The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

रख ले ख्याल जोगिया | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
मेरे  बाबा के दरबार में
दुःख कष्ट मिटाए जाते है
गर्दिश के सताए लोग जाहा
सीने से लगाए जाते है
जिन भगतो पर मेरे बाबा की
कुझ ख़ास इनायत होती है
उनको वी संदेशा जाता है
वही दर ते वुलाये जाते है

दुरो दुरो आये बाबा तेरे दर चल के
चरना दे विच बेह गए बुहां साईंआ मल के
महिमा तेरी सुनी मैं ता कमाल जोगिया
साडा वी तू रख लै ख्याल जोगियां

उचिया उचिया पहाड़ीआ दे विच तेरा डेरा ऐ
सब नालो सोहना बाबा मंदिर एह तेरा ऐ
झंडे जिथे झुल्दे ने लाल जोगियां
साडा वी तू रख लै ख्याल जोगियां

आखदे ने लोकी तू ता दुनिया दा बाली ऐ
पौन्हारी मोड़दा न किसे नु वी खाली ऐ
तेरे बाजो कौन पूछे हाल जोगियां
साडा वी तू रख लै ख्याल जोगियां

सारिया तो उचा सुचा जोगी तेरा द्वारा ऐ
भगता नु दे दे बाबा चरना दा प्यार ऐ
परदीप नु वी सदी हर साल जोगियां
साडा वी तू रख लै ख्याल जोगियां


( ਮੇਰੇ ਬਾਬਾ ਕੇ ਦਰਬਾਰ ਮੇ,
ਦੁੱਖ ਕਸ਼ਟ ਮਿਟਾਏ ਜਾਤੇ ਹੈਂ l
ਗਰਦਿਸ਼ ਕੇ ਸਤਾਏ ਲੋਗ ਜਹਾਂ,
ਸੀਨੇ ਸੇ ਲਗਾਏ ਜਾਤੇ ਹੈਂ l
ਜਿਨ ਭਗਤੋਂ ਪਰ ਮੇਰੇ ਬਾਬਾ ਕੀ,
ਕੁਝ ਖ਼ਾਸ ਇਨਾਇਤ ਹੋਤੀ ਹੈ,
ਉਨਕੋ ਵੀ ਸੰਦੇਸਾ ਜਾਤਾ  ਹੈ,
ਵਹੀਂ ਦਰ ਤੇ ਬੁਲਾਏ ਜਾਤੇ ਹੈਂ ll )

ਦੂਰੋਂ ਦੂਰੋਂ ਆਏ ਬਾਬਾ, ਤੇਰੇ ਦਰ ਚੱਲ ਕੇ,
ਚਰਨਾਂ ਦੇ ਵਿੱਚ ਬਹਿ ਗਏ, ਬੂਹਾ ਸਾਂਈਆਂ ਮੱਲ੍ਹ ਕੇ ll,,
*ਮਹਿਮਾ ਤੇਰੀ ਸੁਣੀ ਮੈਂ ਤਾਂ, ਕਮਾਲ ਜੋਗੀਆ,,,
ਸਾਡਾ ਵੀ ਤੂੰ ਰੱਖ ਲੈ, ਖ਼ਿਆਲ ਜੋਗੀਆ ll

ਉੱਚੀਆਂ ਪਹਾੜੀਆਂ ਦੇ, ਵਿੱਚ ਤੇਰਾ ਡੇਰਾ ਏ,
ਸਭ ਨਾਲੋਂ ਸੋਹਣਾ ਬਾਬਾ, ਮੰਦਿਰ ਏਹ ਤੇਰਾ ਏ ll
*ਝੰਡੇ ਜਿਥੇ ਝੁੱਲਦੇ ਨੇ, ਲਾਲ ਜੋਗੀਆ,,,
ਸਾਡਾ ਵੀ ਤੂੰ ਰੱਖ ਲੈ, ਖ਼ਿਆਲ ਜੋਗੀਆ ll

ਆਖਦੇ ਨੇ ਲੋਕੀਂ ਤੂੰ ਤਾਂ, ਦੁਨੀਆਂ ਦਾ ਬਾਲੀ ਏ,
ਪੌਣਾਹਾਰੀ ਮੋੜਦਾ ਨਾ, ਕਿਸੇ ਨੂੰ ਵੀ ਖ਼ਾਲੀ ਏ ll
*ਤੇਰੇ ਬਾਝੋਂ ਕੌਣ ਪੁੱਛੇ, ਹਾਲ ਜੋਗੀਆ,,,
ਸਾਡਾ ਵੀ ਤੂੰ ਰੱਖ ਲੈ, ਖ਼ਿਆਲ ਜੋਗੀਆ ll

