The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

ऋषिया मुनिया नूं वी कर्म दा फल | In Hindi

Video
Audio
Lyrics
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
ऋषिया मुनिया नु वी,करमा डा फल पौना पेंदा ऐ,
एह फल पौना पेंदा ऐ, एह फल पौना पेंदा ऐ,
आखिर बदिया वाले बंदे नु वी,पछताना पेंदा ऐ,
ऋषिया मुनिया ..........

बंदिया ना कर मेरी मेरी,ना एहे तेरी ना एहे मेरी,
एहे जीवन खाक दी ढेरी,टा एहे फल पौना पेंदा ऐ
ऋषिया मुनिया ............


सरवन पानी लेन नु जावे,होनी मगरो मगरी आवे,
दरखत पिछो तीर चलावे,सरवन नु मार मुकावे,
सरवन ओथे ही मूक जावे,ता एहे फलपौना पेंदा ऐ,
ऋषिया मुनिया .............

लूना अपना धरम गवावे,अपने पुत्र नु यार बनावे,
पूरण दा कतल करवा के,उसदे हाथ पैर वडवा के
ओहनू खु दे विच सूटवा के,ता एहे फल पौना पेंदा ऐ,
ऋषिया मुनिया ..........

देखो बाबे दिया बे प्र्वाहिया,गौं बारा साल चारैया,
गौआं ने खेत उजाड़े,उजड़े खेत बाबे ने वसाए,
माँ रत्नों ने मेहने मारे,ता एहे फल पौना पेंदा ऐ
ऋषिया मुनिया ............

ਰਿਸ਼ੀਆਂ ਮੁਨੀਆਂ ਨੂੰ ਵੀ, ਕਰਮਾ ਦਾ ਫਲ ਪਾਉਣਾ ਪੈਂਦਾ ਏ
ਇਹ ਫਲ ਪਾਉਣਾ ਪੈਂਦਾ ਏ, ਇਹ ਫਲ ਪਾਉਣਾ ਪੈਂਦਾ
ਆਖਿਰ ਬਦੀਆਂ ਵਾਲੇ ਬੰਦੇ ਨੂੰ ਵੀ, ਪਛਤਾਉਣਾ ਪੈਂਦਾ ਏ
ਰਿਸ਼ੀਆਂ ਮੁਨੀਆਂ ਨੂੰ ਵੀ,,,,,,,,,,,,,,,,,,,,,,,,,,

ਬੰਦਿਆ ਨਾ ਕਰ ਮੇਰੀ ਮੇਰੀ, ਨਾ ਇਹ ਤੇਰੀ ਨਾ ਇਹ ਮੇਰੀ
ਇਹ ਜੀਵਨ ਖ਼ਾਕ ਦੀ ਢੇਰੀ, ਤਾਂ ਇਹ ਫਲ ਪਾਉਣਾ ਪੈਂਦਾ ਏ
ਰਿਸ਼ੀਆਂ ਮੁਨੀਆਂ ਨੂੰ ਵੀ,,,,,,,,,,,,,,,,,,,,,,,,,,

ਸਰਵਣ ਪਾਣੀ ਲੈਣ ਨੂੰ ਜਾਵੇ, ਹੋਣੀ ਮਗਰੋਂ ਮਗਰੀਂ ਆਵੇ
ਦਸ਼ਰਥ ਪਿੱਛੋਂ ਤੀਰ ਚਲਾਵੇ, ਸਰਵਣ ਨੂੰ ਮਾਰ ਮੁਕਾਵੇ
ਸਰਵਣ ਓਥੇ ਹੀ ਮੁੱਕ ਜਾਵੇ, ਤਾਂ ਇਹ ਫਲ ਪਾਉਣਾ ਪੈਂਦਾ ਏ
ਰਿਸ਼ੀਆਂ ਮੁਨੀਆਂ ਨੂੰ ਵੀ,,,,,,,,,,,,,,,,,,,,,,,,,,

ਲੂਣਾ ਆਪਣਾ ਧਰਮ ਗਵਾਵੇ, ਆਪਣੇ ਪੁੱਤ ਨੂੰ ਯਾਰ ਬਣਾਵੇ
ਪੂਰਨ ਦਾ ਕਤਲ ਕਰਵਾ ਕੇ, ਓਹਦੇ ਹੱਥ ਪੈਰ ਵੱਢਵਾ ਕੇ
ਓਹਨੂੰ ਖੂਹ ਦੇ ਵਿਚ ਸੁੱਟਵਾ ਕੇ, ਤਾਂ ਇਹ ਫਲ ਪਾਉਣਾ ਪੈਂਦਾ ਏ
ਰਿਸ਼ੀਆਂ ਮੁਨੀਆਂ ਨੂੰ ਵੀ,,,,,,,,,,,,,,,,,,,,,,,,,,

