The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

पुरे दिए पौणे | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
इक रुत आये इक रुत जाए,
मोसम बदले जोगी न आये,
किथे तू छुपेया मेरे लेखा दे लिखारी नु,
पुरे दीये पौने लै के अजा पौनाहारी नु,
इक रुत आये इक रुत जाए,
मोसम बदले जोगी न आये,

पौना विच जोगी मेरा पौन रूप हो गया,
देखदे ही देखदे पता नि किथे खो गया,
तकड़ी ही रह गैयाँ मैं मोर दी सवारी नु,
पुरे दीये पौने लै के अजा पौनाहारी नु,

मन में आस लगावे रखना,
तुम विश्वाश बनाये रखना,
अपने भगतो से कैसा वोह नजारे चुराएंगे,
मन की नजर से जोगी के दर्शन हो जायेगे,

झरनों से बेहती है धराये,
चारो और खड़ी गुल्जारे,
जोगी जब हो पास न मेरे,
किया करनी एह मस्त बहारे,
कर कर चेते रोवा मन दे मुरारी नु,
पुरे दीये पौने लै के अजा पौनाहारी नु,

जी रुत मस्तानी आई है,
खुशियाँ दी घडी लाइ है
पुरे दीये पौने लै के अजा पौनाहारी नु,

ਇਕ ਰੁੱਤ ਆਏ, ਇੱਕ ਰੁੱਤ ਜਾਏ,
ਮੌਸਮ ਬਦਲੇ, ਜੋਗੀ ਨਾ ਆਏ ll
*ਕਿੱਥੇ ਤੂੰ ਛੁਪਾਇਆ ਮੇਰੇ, ਲੇਖਾਂ ਦੇ ਲਿਖਾਰੀ ਨੂੰ,
ਪੁਰੇ ਦੀਏ ਪੌਣੇ, ਲੈ ਕੇ ਆਜਾ ਪੌਣਹਾਰੀ ਨੂੰ ll
ਇਕ ਰੁੱਤ ਆਏ, ਇੱਕ ਰੁੱਤ ਜਾਏ,
ਮੌਸਮ ਬਦਲੇ, ਜੋਗੀ ਨਾ ਆਏ l

ਪੌਣਾਂ ਵਿੱਚ ਜੋਗੀ ਮੇਰਾ, ਪੌਣ ਰੂਪ ਹੋ ਗਿਆ l
ਦੇਖਦੇ ਹੀ ਦੇਖਦੇ, ਪਤਾ ਨੀ ਕਿੱਥੇ ਖ਼ੋ ਗਿਆ ll
*ਤੱਕਦਾ ਹੀ ਰਹਿ ਗਿਆਂ ਮੈਂ, ਮੋਰ ਦੀ ਸਵਾਰੀ ਨੂੰ,
ਪੁਰੇ ਦੀਏ ਪੌਣੇ, ਲੈ ਕੇ ਆਜਾ ਪੌਣਾਹਾਰੀ ਨੂੰ l

ਮਨ ਮੇ ਆਸ ਲਗਾਏ ਰੱਖਣਾ,
ਤੁਮ ਵਿਸ਼ਵਾਸ ਬਣਾਏ ਰੱਖਣਾ l
ਆਪਣੇ ਭਗਤੋਂ ਸੇ ਕੈਸੇ, ਵੋਹ ਨਜ਼ਰੇ ਚੁਰਾਏਂਗੇ,
ਮਨ ਕੀ ਨਜ਼ਰ ਸੇ, ਜੋਗੀ ਕੇ ਦਰਸ਼ਨ ਹੋ ਜਾਏਂਗੇ ll

ਝਰਨੋਂ ਸੇ ਬਹਤੀ ਹੈ ਧਾਰੇਂ,
ਚਾਰੋ ਔਰ ਖਿੜੀ ਗੁਲਜ਼ਾਰੇ l
ਜੋਗੀ ਜਬ ਹੋ, ਪਾਸ ਨਾ ਮੇਰੇ,
ਕਿਆ ਕਰਨੀ ਏਹ, ਮਸਤ ਬਹਾਰੇ l
*ਕਰ ਕਰ ਚੇਤੇ ਰੋਵਾਂ, ਮਨ ਦੇ ਮੁਰਾਰੀ ਨੂੰ,
ਪੁਰੇ ਦੀਏ ਪੌਣੇ, ਲੈ ਕੇ ਆਜਾ ਪੌਣਹਾਰੀ ਨੂੰ,
ਇਕ ਰੁੱਤ ਆਏ,,,,,,,,,,,,,,,,,,,,,,

