The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

रूह गद गद हो गई ऐ | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
रूह गद गद हो गई ऐ जोगीया दर्शन करके तेरे,
दिल भागो भाग होएया भर गई खुशिया दे नाल वेहड़े,
रूह गद गद हो गई ऐ....

जदों माता रतनो ने पहली वारी अलख जगाई,
सुना वेह्डा महक पेया तालिया विच हो गई रूसनाई,
फूल  कलियाँ तहिक पेइयाँ भर गई खुशियां दे नाल वेहड़े,
रूह गद गद हो गई ऐ....

गौरख मुंदरा पौन लगा कना चो वग पैयाँ दूध दिया धारा
कहंदा अपने चेलिया नु एहना ता तीन लोका दिया सारा
मेरा चेला बन जाये जे चर्चे हो जान चार चुफेरे
रूह गद गद हो गई ऐ....

मेरे मन दिया मंदिरा ते तुसी ने ज्ञान दा दीप जालियां
रूह गई सुहागन हो जदों मैं अंतर ध्यान लगाया
मुसा पुरियां तर गया जी कहंदा भाग जाग पाए मेरे
रूह गद गद हो गई ऐ....



ਰੂਹ ਗਦ ਗਦ ਹੋ ਗਈ ਏ ਜੋਗੀਆ ਦਰਸ਼ਨ ਕਰਕੇ ਤੇਰੇ
ਦਿਲ ਬਾਗੋ ਬਾਗ ਹੋਇਆ ਭਰ ਗਏ ਖੁਸ਼ੀਆਂ ਦੇ ਨਾਲ ਵੇਹੜੇ
ਰੂਹ ਗਦ ਗਦ ਹੋ ਗਈ ਏ.....

ਜਦੋਂ ਮਾਤਾ ਰਤਨੋ ਨੇ ਪਹਿਲੀ ਵਾਰੀ ਅਲੱਖ ਜਗਾਈ
ਸੁੰਨਾ ਵੇਹੜਾ ਮਹਿਕ ਪਿਆ ਤਲਾਈਆਂ ਵਿਚ ਹੋ ਗਈ ਰੁਸ਼ਨਾਈ
ਫੁੱਲ ਕਲੀਆਂ ਟਹਿਕ ਪਈਆਂ ਭਰ ਗਏ ਖੁਸ਼ੀਆਂ ਦੇ ਨਾਲ ਵੇਹੜੇ
ਰੂਹ ਗਦ ਗਦ ਹੋ ਗਈ ਏ .........

ਗੌਰ੍ਖ ਮੁੰਦਰਾਂ ਪਾਉਣ ਲੱਗਾ ਕੰਨਾ ਚੋਂ ਵਗ ਪਈਆਂ ਦੁਧ ਦੀਆ ਧਾਰਾ
ਕਹਿੰਦਾ ਆਪਣੇ ਚੇਲਿਆਂ ਨੂੰ ਏਹਨੂੰ ਤਾਂ ਤਿੰਨ ਲੋਕਾਂ ਦੀਆ ਸਾਰਾਂ
ਮੇਰਾ ਚੇਲਾ ਬਣ ਜਾਏ ਜੇ ਚਰਚੇ ਹੋ ਜਾਣ ਚਾਰ ਚੁਫੇਰੇ
ਰੂਹ ਗਦ ਗਦ ਹੋ ਗਈ ਏ......

ਮੇਰੇ ਮਨ ਦਿਆਂ ਮੰਦਿਰਾਂ ਤੇ ਤੁਸਾਂ ਨੇ ਗਿਆਨ ਦਾ ਦੀਪ ਜਲਾਇਆ
ਰੂਹ ਗਈ ਸੁਹਾਗਣ ਹੋ ਜਦੋਂ ਮੈਂ ਅੰਤਰ ਧਿਆਨ ਲਗਾਇਆ
ਮੂਸਾ ਪੁਰੀਆ ਤਰ ਗਿਆ ਜੀ ਕਹਿੰਦਾ ਭਾਗ ਜਾਗ ਪਏ ਮੇਰੇ
ਰੂਹ ਗਦ ਗਦ ਹੋ ਗਈ ਏ..................

