The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

रत्नो माँ लभदी फिरे | In Hindi

Video
Audio
Lyrics
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
जोगी शाह्तालियाँ छड के आ गया,
रत्नों माँ लभ्दी फिरे,
ढेर रोटियां दा बोहडा थले ला गया,
रत्नों माँ लभ्दी फिरे...

पुतरा दे नाल सदा,करीदा प्यार माँ,
लोकी पीछे लग सहनु,मेहने दिते मार माँ,
बारा खड़िया दा करज,चूका गया,
रत्नों माँ लभ्दी फिरे.................

पूरा हो गया ऐ आज,अपना हिसाब माँ,
सेवा कर चले तेरी,पुरे बारा साल माँ,
धुना हेठ गरुने दे,ओ ला गया,
रत्नों माँ लबदी फिरे..............

नाम शिवा दा जोगी,मुखो सी पुकारदा,
पाली बन रिहा जोगी, गौआ सी चारदा,
माई रत्नों दा दिल,तड़फ गया,
रत्नों माँ लभ्दी फिरे,...........

गोरख हंकारी,मंडली ले के आया सी,
भूख लगी ओहने सोहनी,मुखो फरमाया सी,
जोगी दूध नाल मंडली,रजा गया,
रत्नों माँ लभ्दी फिरे,

ਜੋਗੀ ਸ਼ਾਹਤਲਾਈਆਂ ਛੱਡ ਕੇ ਆ ਗਿਆ
ਰਤਨੋ ਮਾਂ ਲੱਭਦੀ ਫਿਰੇ
ਢੇਰ ਰੋਟੀਆਂ ਦਾ ਬੋਹੜਾਂ ਥੱਲੇ ਲਾ ਗਿਆ
ਰਤਨੋ ਮਾਂ ਲੱਭਦੀ ਫਿਰੇ,,,,,,,,,,,,,,,

ਪੁੱਤਰਾਂ ਦੇ ਨਾਲ ਸਦਾ, ਕਰੀਦਾ ਪਿਆਰ ਮਾਂ
ਲੋਕਾਂ ਪਿਛੇ ਲੱਗ ਸਾਨੂੰ, ਮੇਹਣੇ ਦਿੱਤੇ ਮਾਰ ਮਾਂ
ਬਾਰਾਂ ਘੜ੍ਹੀਆਂ ਦਾ ਕਰਜ਼, ਚੁਕਾ ਗਿਆ
ਰਤਨੋ ਮਾਂ ਲੱਭਦੀ ਫਿਰੇ,,,,,,,,,,,,,,,

ਪੂਰਾ ਹੋ ਗਿਆ ਏ ਅੱਜ, ਆਪਣਾ ਹਿਸਾਬ ਮਾਂ
ਸੇਵਾ ਕਰ ਚੱਲੇ ਤੇਰੀ, ਪੂਰੇ ਬਾਰਾਂ ਸਾਲ ਮਾਂ
ਧੂਣਾ ਹੇਠ ਗਰੂਨੇ ਦੇ, ਉਹ ਲਾ ਗਿਆ
ਰਤਨੋ ਮਾਂ ਲੱਭਦੀ ਫਿਰੇ ,,,,,,,,,,,,,

ਨਾਮ ਸ਼ਿਵਾਂ ਦਾ ਜੋਗੀ, ਮੁੱਖੋਂ ਸੀ ਪੁਕਾਰਦਾ
ਪਾਲੀ ਬਣ ਰਿਹਾ ਜੋਗੀ, ਗਊਆਂ ਸੀ ਚਾਰਦਾ
ਮਾਈ ਰਤਨੋ ਦਾ ਦਿਲ, ਤੜਫਾ ਗਿਆ
ਰਤਨੋ ਮਾਂ ਲੱਭਦੀ ਫਿਰੇ ,,,,,,,,,,,,,,


ਗੋਰਖ ਹੰਕਾਰੀ, ਮੰਡਲੀ ਲੈ ਕੇ ਆਇਆ ਸੀ
ਭੁੱਖ ਲੱਗੀ ਓਹਨੇ ਸੋਹਣੀ, ਮੁਖੋਂ ਫਰਮਾਇਆ ਸੀ
ਜੋਗੀ ਦੁੱਧ ਨਾਲ ਮੰਡਲੀ, ਰਜਾ ਗਿਆ
ਰਤਨੋ ਮਾਂ ਲੱਭਦੀ ਫਿਰੇ,,,,,,,,,,,,,,,,,,

