The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

मलाह जोगिया | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
साड़ी ज़िन्दगी दी किश्ती दा तू बन जा मलाह जोगी,
तेनु अखियाँ उडीक दियां न दम दा वसाह जोगी,
साड़ी ज़िन्दगी दी किश्ती.....

नाथा तेरे बाझ कोई सानु होर सहारा न,
खेरी किश्ती दुखा ने सहनु दिसे किनारा न,
ला चुप आन आपे सहनु पार लगा जोगी,
साड़ी ज़िन्दगी दी किश्ती .......


तेरे दर्शन नु बाबा साड़े नैन प्यासे ने,
उडी रोनक चेहरे तो खुशे भुलियाँ चो हासे ने,
तानी उलझ साडी नु आपे सुजला जोगी,
साड़ी ज़िन्दगी दी किश्ती .......

सादे वेहड़े आ नाथा कर वरखा खुशियाँ दी,
हाथ मदन आनंद जोड़े आ के सुन ले दुखियां दी,
बलवीर निमाने दी वेदी पार लगा जोगी,
साड़ी ज़िन्दगी दी किश्ती .....

ਸਾਡੀ ਜਿੰਦਗੀ ਦੀ ਕਿਸ਼ਤੀ ਦਾ, ਤੂੰ ਬਣ ਜਾ ਮਲਾਹ ਜੋਗੀ ll
ਤੈਨੂੰ ਅੱਖੀਆਂ ਉਡੀਕਦੀਆਂ, ਨਾ ਦਮ ਦਾ ਵਸਾਹ ਜੋਗੀ
ਸਾਡੀ ਜਿੰਦਗੀ ਦੀ ਕਿਸ਼ਤੀ / ਬੇੜੀ ਦਾ,,,,,,,,,,,,,,,,,,,,,

ਨਾਥਾ ਤੇਰੇ ਬਾਝ ਕੋਈ, ਸਾਨੂੰ ਹੋਰ ਸਹਾਰਾ ਨਾ
ਘੇਰੀ ਕਿਸ਼ਤੀ ਦੁਖਾਂ ਨੇ, ਸਾਨੂੰ ਦਿਸੇ ਕਿਨਾਰਾ ਨਾ ll
ਲਾ ਚੱਪੂ ਆਣ ਆਪੇ, ਸਾਨੂੰ ਪਾਰ ਲਗਾ ਜੋਗੀ
ਸਾਡੀ ਜਿੰਦਗੀ ਦੀ ਬੇੜੀ ਦਾ,,,,,,,,,,,,,,,,,,,,,

ਤੇਰੇ ਦਰਸ਼ਨਾਂ ਨੂੰ ਬਾਬਾ, ਸਾਡੇ ਨੈਣ ਪਿਆਸੇ ਨੇ
ਉੱਡੀ ਰੌਣਕ ਚੇਹਰੇ ਤੋਂ, ਖੁੱਸੇ ਬੁੱਲ੍ਹੀਆਂ ਚੋਂ ਹਾਸੇ ਨੇ ll
ਤਾਣੀ ਉਲਝੀ ਸਾਡੀ ਨੂੰ, ਆਪੇ ਸੁਲਝਾ ਜੋਗੀ
ਸਾਡੀ ਜਿੰਦਗੀ ਦੀ ਬੇੜੀ ਦਾ,,,,,,,,,,,,,,,,,,,,,

ਸਾਡੇ ਵੇਹੜੇ ਆ ਨਾਥਾ, ਕਰ ਵਰਖਾ ਖੁਸ਼ੀਆਂ ਦੀ
ਹੱਥ ਮਦਨ ਆਨੰਦ ਜੋੜੇ, ਆ ਕੇ ਸੁਣ ਲੈ ਦੁਖੀਆਂ ਦੀ ll
ਬਲਵੀਰ ਨਿਮਾਣੇ ਦੀ, ਬੇੜੀ ਪਾਰ ਲਗਾ ਜੋਗੀ
ਸਾਡੀ ਜਿੰਦਗੀ ਦੀ ਬੇੜੀ ਦਾ,,,,,,,,,,,,,,,,,,,,,
ਅਪਲੋਡ ਕਰਤਾ- ਅਨਿਲ ਭੋਪਾਲ ਬਾਘੀਓ ਵਾਲੇ

Immerse Yourself in Melodious Bhajans / Aartis

Discover videos, songs and lyrics that connect to you spiritually

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

View All

Unveiling Connected Deities

Discover the Spiritual Tapestry of Related Deities

Hanuman

Hanuman

Hanuman | Hindu Monkey God, Ramayana Character

Kalkin

Kalkin

Kalkin | Avatar, Destroyer & Preserver

Vishvakarman

Vishvakarman

Vishvakarman | God of Creation, Craftsmen & Architects

Parvati

Parvati

Parvati | Shakti, Shiva’s Consort & Mother Goddess

Nataraja

Nataraja

Nataraja | Shiva, Cosmic Dance & Symbolism

Shiva

Shiva

Shiva | Definition, Forms, God, Symbols, Meaning, & Facts

View All

Discover Sacred Temples

Embark on a Spiritual Journey Through Related Temples

Bagatgar Dadoji Temple

Bagatgar Dadoji Temple

Bikaner, Rajasthan

Vasupoojya Digamber Jain Temple

Vasupoojya Digamber Jain Temple

Puranpura, Madhya Pradesh

Perumal Temple

Perumal Temple

Kalakurichi Punjai, Punjab

Ravel Ashram

Ravel Ashram

Ludhiana, Punjab

Shiv Mandir

Shiv Mandir

Pandori Nijjaran, Punjab

Shiv Mandir, Gali No. 2

Shiv Mandir, Gali No. 2

Jind, Haryana

View All
Searches leading to this page
मलाह जोगिया bhajan | मलाह जोगिया bhajan in Hindi | मलाह जोगिया devotional song | मलाह जोगिया bhajan lyrics | मलाह जोगिया bhajan youtube | मलाह जोगिया bhajan online | मलाह जोगिया religious song | मलाह जोगिया bhajan for meditation
Other related searches
ਮੰਦੇ ਬੋਲ ਬੋਲੇ ਰਤਨੋ bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan online | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan in Hindi | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ religious song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan lyrics | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ devotional song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan lyrics | ਮੰਦੇ ਬੋਲ ਬੋਲੇ ਰਤਨੋ bhajan youtube | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan youtube | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan for meditation | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ religious song | ਮੰਦੇ ਬੋਲ ਬੋਲੇ ਰਤਨੋ devotional song | ਮੰਦੇ ਬੋਲ ਬੋਲੇ ਰਤਨੋ bhajan online | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan | ਮੰਦੇ ਬੋਲ ਬੋਲੇ ਰਤਨੋ bhajan | ਮੰਦੇ ਬੋਲ ਬੋਲੇ ਰਤਨੋ bhajan for meditation | ਮੰਦੇ ਬੋਲ ਬੋਲੇ ਰਤਨੋ religious song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ devotional song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan for meditation | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan youtube | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan online | ਮੰਦੇ ਬੋਲ ਬੋਲੇ ਰਤਨੋ bhajan lyrics | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan in Hindi
Similar Bhajans
ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਮੰਦੇ ਬੋਲ ਬੋਲੇ ਰਤਨੋਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਬਾਰੀ ਬਰਸੀ ਖਟਨ ਗਿਆ ਸੀਬਾਬਾ ਬਾਲਕ ਨਾਥ ਦਾ ਮੇਲਾबाबा जी मेरी आस ना तोड़ो