The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

पौणाहारी दयाल हो गया | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
पौन्हारी तू न करे होर करू केह्डा
मेरिया सबे जरूरता पुरिया नु
लोकी तकदे ने ऐब गुनाह मेरे
ते मैं तकदा रेहमता तेरिया नु

पौनाहारी जदों दा दयाल हो गया
कंगाल सी मैं लोको माला माल हो गया
दुधाधारी जदों दा दयाल हो गया
कंगाल सी मैं लोको माला माल हो गया
पौणाहारी दयाल हो गया.......

कउये  वांगु सी मैं का का बोल्दा
अमृत छड गंदगी फरोल्दा,
हूँ ता मेरा हंसा वाला हाल हो गया
पौणाहारी जदों दा ..........

दुनिया दा ना मैं कोई ऐब छड़ेया
कंडिया दे विचो जोगी आप कदेया
सारे लोकी केहंदे मैं कमाल हो गया
पौणाहारी जदों दा ..........

सची है प्रीत मेरी पौन्हारिया
चरनी लगा लै सहनु दुधाधारियां
जो वी दर आया ओह निहाल हो गया
पौणाहारी जदों दा ..........


( ਪੌਣਾਹਾਰੀ ਤੂੰ ਨਾ ਕਰੇ ਹੋਰ ਕਰੂ ਕੇਹੜਾ,
ਮੇਰੀਆਂ ਸਭੇ ਜਰੂਰਤਾਂ ਪੂਰੀਆਂ ਨੂੰ l
ਲੋਕੀ ਤੱਕਦੇ ਨੇ ਐਬ ਗ਼ੁਨਾਹ ਮੇਰੇ,
ਤੇ ਮੈਂ ਤੱਕਦਾ ਰਹਿਮਤਾਂ ਤੇਰੀਆਂ ਨੂੰ ll )

ਪੌਣਾਹਾਰੀ ਜਦੋਂ ਦਾ, \'ਦਿਆਲ ਹੋ ਗਿਆ ll\',
ਕੰਗਾਲ ਸੀ ਮੈਂ ਲੋਕੋ, ਮਾਲਾ ਮਾਲ ਹੋ ਗਿਆ l
ਦੁੱਧਾਧਾਰੀ ਜਦੋਂ ਦਾ, \'ਦਿਆਲ ਹੋ ਗਿਆ ll\',
ਕੰਗਾਲ ਸੀ ਮੈਂ ਲੋਕੋ, ਮਾਲਾ ਮਾਲ ਹੋ ਗਿਆ l
ਪੌਣਾਹਾਰੀ ਜਦੋਂ ਦਾ,,,,,,,,,,,,,,,,,,,,,,,,,,

ਕਊਏ ਵਾਂਗੂ ਸੀ ਮੈਂ, ਕਾਂ ਕਾਂ ਬੋਲਦਾ*,
\"ਅੰਮ੍ਰਿਤ ਛੱਡ, ਗੰਦਗੀ ਫ਼ਰੋਲਦਾ\" ll
ਹੁਣ ਤਾਂ ਮੇਰਾ, ਹੰਸਾਂ ਵਾਲਾ \'ਹਾਲ ਹੋ ਗਿਆ ll\',,,  
( \"ਕੰਗਾਲ ਸੀ ਮੈਂ ਲੋਕੋ, ਮਾਲਾ ਮਾਲ ਹੋ ਗਿਆ\" )
ਪੌਣਾਹਾਰੀ ਜਦੋਂ ਦਾ,,,,,,,,,,,,,,,,,,,,,,,,,,

ਦੁਨੀਆਂ ਦਾ ਨਾ ਮੈਂ ਕੋਈ, ਐਬ ਛੱਡਿਆ*,
\"ਕੰਡਿਆਂ ਦੇ ਵਿੱਚੋਂ, ਜੋਗੀ ਆਪ ਕੱਢਿਆ\" ll
ਸਾਰੇ ਲੋਕੀ ਕਹਿੰਦੇ, ਮੈਂ \'ਕਮਾਲ ਹੋ ਗਿਆ ll\',
( \"ਕੰਗਾਲ ਸੀ ਮੈਂ ਲੋਕੋ, ਮਾਲਾ ਮਾਲ ਹੋ ਗਿਆ\" )
ਪੌਣਾਹਾਰੀ ਜਦੋਂ ਦਾ,,,,,,,,,,,,,,,,,,,,,,,,,,

ਸੱਚੀ ਹੈ ਪ੍ਰੀਤ ਮੇਰੀ, ਪੌਣਾਹਾਰੀਆ*,
\"ਚਰਣੀ ਲਗਾ ਲੈ ਸਾਨੂੰ, ਦੁੱਧਾਧਾਰੀਆ\" ll
ਜੋ ਵੀ ਦਰ ਆਇਆ, ਓਹ \'ਨਿਹਾਲ ਹੋ ਗਿਆ ll\',
( \"ਕੰਗਾਲ ਸੀ ਮੈਂ ਲੋਕੋ, ਮਾਲਾ ਮਾਲ ਹੋ ਗਿਆ\" )
ਪੌਣਾਹਾਰੀ ਜਦੋਂ ਦਾ,,,,,,,,,,,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

