The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

राती माँ सुपने विच आयी | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
राती माँ सुपने विच आयी,
हाय रब्बा, मेरी अख खुल गयी,
हाय रब्बा, मेरी अख खुल गयी,
रब्बा मेरी अख खुल गयी,
मैं ते रज के दीद ना पाई,
हाय रब्बा, मेरी अख खुल गयी,
राती माँ सुपने विच आयी.......

आधी राती सुपना आया, वगे पवन दे बुल्ले,
नाल हवा दे होली होली, दर मंदिर दे खुल्ले,
मथे सूरज नैन ने अमृत, शक्ल नूरानी वेखी,
चरणा हेठ करोड़ा मोती, उड़दे सन अनमुल्ले,
ऊंचा इक सिंहासन ढीठा,,,,हो,,,
ऊंचा इक सिंहासन ढीठा, नाल सोने दे मड़या,
सिर ते लाल दुप्पटा माँ दे, नाल मोतिया जड़या,
खड़े देवते बन क़तारा, मेरी मात सिंघासन बैठी,
ओ ब्रह्मा विष्णु शंकर ने सी, लड़ दाती दा फड़या,
मैं जद अपनी नज़र दौड़ाई,
हाय रब्बा, मेरी अख खुल गयी,
रब्बा मेरी अख खुल गयी,
मैं ते रज के दीद ना पाई,
हाय रब्बा, मेरी अख खुल गयी,
राती माँ सुपने विच आयी.......



ਰਾਤੀ, ਮਾਂ ਸੁਫ਼ਨੇ ਵਿੱਚ ਆਈ,
( ਹਾਏ ਰੱਬਾ! ਮੇਰੀ ਅੱਖ ਖੁੱਲ੍ਹ ਗਈ ll )
^ਹਾਏ ਰੱਬਾ! ਮੇਰੀ ਅੱਖ ਖੁੱਲ੍ਹ ਗਈ,
ਰੱਬਾ ਮੇਰੀ, ਅੱਖ ਖੁੱਲ੍ਹ ਗਈ ll
ਮੈਂ ਤੇ, ਰੱਜ ਕੇ ਦੀਦ ਨਾ ਪਾਈ,
( ਹਾਏ ਰੱਬਾ! ਮੇਰੀ ਅੱਖ ਖੁੱਲ੍ਹ ਗਈ ll )
ਰਾਤੀ, ਮਾਂ ਸੁਫ਼ਨੇ ਵਿੱਚ ਆਈ,,,,,,,,,,,,,,,

ਅੱਧੀ ਰਾਤੀ, ਸੁਫ਼ਨਾ ਆਇਆ, ਵਗੇ ਪਵਨ ਦੇ ਬੁੱਲ੍ਹੇ,
ਨਾਲ ਹਵਾ ਦੇ, ਹੋਲੀ ਹੋਲੀ, \"ਦਰ ਮੰਦਿਰ ਦੇ ਖੁੱਲ੍ਹੇ\" l
ਮੱਥੇ ਸੂਰਜ, ਨੈਣ ਨੇ ਅੰਮ੍ਰਿਤ, ਸ਼ਕਲ ਨੂਰਾਨੀ ਵੇਖੀ,
ਚਰਨਾਂ ਹੇਠ, ਕਰੋੜਾਂ ਮੋਤੀ, \"ਉੱੜਦੇ ਸਨ ਅਣਮੁੱਲੇ\" l
ਉੱਚਾ ਇਕ ਸਿੰਘਾਸਨ ਡਿੱਠਾ,,, ( ਹੋ,,,,,,, ਹੋ,,,,,,,, xll )
ਉੱਚਾ ਇਕ ਸਿੰਘਾਸਨ ਡਿੱਠਾ, ਨਾਲ ਸੋਨੇ ਦੇ ਮੜ੍ਹਿਆ,
ਸਿਰ ਤੇ, ਲਾਲ ਦੁੱਪਟਾ ਮਾਂ ਦੇ, \"ਨਾਲ ਮੋਤੀਆਂ ਜੜ੍ਹਿਆ\" l  
ਖੜੇ ਦੇਵਤੇ, ਬੰਨ੍ਹ ਕਤਾਰਾਂ* ll,, ਮੇਰੀ ਮਾਤ, ਸਿੰਘਾਸਨ ਬੈਠੀ,
ਓ ਬ੍ਰਹਮਾ ਵਿਸ਼ਨੂੰ, ਸ਼ੰਕਰ ਨੇ ਸੀ, \'\'ਲੜ੍ਹ ਦਾਤੀ ਦਾ ਫੜ੍ਹਿਆ\" l
ਮੈਂ, ਜਦ ਆਪਣੀ ਨਜ਼ਰ ਦੌੜਾਈ,
( ਹਾਏ ਰੱਬਾ! ਮੇਰੀ ਅੱਖ ਖੁੱਲ੍ਹ ਗਈ ll )
^ਹਾਏ ਰੱਬਾ! ਮੇਰੀ ਅੱਖ ਖੁੱਲ੍ਹ ਗਈ,
ਰੱਬਾ ਮੇਰੀ, ਅੱਖ ਖੁੱਲ੍ਹ ਗਈ ll
ਮੈਂ ਤੇ, ਰੱਜ ਕੇ ਦੀਦ ਨਾ ਪਾਈ,
( ਹਾਏ ਰੱਬਾ! ਮੇਰੀ ਅੱਖ ਖੁੱਲ੍ਹ ਗਈ ll )
ਰਾਤੀ, ਮਾਂ ਸੁਫ਼ਨੇ ਵਿੱਚ ਆਈ,,,,,,,,,,,,,,,

