The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

रब्ब मेरा वसदा | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
जाना जोगी दे दरबार उथे हुँदै बेड़े पार,
पौनाहारी जोगी मेरा दुःख आपे क्तदा,
सोने दी गुफा च देखो रब मेरा वसदा,...

तकदीरा दियां मारियाँ नु गल नाल लाउंदा ऐ,
कोल बिठा के जोगी दुखड़े वंडाउंदा ऐ,
भत्केया भुलेया नु सीधा राह दसदा,
सोने दी गुफा च देखो रब मेरा वसदा,...

रत्नों दे घर आ के गौआ नु च्रउन्दा ऐ,
धर्मो दा देखो आ के पुत्र कहोंदा ऐ,
बगल च चोली हथ चिमटा भी सजदा,
सोने दी गुफा च देखो रब मेरा वसदा....

महिमा सुन जोगी जी दी गोरख वी आया ऐ,
गोरख दी मंडली नु दूध नाल रजाया ऐ,
गोरख दे मन विच लालच है वसदा,
सोने दी गुफा च देखो रब मेरा वसदा,...


जोगी नाल प्रीत माधो पुरिये ने पाई ऐ,
ताहियो ओहदे घर अज होई रुशनाई ऐ,
दीप भी है जोगी दी महिमा पियाँ दसदा,
सोहने दी गुफा च देखो रब मेरा वसदा

ਜਾਣਾ ਜੋਗੀ ਦੇ ਦਰਬਾਰ, ਉਥੇ ਹੁੰਦੇ ਬੇੜੇ ਪਾਰ ll
ਪੌਣਹਾਰੀ ਜੋਗੀ ਮੇਰਾ,, ll ਦੁੱਖ ਆਪੇ ਕੱਟਦਾ,
ਸੋਨੇ ਦੀ ਗੁਫਾ ਚ ਦੇਖੋ, ਰੱਬ ਮੇਰਾ ਵੱਸਦਾ,,,,,,,

ਤਕਦੀਰਾਂ ਦੀਆਂ ਮਾਰਿਆਂ ਨੂੰ ਗੱਲ ਨਾਲ ਲਾਉਂਦਾ ਏ
ਕੋਲ ਬਿਠਾ ਕੇ ਜੋਗੀ, ਦੁੱਖੜੇ ਵੰਡਾਉਂਦਾ ਏ ll
ਭਟਕਿਆਂ ਭੁੱਲਿਆਂ  ਨੂੰ,, ll ਸਿੱਧਾ ਰਾਹ ਦੱਸਦਾ,
ਸੋਨੇ ਦੀ ਗੁਫਾ ਚ ਦੇਖੋ, ਰੱਬ ਮੇਰਾ ਵੱਸਦਾ,,,,,,,

ਰਤਨੋ ਦੇ ਘਰ ਆ ਕੇ, ਗਊਆਂ ਨੂੰ ਚਰਾਉਂਦਾ ਏ
ਧਰਮੋਂ ਦਾ ਦੇਖੋ ਆ ਕੇ, ਪੁੱਤਰ ਕਹਾਉਂਦਾ ਏ ll
ਬਗ਼ਲ ਚ ਝੋਲੀ ਹੱਥ,, ll ਚਿਮਟਾ ਵੀ ਸੱਜਦਾ,
ਸੋਨੇ ਦੀ ਗੁਫਾ ਚ ਦੇਖੋ, ਰੱਬ ਮੇਰਾ ਵੱਸਦਾ,,,,,,,

ਮਹਿਮਾ ਸੁਣ ਜੋਗੀ ਜੀ ਦੀ, ਗੋਰਖ ਵੀ ਆਇਆ ਏ
ਗੋਰਖ ਦੀ ਮੰਡਲੀ ਨੂੰ, ਦੁੱਧ ਨਾਲ ਰੱਜਾਇਆ ਏ ll
ਗੋਰਖ ਦੇ ਮਨ ਵਿੱਚ,, ll ਲਾਲਚ ਹੈ ਵੱਸਦਾ,
ਸੋਨੇ ਦੀ ਗੁਫਾ ਚ ਦੇਖੋ, ਰੱਬ ਮੇਰਾ ਵੱਸਦਾ,,,,,,


