The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

रत्नो दा हाल सुनाई वे | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
उड़ काले कावा तेनु चुरियाँ मैं पावा,
उड़ काले कावा
उड़ काले कावा तेनु चुरियाँ मैं पावा,
मेरा भी सुनेहा लेनदा जाई वे,
मेरे भोले भाले जोगी नु,
रतनो दा हाल सुनाई वे,
मेरे भोले भाले जोगी नु,

आखी माता रतनो दा दिल नहियो लगदा,
नैना विचो छम छम नीर पेया वगदा,
नैन दो प्यासे आ की भूखे तेरी दीद ताई,
दिन्दियाँ दी प्यास भुजाई वे,
मेरे भोले भाले जोगी नु,
रतनो दा हाल सुनाई वे....

तेरे बिना जोगियां वे जी नहियो सकदी,
जेहर जुदाइयां वाला पी नहियो सकदी,
नही ता विछोड़ा च मैं मर जाना,
बच्दी जे जान बचाई नु,
मेरे भोले भाले जोगी नु,
रतनो दा हाल सुनाई वे....

घर जे तू आवे जोगी शगन मनावागी,
खुशियाँ दे लड्डू वंड आरती मैं गावांगी,
कोमल जलंधरी सलीम गाऊ नच नच ,
चोंकी मैं करावा चाई चाई वे,
मेरे भोले भाले जोगी नु,
रतनो दा हाल सुनाई वे....

ਉੱਡ ਕਾਲੇ ਕਾਂਵਾਂ, ਤੈਨੂੰ ਚੂਰੀਆਂ ਮੈਂ ਪਾਵਾਂ,
ਉੱਡ ਕਾਲੇ ਕਾਂਵਾਂ,
ਉੱਡ ਕਾਲੇ ਕਾਂਵਾਂ ਤੈਨੂੰ, ਚੂਰੀਆਂ ਮੈਂ ਪਾਵਾਂ
ਮੇਰਾ ਵੀ ਸੁਨੇਹਾ, ਲੈਂਦਾ ਜਾਈ ਵੇ,
ਮੇਰੇ ਭੋਲੇ ਭਾਲੇ ਜੋਗੀ ਨੂੰ,
ਰਤਨੋ ਦਾ ਹਾਲ ਸੁਣਾਈ ਵੇ,
ਮੇਰੇ ਭੋਲੇ ਭਾਲੇ ਜੋਗੀ ਨੂੰ

ਆਖੀ ਮਾਤਾ ਰਤਨੋ ਦਾ, ਦਿਲ ਨਹੀਓਂ ਲਗਦਾ,
ਨੈਣਾ ਵਿਚੋਂ ਛੰਮ ਛੰਮ, \'\'ਨੀਰ ਪਿਆ ਵੱਗਦਾ\'\' ll
ਨੈਣ ਦੋ ਪਿਆਸੇ ਆ ਕਿ, ਭੁੱਖੇ ਤੇਰੀ ਦੀਦ ਤਾਈਂ,
ਦੀਦਿਆਂ ਦੀ, ਪਿਆਸ ਬੁਝਾਈਂ ਵੇ,
ਮੇਰੇ ਭੋਲੇ ਭਾਲੇ ਜੋਗੀ ਨੂੰ,
ਰਤਨੋ ਦਾ, ਹਾਲ ਸੁਣਾਈ ਵੇ,
ਮੇਰੇ ਭੋਲੇ ਭਾਲੇ ਜੋਗੀ ਨੂੰ

ਤੇਰੇ ਬਿਨਾ ਜੋਗੀਆ ਵੇ, ਜੀ ਨਹੀਓਂ ਸਕਦੀ,
ਜ਼ਹਿਰ ਜੁਦਾਈਆਂ ਵਾਲਾ, \'\'ਪੀ ਨਹੀਓਂ ਸਕਦੀ\'\' ll
ਨਹੀਂ ਤਾਂ ਵਿਛੋੜਿਆ ਚ, ਮੈਂ ਮਰ ਜਾਣਾ,
ਬੱਚਦੀ ਜੇ, ਜਾਨ ਬਚਾਈਂ ਵੇ,
ਮੇਰੇ ਭੋਲੇ ਭਾਲੇ ਜੋਗੀ ਨੂੰ,
ਰਤਨੋ ਦਾ, ਹਾਲ ਸੁਣਾਈ ਵੇ,
ਮੇਰੇ ਭੋਲੇ ਭਾਲੇ ਜੋਗੀ ਨੂੰ