ਕਈ ਕਰੋੜ, ਸਵਾਲੀ ਤੱਕੇ, ਅੱਡ ਖਲੋਤੇ ਪੱਲੇ,
ਭਰ ਭਰ ਝੋਲੀਆਂ, ਮੁੜਦੇ ਜਾਵਣ, \"ਵਾਪਸ ਇਕੱਲੇ ਇਕੱਲੇ\" l
ਦੁੱਧ ਵਾਲੇ ਨੂੰ, ਦੁੱਧ ਮਿਲਦਾ ਸੀ, ਪੁੱਤ ਵਾਲੇ ਨੂੰ ਪੁੱਤਰ,
ਦੁਨੀਆਂ ਦੀ, ਹਰ ਨੇਹਮਤ ਵੇਖੀ, \"ਮਾਂ ਦੇ ਕਦਮਾਂ ਥੱਲੇ\" l
ਭੀੜ ਫ਼ਕੀਰਾਂ, ਨੇ ਸੀ ਲਾਈ,,, ( ਹੋ,,,,,,, ਹੋ,,,,,,,, xll )
ਭੀੜ ਫ਼ਕੀਰਾਂ, ਨੇ ਸੀ ਲਾਈ, ਦਰ ਦਾਤੀ ਦੇ ਦਵਾਰੇ,
ਵੰਡੇ, ਪਈ ਮੁਰਾਦਾਂ ਸਭ ਨੂੰ, \"ਖੋਲ੍ਹ ਕੇ ਮਾਂ ਭੰਡਾਰੇ\" l
ਜਿਸ ਨੇ ਵੀ, ਝੋਲੀ ਫ਼ੈਲਾਈ* ll,, ਓਹਦੇ ਹੋ ਗਏ, ਵਾਰੇ ਨਿਆਰੇ,
ਵੰਡਣ ਹਾਰੀ, ਮੂਲ਼ ਨਾ ਹਾਰੀ, \"ਹਾਰੇ, ਮੰਗਣ ਹਾਰੇ\" l
ਝੋਲੀ ਆਪਣੀ, ਜਦੋਂ ਮੈਂ ਫ਼ੈਲਾਈ,
( ਹਾਏ ਰੱਬਾ! ਮੇਰੀ ਅੱਖ ਖੁੱਲ੍ਹ ਗਈ ll )
^ਹਾਏ ਰੱਬਾ! ਮੇਰੀ ਅੱਖ ਖੁੱਲ੍ਹ ਗਈ,
ਰੱਬਾ ਮੇਰੀ, ਅੱਖ ਖੁੱਲ੍ਹ ਗਈ ll
ਮੈਂ ਤੇ, ਰੱਜ ਕੇ ਦੀਦ ਨਾ ਪਾਈ,
( ਹਾਏ ਰੱਬਾ! ਮੇਰੀ ਅੱਖ ਖੁੱਲ੍ਹ ਗਈ ll )
ਰਾਤੀ, ਮਾਂ ਸੁਫ਼ਨੇ ਵਿੱਚ ਆਈ,,,,,,,,,,,,,,,

