The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

साडे गुरां ने जहाज़ बनाया | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
औखे पेंडे ते कठिन चडाइया,
सब कट जांदे जिहना गुरा नाल लाइयाँ

साड़े गुरा ने जहाज बनाया,
आ जाओ जिहने पार लंगना,
बाबे नानक ने जहाज बनाया,
देना पेना नि कोई एस दा किराया,
आ जाओ जिहने पार लंगना,
साड़े गुरा ने जहाज बनाया,

सतिगुरु ले के सति संग रूपी लकड़ी,
किती इस बेड़े उते म्हणत है तकड़ी,
बड़े प्यार नाल इस नु सजाया,
आ जाओ जिहने पार लंगना,
साड़े गुरा ने जहाज बनाया,

धर्म कर्म दा एह जहाज है बनाया,
ज्ञान दा इस विच तेल है पाया,
विच सच वाला इंजन लगाया,
आ जाओ जिहने पार लंगना,
साड़े गुरा ने जहाज बनाया,


नाम दा जहाज एह ता बड़े ही क्माल्दा,
जिस दी कमान सति गुरु है सम्बाल्दा,
ओहनू चुप भी आप ही चलाइया,
आ जाओ जिहने पार लंगना,
साड़े गुरा ने जहाज बनाया,

शब्द बेड़े च जेह्डा होऊ असवार बाई,
हालत पलत लाऊओह अपनी सवार बाई,
जात पात वाला फर्क मिटाया,
आ जाओ जिहने पार लंगना,
साड़े गुरा ने जहाज बनाया,

नाम दे समुन्दरा च चुभी जो लगाएगा,
भव सागरा नु ओह ता पार कर जाएगा,
गेडा जाउगा चोरासी दा मुकाया,
आ जाओ जिहने पार लंगना,
साड़े गुरा ने जहाज बनाया,

नाम रूपी वेहड़े विच बेह्न्गे जो आन के,
भव सागारा तो ओहनू सतिगुरु ही लंगाउगे,
ओहना मेहरा दा हिया मेह बरसियाँ,
आ जाओ जिहने पार लंगना,
साड़े गुरा ने जहाज बनाया,

सचे नाम नु अधार बना के,
बाबे नानक ने तारी दुनिया,
लंग जांदे नसीबा वाले,
पापी बंदे बेठे रेह्न्गे,
ओहना कर्म ते धर्म कमाया,
आ जाओ जिहने पार लंगना,
साड़े गुरा ने जहाज बनाया,


( ਔਖੇ ਪੈਂਡੇ ਤੇ, ਕਠਿਨ ਚੜ੍ਹਾਈਆਂ,,,,,,,
ਸਭ ਕੱਟ ਜਾਂਦੇ ਜਿਹਨਾਂ, ਗੁਰਾਂ ਨਾਲ ਲਾਈਆਂ,,,,,, )

ਸਾਡੇ ਗੁਰਾਂ ਨੇ, ਜਹਾਜ਼ ਬਣਾਇਆ,
ਆ ਜਾਓ ਜੀਹਨੇ, ਪਾਰ ਲੰਘਣਾ
ਬਾਬੇ ਨਾਨਕ ਨੇ, ਜਹਾਜ਼ ਬਣਾਇਆ,
ਆ ਜਾਓ ਜੀਹਨੇ, ਪਾਰ ਲੰਘਣਾ
ਦੇਣਾ ਪੈਣਾ ਨੀ ਕੋਈ, ਇਸ ਦਾ ਕਿਰਾਇਆ,
ਆ ਜਾਓ ਜੀਹਨੇ, ਪਾਰ ਲੰਘਣਾ
ਸਾਡੇ ਗੁਰਾਂ ਨੇ, ਜਹਾਜ਼ ਬਣਾਇਆ,,,,,,,

ਸਤਿਗੁਰਾਂ ਲੈ ਕੇ ਸਤਿ, ਸੰਗ ਰੂਪੀ ਲੱਕੜੀ
ਕੀਤੀ ਇਸ ਬੇੜੇ ਉੱਤੇ, ਮੇਹਨਤ ਹੈ ਤੱਕੜੀ
ਬੜੇ ਪਿਆਰ ਨਾਲ, ਇਸ ਨੂੰ ਸਜਾਇਆ,
ਆ ਜਾਓ ਜੀਹਨੇ, ਪਾਰ ਲੰਘਣਾ
ਸਾਡੇ ਗੁਰਾਂ ਨੇ, ਜਹਾਜ਼ ਬਣਾਇਆ,,,,,,,,

