोलो Lyrics icon

खोलो माँ बूहे मंदिरा दे खोलो

खोलो माँ बूहे मंदिरा दे खोलो |कद दा खड़ा आवजा मारा, मेरे बोल सुनो, कुझ बोलो ||भगतां नाल मे आया रल के,बैठ गया तेरा बूहा म

सबसे बड़ा तेरा नाम बिगड़े बना दे मेरे काम Lyrics icon

सबसे बड़ा तेरा नाम बिगड़े बना दे मेरे काम

काल के पंजे से माता बचाओ, जय माँ अष्ट भवानी ।काल के पंजे से माता बचाओ, जय माँ अष्ट भवानी ॥हे नाम रे, सबसे बड़ा तेरा नाम,

तेरे मंदिरों मे अमृत बरसे माँ Lyrics icon

तेरे मंदिरों मे अमृत बरसे माँ

तेरे मंदिरों मे अमृत बरसे माँ, तेरे मंदिरों मे अमृत बरसे माँ |तेरे भक्तों के मन की प्यास बुझी, अब रूह किसी की ना तरसे मा

View All

Unveiling Connected Deities

Discover the Spiritual Tapestry of Related Deities

Kali

Kali

Kali | Hindu Goddess of Time, Change & Empowerment

Hanuman

Hanuman

Hanuman | Hindu Monkey God, Ramayana Character

Aditi

Aditi

Aditi | Vedic Goddess, Mother of Gods & Cosmic Order

Chandi

Chandi

Chandi | Hinduism, Warrior, Devi

Ayyappan

Ayyappan

Ayyappan | Hinduism, Sabarimala, Lord Vishnu

Vishnu

Vishnu

Vishnu | Hindu deity

View All

Discover Sacred Temples

Embark on a Spiritual Journey Through Related Temples

ram mandir

ram mandir

Kenedi, Gujarat

श्री सरस्वती स्वरूप ब्रह्मचारी जी महाराज

श्री सरस्वती स्वरूप ब्रह्मचारी जी महाराज

Sarat, Rajasthan

Raghunath Mandir

Raghunath Mandir

Kaithal, Haryana

સ્વામિનારાયણ મંદીર

સ્વામિનારાયણ મંદીર

Velavadar, Gujarat

Sheetla Mata Mandir

Sheetla Mata Mandir

Himachal Pradesh

Shiv Mandir

Shiv Mandir

Chandhat, Haryana

View All
Searches leading to this page
सीढ़ी सीढ़ी चढ़ता जा जय माता की करता जा bhajan | सीढ़ी सीढ़ी चढ़ता जा जय माता की करता जा bhajan in Hindi | सीढ़ी सीढ़ी चढ़ता जा जय माता की करता जा devotional song | सीढ़ी सीढ़ी चढ़ता जा जय माता की करता जा bhajan lyrics | सीढ़ी सीढ़ी चढ़ता जा जय माता की करता जा bhajan youtube | सीढ़ी सीढ़ी चढ़ता जा जय माता की करता जा bhajan online | सीढ़ी सीढ़ी चढ़ता जा जय माता की करता जा religious song | सीढ़ी सीढ़ी चढ़ता जा जय माता की करता जा bhajan for meditation
Other related searches
करती मेहरबानियां bhajan lyrics | करती मेहरबानियां bhajan | तेरा नाम है बड़ा संसार में bhajan for meditation | तेरा नाम है बड़ा संसार में religious song | जय कामधेनु गैया जय कपिला मैया devotional song | करती मेहरबानियां bhajan youtube | करती मेहरबानियां religious song | जय कामधेनु गैया जय कपिला मैया bhajan lyrics | करती मेहरबानियां bhajan in Hindi | जय कामधेनु गैया जय कपिला मैया bhajan for meditation | तेरा नाम है बड़ा संसार में bhajan online | करती मेहरबानियां devotional song | करती मेहरबानियां bhajan for meditation | जय कामधेनु गैया जय कपिला मैया religious song | तेरा नाम है बड़ा संसार में bhajan youtube | जय कामधेनु गैया जय कपिला मैया bhajan youtube | जय कामधेनु गैया जय कपिला मैया bhajan online | करती मेहरबानियां bhajan online | तेरा नाम है बड़ा संसार में bhajan lyrics | तेरा नाम है बड़ा संसार में bhajan in Hindi | तेरा नाम है बड़ा संसार में bhajan | तेरा नाम है बड़ा संसार में devotional song | जय कामधेनु गैया जय कपिला मैया bhajan in Hindi | जय कामधेनु गैया जय कपिला मैया bhajan
Similar Bhajans
करती मेहरबानियांजय कामधेनु गैया जय कपिला मैयातेरा नाम है बड़ा संसार मेंखोलो माँ बूहे मंदिरा दे खोलोसबसे बड़ा तेरा नाम बिगड़े बना दे मेरे कामतेरे मंदिरों मे अमृत बरसे माँ