The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

रखी दातिया जी सानूं चरणा च ला के | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
ਰੱਖੀ ਦਾਤਿਆ ਜੀ ਸਾਨੂੰ, ਚਰਨਾਂ \'ਚ ਲਾ ਕੇ xll-ll
ਤੇਰੇ ਨਾਮ ਦੀਆਂ ਨਿੱਤ, ਕੱਤਾਂ ਪੂਣੀਆਂ ਜੀ ਤੰਦ,
ਚਰਖ਼ੇ ਤੇ ਪਾ ਕੇ,,,
ਰੱਖੀ ਦਾਤਿਆ ਜੀ ਸਾਨੂੰ,,,,,,,,,,,,,,,,,,,,,,,

ਸੂਹੀਆਂ ਤਲਾਈਆਂ ਜੀ ਮੈਂ, ਮੰਜੇ ਤੇ ਵਿਛਾਉਂਦੀ ਆਂ xll
ਸੁਪਨੇ \'ਚ ਵੇਖਿਆ ਮੈਂ, ਤੁਸਾਂ ਨੂੰ ਬਿਠਾਉਂਦੀ ਆਂ xll
ਸੂਹੀਆਂ ਤਲਾਈਆਂ ਜੀ ਮੈਂ, ਮੰਜੇ ਤੇ ਵਿਛਾਉਂਦੀ ਆਂ,
ਸੁਪਨੇ \'ਚ ਵੇਖਿਆ ਮੈਂ, ਤੁਸਾਂ ਨੂੰ ਬਿਠਾਉਂਦੀ ਆਂ,
ਸੱਚੀ ਮੁੱਚੀ ਆਜਾ ਸਾਡੇ, ਘਰ ਸੋਹਣਿਆਂ ਮੈਂ ਬੈਠੀ,
ਅੱਖੀਆਂ ਵਿਛਾ ਕੇ,,,
ਰੱਖੀ ਦਾਤਿਆ ਜੀ ਸਾਨੂੰ,,,,,,,,,,,,,,,,,,,,,,,F

ਚੰਨ ਤੇ ਚਕੋਰ ਵਾਲਾ, ਲੱਗਿਆ ਵਿਯੋਗ ਏਹ xll
ਤੇਰੀ ਮੇਹਰ ਨਾਲ ਕਿਤੇ, ਬਣ ਜਾਏ ਸੰਯੋਗ ਏਹ xll
ਚੰਨ ਤੇ ਚਕੋਰ ਵਾਲਾ, ਲੱਗਿਆ ਵਿਯੋਗ ਏਹ,
ਤੇਰੀ ਮੇਹਰ ਨਾਲ ਕਿਤੇ, ਬਣ ਜਾਏ ਸੰਯੋਗ ਏਹ
ਆਰ ਦੇ ਸਮੁੰਦਰਾਂ ਤੋਂ, ਪਾਰ ਦਾਤਿਆ ਵੇ ਬੇੜੀ,
ਪਿਆਰ ਦੀ ਬਿਠਾ ਕੇ,,,
ਰੱਖੀ ਦਾਤਿਆ ਜੀ ਸਾਨੂੰ,,,,,,,,,,,,,,,,,,,,,,,F

ਮਨ ਨੂੰ ਸੰਵਾਰਦੀ ਮੈਂ, ਤਨ ਨੂੰ ਸ਼ਿੰਗਾਰਦੀ ਆਂ xll
ਹੀਰ ਬਣ ਬੇਲਿਆਂ \'ਚ, ਰਾਂਝਣ ਪੁਕਾਰਦੀ ਆਂ xll
ਮਨ ਨੂੰ ਸੰਵਾਰਦੀ ਮੈਂ, ਤਨ ਨੂੰ ਸ਼ਿੰਗਾਰਦੀ ਆਂ,
ਹੀਰ ਬਣ ਬੇਲਿਆਂ \'ਚ, ਰਾਂਝਣ ਪੁਕਾਰਦੀ ਆਂ
ਲੜ੍ਹ ਲੱਗਿਆਂ ਦੀ ਸਾਡੀ, ਲਾਜ਼ ਰੱਖ ਲੈ ਵੇ ਰੱਖੀ,
ਆਪਣੀ ਬਣਾ ਕੇ,,,
ਰੱਖੀ ਦਾਤਿਆ ਜੀ ਸਾਨੂੰ,,,,,,,,,,,,,,,,,,,,,,,F

