The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

रुखा मिस्सा करीं परवान जोगिया | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
ਹੋ ਜਾ ਤੂੰ ਦਇਆਲ, ਦਇਆਵਾਨ ਜੋਗੀਆ,  
ਰੁੱਖਾਂ ਮਿੱਸਾ ਕਰੀਂ, ਪ੍ਰਵਾਨ ਜੋਗੀਆ ll

^ਤੱਤੀ ਵਾਹ ਨਾ ਲੱਗੇ, ਬਾਬਾ ਤੇਰੇ ਲਾਲ ਨੂੰ l
^ਮੁੱਠੀ ਵਿੱਚ ਨੱਪ, ਲੈਣਾ ਏਹਦੇ ਕਾਲ ਨੂੰ ll
ਸ਼ਿਵਾਂ ਦਾ ਹੈ ਤੈਨੂੰ, ਵਰਦਾਨ ਜੋਗੀਆ,
ਹੋ ਜਾ ਤੂੰ ਦਇਆਲ, ਦਇਆਵਾਨ ਜੋਗੀਆ,,,
ਹੋ ਜਾ ਤੂੰ ਦਇਆਲ,,,,,,,,,,,,,,,,,,,,,,

^ਰੋਟ ਪ੍ਰਸ਼ਾਦ, ਭਗਤਾਂ ਬਣਾ ਲਿਆ l
^ਛੱਡ ਕੇ ਗੁਫ਼ਾ ਨੂੰ, ਆਜਾ ਗੁਫ਼ਾ ਵਾਲਿਆ ll
ਸਭਨਾਂ ਤੋਂ ਉੱਚੀ, ਤੇਰੀ ਸ਼ਾਨ ਜੋਗੀਆ,
ਹੋ ਜਾ ਤੂੰ ਦਇਆਲ, ਦਇਆਵਾਨ ਜੋਗੀਆ,,,
ਹੋ ਜਾ ਤੂੰ ਦਇਆਲ,,,,,,,,,,,,,,,,,,,,,,

^ਮੋਰ ਦੀ ਸਵਾਰੀ, ਕਰਕੇ ਆ ਜਾਵੋ l
^ਸਾਰੀ ਹੀ ਸੰਗਤ, ਨੂੰ ਦਰਸ਼ਨ ਦਿਖਾ ਜਾਵੋ ll
ਗੋਰਖ ਦਾ ਤੋੜਿਆ, ਤੂੰ ਮਾਣ ਜੋਗੀਆ,
ਹੋ ਜਾ ਤੂੰ ਦਇਆਲ, ਦਇਆਵਾਨ ਜੋਗੀਆ,,,
ਹੋ ਜਾ ਤੂੰ ਦਇਆਲ,,,,,,,,,,,,,,,,,,,,,,

^ਕ੍ਰਿਸ਼ਨ ਸੁਦਾਮੇ, ਵਾਲੇ ਭੋਗ ਲਾ ਲਵੀਂ l
^ਭਿਲਣੀ ਦੇ ਬੇਰਾਂ, ਨੂੰ ਵੀ ਅਪਣਾ ਲਵੀਂ ll
ਤੇਰੇ ਚਰਨਾਂ \'ਚ, ਪ੍ਰਣਾਮ ਜੋਗੀਆ,
ਹੋ ਜਾ ਤੂੰ ਦਇਆਲ, ਦਇਆਵਾਨ ਜੋਗੀਆ,,,
ਹੋ ਜਾ ਤੂੰ ਦਇਆਲ,,,,,,,,,,,,,,,,,,,,,,

^ਅੱਖੀਆਂ ਉਡੀਕਦੀਆਂ, ਤੈਨੂੰ ਜੋਗੀਆ l
^ਭੁੱਲ ਚੁੱਕ ਮਾਫ਼, ਕਰੀਂ ਮੈਨੂੰ ਜੋਗੀਆ ll
ਸੋਹਣੀ ਕਰੇ ਤੇਰਾ, ਗੁਣਗਾਣ ਜੋਗੀਆ,
ਹੋ ਜਾ ਤੂੰ ਦਇਆਲ, ਦਇਆਵਾਨ ਜੋਗੀਆ,,,
ਹੋ ਜਾ ਤੂੰ ਦਇਆਲ,,,,,,,,,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