ਧਰਮ ਕਰਮ ਦਾ ਇਹ, ਜਹਾਜ਼ ਹੈ ਬਣਾਇਆ
ਗਿਆਨ ਦਾ ਇਸ ਵਿੱਚ, ਤੇਲ ਹੈ ਪਾਇਆ ll
ਵਿੱਚ ਸੱਚ ਵਾਲਾ, ਇੰਜਣ ਲਗਾਇਆ,
ਆ ਜਾਓ ਜੀਹਨੇ, ਪਾਰ ਲੰਘਣਾ
ਸਾਡੇ ਗੁਰਾਂ ਨੇ, ਜਹਾਜ਼ ਬਣਾਇਆ,,,,,,,,

ਨਾਮ ਦਾ ਜਹਾਜ਼ ਇਹ ਤਾਂ, ਬੜੇ ਹੀ ਕਮਾਲਦਾ
ਜਿਸ ਦੀ ਕਮਾਨ ਸਤਿ, ਗੁਰੂ ਹੈ ਸੰਭਾਲਦਾ ll
ਉਹਨਾਂ ਚੱਪੂ ਵੀ, ਆਪ ਹੀ ਚਲਾਇਆ,
ਆ ਜਾਓ ਜੀਹਨੇ, ਪਾਰ ਲੰਘਣਾ
ਸਾਡੇ ਗੁਰਾਂ ਨੇ, ਜਹਾਜ਼ ਬਣਾਇਆ,,,,,,,,

ਸ਼ਬਦ ਬੇੜੇ ਚ ਜੇਹੜਾ, ਹੋਊ ਅਸਵਾਰ ਬਈ
ਹਲਤ ਪਲਤ ਲਊ ਓਹ, ਆਪਣੀ ਸਵਾਰ ਬਈ ll
ਜ਼ਾਤ ਪਾਤ ਵਾਲਾ, ਫ਼ਰਕ ਮਿਟਾਇਆ,
ਆ ਜਾਓ ਜੀਹਨੇ, ਪਾਰ ਲੰਘਣਾ
ਸਾਡੇ ਗੁਰਾਂ ਨੇ, ਜਹਾਜ਼ ਬਣਾਇਆ,,,,,,,,

ਨਾਮ ਦੇ ਸਮੁੰਦਰਾਂ' ਚ, ਚੁੱਬੀ ਜੋ ਲਗਾਏਗਾ
ਭਵ ਸਾਗਰਾਂ ਨੂੰ ਉਹ ਤਾਂ, ਪਾਰ ਕਰ ਜਾਏਗਾ ll
ਗੇੜ ਜਾਊਗਾ, ਚੌਰਾਸੀ ਦਾ ਮੁਕਾਇਆ
ਆ ਜਾਓ ਜੀਹਨੇ, ਪਾਰ ਲੰਘਣਾ
ਸਾਡੇ ਗੁਰਾਂ ਨੇ, ਜਹਾਜ਼ ਬਣਾਇਆ,,,,,,,,

ਨਾਮ ਰੂਪੀ ਬੇੜੇ ਵਿੱਚ, ਬਹਿਣਗੇ ਜੋ ਆਣ ਕੇ
ਭਵ ਸਾਗਰਾਂ ਤੋਂ ਓਹਨੂੰ, ਸਤਿਗੁਰੂ ਹੀ ਲੰਘਾਉਣਗੇ ll
ਉਹਨਾਂ ਮੇਹਰਾਂ ਦਾ ਹੈ, ਮੀਂਹ ਬਰਸਾਇਆ,
ਆ ਜਾਓ ਜੀਹਨੇ, ਪਾਰ ਲੰਘਣਾ
ਸਾਡੇ ਗੁਰਾਂ ਨੇ, ਜਹਾਜ਼ ਬਣਾਇਆ,,,,,,,,