ਅੱਜ ਵੇਲਾ ਈ, ਕੁਝ ਮੰਗਣੇ ਦਾ, ਦਿਲ ਨੇ ਸੋਚ ਦੌੜਾਈ,
ਵਿੱਚ ਦਲੀਲਾਂ, ਬੀਤ ਨਾ ਜਾਵੇ, \"ਘੜ੍ਹੀ ਹੱਥ ਜੋ ਆਈ\" l
ਜਾਗ ਪਏ, ਮੇਰੇ ਸੁੱਤੇ ਜ਼ਜ਼ਬੇ, ਜੀਭ  ਦੇ ਟੁੱਟੇ ਤਾਲੇ,
ਝੁੱਕਦੇ ਝੁੱਕਦੇ, ਗਰਦਨ ਮਾਂ ਦੇ, \"ਕਦਮਾਂ ਵਿੱਚ ਝੁਕਾਈ\" l
ਹੰਝੂਆਂ ਦਾ, ਸਾਗਰ ਵਗ ਤੁਰਿਆ,,, ( ਹੋ,,,,,,, ਹੋ,,,,,,,, xll )
ਹੰਝੂਆਂ ਦਾ, ਸਾਗਰ ਵਗ ਤੁਰਿਆ, ਨੈਣ ਹੋ ਗਏ ਝੱਲੇ l
ਸਬਰ ਦੀ ਘੜ੍ਹੀਆਂ, ਨੂੰ ਢਾਹ ਵੱਗ ਗਈ, \"ਅੱਥਰੂ ਜਾਣ ਨਾ ਠੱਲੇ\" l
ਮਾਂ ਨੇ ਚੁੱਕ, ਛਾਤੀ ਨਾਲ ਲਾਇਆ* ll,, ਫਿਰ ਪੁੱਛਿਆ, ਕੋਲ ਬਿਠਾ ਕੇ,
ਦੱਸ ਪੁੱਤਰਾ, ਏਹ ਖੋਲ੍ਹ ਹਕੀਕਤ, \"ਭੁੱਲਿਆ ਕੇਹੜੀ ਗੱਲੇ\" l
ਮਮਤਾ ਦੀ ਅੱਖ, ਜਦੋਂ ਭਰ ਆਈ,
( ਹਾਏ ਰੱਬਾ! ਮੇਰੀ ਅੱਖ ਖੁੱਲ੍ਹ ਗਈ ll )
^ਹਾਏ ਰੱਬਾ! ਮੇਰੀ ਅੱਖ ਖੁੱਲ੍ਹ ਗਈ,
ਰੱਬਾ ਮੇਰੀ, ਅੱਖ ਖੁੱਲ੍ਹ ਗਈ ll
ਮੈਂ ਤੇ, ਰੱਜ ਕੇ ਦੀਦ ਨਾ ਪਾਈ,
( ਹਾਏ ਰੱਬਾ! ਮੇਰੀ ਅੱਖ ਖੁੱਲ੍ਹ ਗਈ ll )
ਰਾਤੀ, ਮਾਂ ਸੁਫ਼ਨੇ ਵਿੱਚ ਆਈ,,,,,,,,,,,,,,,