Immerse Yourself in Melodious Bhajans / Aartis

Discover videos, songs and lyrics that connect to you spiritually

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

View All

Unveiling Connected Deities

Discover the Spiritual Tapestry of Related Deities

Yama

Yama

Yama | Ruler of Dead, Judge of Souls & Lord of Dharma

Agni

Agni

Agni | Vedic Deity, Fire God, Hinduism

Ganesha

Ganesha

Ganesha | Meaning, Symbolism, & Facts

Surya

Surya

Surya | God, Meaning, & Hinduism

Parvati

Parvati

Parvati | Shakti, Shiva’s Consort & Mother Goddess

Kubera

Kubera

Kubera | God of Wealth, Hinduism, Yaksha

View All

Discover Sacred Temples

Embark on a Spiritual Journey Through Related Temples

Jekadsinh Maa

Jekadsinh Maa

Jekda, Gujarat

Baba Sidhchano And Mata Mandir Banotu

Baba Sidhchano And Mata Mandir Banotu

Palahu, Himachal Pradesh

Shree Hanuman Mandir

Shree Hanuman Mandir

Gurgaon, Haryana

Nagneshi Mandir

Nagneshi Mandir

Maylawas, Rajasthan

Om Namah Shivaya

Om Namah Shivaya

Tis Hazari, Delhi

Shri Santmat Satsang Ashram

Shri Santmat Satsang Ashram

Angari, Bihar

View All
Searches leading to this page
रूह गद गद हो गई ऐ bhajan | रूह गद गद हो गई ऐ bhajan in Hindi | रूह गद गद हो गई ऐ devotional song | रूह गद गद हो गई ऐ bhajan lyrics | रूह गद गद हो गई ऐ bhajan youtube | रूह गद गद हो गई ऐ bhajan online | रूह गद गद हो गई ऐ religious song | रूह गद गद हो गई ऐ bhajan for meditation
Other related searches
ਮੰਦੇ ਬੋਲ ਬੋਲੇ ਰਤਨੋ bhajan in Hindi | ਮੰਦੇ ਬੋਲ ਬੋਲੇ ਰਤਨੋ bhajan | बाबा जी मेरी आस ना तोड़ो bhajan online | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan youtube | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan in Hindi | बाबा जी मेरी आस ना तोड़ो bhajan lyrics | बाबा जी मेरी आस ना तोड़ो bhajan in Hindi | ਮੰਦੇ ਬੋਲ ਬੋਲੇ ਰਤਨੋ bhajan online | बाबा जी मेरी आस ना तोड़ो bhajan for meditation | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan for meditation | ਮੰਦੇ ਬੋਲ ਬੋਲੇ ਰਤਨੋ bhajan youtube | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan online | ਮੰਦੇ ਬੋਲ ਬੋਲੇ ਰਤਨੋ devotional song | बाबा जी मेरी आस ना तोड़ो religious song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan lyrics | ਮੰਦੇ ਬੋਲ ਬੋਲੇ ਰਤਨੋ bhajan for meditation | बाबा जी मेरी आस ना तोड़ो bhajan | ਮੰਦੇ ਬੋਲ ਬੋਲੇ ਰਤਨੋ religious song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ religious song | बाबा जी मेरी आस ना तोड़ो devotional song | बाबा जी मेरी आस ना तोड़ो bhajan youtube | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ devotional song | ਮੰਦੇ ਬੋਲ ਬੋਲੇ ਰਤਨੋ bhajan lyrics
Similar Bhajans
बाबा जी मेरी आस ना तोड़ोਮੰਦੇ ਬੋਲ ਬੋਲੇ ਰਤਨੋਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਬਾਬਾ ਬਾਲਕ ਨਾਥ ਦਾ ਮੇਲਾਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਬਾਰੀ ਬਰਸੀ ਖਟਨ ਗਿਆ ਸੀ