Immerse Yourself in Melodious Bhajans / Aartis

Discover videos, songs and lyrics that connect to you spiritually

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

View All

Unveiling Connected Deities

Discover the Spiritual Tapestry of Related Deities

Vishvakarman

Vishvakarman

Vishvakarman | God of Creation, Craftsmen & Architects

Krishna

Krishna

Krishna | Story, Meaning, Description, & Legends

Surya

Surya

Surya | God, Meaning, & Hinduism

Narasimha

Narasimha

Narasimha | Avatar, Protector & Incarnation

Vishnu

Vishnu

Vishnu | Hindu deity

Harihara

Harihara

Harihara | Vishnu-Shiva, Avatar & Supreme God

View All

Discover Sacred Temples

Embark on a Spiritual Journey Through Related Temples

Nevri Mandir

Nevri Mandir

Bhopal, Madhya Pradesh

Bhadrakali Temple

Bhadrakali Temple

Bhaderkali, Himachal Pradesh

Sagas Ji Maharaj,Temple

Sagas Ji Maharaj,Temple

Sandpur, Rajasthan

Maa Tara Patanti

Maa Tara Patanti

Chong, Himachal Pradesh

Guru Jasnath ji Temple

Guru Jasnath ji Temple

Jaydoo, Rajasthan

Swami Rameshwaranandji Ashram

Swami Rameshwaranandji Ashram

Khimliya, Gujarat

View All
Searches leading to this page
रत्नो माँ लभदी फिरे bhajan | रत्नो माँ लभदी फिरे bhajan in Hindi | रत्नो माँ लभदी फिरे devotional song | रत्नो माँ लभदी फिरे bhajan lyrics | रत्नो माँ लभदी फिरे bhajan youtube | रत्नो माँ लभदी फिरे bhajan online | रत्नो माँ लभदी फिरे religious song | रत्नो माँ लभदी फिरे bhajan for meditation
Other related searches
ਬਾਰੀ ਬਰਸੀ ਖਟਨ ਗਿਆ ਸੀ bhajan online | ਬਾਰੀ ਬਰਸੀ ਖਟਨ ਗਿਆ ਸੀ devotional song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan youtube | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ religious song | ਮੰਦੇ ਬੋਲ ਬੋਲੇ ਰਤਨੋ bhajan lyrics | ਮੰਦੇ ਬੋਲ ਬੋਲੇ ਰਤਨੋ bhajan youtube | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan lyrics | ਬਾਰੀ ਬਰਸੀ ਖਟਨ ਗਿਆ ਸੀ bhajan | ਬਾਰੀ ਬਰਸੀ ਖਟਨ ਗਿਆ ਸੀ bhajan lyrics | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ devotional song | ਮੰਦੇ ਬੋਲ ਬੋਲੇ ਰਤਨੋ bhajan online | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan in Hindi | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan online | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan | ਮੰਦੇ ਬੋਲ ਬੋਲੇ ਰਤਨੋ devotional song | ਬਾਰੀ ਬਰਸੀ ਖਟਨ ਗਿਆ ਸੀ bhajan in Hindi | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan for meditation | ਮੰਦੇ ਬੋਲ ਬੋਲੇ ਰਤਨੋ bhajan | ਬਾਰੀ ਬਰਸੀ ਖਟਨ ਗਿਆ ਸੀ religious song | ਮੰਦੇ ਬੋਲ ਬੋਲੇ ਰਤਨੋ bhajan in Hindi | ਮੰਦੇ ਬੋਲ ਬੋਲੇ ਰਤਨੋ bhajan for meditation | ਮੰਦੇ ਬੋਲ ਬੋਲੇ ਰਤਨੋ religious song | ਬਾਰੀ ਬਰਸੀ ਖਟਨ ਗਿਆ ਸੀ bhajan for meditation | ਬਾਰੀ ਬਰਸੀ ਖਟਨ ਗਿਆ ਸੀ bhajan youtube
Similar Bhajans
ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਮੰਦੇ ਬੋਲ ਬੋਲੇ ਰਤਨੋਬਾਰੀ ਬਰਸੀ ਖਟਨ ਗਿਆ ਸੀਬਾਬਾ ਬਾਲਕ ਨਾਥ ਦਾ ਮੇਲਾਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠबाबा जी मेरी आस ना तोड़ो