ਸਾਰਿਆਂ ਤੋਂ ਉੱਚਾ ਸੁੱਚਾ, ਜੋਗੀ ਤੇਰਾ ਦਵਾਰ ਏ,
ਭਗਤਾਂ ਨੂੰ ਦੇ ਦੇ ਬਾਬਾ, ਚਰਨਾਂ ਦਾ ਪਿਆਰ ਏ ll
*ਪ੍ਰਦੀਪ ਨੂੰ ਵੀ ਸੱਦੀਂ, ਹਰ ਸਾਲ ਜੋਗੀਆ,,,
ਸਾਡਾ ਵੀ ਤੂੰ ਰੱਖ ਲੈ, ਖ਼ਿਆਲ ਜੋਗੀਆ ll
ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

View All

Unveiling Connected Deities

Discover the Spiritual Tapestry of Related Deities

Ardhanarishvara

Ardhanarishvara

Ardhanarishvara | Androgynous Form, Shiva-Shakti & Hinduism

Vishnu

Vishnu

Vishnu | Hindu deity

Mitra

Mitra

Mitra | Vedic Deity, Solar Deity, Protector

Vamana

Vamana

Vamana | Vishnu Avatar, Dwarf Incarnation, Trivikrama

Prajapati

Prajapati

Prajapati | Creator God, Vedic God & Vedic Rituals

Narasimha

Narasimha

Narasimha | Avatar, Protector & Incarnation

View All

Discover Sacred Temples

Embark on a Spiritual Journey Through Related Temples

Shiv Dham

Shiv Dham

Sonipat, Haryana

Shri Khambhalay Mataji Mandir

Shri Khambhalay Mataji Mandir

Jalisana, Gujarat

Kameshwara Temple

Kameshwara Temple

Bakadi, Madhya Pradesh

Shiv Bhole Mandir

Shiv Bhole Mandir

Aulant, Haryana

Hanumanji Mandir Panikhadak

Hanumanji Mandir Panikhadak

Panikhadak, Gujarat

Hanuman Mandir

Hanuman Mandir

Diwadiya, Madhya Pradesh

View All
Searches leading to this page
रख ले ख्याल जोगिया bhajan | रख ले ख्याल जोगिया bhajan in Hindi | रख ले ख्याल जोगिया devotional song | रख ले ख्याल जोगिया bhajan lyrics | रख ले ख्याल जोगिया bhajan youtube | रख ले ख्याल जोगिया bhajan online | रख ले ख्याल जोगिया religious song | रख ले ख्याल जोगिया bhajan for meditation
Other related searches
ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan online | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ religious song | बाबा जी मेरी आस ना तोड़ो bhajan in Hindi | बाबा जी मेरी आस ना तोड़ो bhajan | ਬਾਬਾ ਬਾਲਕ ਨਾਥ ਦਾ ਮੇਲਾ bhajan for meditation | ਬਾਬਾ ਬਾਲਕ ਨਾਥ ਦਾ ਮੇਲਾ bhajan lyrics | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan | ਬਾਬਾ ਬਾਲਕ ਨਾਥ ਦਾ ਮੇਲਾ devotional song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ devotional song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan lyrics | बाबा जी मेरी आस ना तोड़ो bhajan lyrics | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan for meditation | ਬਾਬਾ ਬਾਲਕ ਨਾਥ ਦਾ ਮੇਲਾ bhajan in Hindi | ਬਾਬਾ ਬਾਲਕ ਨਾਥ ਦਾ ਮੇਲਾ bhajan | बाबा जी मेरी आस ना तोड़ो religious song | ਬਾਬਾ ਬਾਲਕ ਨਾਥ ਦਾ ਮੇਲਾ religious song | ਬਾਬਾ ਬਾਲਕ ਨਾਥ ਦਾ ਮੇਲਾ bhajan online | बाबा जी मेरी आस ना तोड़ो devotional song | ਬਾਬਾ ਬਾਲਕ ਨਾਥ ਦਾ ਮੇਲਾ bhajan youtube | बाबा जी मेरी आस ना तोड़ो bhajan youtube | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan youtube | बाबा जी मेरी आस ना तोड़ो bhajan online | बाबा जी मेरी आस ना तोड़ो bhajan for meditation
Similar Bhajans
ਬਾਬਾ ਬਾਲਕ ਨਾਥ ਦਾ ਮੇਲਾबाबा जी मेरी आस ना तोड़ोਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਮੰਦੇ ਬੋਲ ਬੋਲੇ ਰਤਨੋਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਬਾਰੀ ਬਰਸੀ ਖਟਨ ਗਿਆ ਸੀ