ਬੁੱਲ੍ਹ ਹੱਸਣ, ਦਿਲ ਰੋਵੇ, ਸਾਡੀ ਪੀੜ੍ਹ ਕੋਈ ਨਾ ਜਾਣੇ,
ਗ਼ਮ ਦੀ, ਅੱਗ ਵਿੱਚ ਭੁੱਜਦੇ ਹਾਂ, \"ਜਿਓਂ ਭੱਠੀ ਦੇ ਵਿੱਚ ਦਾਣੇ\" l
ਰੁੱਤ ਬਦਲੀ, ਸਭ ਵੇਸ ਨਾ ਬਦਲੇ, ਸਭ ਨੂੰ ਮਾਵਾਂ ਮਿਲੀਆਂ,
ਪਰ ਆਜ਼ਾਦ, ਅਸੀਂ ਵਾਂਗ ਯਤੀਮਾਂ, \"ਫਿਰਦੇ ਮਾਣ ਨਿਮਾਣੇ\" l
ਮਾਂ ਨੇ ਆਖਿਆ, ਸੁਣ ਮੇਰੇ ਬੱਚਿਆ,,, ( ਹੋ,,,,,,, ਹੋ,,,,,,,, xll )
ਮਾਂ ਨੇ ਆਖਿਆ, ਸੁਣ ਮੇਰੇ ਬੱਚਿਆ, ਦਿਲ ਵਿੱਚ ਨਾ ਘਬਰਾਵੀਂ,
ਜਦ ਵੀ ਭੀੜ, ਪਵੇ ਤੇਰੇ ਤੇ, \"ਮੇਰਾ ਨਾਮ ਧਿਆਵੀਂ\" l
ਪਵਨ ਰੂਪ ਮੈਂ, ਆਵਾਂ ਦੌੜੀ* ll,, ਕਸ਼ਟ ਹਰਾਂਗੀ ਤੇਰੇ,
ਸ਼ਰਧਾ ਦੇ ਦੋ, ਪੁਸ਼ਪ ਚੜ੍ਹਾ ਕੇ, \"ਤੂੰ ਆਵਾਜ਼ ਲਗਾਵੀਂ\" l
ਸਿਰ ਤੇ, ਹੱਥ ਰੱਖਿਆ ਜਦ ਮਾਈ,
( ਹਾਏ ਰੱਬਾ! ਮੇਰੀ ਅੱਖ ਖੁੱਲ੍ਹ ਗਈ ll )
^ਹਾਏ ਰੱਬਾ! ਮੇਰੀ ਅੱਖ ਖੁੱਲ੍ਹ ਗਈ,
ਰੱਬਾ ਮੇਰੀ, ਅੱਖ ਖੁੱਲ੍ਹ ਗਈ ll
ਮੈਂ ਤੇ, ਰੱਜ ਕੇ ਦੀਦ ਨਾ ਪਾਈ,
( ਹਾਏ ਰੱਬਾ! ਮੇਰੀ ਅੱਖ ਖੁੱਲ੍ਹ ਗਈ ll )
ਰਾਤੀ, ਮਾਂ ਸੁਫ਼ਨੇ ਵਿੱਚ ਆਈ,,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

तेरे मंदिरों मे अमृत बरसे माँ Lyrics icon

तेरे मंदिरों मे अमृत बरसे माँ

तेरे मंदिरों मे अमृत बरसे माँ, तेरे मंदिरों मे अमृत बरसे माँ |तेरे भक्तों के मन की प्यास बुझी, अब रूह किसी की ना तरसे मा

जय कामधेनु गैया जय कपिला मैया Lyrics icon

जय कामधेनु गैया जय कपिला मैया

जय कामधेनु गैया, जय जय जय कपिला मैया |तेरे कारन ग्वाल बनो नटनागर कृषण कन्हिया ||नंदनी तू सागर की, नंदिगन की माता |पंचगव्

सबसे बड़ा तेरा नाम बिगड़े बना दे मेरे काम Lyrics icon

सबसे बड़ा तेरा नाम बिगड़े बना दे मेरे काम

काल के पंजे से माता बचाओ, जय माँ अष्ट भवानी ।काल के पंजे से माता बचाओ, जय माँ अष्ट भवानी ॥हे नाम रे, सबसे बड़ा तेरा नाम,

खोलो माँ बूहे मंदिरा दे खोलो Lyrics icon

खोलो माँ बूहे मंदिरा दे खोलो

खोलो माँ बूहे मंदिरा दे खोलो |कद दा खड़ा आवजा मारा, मेरे बोल सुनो, कुझ बोलो ||भगतां नाल मे आया रल के,बैठ गया तेरा बूहा म

करती मेहरबानियां Lyrics icon

करती मेहरबानियां

सर को झुकालो, शेरावाली को मानलो, चलो दर्शन पालो चल के |करती मेहरबानीयाँ , करती मेहरबानियां ||गुफा के अन्दर, मन्दिर के अन