ਦੇਖੋ ਬਾਬੇ ਦੀਆ ਬੇ-ਪ੍ਰ੍ਵਾਹੀਆਂ, ਗਊਆਂ ਬਾਰਾਂ ਸਾਲ ਚਰਾਈਆਂ
ਗਊਆਂ ਨੇ ਖੇਤ ਉਜਾੜੇ, ਉੱਜੜੇ ਖੇਤ ਬਾਬੇ ਨੇ ਵਸਾਏ
ਮਾਂ ਰਤਨੋ ਨੇ ਮੇਹਣੇ ਮਾਰੇ, ਤਾਂ ਇਹ ਫਲ ਪਾਉਣਾ ਪੈਂਦਾ ਏ
ਰਿਸ਼ੀਆਂ ਮੁਨੀਆਂ ਨੂੰ ਵੀ,,,,,,,,,,,,,,,,,,,,,,,,,,

Immerse Yourself in Melodious Bhajans / Aartis

Discover videos, songs and lyrics that connect to you spiritually

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

View All

Unveiling Connected Deities

Discover the Spiritual Tapestry of Related Deities

Prajapati

Prajapati

Prajapati | Creator God, Vedic God & Vedic Rituals

Balarama

Balarama

Balarama | Avatar, Brother & Warrior

Shiva

Shiva

Shiva | Definition, Forms, God, Symbols, Meaning, & Facts

Brahma

Brahma

Brahma | Creator, Preserver & Destroyer

Vamana

Vamana

Vamana | Vishnu Avatar, Dwarf Incarnation, Trivikrama

Surya

Surya

Surya | God, Meaning, & Hinduism

View All

Discover Sacred Temples

Embark on a Spiritual Journey Through Related Temples

Hanuman Mandir Sukpura

Hanuman Mandir Sukpura

Bawani Khera, Haryana

Durga Mata Mandir

Durga Mata Mandir

Budhlada, Punjab

Hanuman

Hanuman

Bahuara urf Harpur Hiraman, Bihar

Bua Dati Mandir

Bua Dati Mandir

Maharaj Pur, Punjab

Panchmukhi Hanuman Mandir

Panchmukhi Hanuman Mandir

Kalapipal Gaon, Madhya Pradesh

Ramdev Temple

Ramdev Temple

Bikaner, Rajasthan

View All
Searches leading to this page
ऋषिया मुनिया नूं वी कर्म दा फल bhajan | ऋषिया मुनिया नूं वी कर्म दा फल bhajan in Hindi | ऋषिया मुनिया नूं वी कर्म दा फल devotional song | ऋषिया मुनिया नूं वी कर्म दा फल bhajan lyrics | ऋषिया मुनिया नूं वी कर्म दा फल bhajan youtube | ऋषिया मुनिया नूं वी कर्म दा फल bhajan online | ऋषिया मुनिया नूं वी कर्म दा फल religious song | ऋषिया मुनिया नूं वी कर्म दा फल bhajan for meditation
Other related searches
ਮੰਦੇ ਬੋਲ ਬੋਲੇ ਰਤਨੋ bhajan youtube | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan youtube | ਮੰਦੇ ਬੋਲ ਬੋਲੇ ਰਤਨੋ religious song | ਮੰਦੇ ਬੋਲ ਬੋਲੇ ਰਤਨੋ bhajan lyrics | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ religious song | ਬਾਬਾ ਬਾਲਕ ਨਾਥ ਦਾ ਮੇਲਾ religious song | ਬਾਬਾ ਬਾਲਕ ਨਾਥ ਦਾ ਮੇਲਾ bhajan in Hindi | ਬਾਬਾ ਬਾਲਕ ਨਾਥ ਦਾ ਮੇਲਾ bhajan | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ devotional song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan for meditation | ਬਾਬਾ ਬਾਲਕ ਨਾਥ ਦਾ ਮੇਲਾ bhajan online | ਮੰਦੇ ਬੋਲ ਬੋਲੇ ਰਤਨੋ bhajan online | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan online | ਮੰਦੇ ਬੋਲ ਬੋਲੇ ਰਤਨੋ bhajan for meditation | ਮੰਦੇ ਬੋਲ ਬੋਲੇ ਰਤਨੋ devotional song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan lyrics | ਮੰਦੇ ਬੋਲ ਬੋਲੇ ਰਤਨੋ bhajan in Hindi | ਬਾਬਾ ਬਾਲਕ ਨਾਥ ਦਾ ਮੇਲਾ bhajan youtube | ਮੰਦੇ ਬੋਲ ਬੋਲੇ ਰਤਨੋ bhajan | ਬਾਬਾ ਬਾਲਕ ਨਾਥ ਦਾ ਮੇਲਾ devotional song | ਬਾਬਾ ਬਾਲਕ ਨਾਥ ਦਾ ਮੇਲਾ bhajan lyrics | ਬਾਬਾ ਬਾਲਕ ਨਾਥ ਦਾ ਮੇਲਾ bhajan for meditation
Similar Bhajans
ਮੰਦੇ ਬੋਲ ਬੋਲੇ ਰਤਨੋਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਬਾਬਾ ਬਾਲਕ ਨਾਥ ਦਾ ਮੇਲਾबाबा जी मेरी आस ना तोड़ोਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਬਾਰੀ ਬਰਸੀ ਖਟਨ ਗਿਆ ਸੀ