ਜੋਗੀ ਨਾਲ ਪ੍ਰੀਤ ਮਾਧੋ, ਪੁਰੀਏ ਨੇ ਪਾਈ ਏ
ਤਾਹੀਓਂ ਓਹਦੇ ਘਰ ਅੱਜ, ਹੋਈ ਰੁਸ਼ਨਾਈ ਏ ll
ਦੀਪ ਵੀ ਹੈ ਜੋਗੀ ਦੀ,, ll ਮਹਿਮਾ ਪਿਆ ਦੱਸਦਾ,
ਸੋਨੇ ਦੀ ਗੁਫਾ ਚ ਦੇਖੋ, ਰੱਬ ਮੇਰਾ ਵੱਸਦਾ,,,,,,
ਅਪਲੋਡਰ- ਅਨਿਲ ਰਾਮੂਰਤੀ ਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

View All

Unveiling Connected Deities

Discover the Spiritual Tapestry of Related Deities

Trimurti

Trimurti

Trimurti | Definition, Meaning, & Facts

Nataraja

Nataraja

Nataraja | Shiva, Cosmic Dance & Symbolism

Narasimha

Narasimha

Narasimha | Avatar, Protector & Incarnation

Rama

Rama

Rama | Description, Symbolism, Meaning, & Facts

Prajapati

Prajapati

Prajapati | Creator God, Vedic God & Vedic Rituals

Surya

Surya

Surya | God, Meaning, & Hinduism

View All

Discover Sacred Temples

Embark on a Spiritual Journey Through Related Temples

Bhootnath Temple

Bhootnath Temple

Kullu, Himachal Pradesh

Tejaji Ka Danda Padampura

Tejaji Ka Danda Padampura

Udpuriya, Rajasthan

Natraj Shiv Hanuman Mandir

Natraj Shiv Hanuman Mandir

Faridabad, Haryana

Shiv Mandir

Shiv Mandir

Raiwali, Punjab

Sanischar Ji Ka Mandir

Sanischar Ji Ka Mandir

Jodhpur, Rajasthan

जागेश्वर महादेव मंदिर

जागेश्वर महादेव मंदिर

Jodhpur, Rajasthan

View All
Searches leading to this page
रब्ब मेरा वसदा bhajan | रब्ब मेरा वसदा bhajan in Hindi | रब्ब मेरा वसदा devotional song | रब्ब मेरा वसदा bhajan lyrics | रब्ब मेरा वसदा bhajan youtube | रब्ब मेरा वसदा bhajan online | रब्ब मेरा वसदा religious song | रब्ब मेरा वसदा bhajan for meditation
Other related searches
ਮੰਦੇ ਬੋਲ ਬੋਲੇ ਰਤਨੋ bhajan lyrics | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan | ਬਾਰੀ ਬਰਸੀ ਖਟਨ ਗਿਆ ਸੀ bhajan in Hindi | ਮੰਦੇ ਬੋਲ ਬੋਲੇ ਰਤਨੋ bhajan youtube | ਮੰਦੇ ਬੋਲ ਬੋਲੇ ਰਤਨੋ bhajan for meditation | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan lyrics | ਮੰਦੇ ਬੋਲ ਬੋਲੇ ਰਤਨੋ bhajan online | ਮੰਦੇ ਬੋਲ ਬੋਲੇ ਰਤਨੋ religious song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan for meditation | ਬਾਰੀ ਬਰਸੀ ਖਟਨ ਗਿਆ ਸੀ bhajan for meditation | ਬਾਰੀ ਬਰਸੀ ਖਟਨ ਗਿਆ ਸੀ bhajan online | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan in Hindi | ਮੰਦੇ ਬੋਲ ਬੋਲੇ ਰਤਨੋ bhajan in Hindi | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan online | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan youtube | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ religious song | ਬਾਰੀ ਬਰਸੀ ਖਟਨ ਗਿਆ ਸੀ bhajan | ਬਾਰੀ ਬਰਸੀ ਖਟਨ ਗਿਆ ਸੀ bhajan youtube | ਬਾਰੀ ਬਰਸੀ ਖਟਨ ਗਿਆ ਸੀ devotional song | ਬਾਰੀ ਬਰਸੀ ਖਟਨ ਗਿਆ ਸੀ religious song | ਮੰਦੇ ਬੋਲ ਬੋਲੇ ਰਤਨੋ devotional song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ devotional song | ਮੰਦੇ ਬੋਲ ਬੋਲੇ ਰਤਨੋ bhajan | ਬਾਰੀ ਬਰਸੀ ਖਟਨ ਗਿਆ ਸੀ bhajan lyrics
Similar Bhajans
ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਬਾਰੀ ਬਰਸੀ ਖਟਨ ਗਿਆ ਸੀਮੰਦੇ ਬੋਲ ਬੋਲੇ ਰਤਨੋਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠबाबा जी मेरी आस ना तोड़ोਬਾਬਾ ਬਾਲਕ ਨਾਥ ਦਾ ਮੇਲਾ