The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

साणु दरस दिखा जोगिया | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
साणु दरस दिखा जोगिया सहनु दर्श दिखा,
साणु दरस दिखा दातिया सहनु दर्श दिखा,
सब दिला दे विच तूजोगी दर्श तेरे दी चाह,
साणु दरस दिखा जोगिया .....

उचा भवन सुनहरी तेरा दुरो लिश्का मारे,
दुर दूर तो संग पये आउंदे लाऊंदे ने जयकारे,
सब भगता दी आस पूजा दे सब नु चरनी ला,
साणु दरस दिखा जोगिया ......

गुफा तेरी दे अजब नजारे झंडे झूलन हजारा,
जो वी तेरे दर ते आउंदे पाउदे  सुख हजारा,
मोर गुफा ते पैला पाउदे लै लै तेरा नाम,
साणु दरस दिखा जोगिया .......

माँ रतनो दा बन के पाली कर्ज माँ दा लहाया,
बारा साल तक करके सेवा सिवा दा हुकम पुगाया,
माता मेहना मार के भूली हूँ राही पछता,
साणु दरस दिखा जोगिया ...


दीप दीवाना इस दुनिया नु इको गल स्म्जाइये,
लग जाओ चरनी नाथ मेरे दे जे बेड़े बने लौनाने,
कलयुग दे विच इको सहारा एह्नु लाओ अपना,
साणु दरस दिखा जोगिया

ਸਾਨੂੰ ਦਰਸ਼ ਦਿਖਾ, ਜੋਗੀਆ, ਸਾਨੂੰ ਦਰਸ਼ ਦਿਖਾ ll
ਸਾਨੂੰ ਦਰਸ਼ ਦਿਖਾ, ਦਾਤਿਆ, ਸਾਨੂੰ ਦਰਸ਼ ਦਿਖਾ ll
*ਸਭ ਦਿਲਾਂ ਦੇ, ਵਿੱਚ ਤੂੰ ਜੋਗੀ ll, ਦਰਸ਼ ਤੇਰੇ ਦੀ ਚਾਹ  
ਸਾਨੂੰ ਦਰਸ਼ ਦਿਖਾ, ਜੋਗੀਆ, ਸਾਨੂੰ ਦਰਸ਼ ਦਿਖਾ ll

ਉੱਚਾ ਭਵਨ, ਸੁਨਿਹਰੀ ਤੇਰਾ, ਦੂਰੋਂ ਲਿਸ਼ਕਾਂ ਮਾਰੇ
ਦੂਰ ਦੂਰ ਤੋਂ, ਸੰਗ ਪਏ ਆਉਂਦੇ, ਲਾਉਂਦੇ ਨੇ ਜੈਕਾਰੇ ll
*ਸਭ ਭਗਤਾਂ ਦੀ, ਆਸ ਪੁਚਾ ਦੇ ll,, ਸਭ ਨੂੰ ਚਰਣੀ ਲਾ,
ਸਾਨੂੰ ਦਰਸ਼ ਦਿਖਾ, ਜੋਗੀਆ, ਸਾਨੂੰ ਦਰਸ਼ ਦਿਖਾ,,,,,,,F

ਗੁਫਾ ਤੇਰੀ ਦੇ, ਅਜਬ ਨਜ਼ਾਰੇ, ਝੰਡੇ ਝੁੱਲਣ ਹਜ਼ਾਰਾਂ
ਜੋ ਵੀ ਤੇਰੇ, ਦਰ ਤੇ ਆਉਂਦੇ, ਪਾਉਂਦੇ ਸੁੱਖ ਹਜ਼ਾਰਾਂ ll
*ਮੋਰ ਗੁਫਾ ਤੇ, ਪੈਲਾਂ ਪਾਉਂਦੇ ll,, ਲੈ ਲੈ ਤੇਰਾ ਨਾਂਅ,
ਸਾਨੂੰ ਦਰਸ਼ ਦਿਖਾ, ਜੋਗੀਆ, ਸਾਨੂੰ ਦਰਸ਼ ਦਿਖਾ,,,,,,,F

ਮਾਂ ਰਤਨੋ ਦਾ, ਬਣ ਕੇ ਪਾਲੀ, ਕਰਜ਼ ਮਾਂ ਦਾ ਲਾਹਿਆ
ਬਾਰਾਂ ਸਾਲ ਤੱਕ, ਕਰਕੇ ਸੇਵਾ, ਸ਼ਿਵਾਂ ਦਾ ਹੁਕਮ ਪੁਗਾਇਆ ll
*ਮਾਤਾ ਮੇਹਣਾ ਮਾਰ ਕੇ ਭੁੱਲੀ ll,, ਹੁਣ ਰਹੀ ਪਛਤਾ,
ਸਾਨੂੰ ਦਰਸ਼ ਦਿਖਾ, ਜੋਗੀਆ, ਸਾਨੂੰ ਦਰਸ਼ ਦਿਖਾ,,,,,,,,F

