The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

साड्डे नाम दा गहना | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
साडे नाम दा गेहना पाया जोगी ने
घर साडे विच आ के
साडे रे कर्म कमाया जोगी ने
घर साडे विच आ के
साडे नाम दा गेहना.......

ना एह धोना पैना न एह मैला होना
ऐसा रंग चडाया जोगी ने
घर साडे विच आ के
साडे नाम दा गेहना.......

ना एह झिजना न एह भीजना
साडे रोम रोम विच वसाया जोगी ने
घर साडे विच आ के
साडे नाम दा गेहना......

ना एह धिया लैना ना एह पूत लैना
साडे ही नाम लिखियाँ जोगी ने
घर साडे विच आ के
साडे नाम दा गेहना

न एह टूटना न एह भजना
सोई ऐसा जोड़ लगाया जोगी ने
घर साडे विच आ के
साडे नाम दा गेहना...


ਸਾਡੇ ਨਾਮ ਦਾ ਗਹਿਣਾ, ਪਾਇਆ ਜੋਗੀ ਨੇ,
ਘਰ ਸਾਡੇ ਵਿੱਚ ਆ ਕੇ ll
ਸਾਡੇ ਤੇ ਕਰਮ, ਕਮਾਇਆ ਜੋਗੀ ਨੇ,
ਘਰ ਸਾਡੇ ਵਿੱਚ ਆ ਕੇ ll
ਸਾਡੇ ਨਾਮ ਦਾ ਗਹਿਣਾ,,,,,,,,,,,,,,,,,,,,,,

ਨਾ ਏਹ ਧੋਣਾ ਪੈਣਾ, ਨਾ ਏਹ ਮੈਲਾ ਹੋਣਾ ll
ਐਸਾ ਰੰਗ, ਚੜ੍ਹਾਇਆ ਜੋਗੀ ਨੇ,
ਘਰ ਸਾਡੇ ਵਿੱਚ ਆ ਕੇ,
ਸਾਡੇ ਨਾਮ ਦਾ ਗਹਿਣਾ,,,,,,,,,,,,,,,,,,,,,,

ਨਾ ਏਹ ਛਿੱਜਣਾ, ਨਾ ਏਹ ਭਿੱਜਣਾ ll
ਸਾਡੇ ਰੋਮ ਰੋਮ ਵਿੱਚ, ਵਸਾਇਆ ਜੋਗੀ ਨੇ,
ਘਰ ਸਾਡੇ ਵਿੱਚ ਆ ਕੇ,
ਸਾਡੇ ਨਾਮ ਦਾ ਗਹਿਣਾ,,,,,,,,,,,,,,,,,,,,,,

ਨਾ ਏਹ ਧੀਆਂ ਲੈਣਾ, ਨਾ ਏਹ ਪੁੱਤਾਂ ਲੈਣਾ ll
ਸਾਡੇ ਹੀ ਨਾਮ, ਲਿਖਾਇਆ ਜੋਗੀ ਨੇ,
ਘਰ ਸਾਡੇ ਵਿੱਚ ਆ ਕੇ,
ਸਾਡੇ ਨਾਮ ਦਾ ਗਹਿਣਾ,,,,,,,,,,,,,,,,,,,,,,

ਨਾ ਏਹ ਟੁੱਟਣਾ, ਨਾ ਏਹ ਭੱਜਣਾ ll
ਸੋਈ ਐਸਾ ਜੋੜ, ਲਗਾਇਆ ਜੋਗੀ ਨੇ,
ਘਰ ਸਾਡੇ ਵਿੱਚ ਆ ਕੇ,
ਸਾਡੇ ਨਾਮ ਦਾ ਗਹਿਣਾ,,,,,,,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

View All

Unveiling Connected Deities

Discover the Spiritual Tapestry of Related Deities

Varaha

Varaha

Varaha | Avatar, Boar & Vishnu

Varuna

Varuna

Varuna | Vedic God, Hinduism, Sky God

Shiva

Shiva

Shiva | Definition, Forms, God, Symbols, Meaning, & Facts

Matsya

Matsya

Matsya | Avatar, Fish God & Incarnation

Nataraja

Nataraja

Nataraja | Shiva, Cosmic Dance & Symbolism

Prajapati

Prajapati

Prajapati | Creator God, Vedic God & Vedic Rituals

View All

Discover Sacred Temples

Embark on a Spiritual Journey Through Related Temples

Jinalay Jain Mandir

Jinalay Jain Mandir

Sirohi, Rajasthan

Shid Baba Shyamgiri Sawai

Shid Baba Shyamgiri Sawai

Delhi, Delhi

Hanuman Mandir

Hanuman Mandir

Athwadi Bazzar, Delhi

Bachawani :- Famous Ganpati Temple

Bachawani :- Famous Ganpati Temple

Bankhedi, Madhya Pradesh

Lord Hanuman Temple

Lord Hanuman Temple

Bhaniari, Himachal Pradesh

Hanumanji Mandir

Hanumanji Mandir

Lotarva, Gujarat

View All
Searches leading to this page
साड्डे नाम दा गहना bhajan | साड्डे नाम दा गहना bhajan in Hindi | साड्डे नाम दा गहना devotional song | साड्डे नाम दा गहना bhajan lyrics | साड्डे नाम दा गहना bhajan youtube | साड्डे नाम दा गहना bhajan online | साड्डे नाम दा गहना religious song | साड्डे नाम दा गहना bhajan for meditation
Other related searches
ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan for meditation | ਮੰਦੇ ਬੋਲ ਬੋਲੇ ਰਤਨੋ devotional song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan youtube | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ devotional song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ religious song | ਮੰਦੇ ਬੋਲ ਬੋਲੇ ਰਤਨੋ bhajan lyrics | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ devotional song | ਮੰਦੇ ਬੋਲ ਬੋਲੇ ਰਤਨੋ bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan | ਮੰਦੇ ਬੋਲ ਬੋਲੇ ਰਤਨੋ religious song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan youtube | ਮੰਦੇ ਬੋਲ ਬੋਲੇ ਰਤਨੋ bhajan youtube | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan lyrics | ਮੰਦੇ ਬੋਲ ਬੋਲੇ ਰਤਨੋ bhajan | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan lyrics | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan for meditation | ਮੰਦੇ ਬੋਲ ਬੋਲੇ ਰਤਨੋ bhajan online | ਮੰਦੇ ਬੋਲ ਬੋਲੇ ਰਤਨੋ bhajan for meditation | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan online | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ religious song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan online
Similar Bhajans
ਮੰਦੇ ਬੋਲ ਬੋਲੇ ਰਤਨੋਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਬਾਬਾ ਬਾਲਕ ਨਾਥ ਦਾ ਮੇਲਾਬਾਰੀ ਬਰਸੀ ਖਟਨ ਗਿਆ ਸੀबाबा जी मेरी आस ना तोड़ो