ਸੱਚੇ ਨਾਮ ਨੂੰ, ਅਧਾਰ ਬਣਾ ਕੇ,
ਬਾਬੇ ਨਾਨਕ ਨੇ, ਤਾਰੀ ਦੁਨੀਆਂ
ਲੰਘ ਜਾਣਗੇ, ਨਸੀਬਾਂ ਵਾਲੇ,
ਪਾਪੀ ਬੰਦੇ ਬੈਠੇ ਰਹਿਣਗੇ
ਉਹਨਾਂ ਕਰਮ ਤੇ, ਧਰਮ ਕਮਾਇਆ,
ਆ ਜਾਓ ਜੀਹਨੇ, ਪਾਰ ਲੰਘਣਾ
ਸਾਡੇ ਗੁਰਾਂ ਨੇ, ਜਹਾਜ਼ ਬਣਾਇਆ,,,,,,,,
ਅਪਲੋਡ ਕਰਤਾ- ਅਨਿਲ ਰਾਮੂਰਤੀ ਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਕਿਥੋਂ ਨੀ ਰੰਗਾਈਆਂ ਅੱਖਾਂ ਪੁਛਦੀਆਂ ਸਾਰੀਆਂ Lyrics icon

ਕਿਥੋਂ ਨੀ ਰੰਗਾਈਆਂ ਅੱਖਾਂ ਪੁਛਦੀਆਂ ਸਾਰੀਆਂ

ਕਿਥੋਂ ਨੀ ਰੰਗਾਈਆਂ ਅੱਖਾਂ, ਪੁਛਦੀਆਂ ਸਾਰੀਆਂ |ਜਦੋ ਤੇਰੇ ਨਾਮ ਦੀਆਂ ਚੜਿਆ ਖੁਮਾਰੀਆਂ ||ਸਤਗੁਰੁ ਮੇਰੇਆ ਨੇ ਕੀਤਾ ਈ ਕਮਾਲ ਜੀ,ਜੁਗਾ ਦੀ ਕੰਗਾਲ ਅ

गुरु के सामान नहीं दूसरा जहान में Lyrics icon

गुरु के सामान नहीं दूसरा जहान में

चल कपट त्याग दीजे, गुरु जी के शरण लीजे।मन को विशाल कीजे, खेलिए मैदान में ॥गुरु के सामान नहीं दूसरा जहान में ।पाप से बचाव

जगत माहि संत परम हितकारी Lyrics icon

जगत माहि संत परम हितकारी

संत परम हितकारी, जगत माहि संत परम हितकारी |प्रभु पद प्रगट करावे प्रीती, भरम मिटावे भारी |परम कृपालु सकल जीवन पर, हरि सम

मोहे लागी लगन गुरु चरणन की Lyrics icon

मोहे लागी लगन गुरु चरणन की

मोहे लागी लगन गुरु चरणन की |चरण बिना मुझे कुछ नहीं भाये,जग माया सब स्वपनन की |भव सागर सब सूख गया है,फिकर नाही मोहे तरनन

आज भगवन गरीबों के घर आयेंगे Lyrics icon

आज भगवन गरीबों के घर आयेंगे

आज भगवन गरीबों के घर आयेंगे |जितने खाली हैं दामन वो भर जायेंगे ||फूल कलियों से घर को सजाउंगी मैं,तुलसी आँगन मे अपने लगाउ

गुरु जी मेरी पूजा करो स्वीकार Lyrics icon

गुरु जी मेरी पूजा करो स्वीकार

नन्हा सा फूल हूँ मैं, चरणों की धुल हूँ मैं ।आया हूँ मैं तो तेरे द्वार, गुरु जी मेरी पूजा करो स्वीकार ॥सुन लो हमारी अर्जी