ਬੈਠ ਕੇ ਬਨ੍ਹੇਰੇ ਸਾਡੇ, ਕਾਂ ਵੀ ਨਹੀਂ ਬੋਲਦਾ xll
ਲੱਗੀਆਂ ਨਿਭਾਉਣ ਆਜਾ, ਦਿਲ ਝੱਲਾ ਡੋਲ੍ਹਦਾ xll
ਬੈਠ ਕੇ ਬਨ੍ਹੇਰੇ ਸਾਡੇ, ਕਾਂ ਵੀ ਨਹੀਂ ਬੋਲਦਾ,
ਲੱਗੀਆਂ ਨਿਭਾਉਣ ਆਜਾ, ਦਿਲ ਝੱਲਾ ਡੋਲ੍ਹਦਾ,
ਖੁੱਲ੍ਹ ਗਏ ਸੀ ਭਾਗ ਜਦੋਂ, ਬੂਹਾ ਖੋਲ੍ਹਿਆ ਜੀ ਖੜੇ,
ਸੱਜਣ ਜੀ ਆ ਕੇ,,,  
ਰੱਖੀ ਦਾਤਿਆ ਜੀ ਸਾਨੂੰ,,,,,,,,,,,,,,,,,,,,,,,F

ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

View All

Unveiling Connected Deities

Discover the Spiritual Tapestry of Related Deities

Aditi

Aditi

Aditi | Vedic Goddess, Mother of Gods & Cosmic Order

Balarama

Balarama

Balarama | Avatar, Brother & Warrior

Ayyappan

Ayyappan

Ayyappan | Hinduism, Sabarimala, Lord Vishnu

Indra

Indra

Indra | Hindu God of War, Rain & Thunder

Shashthi

Shashthi

Shashthi | Mother of Skanda, Protector of Children, Fertility Goddess

Vishvakarman

Vishvakarman

Vishvakarman | God of Creation, Craftsmen & Architects

View All

Discover Sacred Temples

Embark on a Spiritual Journey Through Related Temples

Sarswati Mata Temple

Sarswati Mata Temple

Hyolag, Himachal Pradesh

Kalli Maiya

Kalli Maiya

Bihar

Nihal Wala Mandir

Nihal Wala Mandir

Karnal, Haryana

Kathad Bapu Ashram

Kathad Bapu Ashram

Amrapur, Gujarat

Radha Krishna Mandir

Radha Krishna Mandir

New Delhi, Delhi

Lodi Mata Mandir

Lodi Mata Mandir

Mau, Madhya Pradesh

View All
Searches leading to this page
रखी दातिया जी सानूं चरणा च ला के bhajan | रखी दातिया जी सानूं चरणा च ला के bhajan in Hindi | रखी दातिया जी सानूं चरणा च ला के devotional song | रखी दातिया जी सानूं चरणा च ला के bhajan lyrics | रखी दातिया जी सानूं चरणा च ला के bhajan youtube | रखी दातिया जी सानूं चरणा च ला के bhajan online | रखी दातिया जी सानूं चरणा च ला के religious song | रखी दातिया जी सानूं चरणा च ला के bhajan for meditation
Other related searches
ਬਾਬਾ ਬਾਲਕ ਨਾਥ ਦਾ ਮੇਲਾ bhajan in Hindi | ਬਾਬਾ ਬਾਲਕ ਨਾਥ ਦਾ ਮੇਲਾ bhajan | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ religious song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan youtube | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ devotional song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ devotional song | ਬਾਬਾ ਬਾਲਕ ਨਾਥ ਦਾ ਮੇਲਾ bhajan youtube | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan online | ਬਾਬਾ ਬਾਲਕ ਨਾਥ ਦਾ ਮੇਲਾ religious song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan lyrics | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan online | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan lyrics | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan youtube | ਬਾਬਾ ਬਾਲਕ ਨਾਥ ਦਾ ਮੇਲਾ bhajan for meditation | ਬਾਬਾ ਬਾਲਕ ਨਾਥ ਦਾ ਮੇਲਾ bhajan lyrics | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan | ਬਾਬਾ ਬਾਲਕ ਨਾਥ ਦਾ ਮੇਲਾ bhajan online | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan for meditation | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ religious song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan for meditation | ਬਾਬਾ ਬਾਲਕ ਨਾਥ ਦਾ ਮੇਲਾ devotional song
Similar Bhajans
ਬਾਬਾ ਬਾਲਕ ਨਾਥ ਦਾ ਮੇਲਾਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਮੰਦੇ ਬੋਲ ਬੋਲੇ ਰਤਨੋबाबा जी मेरी आस ना तोड़ोਬਾਰੀ ਬਰਸੀ ਖਟਨ ਗਿਆ ਸੀ