ਦੀਪ ਦੀਵਾਨਾ, ਇਸ ਦੁਨੀਆਂ ਨੂੰ, ਇੱਕੋ ਗੱਲ ਸਮਝਾਵੇ
ਲੱਗ ਜਾਓ ਚਰਣੀ, ਨਾਥ ਮੇਰੇ ਦੇ, ਜੇ ਬੇੜੇ ਬੰਨ੍ਹੇ ਲਾਉਣੇ ll
*ਕਲਯੁੱਗ ਦੇ ਵਿੱਚ, ਇੱਕੋ ਸਹਾਰਾ ll,, ਏਹਨੂੰ ਲਓ ਅਪਨਾ,
ਸਾਨੂੰ ਦਰਸ਼ ਦਿਖਾ, ਜੋਗੀਆ, ਸਾਨੂੰ ਦਰਸ਼ ਦਿਖਾ,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

View All

Unveiling Connected Deities

Discover the Spiritual Tapestry of Related Deities

Vishnu

Vishnu

Vishnu | Hindu deity

Saptamatrika

Saptamatrika

Saptamatrika | Goddesses, Hinduism, Worship

Shiva

Shiva

Shiva | Definition, Forms, God, Symbols, Meaning, & Facts

Ayyappan

Ayyappan

Ayyappan | Hinduism, Sabarimala, Lord Vishnu

Yama

Yama

Yama | Ruler of Dead, Judge of Souls & Lord of Dharma

Vasudeva

Vasudeva

Vasudeva | Vishnu Avatar, Avatar of Love, Preserver

View All

Discover Sacred Temples

Embark on a Spiritual Journey Through Related Temples

Ashapura Mataji Temple

Ashapura Mataji Temple

Bagseen, Rajasthan

Kasht Nivaran Shri Shani Dev Mandir

Kasht Nivaran Shri Shani Dev Mandir

Amritsar, Punjab

MAHADEV MANDIR

MAHADEV MANDIR

Chak Fatehullah, Uttar Pradesh

Piyala Kuti

Piyala Kuti

Pyala, Haryana

Shiv Mandir

Shiv Mandir

New Delhi, Delhi

Shree Siddhi Datri Kali Mandir

Shree Siddhi Datri Kali Mandir

Howrah, Bihar

View All
Searches leading to this page
साणु दरस दिखा जोगिया bhajan | साणु दरस दिखा जोगिया bhajan in Hindi | साणु दरस दिखा जोगिया devotional song | साणु दरस दिखा जोगिया bhajan lyrics | साणु दरस दिखा जोगिया bhajan youtube | साणु दरस दिखा जोगिया bhajan online | साणु दरस दिखा जोगिया religious song | साणु दरस दिखा जोगिया bhajan for meditation
Other related searches
बाबा जी मेरी आस ना तोड़ो bhajan in Hindi | ਮੰਦੇ ਬੋਲ ਬੋਲੇ ਰਤਨੋ bhajan for meditation | बाबा जी मेरी आस ना तोड़ो bhajan online | ਮੰਦੇ ਬੋਲ ਬੋਲੇ ਰਤਨੋ devotional song | बाबा जी मेरी आस ना तोड़ो bhajan | ਮੰਦੇ ਬੋਲ ਬੋਲੇ ਰਤਨੋ bhajan youtube | बाबा जी मेरी आस ना तोड़ो bhajan for meditation | ਮੰਦੇ ਬੋਲ ਬੋਲੇ ਰਤਨੋ bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ religious song | बाबा जी मेरी आस ना तोड़ो devotional song | ਮੰਦੇ ਬੋਲ ਬੋਲੇ ਰਤਨੋ religious song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan in Hindi | ਮੰਦੇ ਬੋਲ ਬੋਲੇ ਰਤਨੋ bhajan online | बाबा जी मेरी आस ना तोड़ो bhajan youtube | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan youtube | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan for meditation | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan lyrics | ਮੰਦੇ ਬੋਲ ਬੋਲੇ ਰਤਨੋ bhajan lyrics | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ devotional song | ਮੰਦੇ ਬੋਲ ਬੋਲੇ ਰਤਨੋ bhajan | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan online | बाबा जी मेरी आस ना तोड़ो bhajan lyrics | बाबा जी मेरी आस ना तोड़ो religious song
Similar Bhajans
बाबा जी मेरी आस ना तोड़ोਮੰਦੇ ਬੋਲ ਬੋਲੇ ਰਤਨੋਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਬਾਰੀ ਬਰਸੀ ਖਟਨ ਗਿਆ ਸੀਬਾਬਾ ਬਾਲਕ ਨਾਥ ਦਾ ਮੇਲਾਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