The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

ਪੌਣਾਹਾਰੀ ਦੇ ਦਵਾਰੇ ਉੱਤੇ ਆ ਕੇ ਭਗਤੋ ਮੁਰਾਦਾਂ ਮੰਗ ਲਓ | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
( ਪੌਣਾਹਾਰੀ ਦੇ ਇਸ, ਦਰਬਾਰ ਉੱਤੇ,
ਕੋਈ ਆਂਵਦਾ, ਤੇ ਕੋਈ ਜਾਂਵਦਾ ਏ I
ਕੋਈ ਦੁੱਧ ਮੰਗਦਾ, ਕੋਈ ਪੁੱਤ ਮੰਗਦਾ,
ਕੋਈ, ਖ਼ੈਰ ਪਰਿਵਾਰ ਦੀ, ਚਾਂਹਵਦਾ ਏ ॥ )  

ਮੰਗ ਲਓ... ( ਭਗਤੋ ਮੁਰਾਦਾਂ ਮੰਗ ਲਓ ) ।
ਬਾਬੇ ਤੋਂ... ( ਭਗਤੋ ਮੁਰਾਦਾਂ ਮੰਗ ਲਓ ) ।
ਜੋਗੀ ਤੋਂ... ( ਭਗਤੋ ਮੁਰਾਦਾਂ ਮੰਗ ਲਓ ) ।
ਪੌਣਾਹਾਰੀ ਦੇ, ਦਵਾਰੇ ਉੱਤੇ ਆ ਕੇ,
ਬਈ ਭਗਤੋ, ਮੁਰਾਦਾਂ ਮੰਗ ਲਓ ।
ਦੁੱਧਾਧਾਰੀ ਦੇ, ਦਵਾਰੇ ਉੱਤੇ ਆ ਕੇ,
ਬਈ ਭਗਤੋ, ਮੁਰਾਦਾਂ ਮੰਗ ਲਓ
ਸੱਚੀ \'ਸ਼ਰਧਾ ਤੇ, ਪਿਆਰ ਜਤਾ ਕੇ ॥,
ਬਈ ਭਗਤੋ ਮੁਰਾਦਾਂ ਮੰਗ ਲਓ...
ਪੌਣਾਹਾਰੀ ਦੇ, ਦਵਾਰੇ...,

ਏਸ ਦਰੋਂ ਹੁੰਦੀਆਂ ਨੇ, ਸਭੇ ਆਸਾਂ ਪੂਰੀਆਂ ।
ਕਿਸੇ ਦੀਆਂ ਰੀਝਾਂ ਏਥੇ, ਰਹਿਣ ਨਾ ਅਧੂਰੀਆਂ ॥
ਭਾਵੇਂ \'ਸੌ ਵਾਰੀ, ਦੇਖੋ ਅਜ਼ਮਾ ਕੇ ॥,
ਬਈ ਭਗਤੋ ਮੁਰਾਦਾਂ ਮੰਗ ਲਓ...
ਪੌਣਾਹਾਰੀ ਦੇ, ਦਵਾਰੇ...

ਬੜਾ ਉੱਚਾ ਰੁੱਤਬਾ ਹੈ, ਜੱਗ \'ਚ ਕਮਾਲ ਦਾ ।
ਗਊਆਂ ਵਾਲੇ ਜੋਗੀ ਮਾਤਾ, ਰਤਨੋ ਦੇ ਲਾਲ ਦਾ ॥
ਏਹਦੇ \'ਧੂਣੇ ਦੀ, ਭਬੂਤੀ ਮੱਥੇ ਲਾ ਕੇ ॥,
ਬਈ ਭਗਤੋ ਮੁਰਾਦਾਂ ਮੰਗ ਲਓ...
ਪੌਣਾਹਾਰੀ ਦੇ, ਦਵਾਰੇ...

ਘੁੱਲਾ ਸਰਹਾਲੇ ਦਾ ਵੀ, ਬਾਬਾ ਜੀ ਨੇ ਤਾਰਿਆ ।
ਓਹਦੇ ਹਰ ਕਾਰਜ਼ ਨੂੰ, ਪਲਾਂ \'ਚ ਸੰਵਾਰਿਆ ॥
ਓਹਦੇ ਵਾਂਗੂ ਸੀਸ, ਗੁਫ਼ਾ ਤੇ ਝੁਕਾ ਕੇ,
ਓਹਦੇ ਵਾਂਗੂ ਰੋਟ, ਗੁਫ਼ਾ ਤੇ ਚੜ੍ਹਾ ਕੇ,
ਬਈ ਭਗਤੋ ਮੁਰਾਦਾਂ ਮੰਗ ਲਓ...
ਪੌਣਾਹਾਰੀ ਦੇ, ਦਵਾਰੇ...

ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

View All

Unveiling Connected Deities

Discover the Spiritual Tapestry of Related Deities

Matsya

Matsya

Matsya | Avatar, Fish God & Incarnation

Varaha

Varaha

Varaha | Avatar, Boar & Vishnu

Parashurama

Parashurama

Parashurama | Axe-wielding Warrior, Avatar, Brahmin

Lokapāla

Lokapāla

Lokapala | Definition & Facts

Vishnu

Vishnu

Vishnu | Hindu deity

Lakshmi

Lakshmi

Lakshmi | Goddess of Wealth, Fortune & Prosperity

View All

Discover Sacred Temples

Embark on a Spiritual Journey Through Related Temples

Bhairavnath Temple Raigadh

Bhairavnath Temple Raigadh

Raigadh, Gujarat

Shri Laxmi Narayan Shiv Mandir

Shri Laxmi Narayan Shiv Mandir

Meerut, Uttar Pradesh

Ram Mandir

Ram Mandir

Runi, Gujarat

Baanke Bihari Mandir

Baanke Bihari Mandir

Maksudangarh, Madhya Pradesh

Mata Ji Ka mandir Khatik Shamaj Khadera

Mata Ji Ka mandir Khatik Shamaj Khadera

Kadera, Rajasthan

Ganesh Mandir Laxmi Parisar

Ganesh Mandir Laxmi Parisar

Bhopal, Madhya Pradesh

View All
Searches leading to this page
ਪੌਣਾਹਾਰੀ ਦੇ ਦਵਾਰੇ ਉੱਤੇ ਆ ਕੇ ਭਗਤੋ ਮੁਰਾਦਾਂ ਮੰਗ ਲਓ bhajan | ਪੌਣਾਹਾਰੀ ਦੇ ਦਵਾਰੇ ਉੱਤੇ ਆ ਕੇ ਭਗਤੋ ਮੁਰਾਦਾਂ ਮੰਗ ਲਓ bhajan in Hindi | ਪੌਣਾਹਾਰੀ ਦੇ ਦਵਾਰੇ ਉੱਤੇ ਆ ਕੇ ਭਗਤੋ ਮੁਰਾਦਾਂ ਮੰਗ ਲਓ devotional song | ਪੌਣਾਹਾਰੀ ਦੇ ਦਵਾਰੇ ਉੱਤੇ ਆ ਕੇ ਭਗਤੋ ਮੁਰਾਦਾਂ ਮੰਗ ਲਓ bhajan lyrics | ਪੌਣਾਹਾਰੀ ਦੇ ਦਵਾਰੇ ਉੱਤੇ ਆ ਕੇ ਭਗਤੋ ਮੁਰਾਦਾਂ ਮੰਗ ਲਓ bhajan youtube | ਪੌਣਾਹਾਰੀ ਦੇ ਦਵਾਰੇ ਉੱਤੇ ਆ ਕੇ ਭਗਤੋ ਮੁਰਾਦਾਂ ਮੰਗ ਲਓ bhajan online | ਪੌਣਾਹਾਰੀ ਦੇ ਦਵਾਰੇ ਉੱਤੇ ਆ ਕੇ ਭਗਤੋ ਮੁਰਾਦਾਂ ਮੰਗ ਲਓ religious song | ਪੌਣਾਹਾਰੀ ਦੇ ਦਵਾਰੇ ਉੱਤੇ ਆ ਕੇ ਭਗਤੋ ਮੁਰਾਦਾਂ ਮੰਗ ਲਓ bhajan for meditation
Other related searches
ਮੰਦੇ ਬੋਲ ਬੋਲੇ ਰਤਨੋ devotional song | ਮੰਦੇ ਬੋਲ ਬੋਲੇ ਰਤਨੋ bhajan in Hindi | ਮੰਦੇ ਬੋਲ ਬੋਲੇ ਰਤਨੋ bhajan lyrics | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ devotional song | बाबा जी मेरी आस ना तोड़ो bhajan for meditation | ਮੰਦੇ ਬੋਲ ਬੋਲੇ ਰਤਨੋ bhajan for meditation | बाबा जी मेरी आस ना तोड़ो bhajan online | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ religious song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan lyrics | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan online | ਮੰਦੇ ਬੋਲ ਬੋਲੇ ਰਤਨੋ bhajan | ਮੰਦੇ ਬੋਲ ਬੋਲੇ ਰਤਨੋ bhajan online | बाबा जी मेरी आस ना तोड़ो bhajan youtube | बाबा जी मेरी आस ना तोड़ो bhajan lyrics | ਮੰਦੇ ਬੋਲ ਬੋਲੇ ਰਤਨੋ bhajan youtube | बाबा जी मेरी आस ना तोड़ो religious song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan youtube | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan | बाबा जी मेरी आस ना तोड़ो devotional song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan for meditation | बाबा जी मेरी आस ना तोड़ो bhajan | बाबा जी मेरी आस ना तोड़ो bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan in Hindi | ਮੰਦੇ ਬੋਲ ਬੋਲੇ ਰਤਨੋ religious song
Similar Bhajans
ਮੰਦੇ ਬੋਲ ਬੋਲੇ ਰਤਨੋਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠबाबा जी मेरी आस ना तोड़ोਬਾਰੀ ਬਰਸੀ ਖਟਨ ਗਿਆ ਸੀਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਬਾਬਾ ਬਾਲਕ ਨਾਥ ਦਾ ਮੇਲਾ