View All

Unveiling Connected Deities

Discover the Spiritual Tapestry of Related Deities

Ganesha

Ganesha

Ganesha | Meaning, Symbolism, & Facts

Lokapāla

Lokapāla

Lokapala | Definition & Facts

Durga

Durga

Durga | Goddess, Personality, & Story

Balarama

Balarama

Balarama | Avatar, Brother & Warrior

Agni

Agni

Agni | Vedic Deity, Fire God, Hinduism

Jagannatha

Jagannatha

Jagannatha | Ratha Yatra, Puri, India

View All

Discover Sacred Temples

Embark on a Spiritual Journey Through Related Temples

Rodeshwar Shiv Temple

Rodeshwar Shiv Temple

Dantisar, Rajasthan

Bapa Sitaram Mathuli

Bapa Sitaram Mathuli

Chokadi, Gujarat

Temple

Temple

Jaithari, Madhya Pradesh

Shiv Temple

Shiv Temple

Jhansi, Uttar Pradesh

Jay Songadha Goga Maharaj Temple

Jay Songadha Goga Maharaj Temple

Gujarat

Shari Durga Mandir

Shari Durga Mandir

Mandi Bariwala, Punjab

View All
Searches leading to this page
रुखा मिस्सा करीं परवान जोगिया bhajan | रुखा मिस्सा करीं परवान जोगिया bhajan in Hindi | रुखा मिस्सा करीं परवान जोगिया devotional song | रुखा मिस्सा करीं परवान जोगिया bhajan lyrics | रुखा मिस्सा करीं परवान जोगिया bhajan youtube | रुखा मिस्सा करीं परवान जोगिया bhajan online | रुखा मिस्सा करीं परवान जोगिया religious song | रुखा मिस्सा करीं परवान जोगिया bhajan for meditation
Other related searches
ਬਾਬਾ ਬਾਲਕ ਨਾਥ ਦਾ ਮੇਲਾ bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan youtube | ਬਾਰੀ ਬਰਸੀ ਖਟਨ ਗਿਆ ਸੀ bhajan youtube | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan lyrics | ਬਾਬਾ ਬਾਲਕ ਨਾਥ ਦਾ ਮੇਲਾ bhajan youtube | ਬਾਰੀ ਬਰਸੀ ਖਟਨ ਗਿਆ ਸੀ bhajan for meditation | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ devotional song | ਬਾਬਾ ਬਾਲਕ ਨਾਥ ਦਾ ਮੇਲਾ bhajan | ਬਾਬਾ ਬਾਲਕ ਨਾਥ ਦਾ ਮੇਲਾ bhajan lyrics | ਬਾਬਾ ਬਾਲਕ ਨਾਥ ਦਾ ਮੇਲਾ bhajan online | ਬਾਰੀ ਬਰਸੀ ਖਟਨ ਗਿਆ ਸੀ bhajan lyrics | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan online | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan for meditation | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan | ਬਾਰੀ ਬਰਸੀ ਖਟਨ ਗਿਆ ਸੀ bhajan | ਬਾਬਾ ਬਾਲਕ ਨਾਥ ਦਾ ਮੇਲਾ devotional song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ religious song | ਬਾਰੀ ਬਰਸੀ ਖਟਨ ਗਿਆ ਸੀ bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan in Hindi | ਬਾਰੀ ਬਰਸੀ ਖਟਨ ਗਿਆ ਸੀ religious song | ਬਾਬਾ ਬਾਲਕ ਨਾਥ ਦਾ ਮੇਲਾ bhajan for meditation | ਬਾਬਾ ਬਾਲਕ ਨਾਥ ਦਾ ਮੇਲਾ religious song | ਬਾਰੀ ਬਰਸੀ ਖਟਨ ਗਿਆ ਸੀ devotional song | ਬਾਰੀ ਬਰਸੀ ਖਟਨ ਗਿਆ ਸੀ bhajan online
Similar Bhajans
ਬਾਬਾ ਬਾਲਕ ਨਾਥ ਦਾ ਮੇਲਾਬਾਰੀ ਬਰਸੀ ਖਟਨ ਗਿਆ ਸੀਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਮੰਦੇ ਬੋਲ ਬੋਲੇ ਰਤਨੋਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾबाबा जी मेरी आस ना तोड़ो