View All

Unveiling Connected Deities

Discover the Spiritual Tapestry of Related Deities

Nataraja

Nataraja

Nataraja | Shiva, Cosmic Dance & Symbolism

Balarama

Balarama

Balarama | Avatar, Brother & Warrior

Yama

Yama

Yama | Ruler of Dead, Judge of Souls & Lord of Dharma

Harihara

Harihara

Harihara | Vishnu-Shiva, Avatar & Supreme God

Trimurti

Trimurti

Trimurti | Definition, Meaning, & Facts

Kali

Kali

Kali | Hindu Goddess of Time, Change & Empowerment

View All

Discover Sacred Temples

Embark on a Spiritual Journey Through Related Temples

Shive Temple

Shive Temple

Indore, Madhya Pradesh

Shiv Temple Rishi Nagar

Shiv Temple Rishi Nagar

Meerut, Uttar Pradesh

Sati Mata Mandir,Dhawana

Sati Mata Mandir,Dhawana

Haryana

Hanuman Mandir , Durga Chowk , Sanichar Bazar

Hanuman Mandir , Durga Chowk , Sanichar Bazar

Nabinagar, Bihar

Laxmi Narayan Temple

Laxmi Narayan Temple

Hisar, Haryana

Bhole Baba Mandir

Bhole Baba Mandir

Sihora Khurd, Madhya Pradesh

View All
Searches leading to this page
साडे गुरां ने जहाज़ बनाया bhajan | साडे गुरां ने जहाज़ बनाया bhajan in Hindi | साडे गुरां ने जहाज़ बनाया devotional song | साडे गुरां ने जहाज़ बनाया bhajan lyrics | साडे गुरां ने जहाज़ बनाया bhajan youtube | साडे गुरां ने जहाज़ बनाया bhajan online | साडे गुरां ने जहाज़ बनाया religious song | साडे गुरां ने जहाज़ बनाया bhajan for meditation
Other related searches
गुरु के सामान नहीं दूसरा जहान में bhajan lyrics | ਕਿਥੋਂ ਨੀ ਰੰਗਾਈਆਂ ਅੱਖਾਂ ਪੁਛਦੀਆਂ ਸਾਰੀਆਂ bhajan in Hindi | गुरु के सामान नहीं दूसरा जहान में devotional song | जगत माहि संत परम हितकारी bhajan for meditation | ਕਿਥੋਂ ਨੀ ਰੰਗਾਈਆਂ ਅੱਖਾਂ ਪੁਛਦੀਆਂ ਸਾਰੀਆਂ bhajan for meditation | ਕਿਥੋਂ ਨੀ ਰੰਗਾਈਆਂ ਅੱਖਾਂ ਪੁਛਦੀਆਂ ਸਾਰੀਆਂ bhajan | गुरु के सामान नहीं दूसरा जहान में religious song | ਕਿਥੋਂ ਨੀ ਰੰਗਾਈਆਂ ਅੱਖਾਂ ਪੁਛਦੀਆਂ ਸਾਰੀਆਂ religious song | ਕਿਥੋਂ ਨੀ ਰੰਗਾਈਆਂ ਅੱਖਾਂ ਪੁਛਦੀਆਂ ਸਾਰੀਆਂ devotional song | जगत माहि संत परम हितकारी bhajan youtube | गुरु के सामान नहीं दूसरा जहान में bhajan | ਕਿਥੋਂ ਨੀ ਰੰਗਾਈਆਂ ਅੱਖਾਂ ਪੁਛਦੀਆਂ ਸਾਰੀਆਂ bhajan online | जगत माहि संत परम हितकारी bhajan online | जगत माहि संत परम हितकारी bhajan lyrics | गुरु के सामान नहीं दूसरा जहान में bhajan in Hindi | ਕਿਥੋਂ ਨੀ ਰੰਗਾਈਆਂ ਅੱਖਾਂ ਪੁਛਦੀਆਂ ਸਾਰੀਆਂ bhajan lyrics | जगत माहि संत परम हितकारी devotional song | गुरु के सामान नहीं दूसरा जहान में bhajan for meditation | जगत माहि संत परम हितकारी bhajan in Hindi | ਕਿਥੋਂ ਨੀ ਰੰਗਾਈਆਂ ਅੱਖਾਂ ਪੁਛਦੀਆਂ ਸਾਰੀਆਂ bhajan youtube | जगत माहि संत परम हितकारी bhajan | जगत माहि संत परम हितकारी religious song | गुरु के सामान नहीं दूसरा जहान में bhajan youtube | गुरु के सामान नहीं दूसरा जहान में bhajan online
Similar Bhajans
ਕਿਥੋਂ ਨੀ ਰੰਗਾਈਆਂ ਅੱਖਾਂ ਪੁਛਦੀਆਂ ਸਾਰੀਆਂगुरु के सामान नहीं दूसरा जहान मेंजगत माहि संत परम हितकारीमोहे लागी लगन गुरु चरणन कीआज भगवन गरीबों के घर आयेंगेगुरु जी मेरी पूजा करो स्वीकार