तेरा नाम है बड़ा संसार में Lyrics icon

तेरा नाम है बड़ा संसार में

माँ शेरों वाली, यह भक्तों ने माना, है सब का ठिकाना, माँ तेरे दरबार में,तेरा नाम है बड़ा संसार में |मन मे बसा के मैया मूर

View All

Unveiling Connected Deities

Discover the Spiritual Tapestry of Related Deities

Matsya

Matsya

Matsya | Avatar, Fish God & Incarnation

Durga

Durga

Durga | Goddess, Personality, & Story

Sarasvati

Sarasvati

Sarasvati | Definition, Depictions, Worship, & River

Ayyappan

Ayyappan

Ayyappan | Hinduism, Sabarimala, Lord Vishnu

Vasudeva

Vasudeva

Vasudeva | Vishnu Avatar, Avatar of Love, Preserver

Hanuman

Hanuman

Hanuman | Hindu Monkey God, Ramayana Character

View All

Discover Sacred Temples

Embark on a Spiritual Journey Through Related Temples

Sai Mandir

Sai Mandir

Jabalpur, Madhya Pradesh

Sai Mandir, Tilgara

Sai Mandir, Tilgara

Dhar, Madhya Pradesh

Chamunda maa

Chamunda maa

Gagodar, Gujarat

Brahma Kumaris Rajyoga Center

Brahma Kumaris Rajyoga Center

New Delhi, Delhi

Mahadev Mandir

Mahadev Mandir

Dhanpur, Gujarat

Samatiaya Mutt

Samatiaya Mutt

Ranagadh, Gujarat

View All
Searches leading to this page
राती माँ सुपने विच आयी bhajan | राती माँ सुपने विच आयी bhajan in Hindi | राती माँ सुपने विच आयी devotional song | राती माँ सुपने विच आयी bhajan lyrics | राती माँ सुपने विच आयी bhajan youtube | राती माँ सुपने विच आयी bhajan online | राती माँ सुपने विच आयी religious song | राती माँ सुपने विच आयी bhajan for meditation
Other related searches
तेरे मंदिरों मे अमृत बरसे माँ bhajan | तेरे मंदिरों मे अमृत बरसे माँ religious song | सबसे बड़ा तेरा नाम बिगड़े बना दे मेरे काम bhajan lyrics | सबसे बड़ा तेरा नाम बिगड़े बना दे मेरे काम bhajan | सबसे बड़ा तेरा नाम बिगड़े बना दे मेरे काम bhajan online | जय कामधेनु गैया जय कपिला मैया bhajan youtube | सबसे बड़ा तेरा नाम बिगड़े बना दे मेरे काम bhajan for meditation | जय कामधेनु गैया जय कपिला मैया devotional song | जय कामधेनु गैया जय कपिला मैया bhajan | सबसे बड़ा तेरा नाम बिगड़े बना दे मेरे काम religious song | जय कामधेनु गैया जय कपिला मैया bhajan for meditation | जय कामधेनु गैया जय कपिला मैया bhajan in Hindi | तेरे मंदिरों मे अमृत बरसे माँ bhajan for meditation | तेरे मंदिरों मे अमृत बरसे माँ bhajan online | तेरे मंदिरों मे अमृत बरसे माँ bhajan in Hindi | जय कामधेनु गैया जय कपिला मैया religious song | तेरे मंदिरों मे अमृत बरसे माँ devotional song | सबसे बड़ा तेरा नाम बिगड़े बना दे मेरे काम bhajan in Hindi | जय कामधेनु गैया जय कपिला मैया bhajan lyrics | जय कामधेनु गैया जय कपिला मैया bhajan online | सबसे बड़ा तेरा नाम बिगड़े बना दे मेरे काम bhajan youtube | सबसे बड़ा तेरा नाम बिगड़े बना दे मेरे काम devotional song | तेरे मंदिरों मे अमृत बरसे माँ bhajan lyrics | तेरे मंदिरों मे अमृत बरसे माँ bhajan youtube
Similar Bhajans
तेरे मंदिरों मे अमृत बरसे माँजय कामधेनु गैया जय कपिला मैयासबसे बड़ा तेरा नाम बिगड़े बना दे मेरे कामखोलो माँ बूहे मंदिरा दे खोलोकरती मेहरबानियांतेरा नाम है बड़ा संसार में