ਜੀ ਰੁੱਤ ਮਸਤਾਨੀ ਆਈ ਹੈ,
ਖੁਸ਼ੀ ਦੀ ਘੜੀਆਂ ਲਾਈ ਹੈ ll
ਪੁਰੇ ਦੀਆਂ ਪੌਣਾਂ, ਲੈ ਕੇ ਆਈਆਂ ਪੌਣਹਾਰੀ ਨੂੰ ll
ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

View All

Unveiling Connected Deities

Discover the Spiritual Tapestry of Related Deities

Shashthi

Shashthi

Shashthi | Mother of Skanda, Protector of Children, Fertility Goddess

Surya

Surya

Surya | God, Meaning, & Hinduism

Chandi

Chandi

Chandi | Hinduism, Warrior, Devi

Kalkin

Kalkin

Kalkin | Avatar, Destroyer & Preserver

Jagannatha

Jagannatha

Jagannatha | Ratha Yatra, Puri, India

Hanuman

Hanuman

Hanuman | Hindu Monkey God, Ramayana Character

View All

Discover Sacred Temples

Embark on a Spiritual Journey Through Related Temples

MAHAVEER ASTHAN

MAHAVEER ASTHAN

Patna, Bihar

Shiv Shakti Mandir C-7

Shiv Shakti Mandir C-7

Delhi, Delhi

Hanuman Temple

Hanuman Temple

Gujarat

Nagfana Goga maharaj temple

Nagfana Goga maharaj temple

Nagafana, Gujarat

Devi Mandir Thakur Dwara

Devi Mandir Thakur Dwara

Buria, Haryana

Shani Temple

Shani Temple

Udaipur, Rajasthan

View All
Searches leading to this page
पुरे दिए पौणे bhajan | पुरे दिए पौणे bhajan in Hindi | पुरे दिए पौणे devotional song | पुरे दिए पौणे bhajan lyrics | पुरे दिए पौणे bhajan youtube | पुरे दिए पौणे bhajan online | पुरे दिए पौणे religious song | पुरे दिए पौणे bhajan for meditation
Other related searches
ਬਾਬਾ ਬਾਲਕ ਨਾਥ ਦਾ ਮੇਲਾ bhajan in Hindi | ਬਾਬਾ ਬਾਲਕ ਨਾਥ ਦਾ ਮੇਲਾ bhajan | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan for meditation | ਮੰਦੇ ਬੋਲ ਬੋਲੇ ਰਤਨੋ bhajan youtube | ਮੰਦੇ ਬੋਲ ਬੋਲੇ ਰਤਨੋ bhajan online | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan | ਬਾਬਾ ਬਾਲਕ ਨਾਥ ਦਾ ਮੇਲਾ bhajan online | ਮੰਦੇ ਬੋਲ ਬੋਲੇ ਰਤਨੋ bhajan for meditation | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan lyrics | ਬਾਬਾ ਬਾਲਕ ਨਾਥ ਦਾ ਮੇਲਾ bhajan lyrics | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan online | ਬਾਬਾ ਬਾਲਕ ਨਾਥ ਦਾ ਮੇਲਾ bhajan youtube | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ religious song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ devotional song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan in Hindi | ਮੰਦੇ ਬੋਲ ਬੋਲੇ ਰਤਨੋ religious song | ਬਾਬਾ ਬਾਲਕ ਨਾਥ ਦਾ ਮੇਲਾ religious song | ਮੰਦੇ ਬੋਲ ਬੋਲੇ ਰਤਨੋ bhajan lyrics | ਮੰਦੇ ਬੋਲ ਬੋਲੇ ਰਤਨੋ bhajan | ਮੰਦੇ ਬੋਲ ਬੋਲੇ ਰਤਨੋ bhajan in Hindi | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan youtube | ਮੰਦੇ ਬੋਲ ਬੋਲੇ ਰਤਨੋ devotional song | ਬਾਬਾ ਬਾਲਕ ਨਾਥ ਦਾ ਮੇਲਾ bhajan for meditation | ਬਾਬਾ ਬਾਲਕ ਨਾਥ ਦਾ ਮੇਲਾ devotional song
Similar Bhajans
ਮੰਦੇ ਬੋਲ ਬੋਲੇ ਰਤਨੋਬਾਬਾ ਬਾਲਕ ਨਾਥ ਦਾ ਮੇਲਾਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਬਾਰੀ ਬਰਸੀ ਖਟਨ ਗਿਆ ਸੀबाबा जी मेरी आस ना तोड़ो