View All

Unveiling Connected Deities

Discover the Spiritual Tapestry of Related Deities

Hanuman

Hanuman

Hanuman | Hindu Monkey God, Ramayana Character

Parashurama

Parashurama

Parashurama | Axe-wielding Warrior, Avatar, Brahmin

Rama

Rama

Rama | Description, Symbolism, Meaning, & Facts

Vishvakarman

Vishvakarman

Vishvakarman | God of Creation, Craftsmen & Architects

Mitra

Mitra

Mitra | Vedic Deity, Solar Deity, Protector

Agni

Agni

Agni | Vedic Deity, Fire God, Hinduism

View All

Discover Sacred Temples

Embark on a Spiritual Journey Through Related Temples

Shri Krishan CowShed

Shri Krishan CowShed

Badopal, Haryana

Vagheswary maa

Vagheswary maa

Navsari, Gujarat

Shri Hanuman Mandir

Shri Hanuman Mandir

Delhi, Delhi

Kali Durga Mandir, Vishnupur Titidha

Kali Durga Mandir, Vishnupur Titidha

Bishunpur Titidha, Bihar

Baba Harnamgiri Temple

Baba Harnamgiri Temple

Fatehabad, Haryana

Baba Barfani Amarnath Shiv Mandir

Baba Barfani Amarnath Shiv Mandir

Delhi, Delhi

View All
Searches leading to this page
पौणाहारी दयाल हो गया bhajan | पौणाहारी दयाल हो गया bhajan in Hindi | पौणाहारी दयाल हो गया devotional song | पौणाहारी दयाल हो गया bhajan lyrics | पौणाहारी दयाल हो गया bhajan youtube | पौणाहारी दयाल हो गया bhajan online | पौणाहारी दयाल हो गया religious song | पौणाहारी दयाल हो गया bhajan for meditation
Other related searches
ਮੰਦੇ ਬੋਲ ਬੋਲੇ ਰਤਨੋ bhajan online | ਮੰਦੇ ਬੋਲ ਬੋਲੇ ਰਤਨੋ devotional song | ਬਾਰੀ ਬਰਸੀ ਖਟਨ ਗਿਆ ਸੀ bhajan youtube | ਬਾਬਾ ਬਾਲਕ ਨਾਥ ਦਾ ਮੇਲਾ bhajan lyrics | ਮੰਦੇ ਬੋਲ ਬੋਲੇ ਰਤਨੋ religious song | ਬਾਬਾ ਬਾਲਕ ਨਾਥ ਦਾ ਮੇਲਾ bhajan online | ਬਾਬਾ ਬਾਲਕ ਨਾਥ ਦਾ ਮੇਲਾ bhajan youtube | ਮੰਦੇ ਬੋਲ ਬੋਲੇ ਰਤਨੋ bhajan youtube | ਬਾਬਾ ਬਾਲਕ ਨਾਥ ਦਾ ਮੇਲਾ religious song | ਮੰਦੇ ਬੋਲ ਬੋਲੇ ਰਤਨੋ bhajan lyrics | ਬਾਰੀ ਬਰਸੀ ਖਟਨ ਗਿਆ ਸੀ bhajan online | ਬਾਰੀ ਬਰਸੀ ਖਟਨ ਗਿਆ ਸੀ bhajan | ਬਾਰੀ ਬਰਸੀ ਖਟਨ ਗਿਆ ਸੀ religious song | ਬਾਰੀ ਬਰਸੀ ਖਟਨ ਗਿਆ ਸੀ bhajan in Hindi | ਬਾਬਾ ਬਾਲਕ ਨਾਥ ਦਾ ਮੇਲਾ devotional song | ਬਾਰੀ ਬਰਸੀ ਖਟਨ ਗਿਆ ਸੀ bhajan lyrics | ਬਾਬਾ ਬਾਲਕ ਨਾਥ ਦਾ ਮੇਲਾ bhajan in Hindi | ਬਾਬਾ ਬਾਲਕ ਨਾਥ ਦਾ ਮੇਲਾ bhajan | ਬਾਬਾ ਬਾਲਕ ਨਾਥ ਦਾ ਮੇਲਾ bhajan for meditation | ਬਾਰੀ ਬਰਸੀ ਖਟਨ ਗਿਆ ਸੀ bhajan for meditation | ਮੰਦੇ ਬੋਲ ਬੋਲੇ ਰਤਨੋ bhajan | ਬਾਰੀ ਬਰਸੀ ਖਟਨ ਗਿਆ ਸੀ devotional song | ਮੰਦੇ ਬੋਲ ਬੋਲੇ ਰਤਨੋ bhajan for meditation | ਮੰਦੇ ਬੋਲ ਬੋਲੇ ਰਤਨੋ bhajan in Hindi
Similar Bhajans
ਮੰਦੇ ਬੋਲ ਬੋਲੇ ਰਤਨੋਬਾਬਾ ਬਾਲਕ ਨਾਥ ਦਾ ਮੇਲਾਬਾਰੀ ਬਰਸੀ ਖਟਨ ਗਿਆ ਸੀਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾबाबा जी मेरी आस ना तोड़ो