ਘਰ ਜੇ ਤੂੰ ਆਵੇ ਜੋਗੀ, ਸ਼ਗਨ ਮਨਾਵਾਂਗੀ,
ਖੁਸ਼ੀਆਂ ਦੇ ਲੱਡੂ ਵੰਡ, \'\'ਆਰਤੀ ਮੈਂ ਗਾਵਾਂਗੀ\'\' ll
ਕੋਮਲ ਜਲੰਧਰੀ, ਸਲੀਮ ਗਾਊ ਨੱਚ ਨੱਚ,
ਚੌਂਕੀ ਮੈਂ ਕਰਾਵਾਂ, ਚਾਈਂ ਚਾਈਂ ਵੇ
ਮੇਰੇ ਭੋਲੇ ਭਾਲੇ ਜੋਗੀ ਨੂੰ,
ਰਤਨੋ ਦਾ, ਹਾਲ ਸੁਣਾਈ ਵੇ,
ਮੇਰੇ ਭੋਲੇ ਭਾਲੇ ਜੋਗੀ ਨੂੰ
ਧੁਨ- ਮੇਰਾ ਲੌਂਗ ਗਵਾਚਾ
ਅਪਲੋਡਰ- ਅਨਿਲ ਰਾਮੂਰਤੀ ਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

View All

Unveiling Connected Deities

Discover the Spiritual Tapestry of Related Deities

Matsya

Matsya

Matsya | Avatar, Fish God & Incarnation

Surya

Surya

Surya | God, Meaning, & Hinduism

Brahma

Brahma

Brahma | Creator, Preserver & Destroyer

Aditi

Aditi

Aditi | Vedic Goddess, Mother of Gods & Cosmic Order

Nataraja

Nataraja

Nataraja | Shiva, Cosmic Dance & Symbolism

Agni

Agni

Agni | Vedic Deity, Fire God, Hinduism

View All

Discover Sacred Temples

Embark on a Spiritual Journey Through Related Temples

Jagdamba Asharam

Jagdamba Asharam

Udaipur, Rajasthan

New Durga Mandir

New Durga Mandir

Allahabad, Uttar Pradesh

Shiv Mandir

Shiv Mandir

Balrampur, Uttar Pradesh

Balaji Temple, Khohlya

Balaji Temple, Khohlya

Khohlya, Rajasthan

Jain Teerth Padmavati Mandir

Jain Teerth Padmavati Mandir

New Delhi, Delhi

Baba Premnath

Baba Premnath

Jhigura, Uttar Pradesh

View All
Searches leading to this page
रत्नो दा हाल सुनाई वे bhajan | रत्नो दा हाल सुनाई वे bhajan in Hindi | रत्नो दा हाल सुनाई वे devotional song | रत्नो दा हाल सुनाई वे bhajan lyrics | रत्नो दा हाल सुनाई वे bhajan youtube | रत्नो दा हाल सुनाई वे bhajan online | रत्नो दा हाल सुनाई वे religious song | रत्नो दा हाल सुनाई वे bhajan for meditation
Other related searches
बाबा जी मेरी आस ना तोड़ो devotional song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ religious song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan youtube | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ devotional song | बाबा जी मेरी आस ना तोड़ो bhajan in Hindi | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan for meditation | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan in Hindi | बाबा जी मेरी आस ना तोड़ो bhajan online | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan lyrics | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan youtube | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan lyrics | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ devotional song | बाबा जी मेरी आस ना तोड़ो bhajan for meditation | बाबा जी मेरी आस ना तोड़ो religious song | बाबा जी मेरी आस ना तोड़ो bhajan youtube | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan online | बाबा जी मेरी आस ना तोड़ो bhajan | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ religious song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan online | बाबा जी मेरी आस ना तोड़ो bhajan lyrics | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan for meditation
Similar Bhajans
ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠबाबा जी मेरी आस ना तोड़ोਬਾਬਾ ਬਾਲਕ ਨਾਥ ਦਾ ਮੇਲਾਬਾਰੀ ਬਰਸੀ ਖਟਨ ਗਿਆ ਸੀਮੰਦੇ ਬੋਲ ਬੋਲੇ ਰਤਨੋ